41
November 21, 2024, 01:30:29 PM
This section allows you to view all posts made by this member. Note that you can only see posts made in areas you currently have access to. 42
Shayari / Re: ਖੰਡੇ ਦੀ ਧਾਰ« on: July 15, 2011, 01:54:06 AM »ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ buhat sohna likhya ji very good ji Ankh nal jeeouna sade khun vich,,,,,, hik taan ke vari mude kharde ,,,,,, je sadi Aan nu koi bagare ,,,,,,,, Sir tali te dhar ke dekh Guru de Sikh larde ,,,,,, Arsh B. 43
Shayari / Re: ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,,Zindgi do Pal ki« on: July 15, 2011, 01:43:21 AM »very very nice ji good likhya ji thanks ji Sarpanch ji 44
Shayari / ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,,Zindgi do Pal ki« on: July 15, 2011, 01:37:19 AM »ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,, ਵਕ਼ਤ ਆਂਣ ਤੇ ਪਕੀ ਤੋ ਪਕੀ ਕਦ ਵੀ ਡੇਦੀ ਦੇਖੀ ,,,,,, ਮੇਰੀ ਮੇਰੀ ਕਰਦਾ ਬੰਦਿਆ ,,,,,,,,,,,, ਇਕ ਦਿਨ ਇਹ ਮੇਲਾ ਤੇਨੁ ਛਡਣਾ ਪੈਣਾ,, ਮੋਤ ਵੀ ਕਦੇ ਮੁੜਦੀ ਦੇਖੀ ,,,,,,,, ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,,,, ਚਾਹੇ ਜਿਨਾ ਵੀ ਬੜਾ ਹੋਵੇ ਬਦਸ਼ਾ ,,,,,,, ਇਕ ਦੀ ਉਸ ਦੀ ਸਲਤਨਤ ਵੀ ਝੁਕਦੀ ਦੇਖੀ ,,,,,,,, ਬਦਲਾ ਦੀ ਗਰਜ ਜਿਨੀ ਵੀ ਉਚੀ ਹੋਵੇ ,,,,,,,,, ਹਵਾ ਦੇ ਇਕ ਭੂਲੇ ਨਾਲ ਹੀ ਉਡਦੀ ਦੇਖੀ ,,,,,,, ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,, ਵਕ਼ਤ ਆਂਣ ਤੇ ਪਕੀ ਤੋ ਪਕੀ ਕਦ ਵੀ ਡੇਦੀ ਦੇਖੀ ,,,,,, Arsh B.
45
Shayari / Re: ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 03:35:24 AM »chlo j tusi ezazat de hi ditti tan keh hi dinna aa ji thanks ji but jina menu ada si una likh dita baki tsi punjab vich rehnde ho ta tuhanu janda pta ji sade kol ani information si ji uh vi meri nani dassdi hundi si jado ithe ayi si ji thanks ji 46
Shayari / Re: ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 03:16:22 AM »blori ji ,je izazat hove tan ik gal kehni c ji ,keh deva ji ? ji galib ji bolo izazat ha ji 47
Shayari / Re: ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 03:15:32 AM »chakii hai hun main sure haan ji ji bilkul sahi jawab ji hath wali chakii jiss nal olden time vich atta pees ke roti bandi si ji your the winner ki chahida ji tuhahnu chakii de nahi sakdi hor kuj ji dasso ji :won: :won: :won: 48
