This section allows you to view all posts made by this member. Note that you can only see posts made in areas you currently have access to.
Messages - ਬਿੱਲੋ ਦੀ Blori ਅੱਖ
Pages: 1 ... 15 16 17 18 19 [20] 21 22 23 24 25 ... 96
382
« on: May 08, 2011, 07:36:55 PM »
ਅੱਲੜਾ ਦੇ ਨਾਲ ਯਾਰੀ
ਹਾਰ ਹੰਜੂਆ ਦੇ ਹੁੰਦੇ
ਹਾਸੇ ਇਕ ਦੋ ਪੱਲ ਦੇ
ਤੇ ਰੋਣੇ ਉਮਰਾ ਦੇ ਹੁੰਦੇ
ਕੁਜ ਲੇਕੇ ਤਹ ਨਹੀ ਕੁਜ ਦੇ ਗਏ ਨੇ ,,,,, ਸਜਣ ਪਿਆਰੇ ਜੀਣ ਦਾ ਸਹਰਾ ਦੇ ਗਏ ਨੇ ,,,,,,, ਹੰਝੂ ਪੀ ਪੀ ਕੇ ਉਮਰ ਗੁਜ਼ਰੀ ,,,,,, ਖਾਣ ਨੂ ਜਿਗਰ ਮਾਸ ਦਾ ਦੇ ਗਏ ਨੇ ,,,,,,,,,,
Arsh B.
383
« on: May 08, 2011, 07:08:38 PM »
ਓਹਦੀਆ ਯਾਦਾ ਹੀ ਵੱਸ ਪੱਲੇ ਨੇ
ਹੋਰ ਸਾਰਾ ਕੁਝ ਗਵਾ ਬੈਠੇ
ਨਾ ਹੀ ਉਸਦਾ ਪਿਆਰ ਮਿਲਿਆ ਨਾ ਹੀ ਉਸ ਦੀ ਪ੍ਰੀਤ
ਅਸੀਂ ਤਾ ਆਪਣਾ ਆਪ ਭੁਲਾ ਬੈਠੇ ਤੇਰੇ ਨਾਲ ਵਫ਼ਾ ਕਰ ਕੇ ਸੱਜਣਾ
ਬੇਵਫਾ ਖੁੱਦ ਨੂ ਹੀ ਕਹਾ ਬੈਠੇ
ਤੇਰੇ ਪਲੇ ਉਸਦਿਯਾ ਯਾਦਾ ਨੇ ,,,,,,,, ਸਾਡੇ ਪਲੇ ਕੁਜ ਵੀ ਨਹੀ ,,,,,,,,,, ਹਸਦੇ ਫਿਰ ਵੀ ਫ਼ਕੀਰ ਚਲੇ ਦੁਖ ਹਲੇ ਹਿਲੇ ਨਹੀ ,,,,,,, ਛਡ ਪ੍ਰੀਤ ਹੁਣ ਹੋਜਾ ਕਲੇ,,,, ਉਂਦਾ ਇਹ ਮੁਹ ਤੇਰਾ ਟੁਟਣਾ ਨਹੀ ,,,, ਤੇਰੇ ਪਲੇ ਉਸਦਿਯਾ ਯਾਦਾ ਨੇ ,,,,,,,, ਸਾਡੇ ਪਲੇ ਕੁਜ ਵੀ ਨਹੀ ,,,,,,,,,,
Arsh B
384
« on: May 08, 2011, 06:55:02 PM »
=D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D>
THanks ji so much ji,,,,,,,,,,,,happy mother's day ji
385
« on: May 08, 2011, 06:52:06 PM »
ਮਾਨਾ ਕੇ ਬੁਰਾ ਹੂੰ ਮੈ ਮਗਰ ਇਤਨਾ ਭੀ ਨਹੀ ਹੂ
