This section allows you to view all posts made by this member. Note that you can only see posts made in areas you currently have access to.
Messages - ਬਿੱਲੋ ਦੀ Blori ਅੱਖ
Pages: 1 ... 18 19 20 21 22 [23] 24 25 26 27 28 ... 96
441
« on: May 04, 2011, 07:08:19 PM »
ਇਨਸਾਨਾ ਦੇ ਬੈਸ ਵਿਚ ਇਥੇ ਸਬ ਮੁਰਦੇ ਨੇ ,,,,, ਆਪਣੇ ਮੰਨ ਨੂ ਮਾਰ ਕੇ ਸਬ ਤੁਰੀ ਜਾਂਦੇ ਨੇ ,,,,,,,,, ਸੋਦਾ ਕਰ ਕੇ ਆਪਣੇ ਅਰਮਾਨਾ ਦਾ ਸਬ ,,,,,,,,, ਬਿਕੀ ਜਾਂਦੇ ਨੇ,,,,,, ਬੇ ਜਾਨ ਇਸ ਮਿੱਟੀ ਦੀ ਧੇਹ ਨੂ ਕਦੇ ਇਸ ਬਨੇ ਕਦੇ ਉਸ ਬਨੇ ਲਈ ਜਾਂਦੇ ਨੇ ,,,,,,,,, ਇਨਾ ਦਾ ਕੋਈ ਦੀਨ ਅਮਾਨ ਨਹੀ ,,,,,,, ਪੈਸੇ ਦੇ ਮੁਸ਼ਕ ਨੂ ਹੀ ਸੁਗ ਕੇ ,,,,,,,, ਅਸਲੀ ਗੁਲਾਬ ਦੀ ਸੁਗਾਦ ਦਾ ਮੁਹ ਸ਼ਡੀ ਜਾਂਦੇ ਨੇ ,,,,,,,, ਰਿਸਤੇ ਤਹ ਬੁਸ ਨਾਮ ਦੇ ਰੇਹ ਗਏ,,,,,, ਅਸਲੀ ਪ੍ਯਾਰ ਦੀ ਦੂਰ ਤਾਹ ਇਹ ਵਡੀ ਜਾਂਦੇ ਨੇ ,,,,, ਖ਼ੁਸ਼ਿਯਾ ਇਨਾ ਦੇ ਕੋਲੋ ਆਂਨੋ ਕਤ ਰਾਂਦਿਯਾ ਨੇ ,,,,, ਸੁਖਾ ਦੀ ਹਿਕ ਤੇ ਰਖ ਕੇ ਆਪਣੇ ਪਾਪਾ ਦਾ ਘੜ੍ਹਾ ਇਸ ਦਾ ਸਾਹ ਕਡੀ ਜਾਂਦੇ ਨੇ ,,, ਇਨਸਾਨਾ ਦੇ ਬੈਸ ਵਿਚ ਇਥੇ ਸਬ ਮੁਰਦੇ ਨੇ ,,,,, ਆਪਣੇ ਮੰਨ ਨੂ ਮਾਰ ਕੇ ਸਬ ਤੁਰੀ ਜਾਂਦੇ ਨੇ ,,,,,,,,, Arsh B.
ਔਕਾਤ ਤੋ ਜ਼ਯਾਦਾ ਤੇ ਸਮੇ ਤੋ ਪਿਹਲਾ ਕਿਸੇ ਨੁੰ ਕੁਛ ਨੀ ਮਿਲਦਾ... ਸ਼ਾਯਦ ਏ ਗਲਤ ਏ.... ਕਿਯੂਕਿ ਜੇਕਰ ਇਕ ਇਨ੍ਸਾਨ ਕਿਸੇ ਚੀਜ਼ ਨੁੰ ਪੌਣਾ ਚਾਹੁੰਦਾ ਏ ਤੇ ਕੁਦਰਤ ਵੀ ਉਸ ਨੁੰ ਪਾਉਨ ਵਿਚ ਮਦਦ ਕਰਦੀ ਏ... ਮੈਂ ਵੀ ਜਲਦੀ ਹੀ ਆਪਣੀ ਮੰਜ਼ਿਲ ਪਾ ਲਵਾਂਗਾ...
wish you all the best ji,,,,,,,,,, ਮਿਹਨਤ ਤੇਰੀ ਜਰੂਰ ਰੰਗ ਲਾਏਗੀ,,,,,,,,, ਜਦੋ ਸੋਚ ਤੇਰੀ ਤੇਰੇ ਦਿਲ ਨਾਲ ਮਿਲ ਖਾਏ ਗੀ ,,,,,,,,, ਫਿਰ ਉਰਤੇ ਪੰਸ਼ੀ ਵੀ ਜਮੀਨ ਤੇ ਲੇ ਆਏ ਗੀ ,,,, ਜਦੋ ਇਸ਼ਕ਼ ਕੀ ਮੁਲਾਕਾਤ ਹੁਸਨ ਸੇ ਹੋਜਾਏ ਗੀ ,,,,,,, ਫਿਰ ਨੀਦ ਵੀ ਕਹਾ ਤੇਰੀ ਅਖਿਯਾ ਮੈ ਆਏ ਗੀ ,,,,,,,, ਬੇਚੇਨੀ ਕੀ ਬੇਮਾਰੀ ਜੋ ਤੁਮੇ ਲਾਗ ਜਾਏ ਗੀ ,,,,,,,,,,,, ਮਿਹਨਤ ਤੇਰੀ ਜਰੂਰ ਰੰਗ ਲਾਏਗੀ,,,,,,,,, ਜਦੋ ਸੋਚ ਤੇਰੀ ਤੇਰੇ ਦਿਲ ਨਾਲ ਮਿਲ ਖਾਏ ਗੀ ,,,,,,,,,
Arsh B.
