May 08, 2024, 04:24:48 PM

Show Posts

This section allows you to view all posts made by this member. Note that you can only see posts made in areas you currently have access to.


Messages - ਬਿੱਲੋ ਦੀ Blori ਅੱਖ

Pages: 1 ... 7 8 9 10 11 [12] 13 14 15 16 17 ... 96
221
Jokes Majaak / Re: zoo...
« on: June 17, 2011, 09:49:31 PM »

lol  :D: :D:

222
happy birthday jug jug jeu ji

223
Shayari / Re: Apne ruke hoie kadmo ko jane de ,,,Bekhudi Mein Sanam
« on: June 17, 2011, 09:03:08 PM »
  nice !! gana te bohat e sohna :hehe:

haanji sis just like you ji,,,,,,bus tere liye ji thanks ji

225
Shayari / Apne ruke hoie kadmo ko jane de ,,,Bekhudi Mein Sanam
« on: June 17, 2011, 08:46:05 PM »
Apne ruke hoie kadmo ko jane de ,,,
raasta khud ban jae ga ,,,,,
koi to ap ke  pedho ke nishan
par chal ke ap ke pass ae ga ,,,,,,
jindgi fir jindgi ban jae gi ,,,,,
musam bahar vo  jab  leke ae ga ,,,,,
khushio ka mela har su nazar ae  ga
nahi karta waqt kisi ka vi intzar ,,,,,,,
fir to bad me pachtava hi reh jae ga ,,,,,
apne ruke hoie kadmo ko jane de ,,,
raasta khud ban jae ga ,,,,,

Arsh B.
 
 
Bekhudi Mein Sanam

226
Shayari / Re: nice poatry to blori
« on: June 17, 2011, 05:16:03 PM »
Munda patiya giya meri Bloriakh da,,,,
Har wle  nma style bna ke uto black glass laee rakhda,,,,,,,,
Bhuje uss de par na lagan ,,,,Bullet di kick te par takiaee rakhda,,,,
Gare ute gera marke nit nma panga paee rakhada,,,,
I love you keh keh ke mera matha dukhiee rakhda ,,,,
Uss nu kahdi chari jawani,,,,,
Facebook te apne app nu kirle wagna chapkee rakhda,,,,
Kehnda menu mein marda only tere te ballie,,,,
But mere jande hi Phone di line kise hor nu gumee rakhda....
Je mein pocha uss nu,,,,,meri gal unsuni kar ke ider udr di sunae rakhda....
Munda patiya giya meri Bloriakh da,,,,
Har wle nama nma style bna ke uto black glass laee rakhda,


Thanks ji Gujr ji

227
ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ  ,,,,,,
ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,,
ਹਰ ਇਕ ਦੀ ਇਥੇ ਆਪਣੀ ਹੀ ਕਹਾਣੀ ਏ ,,,,,
ਕਿਸੇ ਪਾਤਰ ਨੂ ਇਥੇ ਕੋ ਮੁਕਾ ਨਹੀ ਮਿਲਦਾ  ,,,,,,,,,
ਓਰ ਕਿਸੇ ਪਰੇਰਨਾ ਨੂ ਇਥੇ ਲੇਖਕ ਨਹੀ ਮਿਲਦਾ ,,,
ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ  ,,,,,,
ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,,
Arsh B.

