This section allows you to view all posts made by this member. Note that you can only see posts made in areas you currently have access to.
Messages - ਬਿੱਲੋ ਦੀ Blori ਅੱਖ
Pages: 1 ... 9 10 11 12 13 [14] 15 16 17 18 19 ... 96
261
« on: June 09, 2011, 06:02:03 AM »
ਪਤਾ ਨਹੀ ਇਹ ਉਡੀਕਾ ਕਦੋ ਮੁਕਨਿਆ ਨੇ ,,,,,, ਮਾਹੀ ਦੇ ਆਂਣ ਦੀਆ ਝਾਤਾ ਵਿਚ ਇਹ ਅਖਾ ਕਦੋ ਸੁਕਨਿਆ ਨੇ ,,,,, ਸਾਨੂ ਇਕ ਵਾਰ ਮਿਲ ਕੇ ਆਪਣਾ ਦੀਦਾਰ ਦੇਜਾ ,,,,,,,,,,, ਫਿਰ ਅੱਸੀ ਜਿੰਦਗੀ ਦੀਆ ਸਾਰਿਆ ਖੁਸ਼ਿਆ ਲੋਟਨਿਆ ਨੇ ,,,,,,,,,, ਕੁਜ ਦਾ ਮਾਸੂਸ ਕਰ ਸਾਡੇ ਤੇ ਥੋਰਾ ਰੇਹਮ ਕਰ ,,,,, ਇਹ ਇਸ਼ਕ਼ ਹਵਾਮਾ ਏਮੇ ਨਹੀ ਰੋਕਨਿਆ ਨੇ,,,,, ਕੋਈ ਕਰ ਵਿਸਿਲਾ ਆਣ ਦਾ ,,,, ਫਿਰ ਤਹ ਪ੍ਰੀਤ ਦੇ ਬੇਹਰੇ ਵਿਚ ਹੀ ਤੇਰਿਆ ਪੈੜ੍ਹਾ ਰੁਕਨਿਆ ਨੇ ,,,,,, ਪਤਾ ਨਹੀ ਇਹ ਉਡੀਕਾ ਕਦੋ ਮੁਕਨਿਆ ਨੇ ,,,,,, ਮਾਹੀ ਦੇ ਆਂਣ ਦੀਆ ਝਾਤਾ ਵਿਚ ਇਹ ਅਖਾ ਕਦੋ ਸੁਕਨਿਆ ਨੇ ,,,,,
Arsh B.
262
« on: June 09, 2011, 12:21:08 AM »
: lemme think
Sorry i miss the song ,,,,,,i think that will give you more clue ji
263
« on: June 09, 2011, 12:15:13 AM »
poetry ta att aa ji dona di mera matlb c k dono miley v ho ya nhi ya sirf foke fenter ee maari jaaney aa
well,,,,,,,, ji ,,,,,,, i let you find out the answer by yourself in this,,,,,,,,,,,,,, shayari vich ,,,,,,,,, ਆਜਾ ਸੋਹਣਿਆ ਤੇਨੁ ਦਿਲ ਦੀ ਡਬੀ ਵਿਚ ਬਦ ਕਰ ਲਮਾ ,,,,,,,,,, ਤੇਨੁ ਕੋਈ ਨਾ ਦੇਖੇ ਮੇਂ ਅਪਣਿਆ ਵੀ ਅਖਾ ਬਦ ਕਰ ਲਮਾ ,,,,,,,,, ਤੂ ਮੇਰੇ ਦਿਲ ਦਾ ਰਾਜਾ ਬਣ ਕੇ ਬੇਠ,,,,,,,,,, ਮੇਂ ਝੁਕ ਕੇ ਤੇਨੁ ਸਜਂਦਾ ਕਰ ਲਮਾ ,,,,,,,,, 3 ਅਖਰ ਲਿਖ ਤੂ ਦਿਲ ਦੀ ਸੇਲੇਟ ਤੇ ,,,,,,,, ਮੇਂ ਪੜ੍ਹਦੇ ਪੜ੍ਹਦੇ ਖੁਦ ਅਖਰਾ ਦਾ ਰੂਪ ਧਾਰਨ ਕਰ ਲਮਾ ,,,,,,,,, ਮੇਂ ਹੀ ਹਾ ਤੇਰੀ ਸਦਿਆ ਤੋ ਵਿਛੜ੍ਹੀ ਪ੍ਰੀਤ ,,,,,,,,, ਆ ਮਿਲਕੇ ਹਿਸਾਬ ਪੂਰਾ ਕਰ ਲਮਾ ,,,,,,,, ਆਜਾ ਸੋਹਣਿਆ ਤੇਨੁ ਦਿਲ ਦੀ ਡਬੀ ਵਿਚ ਬਦ ਕਰ ਲਮਾ ,,,,,,,,,, ਤੇਨੁ ਕੋਈ ਨਾ ਦੇਖੇ ਮੇਂ ਅਪਣਿਆ ਵੀ ਅਖਾ ਬਦ ਕਰ ਲਮਾ ,,,,,,,,,
Arsh B.