442
« on: May 04, 2011, 06:41:15 PM »
ਮੇਰਾ ਦਰਦ ਤਾਂ ਸਾਰੇ ਜਾਣਦੇ ਨੇ
ਪਰ ਇਸਨੂੰ ਸੱਜਣਾ ਵੰਡਾਵੇ ਕੌਣ
ਮੇਰੇ ਹੰਝੂ ਤਾਂ ਸਾਰੇ ਵੇਖਦੇ ਨੇ
ਪਰ ਆਪਣੀ ਅੱਖ ਤੋਂ ਬਹਾਵੇ ਕੌਣ
ਮੈਂ ਇੱਕ ਮੜੀ ਦਾ ਦੀਵਾ ਹਾਂ
ਮੈਨੂੰ ਖੁਸ਼ੀ ਦੇ ਨਾਲ ਜਗਾਵੇ ਕੌਣ
ਮੈਂ ਹੰਝੂਆ ਦੇ ਸਾਗਰ ਹਾਂ
ਦੱਸ ਮੇਰੀ ਪਿਆਸ ਬੁਝਾਵੇ ਕੌਣ
ਦਰਦ ਵੰਡਾਣ ਵਾਲੇ ਵੀ ਮਿਲ੍ਜਾਓ ਗੇ ,,,,,,,,,,,,, ਇਕ ਵਾਰ ਕੋਸ਼ਿਸ਼ ਕਰ ਕੇ ਦੇਖ ,,,,,,,, ਹੰਝੂ ਕੇਸੇ ਰੋਕ ਤੇ ਹੈ..... ਇਕ ਵਾਰ ਦਿਲ ਤੋ ਖੁਸ਼ ਹੋਕੇ ਤਹ ਦੇਖ ,,,,,,,,,,, ਮੜੀ ਦਾ ਦੀਵਾ ਕਿਮੇ ਤੇਰਾ ਜਗ ਰੋਸ਼ਨ ਕਰ ਦੇਤਾ ਹੈ ,,,,,,,, ਇਕ ਵਾਰ ਆਪਣੇ ਅਰ੍ਮਾਨੋ ਕੋ ਜਗਾ ਕਰ ਤੋ ਦੇਖ ,,,,,,, ਕੂਨ ਕੇਹਂਦਾ ਹੈ ਹੰਝੂ ਖਾਰਾ ਪਾਣੀ ਆ ,,,,,,,, ਇਸ ਕੇ ਠਾਹਰੋ ਰੋਕ ਕਰ ਇਸੇ ਮੋਤੀ ਬਨਤਾ ਦੇਖ ,,,,,,, ਦਰਦ ਵੰਡਾਣ ਵਾਲੇ ਵੀ ਮਿਲ੍ਜਾਓ ਗੇ ,,,,,,,,,,,,, ਇਕ ਵਾਰ ਕੋਸ਼ਿਸ਼ ਕਰ ਕੇ ਦੇਖ ,,,,,,,, Arsh B.
443
« on: May 04, 2011, 03:23:56 AM »
ਇਨਸਾਨਾ ਦੇ ਬੈਸ ਵਿਚ ਇਥੇ ਸਬ ਮੁਰਦੇ ਨੇ ,,,,, ਆਪਣੇ ਮੰਨ ਨੂ ਮਾਰ ਕੇ ਸਬ ਤੁਰੀ ਜਾਂਦੇ ਨੇ ,,,,,,,,, ਸੋਦਾ ਕਰ ਕੇ ਆਪਣੇ ਅਰਮਾਨਾ ਦਾ ਸਬ ,,,,,,,,, ਬਿਕੀ ਜਾਂਦੇ ਨੇ,,,,,, ਬੇ ਜਾਨ ਇਸ ਮਿੱਟੀ ਦੀ ਧੇਹ ਨੂ ਕਦੇ ਇਸ ਬਨੇ ਕਦੇ ਉਸ ਬਨੇ ਲਈ ਜਾਂਦੇ ਨੇ ,,,,,,,,, ਇਨਾ ਦਾ ਕੋਈ ਦੀਨ ਅਮਾਨ ਨਹੀ ,,,,,,, ਪੈਸੇ ਦੇ ਮੁਸ਼ਕ ਨੂ ਹੀ ਸੁਗ ਕੇ ,,,,,,,, ਅਸਲੀ ਗੁਲਾਬ ਦੀ ਸੁਗਾਦ ਦਾ ਮੁਹ ਸ਼ਡੀ ਜਾਂਦੇ ਨੇ ,,,,,,,, ਰਿਸਤੇ ਤਹ ਬੁਸ ਨਾਮ ਦੇ ਰੇਹ ਗਏ,,,,,, ਅਸਲੀ ਪ੍ਯਾਰ ਦੀ ਦੂਰ ਤਾਹ ਇਹ ਵਡੀ ਜਾਂਦੇ ਨੇ ,,,,, ਖ਼ੁਸ਼ਿਯਾ ਇਨਾ ਦੇ ਕੋਲੋ ਆਂਨੋ ਕਤ ਰਾਂਦਿਯਾ ਨੇ ,,,,, ਸੁਖਾ ਦੀ ਹਿਕ ਤੇ ਰਖ ਕੇ ਆਪਣੇ ਪਾਪਾ ਦਾ ਘੜ੍ਹਾ ਇਸ ਦਾ ਸਾਹ ਕਡੀ ਜਾਂਦੇ ਨੇ ,,, ਇਨਸਾਨਾ ਦੇ ਬੈਸ ਵਿਚ ਇਥੇ ਸਬ ਮੁਰਦੇ ਨੇ ,,,,, ਆਪਣੇ ਮੰਨ ਨੂ ਮਾਰ ਕੇ ਸਬ ਤੁਰੀ ਜਾਂਦੇ ਨੇ ,,,,,,,,, Arsh B.
445
« on: May 04, 2011, 02:00:54 AM »
Mere naal ajjkal yara laggdi ae os rab di v,
. . . . . ...
. . .....ki gila kra das naal tere tu tan akhir insaan hi c...
tere chetiya vich vasdi mein mitra ,,,,,,,,, tu ik wari haak mar tah sahi,,,, ban sohni kache ghre te par ajao,,, tu ik wari Mirza ban ke a tah sahi,,,,,,, Arsh B.
446
« on: May 04, 2011, 01:39:38 AM »
ਕੈਸੇ ਉਸ ਕੈ ਬਗੈਰ ਜੀਏ ਜਾ ਰਹੇ ਹੈ ਹਮ
ਜੇਸੇ ਕੋਈ ਗੁਨਾਹ ਕਿਏ ਜਾ ਰਹੇ ਹੈ ਹਮ
ਕੇਹੇਤੇ ਹੈ ਲੋਗ ਜਿੰਦਾ ਹੂ ਮੈ ਉਸ ਸੇ ਵਿਛੜ ਕੈ
ਲੇਕਿਨ ਉਸਕੀ ਜੁਦਾਈ ਮੇ ਵਿਛੜੇ ਹੁਏ ਸਨਮ
ਕੰਧੇ ਪਰ ਆਪਣੀ ਹੀ ਲਾਸ਼ ਲੀਏ ਜਾ ਰਹੇ ਹੈ ਹਮ
ਦਿਲ ਤੋ ਰੋ ਰਹਾ ਹੈ ਮਗਰ ਆਂਖ ਮੇ ਆਂਸੂ ਨਹੀ
ਰੁਸਬਾ ਨਾ ਹੋ ਜਾਏ ਮੇਰੀ ਫ਼ਰਿਯਾਦ ਸੇ ਕਹੀ
ਇਸ ਡਰ ਸੇ ਆਪਣੇ ਹੋਂਠ ਸੀਏ ਜਾ ਰਹੇ ਹੈ ਹਮ
ਨਾ ਜਾਨੇ ਕੈਸੇ ਉਸਕੇ ਬਗੈਰ ਜੀਏ ਜਾ ਰਹੇ ਹੈ ਹਮ
ਕਡੀਆ ਦੀ ਵੈਲ ਤੇ ਫੂਲ ਆਪਣੇ ਪ੍ਯਾਰ ਦਾ ਲਈ ਨਾ ,,,,,,, ਹੱਸਦੇ ਖੇਡ ਦੇ ਦਿਲ ਆਪਣੇ ਨੂ ਤੂ ਇਹ ਰੋਂਗ ਚੰਦਰਾ ਲਈ ਨਾ ,,,,,,,,,,, ਕਬਰਾ ਤਕ ਇਹ ਪਿਛਾ ਨਾ ਸ਼ਡਦਾ,,,, ਕੀਤੇ ਜੀਂਦਾ ਲਾਸ਼ ਤੂ ਬਣ ਜਾਈ ਨਾ ,,,,,,,, ਲਾਖਾ ਦੀ ਜਾਨ ਦਾ ਪਿਆਸਾ ਇਹ,,,, ਕੀਤੇ ਤੂ ਇਸ ਦਾ ਸ਼ਿਕਾਰ ਹੋ ਜਾਈ ਨਾ .......... ਮੇਂ ਪ੍ਰੀਤ ਨਾ ਇਸ ਕੋਲੋ ਬਚ ਸਕਿਯਾ ,,,,,,,,,,, ਤੂ ਇਸ ਦੇ ਅਰਿਕੇ ਆ ਜਾਈ ਨਾ ,,,, ਕਡੀਆ ਦੀ ਵੈਲ ਤੇ ਫੂਲ ਆਪਣੇ ਪ੍ਯਾਰ ਦਾ ਲਈ ਨਾ ,,,,,,, ਹੱਸਦੇ ਖੇਡ ਦੇ ਦਿਲ ਆਪਣੇ ਨੂ ਤੂ ਇਹ ਰੋਂਗ ਚੰਦਰਾ ਲਈ ਨਾ ,,,,,,,,,,,
Arsh B.