228
Shayari / Re: ਪ੍ਰੀਤੋ
« on: June 17, 2011, 12:43:16 AM »
ਅਖੀਆ ਦੀ ਪਿਆਸ ਹੰਝੂਆ ਨਾਲ ਨਹੀ ਬੁਜਦੀ,,,,,
ਤੇਰੀ ਦੀਦ ਦੀ ਆਸ ਦਿਲ ਵਿਚੋ ਨਹੀ ਮੁਕਦੀ ,,,,
ਕੀਤੇ ਆਜਾ ਸੋਹਿਣੇਆ ਵੇ ,,,,,
ਤੇਰੇਆ ਉਡੀਕਾ ਵਿਚ ਇਹ ਘੜ੍ਹੀ ਨਹੀ ਰੁਕਦੀ ,,,,,
ਤੇਰੇ ਵੇਗ੍ਹੇਰ ਸਾਡਾ ਨਹੀ ਸਰਦਾ ,,,,,,,,
ਇਹ ਕਮੀ ਤੇਰੇ ਤੋ ਇਲਾਵਾ ਨਹੀ ਮੁਕਦੀ  ,,,,
ਕਮ ਕਾਰ ਤਾ ਐਮੈ ਚਲਦੇ ਰੇਹਣੇ ਨੇ,,,,,
ਇਹ ਪਿਆਰ ਵਾਲੀ ਰੁਤ ਇਕ ਵਾਰ ਆਕੇ ਫਿਰ ਨਹੀ ਰੁਕਦੀ   ,,,,, 
ਅਖੀਆ ਦੀ ਪਿਆਸ ਹੰਝੂਆ ਨਾਲ ਨਹੀ ਬੁਜਦੀ,,,,,
ਤੇਰੀ ਦੀਦ ਦੀ ਆਸ ਦਿਲ ਵਿਚੋ ਨਹੀ ਮੁਕਦੀ ,,,,

Arsh B.



Brand New Punjabi Sad Song 2011 Naa Jayeen -Jelly By Deep Dyal

229
awesome blori ji wese tuhadi jankari lai ds deya ethe koi revolution nai aa skdi  sab nei eda ee rehna ethe sab nu pj laggi hoi  aa  :dumlak: :dumlak: :dumlak:

vase tuhadi gal vi sahi but kise nu ta first Approach karni pani a na age rab jane vase koi vi kam raato raat nahi honda ji,,,,,uss nu thora time laggda ha jime 1947 vich raato raat desh nu freedom nahi mila si ji ,,,,,,,so anyway sadi gal ta si likhna asi likh diti vase amal karna ja na karna eh apne hath bss a ji and vase over night revolution nahi anda ji,,,,,,,,Majnu ji thank you so much ji,,,,,,,for your reply ji

230
awesome aa blori ji bomb likhyea  :happy:

bomb fir hou je fir koi asar hove and fir blow hovega otherwise ame ji ,,,,,

231
ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,

ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,
ਕੋਲ ਬਹਿ ਕੇ ਇਸ ਤਰਾਂ ਫਿਰ ਬਾਤ ਹੋਏ ਨਾਂ ਹੋਏ,
ਕੋਈ ਵੀ ਲਮਹਾ ਅਜਾਈਂ ਜਾਣ ਦੇਣਾ ਹੈ ਨਹੀਂ,
ਹੋ ਸਕਦਾ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ,

really true ji      ਹੋ ਸਕਦਾ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ     

233
ਜੇ ਮਨ ਸਾਫ਼ ਹੋਵੇ ਤਾ ਅਸੀਂ ਸਿਤਾਰਿਆ ਨੂ ਵੀ ਛੋ ਪਾਈਏ,,,,, :okk:


boht vadia likheya preet  =D>

thanks sis ji,,,,,, :happy:

234
ਜੇ ਅਸੀਂ ਆਪਣੇ ਹੁਨਰ ਨੂ ਕਿਸੇ ਚਗੇ ਪਾਸੇ ਲਾਈਏ ,,,,,,,
ਤਾ ਅਜ ਦੇ ਜੁਗ ਵਿਚ ਬੜ੍ਹਾ ਨਾਮ ਤੇ ਸ਼ੁਰਤ ਕਮਾਈਏ,,,,
ਕਿਸੇ ਨੂ ਬੁਰਾ ਭਲਾ ਕੇਹ ਕੇ ਨਾ ਆਪਣੀ ਇਜ਼ਤ ਘਟਾਈਏ ,,,,
ਜੀ ਕੇਹ ਕੇ ਤੇ ਅਗੋ ਦੁਗਾਣਾ ਸਤਕਾਰ ਪਾਈਏ,,,,
ਜੇ ਮਨ ਸਾਫ਼ ਹੋਵੇ ਤਾ ਅਸੀਂ ਸਿਤਾਰਿਆ ਨੂ ਵੀ ਛੋ ਪਾਈਏ,,,,,
ਇਰਖਾ ਦੀ ਅੱਗ ਪਿਆਰ ਨਾਲ ਬੁਜਾ ਕੇ ਅਸੀਂ ਸਾਰੀਆ ਦੇ ਦਿਲ ਵਿਚ ਠੰਡ ਪਾਈਏ,,,
ਤਾ ਅਮਬਰਾ ਨੂ ਆਪਣੇ ਪੈਰਾ ਥਲੇ ਝੁਕਾਈਏ,,,,,
ਦੁਨੀਆ ਦਾ ਕੇਹੜ੍ਹਾ ਕਮ ਹੈ ਜੋ ਅਸੀਂ ਕਰ ਕੇ ਨਾ ਦਿਖਾਈਏ,,,,
ਮੀਠਾ ਬੋਲਕੇ ਸਬ ਦੇ ਦਿਲ ਵਿਚ ਬਸ ਜਾਈਏ,,,,
ਆਪਣੇ ਪੰਜਾਬੀ ਹੋਣ ਦਾ ਇਹ ਸੋਹਣਾ ਸਬੂਤ ਦੇ ਜਾਈਏ,,,,,
ਕਿਸੇ ਦੀ ਕਹੀ ਲਖ ਦੀ ਗਲ ਤੇ ਜੇ ਅਸੀਂ ਅਮਲ ਕਰ ਪਾਈਏ,,,,
ਨਹੀ ਤਾ ਮੂਰਖਾ ਵਾਗ ਮਿਟੀ ਪਾਕੇ ਐਮੈ ਲਗ ਜਾਈਏ,,,,

Arsh B.
 
 
Sat Sri Akal- Dj Hans

235
Shayari / Re: ਪ੍ਰੀਤੋ
« on: June 15, 2011, 11:04:59 PM »
o balle thodey  :okk:


ashke tuhande ji
 
ਰੰਗ ਵਰਗੇ ਸੁਪਨੇ ਸਾਡੀਆ ਅਖਾ ਵਿਚ ਧਰ ਗਏ,,,,,,
 
ਮੁਰ੍ਸ਼ਤ ਪੀਰ ਦੇ ਵਿਚ ਅੱਸੀ ਪਾਕ ਮੁਹਬਤ ਦਾ ਖੁਦਾ ਬਣ  ਕੇ ਖ਼ਰ ਗਏ ,,,,,,,,
 
ਇਸ਼ਕ਼ ਹਾਕ਼ਿਕ਼ੀ ਦੀਆ ਕਦਾ ਉਤੇ ਅਸੀਂ
 
ਸਾਝਾ ਦਾ ਦਿਵਾ ਬਣ ਕੇ ਜਗ ਗਏ ,,,,,,,,,,
 
ਸਾਨੂ ਤੇਰੇ ਜਿਹਾ ਯਾਰ ਮਿਲੇਆ,,,,
 
ਪਿਆਰ ਤੋ ਵਦ ਸਾਨੂ ਪਿਆਰ ਮਿਲੇਆ,,,,,, 
 
ਖੁਸ਼ੀਆ ਦੇ ਢੋਲ ਦੇਖ ਮਲੋ ਮਲੀ ਬਜ ਗਏ ,,,,,,,,,,,
 
ਦੋਸਤ ਗਿਲਾ ਕਰਦੇ ਨੇ ਕੀ ਕਿਉ ਅਸੀਂ ਉਨਾ ਤੋ ਕਿਨਾਰਾ ਕਰ ਗਏ
 
ਸਾਡਾ ਤਾ ਖੁਦ ਪਰ ਕੋਈ ਆਖਤੇਆਰ ਨਾ ਰੇਹਾ
 
ਯਾਰ ਦੀ ਭੁਕਲ ਵਿਚ ਜੋ ਜਾਕੇ ਬੜ੍ਹ ਗਏ
 
ਰੰਗ ਵਰਗੇ ਸੁਪਨੇ ਸਾਡੀਆ ਅਖਾ ਵਿਚ ਧਰ ਗਏ,,,,,,
 
ਮੁਰ੍ਸ਼ਤ ਪੀਰ ਦੇ ਵਿਚ ਅੱਸੀ ਪਾਕ ਮੁਹਬਤ ਦਾ ਖੁਦਾ ਬਣ ਕੇ ਖ਼ਰ ਗਏ ,,,,,,,,

Arsh B.
 