ਕੁਛ ਨਜ਼ਰੋ ਸੇ ਗਿਰਾ ਹੂੰ ਮਗਰ ਇਤਨਾ ਭੀ ਨਹੀ ਕੀ ਉਠ ਨਾ ਪਾਉ
ਕੋਈ ਕੋਸ਼ਿਸ਼ ਤੋ ਕਰੇ ਮੁਝੇ ਸਮੇਟਨੇ ਕੀ
ਮੈ ਟੂਟ ਕੇ ਬਿਖਰਾ ਹੂੰ ਮਗਰ ਇਤਨਾ ਭੀ ਨਹੀ ਕੀ ਸਿਮਟ ਨਾ ਪਾਉ
ਕੋਨ ਕੇਹਤਾ ਹੈ ਮੈਂ ਵਾਕ਼ਿਫ਼ ਨਹੀ ਅਦਬ-ਏ -ਮਹੋਬਤ ਸੇ
ਥੋੜਾ ਬੇਵਫਾ ਹੂੰ ਮਗਰ ਇਤਨਾ ਭੀ ਨਹੀ ਹੂ
ਸਾਡੀ ਦਿਲ ਲੱਗੀ ਸਾਨੂ ਹੀ ਤਬਾ ਕਰ ਗਈ,,,,,,, ਹਸਦੀ ਹਸਦੀ ਜਿੰਦਗੀ ਦੁਖਾ ਦੇ ਨਾ ਕਰ ਗਈ ,,,,,,,,, ਬੁਹਾਤੇਯਾ ਰੰਗਾ ਵਿਚ ਰੰਗੀ ਸੀ ਪ੍ਰੀਤ ,,,,, ਹੁਣ ਬੇ ਰੰਗਾ ਹੋਕੇ ਚਿਟੇ ਦੁਧ ਵੀ ਸਾਫ਼ ਕਰ ਗਈ ,,,,,,, ਚਲ ਸਜਣਾ ਹੁਣ ਹੋਰ ਨਹੀ ਸਾਡੇ ਕੋਲੋ ਬਯਾਨ ਹੋਣਾ ,,,, ਸਾਡੀ ਹੀ ਅਖ ਰੋ ਰੋ ਕੇ ਸਾਡਾ ਭੂਰਾ ਹਾਲ ਕਰ ਗਈ ,,,,,,,,,, ਸਾਡੀ ਦਿਲ ਲੱਗੀ ਸਾਨੂ ਹੀ ਤਬਾ ਕਰ ਗਈ,,,,,,, ਹਸਦੀ ਹਸਦੀ ਜਿੰਦਗੀ ਦੁਖਾ ਦੇ ਨਾ ਕਰ ਗਈ ,,,,,,,,,
Arsh B.
386
« on: May 08, 2011, 06:31:02 PM »
ਸਿਰ ਦਿਤਿੱਆਂ ਬਾਜ ਨਾ ਇਸ਼ਕ ਪੁੱਗਦਾ
ਮੁਫਤ ਵਿਚ ਨਾ ਸੱਜਣ ਦੇ ਦੀਦ ਹੁੰਦੇ
ਬਿਨਾ ਮਤਲਬ ਤੋਂ ਮੁਰਸ਼ਦ ਦੀ ਕਰਨ ਸੇਵਾ
ਵਿਰਲੇ ਟਾਂਵੇ ਹੀ ਇਥੇ ਮੁਰੀਦ ਹੁੰਦੇ
ਕਿਸੇ ਲਈ ਤਾਂ ਮਰਨਾ ਬਹੁਤ ਔਖਾ
ਕਫਨ ਆਪਣੇ ਲਈ ਨਾਂ ਖਰੀਦ ਹੁੰਦੇ
ਦਿਲ ਦਾ ਦਰਦ ਦਿਲ ਨੂ ਹੀ ਕੋਸਦਾ ਹੈ,,,, ਕਸੂਰ ਤੋ ਬਿਨਾ ਕਿਉ ਸਜ਼ਾ ਤੂ ਭੋਗਦਾ ਹੈ ,,,,,,,, ਕਰਨ ਨੂ ਤਾਹ ਕਰ੍ਜਾਂਦੇ ਨੇ ਦਗਾ ਸਾਰੇ ,,,,,,, ਫਿਰ ਤੂ ਕਿਉ ਦਾਗੇਵਾਜ਼ਾ ਲਈ ਹੰਝੂ ਰੁੜ੍ਹਦਾ ਹੈ ,,,,,,,,,, ਕਫ਼ਨ ਦੀ ਖਰੀਦ ਵਿਚ ਕਿਉ ਤੂ ਆਪਣਾ ਮਥਾ ਫੋੜ੍ਹਦਾ ਹੈ ,,,, ਮਰਨ ਤੋ ਬਾਅਦ ਕੋਣ ਅਸ਼ਿਕ਼ਾ ਦੀ ਲਾਸ਼ ਤੇ ਭੋੜ੍ਹਦਾ ਹੈ,,,,, ਦਿਲ ਦਾ ਦਰਦ ਦਿਲ ਨੂ ਹੀ ਕੋਸਦਾ ਹੈ,,,, ਕਸੂਰ ਤੋ ਬਿਨਾ ਕਿਉ ਸਜ਼ਾ ਤੂ ਭੋਗਦਾ ਹੈ ,,,,,,,, Arsh B.