jo swaad zindgi nu dukhan ch paake aunda hor kite ni jo sukh apna app kise layi gwa ke aunda uh kite nahi tu eh kinjh kaih dita jaan dukhan vich na payi tu eh kinjh kaih dita ke is dukhan waale sukh tonh waanjha raih jayien zingi da har rang jee lain de zam ishq waala v pee lain de man-nda haan ziahar peena paina eh is nasheele zam tonh baaad per khud de layi ena te karana hi chahida zindgi shuru hon tonh baad zwaaani kis kamm di deewangi tonh bina kaon saath dinda eh umar bhar ik veerangi tonh bina mainu v deewana ho jaaanade na roki mere jeewan nu veerana ho jaan de JASS nu khaore fir kad milni eh zindgi dubaara is waar te apne hathi khatam kar lain de naa roki hun mainu bass jaa lain de lath gaya eh chaa zindgi tonh hun mainu meri deewangi jo maut meri paa lain de
buhat sohna ji,,,,,,,,,,,,,,tusi likhiya ji,,,,,,,,,thanks ji,,,,,,,,,, ਮੇਂ ਕਰਮਾ ਦੀ ਮਾਰੀ ਕਿਸਮਤ ਤੋ ਹਾਰੀ ,,,,,,,,,, ਕਿਸ ਅੱਗੇ ਕਰਾ ਫ਼ਰ੍ਯੇਅਦ ਮੇਂ ,,,, ਸੁਣਦਾ ਦਾ ਇਥੇ ਕੋਈ ਵੀ ਮੇਰੀ ਨਾ ,,,,,, ਸ਼ਮਸ਼ਾਨ ਵਿਚ ਬੇਠੀ ਮੇਂ ਹੁਣ ਨਾ ਮੇਂ ਕਿਸੇ ਦੀ ਗੋਵਾਚੀ ਯਾਦ ਮੇਂ ,,,,,,, ਮੇਂ ਕਰਮਾ ਦੀ ਮਾਰੀ ਕਿਸਮਤ ਤੋ ਹਾਰੀ ,,,,,,,,,, ਕਿਸ ਅੱਗੇ ਕਰਾ ਫ਼ਰ੍ਯੇਅਦ ਮੇਂ ,,,,
Arsh B.
447
« on: May 03, 2011, 06:28:18 PM »
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ ਕਹਾਣੀ ਸੀ
ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ
ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ
ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ
ਓਹ ਕਦੀ ਲਗਦਾ ਐਵੇ ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ
ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ ਕਹਾਣੀ ਸੀ
ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,, ਬਣਦੀ ਬਣਦੀ ਮੇਰੀ ਜਿੰਦਗੀ ਇਕ ਕਹਾਨੀ ਬਣ ਗਈ ,,,,,,,,,,, ਪੜ੍ਹੇ ਗਏ ਸੁਨੇ ਗਏ ਲੋਕ ਹੁਣ ,,,,,,,, ਮੇਰੀ ਜਿੰਦਗੀ ਇਕ ਦਸਤਾ ਬਣ ਗਈ ,,,,,,,,, ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,
Arsh B.
eh jindge milde muskil nal ehnu has khed langa sajna.. jive sukha vele hasda aa dukha vele v muskra sajna.. jo khani adori dasda aa osnu poori kar dikha sajna..
thanks ji buhat sona ji,,,,,,,,
ਜਿੰਦਗੀ ਨੂ ਜਿੰਦਗੀ ਰਾਸ ਨਾ ਆਈ ,,,,,,,,,, ਮਿਲਦੀ ਮਿਲਦੀ ਰੇਹ ਗੁਜ਼ਰ ਮਿਲ ਨਾ ਪਾਈ,,,,,,,,,, ਕੋਸ਼ਿਸ਼ ਬੁਹਤ ਕਰਦੇ ਰਹੇ ,,,,,,, ਪਰ ਮੇਰੀ ਕੋਸ਼ਿਸ਼ ਅਬ ਤਕ ਰੰਗ ਨਾ ਲਾਈ ,,,,,, ਜਿੰਦਗੀ ਨੂ ਜਿੰਦਗੀ ਰਾਸ ਨਾ ਆਈ ,,,,,,,,,,
ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ
ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ
ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ
ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ
ਅਣਜਾਨ ਹੀ ਸਹੀ ਚਲੋ ਦਿਲ ਦੀ ਬਾਤ ਤਹ ਖੁਲੀ ,,,,,,,,,, ਆਨਜਾਣ ਰਾਸਤੇਆ ਤੇ ਤੁਰਦੇ ਤੁਰਦੇ ਕੋਈ ਜਾਣ ਪੇਹਿਚੈਨ ਤਾ ਮਿਲੀ ,,,,,,,, ਪਰਿੰਦੀਆ ਉੜਾਨ ਕਿਥੇ ਤਹ ਜਾਂਦੀ ਆ ,,,,,,,,, ਚਲੋ ਇਸ ਦੀ ਤਾਹ ਕੋਈ ਕਰਵੀ ਮਿਲੀ ,,,,,,,, ਅਣਜਾਨ ਹੀ ਸਹੀ ਚਲੋ ਦਿਲ ਦੀ ਬਾਤ ਤਹ ਖੁਲੀ ,,,,,,,,,,
ਮੁਝੇ ਉਸਕੀ ਮਹੋਬਤ ਕਾ ਸਹਾਰਾ ਮਿਲ ਗਿਆ ਹੋਤਾ
ਅਗਰ ਤੁਫਾਨ ਨਹੀ ਆਤਾ ਤੋ ਅੱਜ ਕਿਨਾਰਾ ਮਿਲ ਗਿਆ ਹੋਤਾ
ਅਗਰ ਵੋ ਅਨਜਾਨੇ ਰਸਤੋ ਮੈ ਸਾਥ ਨਾ ਛੋਡਤੇ
ਤੋ ਆਜ ਮੁਝੇ ਵੀ ਇਸ਼ਕ਼ ਜਹਾਂ ਮਿਲ ਗਿਆ ਹੋਤਾ
ਕਚੀ ਉਮਰਾ ਦਿਯਾ ਲਾਗ੍ਗਿਯਾ ਦੇ ,,,,,,, ਹਰਜਾਨੇ ਭਰਨੇ ਓਖੇ ਨੇ ............ ਖੂਨ ਜਿਗਰ ਦਾ ਖੁਦ ਪੀਕੇ,,,, ਜ਼ਖ਼ਮਾ ਦੇ ਫੱਟ ਭਰਨੇ ਓਖੇ ਨੇ ,,,,, ਕਚੀ ਉਮਰਾ ਦਿਯਾ ਲਾਗ੍ਗਿਯਾ ਦੇ ,,,,,,, ਹਰਜਾਨੇ ਭਰਨੇ ਓਖੇ ਨੇ ............