264
« on: June 09, 2011, 12:04:24 AM »
meinu lagda hun es to agge v kuch hona chahida :wait: poetry ta bahut door tak kr lai tusi dona nei
ji hor kuj ki hona chahida tusi dasso ji,,,,,,,,,kiu poetry pasand nahi ji,,,,?
265
« on: June 08, 2011, 10:43:34 PM »
ਅੱਜ ਸਾਡੀ ਵੀ ਦਸਤਾ ਛੋਰੋ ਹੋ ਗਈ,,,,,, ਰਾਜਾ ਰਾਣੀ ਕੀ ਕਹਾਣੀ ਸਚ ਹੋ ਗਈ ,,,,,,,, ਅਖਾ ਵਿਚ ਸਪਨੇ ਸੀ ਬੁਹਤ ,,,,,, ਅੱਜ ਪੂਰੇ ਹੋਣ ਦੀ ਬਾਤ ਛੋਰੋ ਹੋ ਗਈ ,,,,,,, ਮੇਂ ਸਗਦੀ ਮੁਹੋ ਨਾ ਬੋਲਾ ,,,,,,,,, ਪਰ ਨੈਨਾ ਦੀ ਆਪਸ ਵਿਚ ਮੁਲਾਕਾਤ ਹੋ ਗਈ ,,,,,,,,, ਹਟ ਵੇ ਦਿਲਾ ਹੁਣ ਤੂ ਸਾਡਾ ਨਾ ਰੇਹਾ,,,,, ਉਹ ਦਿਲ ਦੇ ਚੋਰ ਦੀ ਆਦਤ ਜੋ ਤੇਨੁ ਮੋਹ ਗਈ ,,,,,,,,, ਅੱਜ ਸਾਡੀ ਵੀ ਦਸਤਾ ਛੋਰੋ ਹੋ ਗਈ,,,,,, ਰਾਜਾ ਰਾਣੀ ਕੀ ਕਹਾਣੀ ਸਚ ਹੋ ਗਈ ,,,,,,,, Arsh B.
266
« on: June 08, 2011, 10:02:13 PM »
dosto tuadi sab di shayeri pari main ethe...kamal di collection a tuade kol....main v ede vich apna kuch yog dan pona chonda wa...
koshish karan ja reha, kuch vadia leke hazir han. tuade , aap sab de muhre.....
meri koshish howe gi main ekk he topic nu update karda raha jidan k main president sab nu v keha c... gera marde rehna ethe te j ho sake ta honsla afjai v karde rehna....
tuada sab da...
nimana d.e.v
[/color]shuruat main apne likhe ek shear to he kar reha.....umeed karda sab nu pasand aaye....