387
« on: May 08, 2011, 06:13:11 PM »
ਮੈਂ ਨਹੀ ਵੇਖਇਆ ਕਦੇ ਤੇਰਾ ਮੁਖ ਰੱਬਾ
ਪਰ ਮਾਂ ਦਾ ਦਰਜਾ ਤੇਰੇ ਤੋਂ ਉਚਾ ਏ ਤੇਨ੍ਨੁ ਦਿੱਤੇ ਨੇ ਲੋਕਾ ਨੇ ਕਈ ਨਾਮ
ਪਰ ਮਾਂ ਦਾ ਨਾਮ ਸਭ ਤੋ ਸੁਚਾ ਏ
ਪਰ ਮਾਂ ਦਾ ਦਰਜਾ ਤੇਰੇ ਤੋਂ ਉਚਾ ਏ sahi a ji sabh to ucha ji,,,,,,,,,,,,thanks ji
388
« on: May 08, 2011, 03:06:10 PM »
thanx ji
very nice ji , happy mother's day ji
389
« on: May 08, 2011, 02:39:56 AM »
check out this ,,,,,,,,
390
« on: May 08, 2011, 02:32:46 AM »
ਗਾਲਿਬ ਇਕ ਪਾਸੇ ਖੜਾ ਚੁਪ ਚਾਪ ਸਭ ਕੁਛ ਦੇਖਦਾ
ਹੱਥ ਵਿਚ ਗਲਾਸੀ ਫੜੀ ਪਤਾ ਨਹੀ ਕੀ ਸੋਚਦਾ
ਸੱਗੀ ਮੁਸਕਾਨ ਦਿਲਰਾਜ ਬੰਬ ਬੀਬੀ ਵੱਲ ਦੇਖ ਕੇ ਠੰਡੇ ਹੋਕੇ ਭਰਦਾ
ਮੇਨੂ ਦਾਰੂ ਪੀਂਦੇ ਨੂ ਵੇਖ ਪਤਾ ਨਹੀ ਗੁੱਸਾ ਕਿਓ ਇਸ ਨੂ ਚੜ ਦਾ
ਮੁੜ ਮੁੜ ਤਵਾ ਗਾਲਿਬ ਵਿਕੀ ਉਤੇ ਧਰਦਾ
ਪਤਾ ਨਹੀ ਵਿਕੀ ਨੇ ਪਾਰਟੀ ਚ ਕੀ ਗਾਲਿਬ ਨੂ ਆਖ ਤਾ
ਗਾਲਿਬ ਏਦਾ ਭੜਕਿਆ ਜਿਵੇ ਸੁਤੇ ਪਏ ਕੁਤੇ ਦੀ ਕਿਸੇ ਪੂਛ ਤੇ ਪੈਰ ਰਖ ਤਾ
ਸਰਪੰਚ ਨੇ ਫੜ ਮਸਾ ਗਾਲਿਬ ਠੰਡਾ ਕਰਇਆ
ਮੈ ਵੀ ਆ ਕੇ ਫਿਰ ਇਕ peg ਗਾਲਿਬ ਹੱਥ ਧਰੇਆ
ਕੀਤੀ ਨਹੀ ਸ਼ਰਮ ਓਹ ਤਾ ਇਕੋ ਸਾਹੇ ਪੀ ਗਿਆ
ਜਾ ਕੇ ਫਿਰ ਗਾਲਿਬ ਬਲੋਰੀ ਕੋਲ ਬੈਹ ਗਿਆ (impossible ji)
ਜਾਦਾ ਹੋਇਆ ਸ਼ੇਖੋ ਕੋਲ ਪਕੋੜਾ ਵੀ ਇਕ ਲੈ ਗਿਆ
ajj tusi sade te vi teva ladita ji vase blori kol galib nahi ake bethda ,,,,eh bhulakha a ji ik kaam vich 2 talwara kime reh sakdiya ne Shonki ji, ,,,,,thanks ji