448
« on: May 03, 2011, 06:10:48 PM »
ਸਮਝਤੇ ਹੈ ਵੋ ਕੈ ਪੱਥਰ ਹੈ ਹਮ
ਉਨਕੋ ਠੋਕਰ ਮਾਰ ਜਾਏਗੇ
ਵੋ ਇਕ ਵਾਰ ਕਹ ਦੇਤੇ ਕੀ ਨਫਰਤ ਹੈ ਸ਼ੋਕੀ ਤੁਮਸੇ
ਖੁਦਾ ਕਸਮ ਪੱਥਰ ਤੋ ਕਿਆ
ਫੁੱਲ ਬਨ ਕਰ ਵੀ ਰਾਹ ਮੇ ਨਹੀ ਆਏਗੇ ਉਨਕੇ
ਸਮਝਤੇ ਜਾ ਫਿਰ ਸਮਝਾਤੇ ਰੇਹ ਗਏ,,,,,, ਪਰ ਸਮਝ ਕੁਜ ਨਾ ਆਈਆ ,,,, ਹਾ ਹਮ ਹੈ ਹੀ ਨਫ਼ਰਤ ਦੇ ਕਾਬਲ ,,,,,,, ਪ੍ਯਾਰ ਦੀ ਮੂਰਤ ਹਮੇ ਬਣਾ ਨਾ ਆਈਆ,,,, ਸਮਝਤੇ ਜਾ ਫਿਰ ਸਮਝਾਤੇ ਰੇਹ ਗਏ,,,,,, ਪਰ ਸਮਝ ਕੁਜ ਨਾ ਆਈਆ ,,,,
449
« on: May 03, 2011, 05:56:04 PM »
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ ਕਹਾਣੀ ਸੀ
ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ
ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ
ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ
ਓਹ ਕਦੀ ਲਗਦਾ ਐਵੇ ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ
ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ ਕਹਾਣੀ ਸੀ
ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,, ਬਣਦੀ ਬਣਦੀ ਮੇਰੀ ਜਿੰਦਗੀ ਇਕ ਕਹਾਨੀ ਬਣ ਗਈ ,,,,,,,,,,, ਪੜ੍ਹੇ ਗਏ ਸੁਨੇ ਗਏ ਲੋਕ ਹੁਣ ,,,,,,,, ਮੇਰੀ ਜਿੰਦਗੀ ਇਕ ਦਸਤਾ ਬਣ ਗਈ ,,,,,,,,, ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,
Arsh B.
eh jindge milde muskil nal ehnu has khed langa sajna.. jive sukha vele hasda aa dukha vele v muskra sajna.. jo khani adori dasda aa osnu poori kar dikha sajna..
thanks ji buhat sona ji,,,,,,,,
ਜਿੰਦਗੀ ਨੂ ਜਿੰਦਗੀ ਰਾਸ ਨਾ ਆਈ ,,,,,,,,,, ਮਿਲਦੀ ਮਿਲਦੀ ਰੇਹ ਗੁਜ਼ਰ ਮਿਲ ਨਾ ਪਾਈ,,,,,,,,,, ਕੋਸ਼ਿਸ਼ ਬੁਹਤ ਕਰਦੇ ਰਹੇ ,,,,,,, ਪਰ ਮੇਰੀ ਕੋਸ਼ਿਸ਼ ਅਬ ਤਕ ਰੰਗ ਨਾ ਲਾਈ ,,,,,, ਜਿੰਦਗੀ ਨੂ ਜਿੰਦਗੀ ਰਾਸ ਨਾ ਆਈ ,,,,,,,,,,
ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ
ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ
ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ
ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ
ਅਣਜਾਨ ਹੀ ਸਹੀ ਚਲੋ ਦਿਲ ਦੀ ਬਾਤ ਤਹ ਖੁਲੀ ,,,,,,,,,, ਆਨਜਾਣ ਰਾਸਤੇਆ ਤੇ ਤੁਰਦੇ ਤੁਰਦੇ ਕੋਈ ਜਾਣ ਪੇਹਿਚੈਨ ਤਾ ਮਿਲੀ ,,,,,,,, ਪਰਿੰਦੀਆ ਉੜਾਨ ਕਿਥੇ ਤਹ ਜਾਂਦੀ ਆ ,,,,,,,,, ਚਲੋ ਇਸ ਦੀ ਤਾਹ ਕੋਈ ਕਰਵੀ ਮਿਲੀ ,,,,,,,, ਅਣਜਾਨ ਹੀ ਸਹੀ ਚਲੋ ਦਿਲ ਦੀ ਬਾਤ ਤਹ ਖੁਲੀ ,,,,,,,,,,
450
« on: May 03, 2011, 05:28:18 PM »
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ ਕਹਾਣੀ ਸੀ
ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ
ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ
ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ
ਓਹ ਕਦੀ ਲਗਦਾ ਐਵੇ ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ
ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ ਕਹਾਣੀ ਸੀ
ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,, ਬਣਦੀ ਬਣਦੀ ਮੇਰੀ ਜਿੰਦਗੀ ਇਕ ਕਹਾਨੀ ਬਣ ਗਈ ,,,,,,,,,,, ਪੜ੍ਹੇ ਗਏ ਸੁਨੇ ਗਏ ਲੋਕ ਹੁਣ ,,,,,,,, ਮੇਰੀ ਜਿੰਦਗੀ ਇਕ ਦਸਤਾ ਬਣ ਗਈ ,,,,,,,,, ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,
Arsh B.
eh jindge milde muskil nal ehnu has khed langa sajna.. jive sukha vele hasda aa dukha vele v muskra sajna.. jo khani adori dasda aa osnu poori kar dikha sajna..