ik dua... kinj kra main tareef … kora husan rab ney de dunia te ghalea tenu… jehri kami si surkh bulan ney puri karti.. kale sha bala ney tere ni dangea menu.. rab kare ena surkh bullan te ek mere he na howe… rab kare ena surkh bullan te ek dev da he na howe… terian baha ch meri zindgi gujre… terian bahan ch e aakhri sah howe… tu dekh sake na mainu chad kuch hor… tu dekh sake na mainu chad kuch hor… tere chehre to najar na main hta pawa… bhul jawa rab nu v jis mor te jake… oss mor te v tenu na bhula pawa… kare maf menu rab… kare maf menu rab…mera tenu dheon nu jee karda… karke dekhi dev ne khuda di vandgi bohat…. Hun tenu e khuda banon nu jee karda…. Tenu khuda banon nu jee karda…tenu zindgi banon nu jee karda…
nimana d.e.v ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਮੇਨੂ ਕੋਈ ਕਰਦਾ ਗਿਲਾ ਹੰਝੂ ਨਾ ਹੀ ਸੇਕ ਤੋ ਡਰਦੇ ਅੱਸੀ ਛਾਮੈ ਬੇਹਦੇ ਆ ,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਉਗਦਾ ਸੂਰਜ ਮੇਨੂ ਹੁਣ ਜਗਾਦਾ ਆ ਨਾ ਹੀ ਰਾਤ ਦੇ ਹਨੇਰੇ ਮੇਨੂ ਸੋਲਾਂਦੇ ਆ ,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,, ਹੱਸਦਾ ਹੱਸਦਾ ਹੁਣ ਮੇਂ ਨਾ ਥਕਦਾ ਆਪਣਾ ਦਿਲ ਦਾ ਹਾਲ ਮੇਂ ਕਿਸੇ ਨੂ ਨਾ ਦੱਸਦਾ ,,,,,,, ਹੁਣ ਇਹ ਲੋਟੇਰੇ ਜਮਨੇ ਤੋ ਦੂਰ ਹੀ ਰਹੰਦੇ ਆ ,,,,,,,,,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,,
Arsh B.
267
« on: June 08, 2011, 04:07:07 AM »
preet tenu pm ch dasdi aan ..... :blink:
ok sis ji,,,,,,,,,,,
268
« on: June 08, 2011, 04:03:54 AM »
very nice 8->
thanks sis ji ki hoia ji tusi day dream kiu lan lagg pie ji,,,,,,,,,,,
269
« on: June 08, 2011, 04:00:43 AM »
ਮੇਰਾ ਹਾਲ ਵੀ ਤੇਰੇ ਜਿਹਾ ਹੀਰੀਏ
ਨਾ ਰਾਤਾ ਨੂ ਨੀਦ ਨਾ ਦਿਨ ਦਾ ਚੈਨ ਸੋਹਣੀਏ
ਪਰ ਮਜਬੂਰੀਆ ਨੇ ਮੇਰੇ ਹੱਥ ਬੰਨੇ ਨੇ
ਨਹੀ ਤਾ ਇਕ ਵੀ ਪਲ ਤੇਰੇ ਤੋ ਦੂਰ ਹੋਵਾ ਨਾ ਸੋਹਣੀਏ
ਤੂ ਆਪਣੇ ਖਿੜੇ ਮੱਥੇ ਵੱਟ ਪਾਇਆ ਨਾ ਕਰ
ਤੂ ਹੱਸ ਦੀ ਸੋਹਣੀ ਲੱਗਦੀ ਏ ਐਵੇ ਛੋਟੀ ਛੋਟੀ ਗੱਲ ਦਿਲ ਤੇ ਲਾਇਆ ਨਾ ਕਰ ਹੀਰੀਏ