391
« on: May 08, 2011, 01:41:56 AM »
SHONKI TE PREET DONA NE BOHT VADIA LIKHEYA A .... KEEP IT UP FRNDSSSS :smile:
Thanks so much sis ji,,,,,,,,,, :happy:
392
« on: May 08, 2011, 01:29:25 AM »
ਖੀੰਚ ਲਾਤੀ ਹੈ ਮੁਝੇ ਉਸਕੀ ਮੁਹੱਬਤ ਵਰਨਾ
ਆਖਰੀ ਵਾਰ ਮਿਲਾ ਹੂੰ ਮੈ ਕਈ ਵਾਰ ਉਸ ਸੇ
ਆਖਰੀ ਵਾਰ ਤੇਨੁ ਮੇਂ ਵੀ ਮਿਲ ਲੈਂਦੀ ,,,,,,, ਪਰ ਨਹੀ ਸੀ ਮੇਰੀ ਮੋਤ ਨਾਲ ਯਾਰੀ ,,,
393
« on: May 08, 2011, 01:25:36 AM »
boht vadiaa preetttt :okk:
Thanks sis ji ,,,
394
« on: May 08, 2011, 01:21:14 AM »
]ਯਾਰਾ ਦੇ ਯਾਰ ਸੀ ਜੋ ਓਹ ਯਾਰ ਨਹੀ ਰਹੇ
ਵਫ਼ਾ ਬਦਲੇ ਵਫ਼ਾ ਦੇਣ ਓਹ ਸੱਚੇ ਪਿਆਰ ਨਹੀ ਰਹੇ
ਉਨਾ ਹੱਥਾ ਹੀ ਘੁੱਟ ਦਿਤਾ ਮੇਰੇ ਪਿਆਰ ਦਾ ਗਲਾ
ਜਿਨਾ ਗੋਰਿਆ ਬਾਹਾ ਦੇ ਕਦੇ ਗਲ ਹਾਰ ਸੀ ਰਹੇ ਅਸੀ ਤਾ ਅੱਜ ਵੀ ਜਾਨ ਦੇ ਸਕਦੇ ਹਾ
ਪਰ ਓਹ ਮੰਗਣ ਦੇ ਹੁਣ ਹਕਦਾਰ ਨਹੀ ਰਹੇ
ਯਾਰਾ ਦੀ ਯਾਰੀ ਨੂ ਪਰਖਣਾ ਛਡ ਦੇ ,,,,,,,,,, ਵਫ਼ਾ ਦੇ ਬਦਲੇ ਆਪੇ ਵਫ਼ਾ ਮਿਲ ਜਾਓ ਗੀ ,,,,,, ਦਰ ਦਰ ਤੇ ਮਥੇ ਰਗੜ੍ਹਨਾ ਛਡ ਦੇ ,,,,,, ਇਕ ਸਾਚੀ ਅਰਦਾਸ ਬਦਲੇ ਹੀ ਮਾਨੋ ਕਾਮਨਾ ਪੂਰੀ ਹੋ ਜਾਓ ਗੀ ,,,, ਗਲ ਗਲ ਨਾਲ ਪਿਆਰ ਜਤਾਣਾ ਤੂ ਛਡ ਦੇ ,,,,,,,, ਇਕ ਦਿਨ ਤੇਰੀ ਪ੍ਰੀਤ ਆਪੇ ਤੇਰੀ ਪ੍ਰੀਤ ਦੀ ਹਕਦਾਰ ਹੋ ਜਾਓ ਗੀ ,,,,,,,, ਯਾਰਾ ਦੀ ਯਾਰੀ ਨੂ ਪਰਖਣਾ ਛਡ ਦੇ ,,,,,,,,,, ਵਫ਼ਾ ਦੇ ਬਦਲੇ ਆਪੇ ਵਫ਼ਾ ਮਿਲ ਜਾਓ ਗੀ ,,,,,, Arsh B.