thanks ji buhat sona ji,,,,,,,,
ਜਿੰਦਗੀ ਨੂ ਜਿੰਦਗੀ ਰਾਸ ਨਾ ਆਈ ,,,,,,,,,, ਮਿਲਦੀ ਮਿਲਦੀ ਰੇਹ ਗੁਜ਼ਰ ਮਿਲ ਨਾ ਪਾਈ,,,,,,,,,, ਕੋਸ਼ਿਸ਼ ਬੁਹਤ ਕਰਦੇ ਰਹੇ ,,,,,,, ਪਰ ਮੇਰੀ ਕੋਸ਼ਿਸ਼ ਅਬ ਤਕ ਰੰਗ ਨਾ ਲਾਈ ,,,,,, ਜਿੰਦਗੀ ਨੂ ਜਿੰਦਗੀ ਰਾਸ ਨਾ ਆਈ ,,,,,,,,,,
451
« on: May 03, 2011, 05:19:55 PM »
ਸਾਡੇ ਵਰਗੇ ਉਜੜਿਆ ਦਾ
ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ
ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ
ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ
ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ
ਨਾ ਫ਼ੁੱਲ ਕਿਸੇ ਨੇ ਧਰਨਾ ਏ
ਕਦੀ ਹਾਰਦਾ ਹਾ ਕਦੇ ਜਿਤਾਦਾ ਹਾ,,,,,,,,, ਮੇਂ ਖੁਦ ਨਾਲ ਹੀ ਰੋਜ ਲਾਰਦਾ ਹਾ ,,,,, ਲਭਦੀ ਨਹੀ ਕੋਈ ਰੇਹ ਗੁਜ਼ਰ ,,,,,,, ਉਸ ਦੀ ਤਾਲ੍ਸ਼ ਵਿਚ ਹੀ ਮੇਂ ਰੋਜ ਮਾਰਦਾ ਹਾ ,,,,,,,
452
« on: May 03, 2011, 04:52:14 PM »
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ ਕਹਾਣੀ ਸੀ
ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ
ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ
ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ
ਓਹ ਕਦੀ ਲਗਦਾ ਐਵੇ ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ
ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ ਕਹਾਣੀ ਸੀ
ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,, ਬਣਦੀ ਬਣਦੀ ਮੇਰੀ ਜਿੰਦਗੀ ਇਕ ਕਹਾਨੀ ਬਣ ਗਈ ,,,,,,,,,,, ਪੜ੍ਹੇ ਗਏ ਸੁਨੇ ਗਏ ਲੋਕ ਹੁਣ ,,,,,,,, ਮੇਰੀ ਜਿੰਦਗੀ ਇਕ ਦਸਤਾ ਬਣ ਗਈ ,,,,,,,,, ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,
Arsh B.
453
« on: May 03, 2011, 01:10:33 AM »
nice
Thanks ji, so much ji
454
« on: May 03, 2011, 12:54:36 AM »
ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ ਆ ,,,,,,,,,
ਹੱਸ ਕੇ ਕਟ ਲੈ ਜਾ ਰੂਕੇ ,,,,,,,
ਇਹ ਤਹ ਸਾਜਨਾ ਹਾਡਾਨੀ ਪੈਣੀ ਆ ,,,,,,,,
ਕੁਦਰਤ ਦੀ ਖੇਡਾ ਵਿਚ ਰਚੀ ਇਹ ਜਿੰਦਗਾਨੀ ,,,,,,,,,,
ਇਸ ਦੀ ਕਦਰ ਤਾਹ ਸਜਨਾ ਜੀ ਕੇ ਕਰਨੀ ਪੈਣੀ ਆ .....
ਕਡ ਦੇ ਭਰਮ ਦਿਲ ਵਿਚ ਇਹ ਤੇਰੀ ਹੀ ਹਢ ਬੀਤੀ ਆ ,,,,,
ਹਸਦੇ ਮੁਖਰੀਆ ਦੇ ਪਿਛੇ ਵੀ ਰੋਂਦੀ Akhblori ਰੇਹਾਣੀ ਆ ,,,, ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ ਆ ,,,,,,,,,
Arsh B.
455
« on: May 03, 2011, 12:48:37 AM »
ਛੱਡ ਯਾਰ ਹੀ ਦੇ ਗਿਆ ਹਾਰਾਂ
ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ
ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ
ਇਸ ਹੱਸਦੀ ਦੁਨੀਆ ਵਿੱਚ ਐਵੇ
ਉਪਰੋ ਹੀ ਹੱਸਦਾ ਰਹਿਨਾ ਹਾਂ
ਕੀ ਪਤਾ ਇਸ ਚੰਦਰੀ ਦੁਨੀਆ ਨੂੰ
ਜਦ ਯਾਦ ਆਉਦੀ ਉਸ ਕਮਲੀ ਦੀ
ਤਾ ਸਾਰੀ ਸਾਰੀ ਰਾਤ ਸੋਕ਼ੀ
ਇੱਕਲਾ ਬੈਠਾ ਰੋਦਾ ਰਹਿੰਦਾ ਆ
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ ਆ ,,,,,,,,,, ਸ਼ਡ ਤੁਰ ਗਿਆ ਦਿਲਾ ਦਾ ਜਾਨੀ,,,,, ਕਿਉ ਹੁਣ ਤੇਰੀ ਉਹ ਖੈਰ ਖਰਬ ਨਾ ਲੇੰਦਾ ਆ ,,,, ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਤੇਨੁ ਜਾਨ ਜਾਨ ਕੇਹਨ ਵਾਲਾ ,,,,,,,,,, ਹੁਣ ਦੱਸ ਜਾਨ ਤੋ ਬਿਨਾ ਕਿਮੇ ਰੇਹਂਦਾ ਆ ,,,,,,,, 2 ਦਿਨਾ ਦਾ ਖੇਡ ਸੀ ਉਹ ਖੇਡ ਕੇ ਚਲਾ ਗਿਆ ,,,,,,,, ਹੁਣ ਤਮਾਸ਼ਾ ਦੇਖਣ ਨੂ ਜਾਗ ਜੋ ਰੇਹਂਦਾ ਆ ,,,, ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ ਆ ,,,,,,,,,,
Arsh B.
ਕੈਸੇ ਉਸ ਕੈ ਬਗੈਰ ਜੀਏ ਜਾ ਰਹੇ ਹੈ ਹਮ
ਜੇਸੇ ਕੋਈ ਗੁਨਾਹ ਕਿਏ ਜਾ ਰਹੇ ਹੈ ਹਮ
ਕੇਹੇਤੇ ਹੈ ਲੋਗ ਜਿੰਦਾ ਹੂ ਮੈ ਉਸ ਸੇ ਵਿਛੜ ਕੈ
ਲੇਕਿਨ ਉਸਕੀ ਜੁਦਾਈ ਮੇ ਵਿਛੜੇ ਹੁਏ ਸਨਮ
ਕੰਧੇ ਪਰ ਆਪਣੀ ਹੀ ਲਾਸ਼ ਲੀਏ ਜਾ ਰਹੇ ਹੈ ਹਮ
ਦਿਲ ਤੋ ਰੋ ਰਹਾ ਹੈ ਮਗਰ ਆਂਖ ਮੇ ਆਂਸੂ ਨਹੀ
ਰੁਸਬਾ ਨਾ ਹੋ ਜਾਏ ਮੇਰੀ ਫ਼ਰਿਯਾਦ ਸੇ ਕਹੀ
ਇਸ ਡਰ ਸੇ ਆਪਣੇ ਹੋਂਠ ਸੀਏ ਜਾ ਰਹੇ ਹੈ ਹਮ
ਨਾ ਜਾਨੇ ਕੈਸੇ ਉਸਕੇ ਬਗੈਰ ਜੀਏ ਜਾ ਰਹੇ ਹੈ ਹਮ
ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ ਆ ,,,,,,,,,ਹੱਸ ਕੇ ਕਟ ਲੈ ਜਾ ਰੂਕੇ ,,,,,,,
ਇਹ ਤਹ ਸਾਜਨਾ ਹਾਡਾਨੀ ਪੈਣੀ ਆ ,,,,,,,,
ਕੁਦਰਤ ਦੀ ਖੇਡਾ ਵਿਚ ਰਚੀ ਇਹ ਜਿੰਦਗਾਨੀ ,,,,,,,,,,
ਇਸ ਦੀ ਕਦਰ ਤਾਹ ਸਜਨਾ ਜੀ ਕੇ ਕਰਨੀ ਪੈਣੀ ਆ .....