ਮੈ ਅਵਾਗਾ ਇਕ ਦਿਨ ਸੋਹਣੀਏ
ਥੋੜਾ ਸਬਰ ਰੱਖ ਕੇ ਤੇ ਉਡੀਕਾ ਦੀ ਮੇਹੰਦੀ ਹੱਥ ਲਾ ਲਿਆ ਕਰ ਸੋਹਣੀਏ
http://www.youtube.com/watch?v=6JDt14ayKhA&feature=player_embedded#at=85
ਸਿਤਾਰੋ ਸੇ ਮੇਰੀ ਡੋਲੀ ਸਜਾ ਕੇ ਮੇਰਾ ਮਾਹੀ ਮੇਨੂ ਲੈਣ ਆਇਆ ,,,,,,,,,, ਮੇਰੇ ਭਾੰਗ ਅੱਜ ਖੁਲੇ ਉਸ ਤੇ ਚਾਰ ਚਾਨਣ ਲਗਾਵਣ ਆਇਆ ,,,,,
ਨੀ ਮੇਂ ਲਖ ਲਖ ਸ਼ੁਕਰ ਮਨਾਮਾ,,,,,,,,,,,
ਰੱਬ ਦੀਆ ਨੇਮਾਤਾ ਵਿਚ ਉਹ ਸ਼ਾਮਲ ਹੋਕੇ ਆਇਆ ,,,,,,,,,,,,
ਖੁਸ਼ਿਆ ਦੇ ਖ਼ੇੜ੍ਹੇ ਦੇਖ ਅੱਜ ਕਿਮੇ ਲੱਗੇ ਨੇ ,,,,,,,,
ਮਾਹੀ ਦੇ ਮੁਖ ਤੇ ਵੀ ਸੇਹਰੇ ਸਜੇ ਨੇ ,,,,,,,,,,,,
ਪਾਕ ਮੋਹਬਤਾ ਦੀਆ ਖਾਦੀਆ ਸੂਹਾ ਅੱਜ ਪੁਗ੍ਵਾਵਣ ਆਇਆ ,,,,,,,,,,,
ਸਿਤਾਰੋ ਸੇ ਮੇਰੀ ਡੋਲੀ ਸਜਾ ਕੇ ਮੇਰਾ ਮਾਹੀ ਮੇਨੂ ਲੈਣ ਆਇਆ ,,,,,,,,,,
ਮੇਰੇ ਭਾੰਗ ਅੱਜ ਖੁਲੇ ਉਸ ਤੇ ਚਾਰ ਚਾਨਣ ਲਗਾਵਣ ਆਇਆ ,,,,,
Arsh B.
270
« on: June 07, 2011, 10:37:02 PM »
ਹਾੜ੍ਹਾ ਇਹ ਇਸ਼੍ਕ਼ੇ ਦਾ ਰੋਂਗ ਚੰਦਰਾ ਮੇਰੇ ਹੱਡਾ ਵਿਚ ਰਚ ਗਿਆ ,,,,,,ਨਾ ਨਾ ਕਰਦੀ ਪ੍ਰੀਤ ਰੇਹ ਗਈ ਕੋਈ ਜੋਗੀ ਮੇਰੇ ਦਿਲ ਵਿਚ ਆਕੇ ਵੱਸ ਗਿਆ ,,,,,,,,,,,
ਛਾਲਾ ਵੇ ਰੱਬਾ ਹੁਣ ਤੂ ਹੀ ਕਰ ਕੋਈ ਹਿੱਲਾ ,,,,,,,,,,
ਇਹ ਮੋਹਬਤ ਦਾ ਨਾਗ ਮੇਨੋ ਡੱਸ ਗਿਆ ,,,,,,,,,
ਜ਼ੇਹਰ ਇਹ ਚੜ੍ਹਿਆ ਐਸਾ ਉਤਾਰਨ ਦਾ ਨਾਮ ਹੀ ਲੈਂਦਾ
ਤੂ ਜੋਗੀ ਬੀਨ ਭਜਦਾ ਭਜਦਾ ਅੱਪ ਖੁਦ ਵੀ ਫੱਸ ਗਿਆ ,,,,
ਹਾੜ੍ਹਾ ਇਹ ਇਸ਼੍ਕ਼ੇ ਦਾ ਰੋਂਗ ਚੰਦਰਾ ਮੇਰੇ ਹੱਡਾ ਵਿਚ ਰਚ ਗਿਆ ,,,,,,
ਨਾ ਨਾ ਕਰਦੀ ਪ੍ਰੀਤ ਰੇਹ ਗਈ ਕੋਈ ਜੋਗੀ ਮੇਰੇ ਦਿਲ ਵਿਚ ਆਕੇ ਵੱਸ ਗਿਆ ,,,,,,,,,,,
Arsh B.
271
« on: June 07, 2011, 07:15:51 PM »
I think it works... put you gif link here n let me try in a signature
You know why it didn’t work bcoz it was fake pic ji and copy from internet and it should also say that your disqualified right ji and that is what exactly said on the error msg right ji,,,,,,,,,, now no confusion right ji issue solve ji,,,,,, but this kind of information you should know since you’re the expert on this kind of matters ji,,,,,why ask ji ?????
272
« on: June 07, 2011, 06:28:21 PM »
273
« on: June 07, 2011, 06:07:46 PM »
very niceeeeeeee blori
thanks Rantoo sis & saghi sis ji,,,..