395
« on: May 08, 2011, 12:59:42 AM »
ਮੇਂ ਪਾਕ ਮੁਹਬਤ ਹਾ,,,,
ਮੇਰਿਯ ਸਚਿਯਾ ਕਲਮਾ ਹੁਣ ਕੋਈ ਨਾ ਪੜ੍ਹਾਦਾ ,,,,,,,
ਮੇਂ ਮਾਰਕੇ ਵੀ ਵਫ਼ਾ ਕਰਦੀ ਹਾ ,,,,,,,
ਤੂ ਜੀ ਕੇ ਵੀ ਕਿਮੇ ਬੇਵਫਾਈ ਦੇ ਢੇਰ ਤੇ ਖੜਾਦਾ ,,,,,,
ਮੇਂ ਪਾਕ ਮੁਹਬਤ ਹਾ,,,,
ਮੇਰਿਯ ਸਚਿਯਾ ਕਲਮਾ ਹੁਣ ਕੋਈ ਨਾ ਪੜ੍ਹਾਦਾ ,,,,,,,
Arsh B.
396
« on: May 08, 2011, 12:42:32 AM »
ਇਸ਼ਕ਼ ਇਸ਼ਕ਼ ਨਾ ਕਰੇਇਆ ਕਰ ਨੀ
ਵੇਖ ਇਸ਼ਕ਼ ਦੇ ਕਾਰੇ
ਇਸ ਇਸ਼ਕ਼ ਨੇ ਜੋਬਨ ਰੁੱਤੇ
ਕਈ ਲੁੱਟੇ ਕਈ ਮਾਰੇ
ਇਸ਼ਕ਼ ਕਮਾਵਣ ਆਏ ਜਿਹੜੇ
ਨੈਣਾ ਦੇ ਵਣਜਾਰੇ
ਜੱਟਾਂ ਦੇ ਪੁੱਤ ਜੋਗੀ ਹੋ ਗਏ
ਛੱਡ ਕੇ ਤਖ਼ਤ ਹਜਾਰੇ
ਮੇਂ ਪਾਕ ਮੁਹਬਤ ਹਾ,,,,
ਮੇਰਿਯ ਸਚਿਯਾ ਕਲਮਾ ਹੁਣ ਕੋਈ ਨਾ ਪੜ੍ਹਾਦਾ ,,,,,,,
ਮੇਂ ਮਾਰਕੇ ਵੀ ਵਫ਼ਾ ਕਰਦੀ ਹਾ ,,,,,,,
ਤੂ ਜੀ ਕੇ ਵੀ ਕਿਮੇ ਬੇਵਫਾਈ ਦੇ ਢੇਰ ਤੇ ਖੜਾਦਾ ,,,,,,
ਮੇਂ ਪਾਕ ਮੁਹਬਤ ਹਾ,,,,
ਮੇਰਿਯ ਸਚਿਯਾ ਕਲਮਾ ਹੁਣ ਕੋਈ ਨਾ ਪੜ੍ਹਾਦਾ ,,,,,,,
Arsh B.