Khuda Jaane Full Song [HQ]

236
Shayari / Re: ਪ੍ਰੀਤੋ
« on: June 15, 2011, 09:19:03 PM »
ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ

ਪਿਆਰ ਤੇਰੇ ਚ ਹਰ ਗੁਨਾਹ ਪਾਕ ਜਾਪਦਾ

ਤੇਰੀਆਂ ਬਾਹਾ ਚ ਸਾਰੀ ਉਮਰ ਕੱਢ ਦੇਵਾਂ

ਪਰ ਤੇਰੇ ਬਿਨਾਂ ਹਰ ਲਮਾਹ ਮੈਨੂੰ ਸਾਲ ਜਾਪਦਾ

Choti Choti Raatein - TERE BIN ( HD 720p ) video song.mp4.mp4

ਤੁਹਾਡਾ ਸਾਥ ਸਾਡੇ ਨਾਲ ਨਾ ਹੋਂਦਾ ,,,,,,,
ਦੋਨੀਆ ਵਿਚ ਸਾਡਾ ਕੋਈ ਸਹਾਰਾ ਨਾ ਹੋਂਦਾ ,,,,,,,,
ਖੁਦਾ ਦੀ ਖੁਦਾਈ ਨਾਲ ਤੂ ਮਿਲਿਆ
ਨਹੀ ਤਾ ਅੱਜ ਦਾ ਦਿਨ ਏਨਾ ਖਾਸ ਨਾ ਹੋਂਦਾ ,,,,,,,,,,,,

Arsh B.

Hamara Dil Aapke Paas Hai & Shukriya Mere Piya . Tr altyazılı

237
Shayari / Re: PJ Talent (Shayari by BloriAkh / Arsh B.)
« on: June 15, 2011, 09:01:14 PM »
ਸੰਗਾ ਸਬ ਟੁਟ ਜਾਂਦੀਆ ਨੇ ,,,,,
ਵੰਗਾ ਸਬ ਟੁਟ ਜਾਂਦੀਆ ਨੇ ,,,,,,
ਜਦੋ ਇਜ਼ਤਾ ਨੂ ਵਿਚਾਣ ਵਾਲੇ ਹੀ ਇਜ਼ਤਾ ਨਾ ਕਰਨ ,,,,,,,
ਤਾ ਸਿਰ ਤੂ ਚੁਨੀਆ ਲਥ ਜਾਂਦੀਆ ਨੇ ........
ਸਗਨਾ ਦੇ ਕਲੀਰੇ ਦੀਆ ਰੀਝਾ ਸਬ ਮੁਕ ਜਾਂਦੀਆ ਨੇ ,,,,,,,
ਜਦੋ ਢੋਲੀ ਖਾਲੀ ਮੁੜ੍ਹ ਜਾਂਦੀਆ ਨੇ ,,,,,,,,
ਉਦੋ ਬੋਲਾ ਦੇ ਸ਼ਬਦ ਸਬ ਖੋਖਲੇ ਹੋਜਾਂਦੇ ਨੇ ,,,,,,,,
ਜਦੋ ਆਪਣੇ ਮਤਲਬ ਦੀ ਖਾਤਰ ਦੂਜੇਆ ਦੀਆ ਖੁਸ਼ੀਆ ਥਲੇ ਦਬ ਜਾਂਦੀਆ ਨੇ ,,,,
ਸੰਗਾ ਸਬ ਟੁਟ ਜਾਂਦੀਆ ਨੇ ,,,,,
ਵੰਗਾ ਸਬ ਟੁਟ ਜਾਂਦੀਆ ਨੇ ,,,,,,
ਚਿਰਾਗ ਰੋਸ਼ਨੀ ਦੇਣੋ ਨਹੀ ਮੁਕਰਦੇ,,,,
ਪਰ ਸਾਡੀਆ ਅਖਾ ਧੁਧ੍ਰਾਲੀਆ ਹੋਜਾਂਦੀਆ ਨੇ ,,,,,
ਸੰਗਾ ਸਬ ਟੁਟ ਜਾਂਦੀਆ ਨੇ ,,,,,
ਵੰਗਾ ਸਬ ਟੁਟ ਜਾਂਦੀਆ ਨੇ ,,,,,,