Shayari / Re: ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 03:02:00 AM »hummm let me think if i m not wrong then aa oil kadan wala jugad ja hai jis de center ch ik stick luga k .. oil kadiyaa janda c your very close but not quite right ji sorry try again ji shayar de vich iss da jigar kita a ji if you need clue ji? 49
Shayari / Re: ਇਕ ਤੇਰੀ ਅਖ ਕਾਸ਼ਨੀ ,,,(apna virsa) ik ik boli sare pao ake« on: July 14, 2011, 02:54:06 AM »Vadia aa ji !! ooh hello ji eh mein topic nice sun waste nahi paya ji boli pao ok and uh vi tuhadi apni copy paste nai karna lets see how good you guys are? 50
Shayari / Re: ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 02:52:19 AM »this is just like golf whole hahahah lolz center hole dekhoo nai eh sade punjabi virse da ik anmol hisa a ji plz Tarn di koi help karo ji? tusi kade punjabi ho ji ik shoti jahi bhujart nahi bhuj pande come on guys? dont forget our roots ok ji? looking for the answer let's see who is the winner ? 51
Religion, Faith, Spirituality / Re: Ik sikh lyi anmol shabd from Gurugranth Sahib Ji de vicho« on: July 14, 2011, 02:46:19 AM »bahut wadiya jiii ji Tarn ji thanks welcome back ji kuj tusi vi likho ji read karna chahde a ji 52
Shayari / Re: ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 02:44:59 AM »att aa ji very nice =D> =D> =D> =D> =D> thanks but Question da jawab kise nu nahi pta ji? kamal ji tusi da punjab eh sab dikhya fir vi no answer ji? 53
Shayari / Re: ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 02:43:12 AM »nice one ji thanks ji but picture ware vi daso kiss chizz di a ji 54
Religion, Faith, Spirituality / Re: Ik sikh lyi anmol shabd from Gurugranth Sahib Ji de vicho« on: July 14, 2011, 02:33:54 AM »very nice sis , guru garth sahib da ik ik akhar anmol aaa :smile: ji sis ji bilkul sahi ji ,,,thanks uss upar wale da ji 55
Shayari / ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 02:31:03 AM »
ਦੁਧ ਦੇ ਦਾਧੁਨੇ ਵਿਚੋ ,,,,
ਕਡੇਆ ਪੀਤਲ ਦੀ ਲੱਸੀ ਦਾ ਗਲਾਸ ,,,,,,,,, ਨਹੀ ਲਭਦਾ ਹੁਣ machini ਰਿੜਕੇਆ ,,,,,, ਦਹੀ ਦਾ ਉਹ ਮੀਠਾ ਮਿਠਾਸ ,,,,,, ਘੇਉ ਛਨੇ ਵਿਚ ਤਰਦਾ ,,, ਉਤੋ ਘਰ ਦੀ ਕਡੀ ਸਕਰ ਦੀ ਉਹ ਚਾਸ ,,,, ਚਕੀ ਨਾਲ ਪੀਸੇ ਆਟੇ ਦਾ ਉਹ ਸੁਆਦ ,,,, ਮੇਨੂ ਦੁਵਾਰਾ ਮਿਲ ਜਾਵੇ ਉਹ ਕਾਸ਼ ,,,,, ਦਾਦੀ ਦੀ ਗੁਥਲੀ ਵਿਚ ਲੁਕੋਇਆ ,,,, ਪਤਾਸ਼ਿਆ ਦੇ ਭੂਰੇ ਚੂਰੇ ਦਾ ਉਹ ਝਾੱਸ,,,,,, ਦੁਧ ਦੇ ਦਾਧੁਨੇ ਵਿਚੋ ,,,, ਕਡੇਆ ਪੀਤਲ ਦੀ ਲੱਸੀ ਦਾ ਗਲਾਸ ,,,,,,,,, Arsh B.
56