397
« on: May 08, 2011, 12:20:31 AM »
]ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ
ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਤੇ
ਮੇਰੀ ਚੁੱਪ ਹੀ ਤੇਰਾ ਹਰਜਾਨਾ ਏ
ਝੱਖੜ ਆਓਂਦੇ ਨੇ ਪਤਾ ਨਹੀਂ ਰੋਜ਼ ਕਿੰਨੇ
ਵੱਸਦਾ ਤੇ ਅੱਜ ਵੀ ਮੇਰਾ ਆਸ਼ਿਅਨਾ ਏ
ਬੈਠੇ ਧੂੜ ਗੁਬਾਰ ਦੀ ਤਾਂ ਵੇਖੀਂ ਮੁੜ ਕੇ
ਕੱਲਾ ਹਾ ਮੈ ਤੇ ਤੇਰੇ ਨਾਲ ਜ਼ਮਾਨਾ ਏ
ਓਹ ਫੁੱਲ ਜਾਂ ਸੁੱਟੇ ਅੰਗਾਰ ਭਾਂਵੇ
ਏਹੀ ਮੇਰਾ ਖਜ਼ਾਨਾ ਏ
ਤੁਰ ਪਈ ਦਾ ਅਡੋਲ ਕੰਡਿਆਲੀ ਰਾਹਾਂ ਤੇ
ਸ਼ੋਹਰਤਾਂ ਤੋਹਮਤਾਂ ਦਾ ਰਿਸ਼ਤਾ ਪੁਰਾਣਾ ਏ
ਹੁਣ ਤੇਰੇ ਤੇ ਕੋਈ ਤੋਹਮਤਾ ਲੱਗਣ ਵਾਲਾ ਨਹੀ,,,,,
ਤੇਰੇ ਦਿਲ ਨੂ ਦੁਖਣ ਵਾਲਾ ਇਸ ਦੁਨਿਯਾ ਤੋ ਤੁਰ ਗਿਆ ,,,,,,,,,
ਸਮਝੀ ਹੁਣ ਤੂ ਕੁਜ ਵੀ ਸਮਝੀ ਸਾਨੂ ,,,,,,,
ਹੁਣ ਸਮਝ ਤੋ ਪਰੇ ਸਾਨੂ ਸਮਝਣਾ ਆ ਗਿਆ ,,,,,,,
ਤੇਰਾ ਆਸ਼ਿਅਨਾ ਵਸਦਾ ਰਹੇ,,
ਸਾਨੂ ਝੱਖੜ ਵਿਚ ਹੁਣ ਉਜ੍ਹਾਰਨਾ ਆ ਗਿਆ ,,,,,,,,
ਸੁਆ ਤਾਹ ਹੁਣ ਉੜ੍ਹ ਕੇ ਖਿਲਰ ਵੀ ਗਈ.....
ਹੁਣ ਤਾਹ ਵਜੂਦ ਵੀ Preet ਦਾ ਕਣ ਕਣ ਵਸ ਗਿਆ ,,,,
ਖਿਮਾ ਕਰੀ ਯਾਰਾ ਜੋ ਅੱਸੀ ਤੇਰੇ ਨਾਲ ਕੀਤੀ ,,,,,
ਹੁਣ ਤਾਹ ਹਰ੍ਜਾਨਾ ਭਰਨ ਦਾ ਸਾਡਾ ਵਕ਼ਤ ਆ ਗਿਆ ,,,,,
Arsh B.