ਕਡ ਦੇ ਭਰਮ ਦਿਲ ਵਿਚ ਇਹ ਤੇਰੀ ਹੀ ਹਢ ਬੀਤੀ ਆ ,,,,,
ਹਸਦੇ ਮੁਖਰੀਆ ਦੇ ਪਿਛੇ ਵੀ ਰੋਂਦੀ Akhblori ਰੇਹਾਣੀ ਆ ,,,, ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ ਆ ,,,,,,,,,
Arsh B.
456
« on: May 01, 2011, 10:15:57 PM »
ਕੀਨਾ ਬੀਬਾ ਮੋੰਡਾ ਸਾਡਾ,,,,, ਰਾਤਾ ਜਾਗ ਜਾਗ ਕੇ ਪੇੱਸੇ ਉਨ ਕਮਾਂਦਾ ਏ ,,,,,,,,,,,2 2 ਸ਼ਿਫਟਾ ਲਾਕੇ collage ਤੋ ਘਰ ਜਦੋ ਅੰਦਾ ਏ ,,,,,, pizza burger ਨੂ ਇਹ ਐਸਾ ਵਾਡਾ ਉਨ ਲਾਉਂਦਾ ਏ ,,,,,,ਕੀਨਾ ਬੀਬਾ ਮੋੰਡਾ ਸਾਡਾ,,,,, ਰਾਤਾ ਜਾਗ ਜਾਗ ਕੇ ਪੇੱਸੇ ਉਨ ਕਮਾਂਦਾ ਏ ,,,,,,,,,,, ਏਨੀ stressful life ਵਿਚੋ time ਕਡ ਕੇ ,,,,weekend ਤੇ goria ਮੇਮਾ ਨਾਲ ਅਖ ਮਟਕਾ ਲਾਕੇ ਝੋਠਾ ਪ੍ਯਾਰ ਜਾਤਾਦਾ ਏ ,,,,,,ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,ਕਈ ਵਾਰੀ ਮੁਜਾ ਲੂਟਨ ਲੇ Entertainment ਲੀ movie ਦੇਖਣ ਨੂ ਜਦੋ ਉਹ ਜਾਂਦਾ ਏ ,,,,,houseful ਹੋਣ ਦੇ ਕਾਰਨ ਘਰ sad motion ਤੇ ਆਂਦਾ ਏ ,,,,ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,ਜਦੋ ਵਿਆਹ ਦੀ ਗਲ ਪਿਯੋ (bapu ) ਕਰਦਾ ਤੇ ਮੋੰਡਾ 100 ਦੀ speed ਫੜ ਕੇ ਭਜ ਦਾ ਐਸਾ ਮੁੜ ਕੇ ਉਸਦਾ ਸਾਹ facebook ਤੇ update ਕਰਕੇ ਰੋਲਾਂਦਾ ਏ ,,,,,,,ਫਿਰ ਵੀ ਘਰਦੇ ਕਹਦੇ ਬੀਬਾ ਕਾਕਾ ਸਾਡਾ ,,,,,,,,,,,,ਕਈ ਵਾਰ ਮਾਸ਼ੂਕ ਨੂ ਯਾਦ ਕਰ ਕੇ ਇਕ ਲਾੰਡੋ ਪੇਗ ਲਾਕੇ ,,,,ਪਾਂਡੂ ਜੱਟ ਤੋਹ prince charles ਆਪਣੇ ਆਪ ਨੂ ਕਹਾਉਂਦਾ ਏ ,,,,,ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,,,,,ਬੈਸਾਖੀ ਉੱਤੇ ਕੇਸਰੀ ਦਸਤਾਰ ਬਣ ਕੇ ਜਦੋ ਗੁਰਦਵਾਰੇ ਜਾਂਦਾ ਏ ,,,,,,ਸੀਨਾ ਚੁਰਾ ਕਰ ਕੇ ਆਪਣੇ ਆਪ ਨੂ Son of Sardar ਅਖਵਾਂਦਾ ਏ ,,,,,,,,ਕੀਨਾ ਸੇਆਣਾ ਮੋੰਡਾ ਸਾਡਾ ,,,,,,,,,,ਨਾ Bear share ਨੂ ਉਹ ਹਥ ਲਾਂਦਾ ਏ ,,,,,,ਸੀਡੀ Whisky bottle ਅੰਦਰ ਸੂਟਕੇ ਐਸੀ ਬਰਕ ਉਹ ਮਾਰਦਾ ਏ ,,,,,,ਡਰਦੇ ਸਾਰੇ ਅੰਦਰ ਬ੍ਹਰ ਜਾਨ,,,king of Lion ਜਦੋ ਉਹ ਬਣ ਜਾਂਦਾ ਏ ,,,,PR ਲੈ ਕੇ ਮੋੜ੍ਹ ਜਦੋ ਵਤਨਾ ਨੂ ਜਾਂਦਾ ਏ ,,,,,,,ਪਲੇ ਭਾਮੇ ਧੇਲਾ ਨਾ ਹੋਵੇ ਪਰ ਆਪਣੇ ਆਪ ਨੂ Rich N . R . I ਕਹਾਉਂਦਾ ਏ ,,,,,,ਕੀਨਾ ਬੀਬਾ ਮੋੰਡਾ ਸਾਡਾ ,,,,,,,ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,Arsh B. http://www.facebook.com/l.php?u=http%3A%2F%2Fwww.youtube.com%2Fwatch%3Fv%3DITQyTAQVazk%26feature%3Dshare&h=03bc4
457
« on: May 01, 2011, 05:56:55 PM »
ਛੱਡ ਯਾਰ ਹੀ ਦੇ ਗਿਆ ਹਾਰਾਂ
ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ
ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ
ਇਸ ਹੱਸਦੀ ਦੁਨੀਆ ਵਿੱਚ ਐਵੇ
ਉਪਰੋ ਹੀ ਹੱਸਦਾ ਰਹਿਨਾ ਹਾਂ
ਕੀ ਪਤਾ ਇਸ ਚੰਦਰੀ ਦੁਨੀਆ ਨੂੰ
ਜਦ ਯਾਦ ਆਉਦੀ ਉਸ ਕਮਲੀ ਦੀ
ਤਾ ਸਾਰੀ ਸਾਰੀ ਰਾਤ ਸੋਕ਼ੀ
ਇੱਕਲਾ ਬੈਠਾ ਰੋਦਾ ਰਹਿੰਦਾ ਆ
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ ਆ ,,,,,,,,,, ਸ਼ਡ ਤੁਰ ਗਿਆ ਦਿਲਾ ਦਾ ਜਾਨੀ,,,,, ਕਿਉ ਹੁਣ ਤੇਰੀ ਉਹ ਖੈਰ ਖਰਬ ਨਾ ਲੇੰਦਾ ਆ ,,,, ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਤੇਨੁ ਜਾਨ ਜਾਨ ਕੇਹਨ ਵਾਲਾ ,,,,,,,,,, ਹੁਣ ਦੱਸ ਜਾਨ ਤੋ ਬਿਨਾ ਕਿਮੇ ਰੇਹਂਦਾ ਆ ,,,,,,,, 2 ਦਿਨਾ ਦਾ ਖੇਡ ਸੀ ਉਹ ਖੇਡ ਕੇ ਚਲਾ ਗਿਆ ,,,,,,,, ਹੁਣ ਤਮਾਸ਼ਾ ਦੇਖਣ ਨੂ ਜਾਗ ਜੋ ਰੇਹਂਦਾ ਆ ,,,, ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ ਆ ,,,,,,,,,,
Arsh B.