275
« on: June 07, 2011, 01:20:01 AM »
ਹਲਕਾ ਜੇਹਾ ਹਵਾ ਦਾ ਬੁਲਾ ਮੇਨੂ ਛੋਹ ਕੇ ਤੇਰਾ ਇਹਸਾਸ ਦੇ ਜਾਂਦਾ ਏ ,,,,,,,,, ਸੁਰਖ ਬੁਲਾ ਤੇ ਇਕ ਪਿਆਸ ਦੇ ਜਾਂਦਾ ਏ ,,,,,,,,, ਸਾਡੇ ਅਰਮਾਨਾ ਦੀ ਮੂਰਤ ਨੂ ,,,,,,, ਇਕ ਨਮੀ ਪਹਿਚਾਨ ਦੇ ਜਾਂਦਾ ਏ ,,,,,,,,,, ਮੇਂ ਵਿਚ ਸਰੂਰ ਦੇ ਰਹਾ ਝਲੀ,,,,,,, ਮੇਨੂ ਨਸ਼ੇ ਵਿਚ ਡੂਬੀ ਉਹ ਰਾਤ ਦੇ ਜਾਂਦਾ ਏ ,,,,,,,,,, ਵੇ ਤੂ ਜੋਗੀ ਬਣ ਕਿਥੇ ਰੇਹ ਗਿਆ ,,,,,,,,, ਤੇਰੇ ਵਜੋਗ ਵਿਚ ਪ੍ਰੀਤ ਦੇ ਜੋਵਨ ਦਾ ਇਕ ਇਕ ਨਿਖਾਰ ਲਈਏ ਜਾਂਦਾ ਏ ,,,,,,,, ਹਲਕਾ ਜੇਹਾ ਹਵਾ ਦਾ ਬੁਲਾ ਮੇਨੂ ਛੋਹ ਕੇ ਤੇਰਾ ਇਹਸਾਸ ਦੇ ਜਾਂਦਾ ਏ ,,,,,,,,, ਸੁਰਖ ਬੁਲਾ ਤੇ ਇਕ ਪਿਆਸ ਦੇ ਜਾਂਦਾ ਏ ,,,,,,,,,
Arsh B.
276
« on: June 07, 2011, 12:05:16 AM »
hey sis happy birthday ji here is ardass for you ,,,,,,,now all your wish will come true ji for sure ji
277
« on: June 06, 2011, 05:44:29 PM »
ਚੰਨ ਦੇ ਮੁਖ ਵਿਚੋ ਮੇਨੂ ਮਾਹੀ ਨਜ਼ਰ ਅੰਦਾ ਏ ,,,,,,, ਬੁਹਤ ਪਿਆਰਾ ਲੱਗਦਾ ਏ ਜਦੋ ਮੇਨੂ ਉਹ ਪ੍ਰੀਤੋ ਕੇਹ ਕੇ ਭੁਲਾਂਦਾ ਏ ,,,,,,, ਮੇਂ ਕਮਲੀ ਉਸ ਦੇ ਜੋਗ ਵਿਚ ਜੋਗਨ ਹੋਈ ਬੇਠੀ ,,,,,,,, ਪਤਾ ਨਹੀ ਮੇਨੂ ਕਦੋ ਜੋਗੀ ਆਪਣੀ ਦਿਲ ਦੀ ਰਾਣੀ ਬਣਦਾ ਏ ,,,,,,, ਮੇਂ ਸਬ ਕੁਝ ਹਾਰ ਦੀਆ ਤੇਰੇ ਤੋ ਆਪਣੀ ਜਿੰਦ ਵੀ ਵਾਰ ਦੀਆ ,,,,,,, ਮੇਰੇ ਤੇ ਮੇਰੇ ਹਕ਼ ਤੋ ਪਹਿਲਾ ਤੇਰਾ ਹਕ਼ ਮੇਰੇ ਤੇ ਅੰਦਾ ਏ ,,,,,, ਚੰਨ ਦੇ ਮੁਖ ਵਿਚੋ ਮੇਨੂ ਮਾਹੀ ਨਜ਼ਰ ਅੰਦਾ ਏ ,,,,,,, ਬੁਹਤ ਪਿਆਰਾ ਲੱਗਦਾ ਏ ਜਦੋ ਮੇਨੂ ਉਹ ਪ੍ਰੀਤੋ ਕੇਹ ਕੇ ਭੁਲਾਂਦਾ ਏ ,,,,,,,
Arsh B.