398
« on: May 07, 2011, 03:47:59 PM »
ਵੇ ਦਿਲਾ ਕਿਸੇ ਦਾ ਐਨਾ ਇੰਤਜ਼ਾਰ ਨਾ ਕਰਇਆ ਕਰ
ਦਿਲ ਦੇ ਰਾਜ਼ ਖੋਲਣ ਦੀ ਇਹ ਭੁਲ ਤੂ ਵਾਰ ਵਾਰ ਨਾ ਕਰਇਆ ਕਰ ਇਹ ਤੂ ਸਮਝ ਲੈ ਕੇ ਕੋਈ ਨਹੀ ਹੈ ਇਥੇ ਤੇਰਾ ਸ਼ੋਕੀ ਤੂ ਬਹੁਤ ਅਨਜਾਣ ਹੈ ਇਸ ਜੱਗ ਤੋ ਇਥੇ ਕਿਸੇ ਦੇ ਵਾਧੇ ਦਾ ਐਨਾ ਏਤਬਾਰ ਨਾ ਕਰਇਆ ਕਰ
ਇੰਤਜ਼ਾਰ ਵੀ ਓਹੀ ਕਰਦਾ ਆ ,,,,,,,,, ਜੋ ਯਾਰ ਲੀ ਹੋਕੇ ਭਰਦਾ ਆ ,,,,, ਅੱਗ ਵਗਦੇ ਦਰੀਆ ਵਿਚ ,,,,,,, ਉਹ ਬਿਨਾ ਸੋਚਿਯ ਹੀ ਬਰਦਾ ਆ ,,,,, ਇੰਤਜ਼ਾਰ ਵੀ ਓਹੀ ਕਰਦਾ ਆ ,,,,,,,,, ਜੋ ਯਾਰ ਲੀ ਹੋਕੇ ਭਰਦਾ ਆ ,,,,,
Arsh B
399
« on: May 07, 2011, 03:40:27 PM »
ਵਾਰਿਸ ਸ਼ਾਹ ਪਿਆਰ ਪ੍ਰੀਤ ਦਾ ਰੋਗ ਬੁਰਾ
ਜਿਹੜਾ ਰੋਜ਼ ਹੱਡਾਂ ਨੂ ਖਾਵੇ
ਵਾਰਿਸ ਮਿਆ ਮੋਤ ਆਹ ਜਾਵੇ ਪਰ ਦਿਲ ਨਾ ਕਿਸੇ ਤੇ ਆਵੇ
ਵਾਰਿਸ ਸ਼ਾਹ ਪਿਆਰ ਦੀ ਪ੍ਰੀਤ ਜੇ ਸਾਚੀ ਹੋਵੇ ,,,, ਤਾਹ ਮਰਨ ਤੋ ਬਾਅਦ ਵੀ ਪਿਆਰ ਅਮਰ ਹੋਂਦਾ ,,,,, ਹੱਡਾ ਵਿਚ ਨਹੀ ਇਸ ਦਾ ਰੂਹਾ ਇਸ ਦਾ ਵੱਸ ਹੋਵੇ ,,,,, ਤਾਹੀ ਤਾਹ ਰੱਬ ਵਰਗਾ ਯਾਰ ਹੋਂਦਾ ,,,,,,
Arsh B.
400
« on: May 07, 2011, 03:18:25 PM »
ਸੱਜਣਾ ਦੇ ਲਈi ਵਾਧਾ ਘਟਾ ਜਰਨਾ ਪੈਂਦਾ ਹੈ
ਕਈ ਵਾਰ ਮਿਤਰੋ ਜਿਤ ਕੇ ਵੀ ਹਰਨਾ ਪੈਂਦਾ ਹੈ
ਆਈ ਮੌਤ ਤੇ ਹਰ ਕੋਈ ਮਾਰਦਾ
ਪਰ ਪਿਆਰ ਦੀ ਖਾਤਿਰ
ਬਿਨ ਆਈ ਮੌਤ ਵੀ ਮਾਰਨਾ ਪੈਂਦਾ ਹੈਂ
ਵਾਧਾ ਘਟਾ ਨੂ ਕੂਣ ਦੇਖਦਾ ਹੈ,,,,,, ਜਿਥੇ ਸਚਿਯਾ ਮੁਹਬਤਾ ਦਾ ਪਿਆਰ ਹੋਵੇ ,,,,,,,, ਲਾਗ੍ਗਿਯਾ ਫਿਰ ਕਦੇ ਨਹੀ ਟੁਟਦਿਯਾ,,,, ਜਿਥੇ ਮੁਜ੍ਬੂਟ ਬਹਾ ਦਾ ਹਾਰ ਹੋਵੇ ,,,,,,,,, ਵਾਧਾ ਘਟਾ ਨੂ ਕੂਣ ਦੇਖਦਾ ਹੈ,,,,,, ਜਿਥੇ ਸਚਿਯਾ ਮੁਹਬਤਾ ਦਾ ਪਿਆਰ ਹੋਵੇ ,,,,,,,,
Arsh B.
Pages: 1 ... 15 16 17 18 19 [20] 21 22 23 24 25 ... 96
|