ਕੈਸੇ ਉਸ ਕੈ ਬਗੈਰ ਜੀਏ ਜਾ ਰਹੇ ਹੈ ਹਮ
ਜੇਸੇ ਕੋਈ ਗੁਨਾਹ ਕਿਏ ਜਾ ਰਹੇ ਹੈ ਹਮ
ਕੇਹੇਤੇ ਹੈ ਲੋਗ ਜਿੰਦਾ ਹੂ ਮੈ ਉਸ ਸੇ ਵਿਛੜ ਕੈ
ਲੇਕਿਨ ਉਸਕੀ ਜੁਦਾਈ ਮੇ ਵਿਛੜੇ ਹੁਏ ਸਨਮ
ਕੰਧੇ ਪਰ ਆਪਣੀ ਹੀ ਲਾਸ਼ ਲੀਏ ਜਾ ਰਹੇ ਹੈ ਹਮ
ਦਿਲ ਤੋ ਰੋ ਰਹਾ ਹੈ ਮਗਰ ਆਂਖ ਮੇ ਆਂਸੂ ਨਹੀ
ਰੁਸਬਾ ਨਾ ਹੋ ਜਾਏ ਮੇਰੀ ਫ਼ਰਿਯਾਦ ਸੇ ਕਹੀ
ਇਸ ਡਰ ਸੇ ਆਪਣੇ ਹੋਂਠ ਸੀਏ ਜਾ ਰਹੇ ਹੈ ਹਮ
ਨਾ ਜਾਨੇ ਕੈਸੇ ਉਸਕੇ ਬਗੈਰ ਜੀਏ ਜਾ ਰਹੇ ਹੈ ਹਮ
ਕਡੀਆ ਦੀ ਵੈਲ ਤੇ ਫੂਲ ਆਪਣੇ ਪ੍ਯਾਰ ਦਾ ਲਈ ਨਾ ,,,,,,, ਹੱਸਦੇ ਖੇਡ ਦੇ ਦਿਲ ਆਪਣੇ ਨੂ ਤੂ ਇਹ ਰੋਂਗ ਚੰਦਰਾ ਲਈ ਨਾ ,,,,,,,,,,, ਕਬਰਾ ਤਕ ਇਹ ਪਿਛਾ ਨਾ ਸ਼ਡਦਾ,,,, ਕੀਤੇ ਜੀਂਦਾ ਲਾਸ਼ ਤੂ ਬਣ ਜਾਈ ਨਾ ,,,,,,,, ਲਾਖਾ ਦੀ ਜਾਨ ਦਾ ਪਿਆਸਾ ਇਹ,,,, ਕੀਤੇ ਤੂ ਇਸ ਦਾ ਸ਼ਿਕਾਰ ਹੋ ਜਾਈ ਨਾ .......... ਮੇਂ ਪ੍ਰੀਤ ਨਾ ਇਸ ਕੋਲੋ ਬਚ ਸਕਿਯਾ ,,,,,,,,,,, ਤੂ ਇਸ ਦੇ ਅਰਿਕੇ ਆ ਜਾਈ ਨਾ ,,,, ਕਡੀਆ ਦੀ ਵੈਲ ਤੇ ਫੂਲ ਆਪਣੇ ਪ੍ਯਾਰ ਦਾ ਲਈ ਨਾ ,,,,,,, ਹੱਸਦੇ ਖੇਡ ਦੇ ਦਿਲ ਆਪਣੇ ਨੂ ਤੂ ਇਹ ਰੋਂਗ ਚੰਦਰਾ ਲਈ ਨਾ ,,,,,,,,,,,
Arsh B.
458
« on: May 01, 2011, 04:40:05 PM »
ਛੱਡ ਯਾਰ ਹੀ ਦੇ ਗਿਆ ਹਾਰਾਂ
ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ
ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ
ਇਸ ਹੱਸਦੀ ਦੁਨੀਆ ਵਿੱਚ ਐਵੇ
ਉਪਰੋ ਹੀ ਹੱਸਦਾ ਰਹਿਨਾ ਹਾਂ
ਕੀ ਪਤਾ ਇਸ ਚੰਦਰੀ ਦੁਨੀਆ ਨੂੰ
ਜਦ ਯਾਦ ਆਉਦੀ ਉਸ ਕਮਲੀ ਦੀ
ਤਾ ਸਾਰੀ ਸਾਰੀ ਰਾਤ ਸੋਕ਼ੀ
ਇੱਕਲਾ ਬੈਠਾ ਰੋਦਾ ਰਹਿੰਦਾ ਆ
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ ਆ ,,,,,,,,,, ਸ਼ਡ ਤੁਰ ਗਿਆ ਦਿਲਾ ਦਾ ਜਾਨੀ,,,,, ਕਿਉ ਹੁਣ ਤੇਰੀ ਉਹ ਖੈਰ ਖਰਬ ਨਾ ਲੇੰਦਾ ਆ ,,,, ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਤੇਨੁ ਜਾਨ ਜਾਨ ਕੇਹਨ ਵਾਲਾ ,,,,,,,,,, ਹੁਣ ਦੱਸ ਜਾਨ ਤੋ ਬਿਨਾ ਕਿਮੇ ਰੇਹਂਦਾ ਆ ,,,,,,,, 2 ਦਿਨਾ ਦਾ ਖੇਡ ਸੀ ਉਹ ਖੇਡ ਕੇ ਚਲਾ ਗਿਆ ,,,,,,,, ਹੁਣ ਤਮਾਸ਼ਾ ਦੇਖਣ ਨੂ ਜਾਗ ਜੋ ਰੇਹਂਦਾ ਆ ,,,, ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,, ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ ਆ ,,,,,,,,,,
Arsh B.