Arsh B.


Ghum hai kyun by maan n geet.wmv

238
Shayari / Re: "ਸੱਗੀ "
« on: June 15, 2011, 08:18:35 PM »
thankss sweetieee .... :hug:
veryy niceee .. 

thanks sis ji anything for you ji,,,,,,,sis  :hug: :hug:

239
Shayari / Re: "ਸੱਗੀ "
« on: June 15, 2011, 08:15:30 PM »
 
 
just for you sis ji

ਕੁਛ ਖਾਸ ਹੈ ਤੂ ,,,,,,
ਫੂਲਾ ਦੀ ਭਰੀ ਪਰਾਤ ਹੈ ਤੂ ,,,,,,,,
ਜਿਧਰੋ ਵੀ ਲੱਗੇ ਮੇਹਕ ਖਡੇਰ ਦੀ ਤੂ ,,,,,
ਸਵੈਰ ਦੇ ਬੋਦਾ ਦੀ ਤਰੇੜ੍ਹ  ਹੈ ਤੂ ,,,,,,,
ਸਾਰੀਆ ਨੂ ਖੁਸ਼ੀਆ ਵਾਡਦੀ ,,,,,
ਸੁਖਾ ਦੀ ਵਾਧਦੀ ਵੈਲ ਹੈ ਤੂ ,,,,,,
ਕੁਛ ਖਾਸ ਹੈ ਤੂ ,,,,,,
ਫੂਲਾ ਦੀ ਭਰੀ ਪਰਾਤ ਹੈ ਤੂ ,,,,,,,,

Arsh B.

240
ਇਹ ਦੁਨਿਆ ਦਾ ਦੱਸ ਕੀ ਕਰੀਏ

ਇਹ ਤਾਂ ਚੰਨ ਨੂ ਵੀ ਦਾਗੀ ਕੇਹਂਦੇ ਨੇ

ਕੀ ਮੇਰੀ ਓਹਦੀ ਗੱਲ ਸੱਜਣਾ

ਇਹ ਤਾਂ ਸੋਫੀ ਨੂ ਵੀ ਸ਼ਰਾਬੀ ਕੇਹਂਦੇ ਨੇ

ਆਪ ਪੀਂਦੇ ਨੇ ਹਰ ਮੌਸਮ ਵਿਚ

ਸਾਡੇ ਪੀਣ ਨੂ ਬਰਬਾਦੀ ਕੇਹਂਦੇ ਨੇ

ਅਸੀਂ ਜਦ ਵੀ ਕਰੀ ਗੱਲ ਇਸ਼ਕ਼ ਦੀਆ ਚੋਟਾਂ ਦੀ

ਇਹ ਹਰ ਗਲ ਨੂ ਕਿਤਾਬੀ ਕੇਹਂਦੇ ਨੇ

ਕਿਓ ਪੀ ਪੀ ਮੈਂ ਮੁਕ ਗਿਆ ਸੀ ?

ਇਹ ਰਾਜ਼ ਨਾ ਕਿਸੇ ਨੂ ਪਤਾ

ਵੱਸ ਇਕੋ ਪੀਣ ਦੀ ਆਦਤ ਨੂ ਤਾ ਇਹ ਮੇਰੀ ਖ਼ਰਾਬੀ ਕੇਹਂਦੇ ਨੇ


awesome wording ji,,, =D> =D>

Pages: 1 ... 7 8 9 10 11 [12] 13 14 15 16 17 ... 96