278
« on: June 06, 2011, 01:29:57 AM »
ਤੇਰੇ ਸਾਥ ਚੱ ਸੱਜਣਾ
ਜੱਗ ਪਿਆਰਾ ਲੱਗਦਾ ਏ
ਹੈ ਇੱਕ ਹੰਝੂ ਫੁੱਲ
ਤੇ ਹਾਉਕਾ ਤਾਰਾ ਲੱਗਦਾ ਏ
ਰਹਿ ਨਜਰਾਂ ਦੇ ਕੋਲ ਤੂੰ
ਭਾਵੇ ਬੋਲ ਵੀ ਨਾ
ਵੱਸ ਤੇਰਾ ਅਹਿਸਾਸ ਸਹਾਰਾ ਲੱਗਦਾ ਏ
tera saath hai kitna pyara
ਲਿਖਣ ਵਾਲੇ ਨੇ ਲਿਖ ਦਿਤੀ ਸਾਡੀ ਤਾਕ਼ਦੀਰ ਵੇ ਸਜਣਾ........ ਪਿਆਰ ਦੇ ਹਥ ਵਿਚ ਫ਼ਰਾ ਦਿਤੀ ਸਾਡੀ ਡੂਰ ਵੇ ਸਜਣਾ....... ਹੁਣ ਤਾ ਬਫਾ ਦੀ ਮੂਰਤ ਬਣ ਕੇ ਹੀ ਬਫਾ ਕਰਾਗੇ ,,,,, ਬੇਵਫਾਈ ਰੇਹਗੀ ਸਾਡੇ ਕੋਲੋ ਕੋਹਾ ਦੂਰ ਵੇ ਸਜਣਾ.......... ਹੁਣ ਸਾਨੂ ਇਕ ਦੂਜੇ ਤੋ ਇਲਾਵਾ ਹੋਰ ਕੋਈ ਨਜਰ ਨਹੀ ਅੰਦਾ ,,,,,,, ਫਿਰ ਵੀ ਮੇਰੀ ਚੰਦਰੀ ਅਖ ਨੂ ਦੇਖ ਕੇ ਸਕੂਨ ਨਹੀ ਅੰਦਾ ਵੇ ਸਜਣਾ ,,,, ਤੇਰਾ ਮੇਂ ਘੁਟ ਭਰਲਮਾ ਦਿਲ ਵਾਰ ਵਾਰ ਕਿਉ ਏਹੀ ਚਾਹੰਦਾ ਏ ,,,,,,, ਪਿਆਸ ਸਾਡੀ ਭੁਜ ਜਾਏ ਏਹੀ ਹਸਰਤ ਹੁਣ ਸਾਡੀ ਵੇ ਸਜਣਾ .......... ਲਿਖਣ ਵਾਲੇ ਨੇ ਲਿਖ ਦਿਤੀ ਸਾਡੀ ਤਾਕ਼ਦੀਰ ਵੇ ਸਜਣਾ........ ਪਿਆਰ ਦੇ ਹਥ ਵਿਚ ਫ਼ਰਾ ਦਿਤੀ ਸਾਡੀ ਡੂਰ ਵੇ ਸਜਣਾ.......
Arsh B.