459
« on: May 01, 2011, 02:18:14 PM »
bht vadiya likhhea...........jine v likhea....j tusi v likhea ta v bht sohnaaaaaaa :)
Thanks ji,,,,,,, haanji assi hi likhya assi kadi vi kise da nahi likhde jine joge ha una assi khud hi likhdene .....rab di mehar a ji thanks ji,,,,,,,
460
« on: May 01, 2011, 02:11:55 PM »
ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,, ਤੇਰੀ ਹੀ ਅਖ ਕਿਉ ਨਮ ਰਿਹੰਦੀ ਆ ,,,,,,, ਤੇਰੀ ਇਨਾ ਖ਼ੁਸ਼ਿਯਾ ਵਿਚ ਕੇਹਰੀ ਕਮੀ ਅਜੇ ਵੀ ਰਿਹੰਦੀ ਆ ,,,,,,,, ਕੇਹਰਾ ਦੁਖ ਜੋ ਤੂ ਚੁਪ ਰਹਕੇ ਸੇਹੰਦੀ ਆ ,,,,, ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,, Arsh B.
bhout sohna blori ji likhia =D>
ਦਿਲ ਦਾ ਦਰਦ ਜਦ ਸਾਝਾਂ ਕੀਤਾ
ਤਾਂ ਮਜ਼ਾਕ ਉਡਾਇਆ ਲੋਕਾ ਨੇ
ਦੁਖ ਅੰਦਰੋ ਅੰਦਰੀ ਮੈ ਘੁੱਟਦਾ ਰਿਹਾ
ਜਿਵੇ ਖੂਨ ਪੀਦੀਆ ਜ਼ੋਕਾ ਨੇ
ਰੂਹ ਮੇਰੀ ਨੂੰ ਟੋਟੇ-ਟੋਟੇ ਕਰ ਦਿੱਤਾ
ਗਮਾਂ ਦੀਆ ਤਲਵਾਰੀ ਨੋਕਾ ਨੇ
ਸ਼ੋਕੀ ਨੇ ਵੀ ਭਰੀ ਜਵਾਨੀ ਵਿਚ ਮੁੱਕ ਜਾਣਾ
ਤੇ ਬਾਤ ਨਾ ਪੁੱਛਣੀ ਲੋਕਾ ਨੇ
loka di shad tu apni suna,,,,,,, dhabe hoie dukha to dhoor tu laha,,,,,, eh loka tah ronde nu ruhande ne,,,,,,, khush hoke thora khushi nu bula,,,,,, buhat sona likhya ji,,,,,,,,tusi ,,,,,,,,,,,
lao ji apni suna den aa
ਮੈਂ ਉਸਕੇ ਹਾਥੋ ਮੇਂ ਥਾ ਟੂਟੇ ਹੁਏ ਸ਼ੀਸ਼ੇ ਕੀ ਤਰਾਂ
ਬੜੀ ਉਮੀਦ ਥੀ ਕੀ ਬਿਖਰਨੇ ਨਹੀ ਦੇਗਾ
ਬਾਸ ਗਿਰਾਯਾ ਕੁਛ ਇਸ ਅਦਾ ਸੇ
ਕਿ ਸਿਮਟਨੇ ਕੀ ਆਸ ਨਾ ਰਹੀ
Thanks ji,,,,,,,,,,,,eh sade walo ji
ਇਨਾ ਬੇਏਤਬਾਰ ਲੋਕਾ ਤੇ ਭਰੋਸਾ ਕਰ ਕੇ ,,,,, ਜਿੰਦਗੀ ਉਜਾਰ ਦਿਤੀ ,,,,,,,, ਅਵਾਦ ਹੋਣ ਦੀ ਫਿਰ ਕੋਸ਼ਿਸ਼ ਨਾ ਕੀਤੀ ,,,,,,,,,, ਜੂਹੀ ਸੁਕੇ ਪਤੇ ਦੀ ਤਰ੍ਹਾ ਭੁਰ ਭੁਰ ਕੇ ਆਪਣੀ ਹੋਂਦ ਵੀ ਅੱਜ ਗੋਵਾ ਦਿਤੀ ,,,, ਇਨਾ ਬੇਏਤਬਾਰ ਲੋਕਾ ਤੇ ਭਰੋਸਾ ਕਰ ਕੇ ,,,,, ਜਿੰਦਗੀ ਉਜਾਰ ਦਿਤੀ ,,,,,,,,
Arsh B.
ਹਰ ਕੋਈ ਇਸ਼ਕ ਵਿੱਚ ਖਾਦੇ ਧੋਖੇ ਨਾਲ ਕਿਊਂ ਅੱਖੀਆਂ ਚੋਂ ਨੀਰ ਵਗਾਉਂਦਾ ਹੈ?
ਲਾਕੇ ਪਹਿਲਾਂ ਸੋਹਨਿਆ ਨਾਲ ਕਿਊਂ ਦਿਲ ਦੇ ਫੱਟ ਵਖਾਉਂਦਾ ਹੈ?
ਰਿਸ਼ਤਾ ਦਿਲ ਦਾ ਅੱਖੀਆਂ ਨਾਲ ਸੱਟ ਦਿਲ ਤੇ ਹੋਵੇ ਤੇ ਅੱਖੀਆਂ ਚੋਂ ਹੰਝੂ ਆਂਊਂਦਾ ਹੈ
ਚਾਅ ਨਾਲ ਲਾਈ ਯਾਰੀ ਹੂੰਦੀ ਫਿਰ ਹੱਥੀ ਦੁਖਾਂ ਨੂੰ ਸਾੜ ਵਹਾਊਂਦਾ ਹੈ
ਅਜੀਬ ਹੁੰਦਾ ਇਹ ਚੰਦਰਾ ਇਸ਼ਕ ਸ਼ੋਕੀ ਜੋ ਕਿਸੇ-ਕਿਸੇ ਨੂੰ ਹੀ ਰਾਸ ਆਊਂਦਾ ਹੈ
ਹੁੰਜੁ ਹੋਕੇ ਦਿਲ ਤੇ ਲਾਗਿਯਾ ਚੋਟ੍ਤਾ ,,,,,,,,, ਇਹੀ ਤਾਹ ਇਸ਼ਕ਼ ਦਿਯਾ ਸੋਗਾਤਾ ਨੇ ,,,,,, ਬਚ ਨਾ ਪਾਆਇਆ ਕੋਈ ਵੀ ਇਸ ਤੋ ,,,,,,, ਨਾ ਸੁਤੀਯ ਕੀਨਿਯਾ ਲਾਬ੍ਹਿਯਾ ਰਾਤਾ ਨੇ ,,,,,, ਹੁੰਜੁ ਹੋਕੇ ਦਿਲ ਤੇ ਲਾਗਿਯਾ ਚੋਟ੍ਤਾ ,,,,,,,,, ਇਹੀ ਤਾਹ ਇਸ਼ਕ਼ ਦਿਯਾ ਸੋਗਾਤਾ ਨੇ ,,,,,, ਹੋਸਲਾ ਨਾ ਹਾਰੀ ਤੂ ਰੂਕੇ ਅਖਿਯਾ ਨਾ ਗਾਲੀ ,,,,,,, ਚੁਪ ਰੇਹ ਕੇ ਵੀ ਕੇਈ ਵਾਰ ਬਣ ਜਾਂਦਿਯਾ ਬਾਤਾ ਨੇ ,,,,,,,, ਹੁੰਜੁ ਹੋਕੇ ਦਿਲ ਤੇ ਲਾਗਿਯਾ ਚੋਟ੍ਤਾ ,,,,,,,,, ਇਹੀ ਤਾਹ ਇਸ਼ਕ਼ ਦਿਯਾ ਸੋਗਾਤਾ ਨੇ ,,,,,,
Arsh B .
Pages: 1 ... 18 19 20 21 22 [23] 24 25 26 27 28 ... 96
|