Religion, Faith, Spirituality / Ik sikh lyi anmol shabd from Gurugranth Sahib Ji de vicho« on: July 14, 2011, 01:04:39 AM »Delicious drink
" ਅੰਮਿ੍ਤ ”,, Humble Petition " ਅਰਦਾਸ ",, Pleasant Slogan ..." ਬੋਲੇ ਸੋ ਨਿਹਾਲ ",, Ever Unique crown " ਦਸਤਾਰ ",, Wonderful Auditorium " ਗੁਰਦੁਆਰਾ ",, The Perfect Encyclopedia "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ”,, Excellent Lyric " ਗੁਰੂ ਸ਼ਬਦ ",, Worthy Judgment " ਹੁਕਮਨਾਮਾ ",, Superior Creation " ਖਾਲਸਾ ਪੰਥ ", Routine Job " ਨਿਤਨੇਮ ",, Noble Prayer " ਸਰਬੱਤ ਦਾ ਭਲਾ ",, True Worship " ਸੇਵਾ " Merciful Word " ਵਾਹਿਗੁਰੂ ",, 57
Shayari / Re: ਇਕ ਤੇਰੀ ਅਖ ਕਾਸ਼ਨੀ ,,,(apna virsa) ik ik boli sare pao ake« on: July 14, 2011, 12:09:27 AM »izz gud boli ta ondi ni bt i can preform it very well chalo koi gal nahi ji eh vi ik kala a ji tusi sadi boli record karke preform kardo dekhde a ji ..... but plz kuj ta karo after all we all are punjabi aana ta talent har kise kol ha ji,,,,,,thanks 58
Shayari / ਇਕ ਤੇਰੀ ਅਖ ਕਾਸ਼ਨੀ ,,,(apna virsa) ik ik boli sare pao ake« on: July 13, 2011, 07:06:53 PM »ਇਕ ਤੇਰੀ ਅਖ ਕਾਸ਼ਨੀ ,,,,,,,
ਉਤੋ ਸੂਰਮਾ ਪਾਇਆ ਲਪ ਲਪ ,,,,,,,, ਬਿਲੋ ਦੀ ਬਿਲੋ ਦੀ ਘੁਤ ਸੁਕਦੀ ,,,,,,, ਲੋਕੀ ਕੇਹਂਦੇ ਸਪ ਸਪ ,,,,,,,,,, ਜਵਾਨੀ ਚੜਦੀ ਕੇਹਰ ਕਮਾਵੇ ,,,,,,, ਅਮ੍ਬਰਾ ਤੋ ਉਡਦੇ ਪਛੀ ਲਾਵੇ ,,,,,, ਨਾ ਪੇਲਾ ਪਾ ਨੀ ਮੋਰਨੀਏ ,,,,,, ਕੀਤੇ ਜੱਟ ਦਾ ਪੁਤ ਨਾ ਜੋਗੀ ਹੋਜਾਵੇ ,,,,, ਨਾ ਪੇਲਾ ਪਾ ਨੀ ਮੋਰਨੀਏ ,,,,,,, Arsh B. Get start now apni Original boli beshak ik hi plz pao let's see ki sadi Generation what comes up with ?
59
Shayari / Re: ਯਾਦ ਨੇਂ..« on: July 13, 2011, 02:41:48 PM »ਯਾਰਾ ਤੈਨੂੰ ? ਪਲ ਜੋ ਇਕੱਠਿਆਂ ਬਿਤਾਏ... ji buhat sohan likhya,,,,,,, Yaada de dive vicho tel muk giya,,,,,,,, bhujda bhujda hun uh vi bhuj giya,,,, pta nahi kiss as vich c,,,,,, udeeka da kafala vi tur giya..... Arsh B. 60
Shayari / ਮੇਨੂ ਸੋਚਾ ਵਿਚ ਛਡ ਕੇ,,,,,« on: July 13, 2011, 12:05:31 PM »ਮੇਨੂ ਸੋਚਾ ਵਿਚ ਛਡ ਕੇ,,,,, ਤੂ ਖੁਦ ਹੀ ਫੇਸਲਾ ਕਰ ਲਿਆ ,,,,,,,,,, ਮੇਰੇ ਦਿਲ ਨੂ ਮੇਰੇ ਸੀਨੇ ਵਿਚ ਕਡ ਕੇ,,,, ਆਪਣੇ ਵਲ ਕਰ ਲਿਆ ,,,,,,, ਮੇਂ ਵੀ ਤਨਹਾਈ ਦੀ ਚਾਦਰ ਲੈਕੇ,,,,,, ਵਿਰਹਾ ਦਾ ਮਜਾ ਫੜ ਲਿਆ ,,,,,,, ਹਰ ਵਾਰ ਤੂ ਜਿਤੇਆ ,,,,,,,, ਅਸੀਂ ਵੀ ਹਾਰ ਦਾ ਵਟਾ ਭਰ ਲਿਆ ,,,,,,,,,, ਸਚੇ ਪਿਆਰ ਦੀ ਕਦਰ ਉਥੇ ਨਹੀ ਹੁੰਦੀ ,,,,,,,,, ਜਿਥੇ ਫਰੇਬ ਤੇ ਠੱਗੀ ਨੇ ਘਰ ਕਰ ਲਿਆ ,,,,,,,, ਤੂ ਵੀ ਪ੍ਰੀਤ ਝਲੀਏ ਨੇ ,,,,,, ਖੁਦ ਹੀ ਰੁਕੇ ਤੇ ਹੱਸ ਕੇ ਗਿੱਲਾ ਕਰ ਲਿਆ ਮੇਨੂ ਸੋਚਾ ਵਿਚ ਛਡ ਕੇ,,,,, ਤੂ ਖੁਦ ਹੀ ਫੇਸਲਾ ਕਰ ਲਿਆ ,,,,,,,,,, Arsh B.
|