279
« on: June 04, 2011, 01:29:31 PM »
ਗੈਰਾਂ ਦੇ ਸੁਪਨਿਆ ਦੀ ਬਣ ਗਈ ਜੇ ਤੂ ਮਾਲਕ
ਫਿਰ ਸਾਡੇ ਕਿਹੜਾ ਸੁਪਨਿਆ ਵਿਚ ਆਉਣ ਵਾਲੇ ਮੁਕ ਗਏ
ਗੈਰਾਂ ਨਾਲ ਕਰੇ ਜੇ ਤੂ ਹੱਸ-ਹੱਸ ਗੱਲਾਂ
ਫੇਰ ਸਾਨੂ ਕਿਹੜਾ ਹੱਸ ਕੇ ਬੁਲਾਉਣ ਵਾਲੇ ਮੁਕ ਗਏ
ਕਰਦੀ ਪਸੰਦ ਜੇ ਤੂ ਕਿਸੇ ਹੋਰ ਨੂ
ਤਾ "ਪੰਨੂ " ਨੂ ਕਿਹੜਾ ਜੱਗ ਵਿਚ ਚਾਹੁਣ ਵਾਲੇ ਮੁਕ ਗਏ
ਤੂ ਤੇ ਮਾਰ ਕੇ ਸੁੱਟ ਗਈ ਸੀ "ਸ਼ੋਕੀ" ਨੂ
ਕੀਤੀ ਰੱਬ ਨੇ ਮੇਹਰ ਸਾਨੂ ਬਚਾਉਣ ਵਾਲੇ ਮਿਲ ਗਏ
ਜੇ ਤੂ ਬਣ ਗਈ ਗੈਰਾਂ ਦੀ ਖੁਸ਼ੀ
ਤਾ ਸਾਨੂ ਵੀ ਤੇਰੇ ਤੋ ਵੀ ਵੱਧ ਚਾਹੁਣ ਵਾਲੇ ਮਿਲ ਗਏ
well good one ji,,,,,,,,,mostly ppl inj hi karde ne,,,,,,,this is after all kaljog ji,,,,,,,,,
280
« on: June 04, 2011, 01:05:36 PM »
ਤੇਰੇ ਸਾਥ ਚੱ ਸੱਜਣਾ
ਜੱਗ ਪਿਆਰਾ ਲੱਗਦਾ ਏ
ਹੈ ਇੱਕ ਹੰਝੂ ਫੁੱਲ
ਤੇ ਹਾਉਕਾ ਤਾਰਾ ਲੱਗਦਾ ਏ
ਰਹਿ ਨਜਰਾਂ ਦੇ ਕੋਲ ਤੂੰ
ਭਾਵੇ ਬੋਲ ਵੀ ਨਾ
ਵੱਸ ਤੇਰਾ ਅਹਿਸਾਸ ਸਹਾਰਾ ਲੱਗਦਾ ਏ
tera saath hai kitna pyara
ਤੂ ਮੇਰੇ ਲਈ ਬੁਹਤ ਖਾਸ ਹੈ,,,, ਨਾ ਬੁਜਨ ਵਾਲੀ ਮੇਰੀ ਉਹ ਪਿਆਸ ਹੈ ,,,, ਤੇਰੀ ਹਾ ਨਾ ਚਲਦੇ ਪ੍ਰੀਤ ਦੇ ਇਹ ਸੁਆਸ ਹੈ ,,,,,, ਨਹੀ ਤਾ ਚਲਦੀ ਫਿਰਦੀ ਮੇਂ ਜਿੰਦਾ ਲਾਸ਼ ਹੈ,,,,, ਭੁਲ ਕੇ ਵੀ ਕੀਤੇ ਮੇਨੂ ਦਿਲੋ ਵਿਸਾਰ ਨਾ ਦਈ ਵੇ ਚਨਾ,,,, ਮੇਰੀ ਤਾ ਜੀਉਣ ਦੀ ਤੂ ਹੀ ਇਕ ਆਖਰੀ ਆਸ ਹੈ ,,,,,,, ਤੇਨੁ ਪਿਆਰ ਕਰਨਾ ਸਾਡੇ ਲਈ ਇਬਾਦਤ ਬਣ ਗਿਆ ,,,,,,, ਤੂ ਰੇਹਂਦਾ ਜੋ ਰੱਬ ਬਣ ਕੇ ਮੇਰੇ ਹਮੇਸ਼ਾ ਆਸ ਪਾਸ ਹੈ ,,,,,, ਤੂ ਮੇਰੇ ਲਈ ਬੁਹਤ ਖਾਸ ਹੈ,,,, ਨਾ ਬੁਜਨ ਵਾਲੀ ਮੇਰੀ ਉਹ ਪਿਆਸ ਹੈ ,,,,
Arsh B.
Pages: 1 ... 9 10 11 12 13 [14] 15 16 17 18 19 ... 96
|