221
Jokes Majaak / Re: zoo...
« on: June 17, 2011, 09:49:31 PM »lol :D: :D:
This section allows you to view all posts made by this member. Note that you can only see posts made in areas you currently have access to. 222
Introductions / New Friends / Re: Happy Birthday NYpunjabi (June 17)« on: June 17, 2011, 09:05:12 PM »
happy birthday jug jug jeu ji
223
Shayari / Re: Apne ruke hoie kadmo ko jane de ,,,Bekhudi Mein Sanam« on: June 17, 2011, 09:03:08 PM »nice !! gana te bohat e sohna :hehe: haanji sis just like you ji,,,,,,bus tere liye ji thanks ji 224
Shayari / Re: Apne ruke hoie kadmo ko jane de ,,,Bekhudi Mein Sanam« on: June 17, 2011, 09:01:48 PM »225
Shayari / Apne ruke hoie kadmo ko jane de ,,,Bekhudi Mein Sanam« on: June 17, 2011, 08:46:05 PM »
Apne ruke hoie kadmo ko jane de ,,,
raasta khud ban jae ga ,,,,, koi to ap ke pedho ke nishan par chal ke ap ke pass ae ga ,,,,,, jindgi fir jindgi ban jae gi ,,,,, musam bahar vo jab leke ae ga ,,,,, khushio ka mela har su nazar ae ga nahi karta waqt kisi ka vi intzar ,,,,,,, fir to bad me pachtava hi reh jae ga ,,,,, apne ruke hoie kadmo ko jane de ,,, raasta khud ban jae ga ,,,,, Arsh B.
226
Shayari / Re: nice poatry to blori« on: June 17, 2011, 05:16:03 PM »Munda patiya giya meri Bloriakh da,,,, Thanks ji Gujr ji 227
Shayari / ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,« on: June 17, 2011, 04:59:25 PM »
ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,
ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,, ਹਰ ਇਕ ਦੀ ਇਥੇ ਆਪਣੀ ਹੀ ਕਹਾਣੀ ਏ ,,,,, ਕਿਸੇ ਪਾਤਰ ਨੂ ਇਥੇ ਕੋ ਮੁਕਾ ਨਹੀ ਮਿਲਦਾ ,,,,,,,,, ਓਰ ਕਿਸੇ ਪਰੇਰਨਾ ਨੂ ਇਥੇ ਲੇਖਕ ਨਹੀ ਮਿਲਦਾ ,,, ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,, ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,, Arsh B. 228
Shayari / Re: ਪ੍ਰੀਤੋ« on: June 17, 2011, 12:43:16 AM »
ਅਖੀਆ ਦੀ ਪਿਆਸ ਹੰਝੂਆ ਨਾਲ ਨਹੀ ਬੁਜਦੀ,,,,,
ਤੇਰੀ ਦੀਦ ਦੀ ਆਸ ਦਿਲ ਵਿਚੋ ਨਹੀ ਮੁਕਦੀ ,,,, ਕੀਤੇ ਆਜਾ ਸੋਹਿਣੇਆ ਵੇ ,,,,, ਤੇਰੇਆ ਉਡੀਕਾ ਵਿਚ ਇਹ ਘੜ੍ਹੀ ਨਹੀ ਰੁਕਦੀ ,,,,, ਤੇਰੇ ਵੇਗ੍ਹੇਰ ਸਾਡਾ ਨਹੀ ਸਰਦਾ ,,,,,,,, ਇਹ ਕਮੀ ਤੇਰੇ ਤੋ ਇਲਾਵਾ ਨਹੀ ਮੁਕਦੀ ,,,, ਕਮ ਕਾਰ ਤਾ ਐਮੈ ਚਲਦੇ ਰੇਹਣੇ ਨੇ,,,,, ਇਹ ਪਿਆਰ ਵਾਲੀ ਰੁਤ ਇਕ ਵਾਰ ਆਕੇ ਫਿਰ ਨਹੀ ਰੁਕਦੀ ,,,,, ਅਖੀਆ ਦੀ ਪਿਆਸ ਹੰਝੂਆ ਨਾਲ ਨਹੀ ਬੁਜਦੀ,,,,, ਤੇਰੀ ਦੀਦ ਦੀ ਆਸ ਦਿਲ ਵਿਚੋ ਨਹੀ ਮੁਕਦੀ ,,,, Arsh B.
229
Shayari / Re: ਜੇ ਅਸੀਂ ਆਪਣੇ ਹੁਨਰ (Talent) ਨੂ ਕਿਸੇ ਚਗੇ ਪਾਸੇ ਲਾਈਏ ,,,,(dooro Satsirakal chagi e)« on: June 16, 2011, 03:29:52 PM »awesome blori ji wese tuhadi jankari lai ds deya ethe koi revolution nai aa skdi sab nei eda ee rehna ethe sab nu pj laggi hoi aa :dumlak: :dumlak: :dumlak: vase tuhadi gal vi sahi but kise nu ta first Approach karni pani a na age rab jane vase koi vi kam raato raat nahi honda ji,,,,,uss nu thora time laggda ha jime 1947 vich raato raat desh nu freedom nahi mila si ji ,,,,,,,so anyway sadi gal ta si likhna asi likh diti vase amal karna ja na karna eh apne hath bss a ji and vase over night revolution nahi anda ji,,,,,,,,Majnu ji thank you so much ji,,,,,,,for your reply ji 230
Shayari / Re: ਜੇ ਅਸੀਂ ਆਪਣੇ ਹੁਨਰ ਨੂ ਕਿਸੇ ਚਗੇ ਪਾਸੇ ਲਾਈਏ ,,,,,,,(dooro Satsirakal chagi e)« on: June 16, 2011, 02:38:58 PM »awesome aa blori ji bomb likhyea :happy: bomb fir hou je fir koi asar hove and fir blow hovega otherwise ame ji ,,,,, 231
Shayari / Re: ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,« on: June 16, 2011, 02:36:31 PM »
really true ji ਹੋ ਸਕਦਾ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ 232
Shayari / Re: ਜੇ ਅਸੀਂ ਆਪਣੇ ਹੁਨਰ ਨੂ ਕਿਸੇ ਚਗੇ ਪਾਸੇ ਲਾਈਏ ,,,,,,,(dooro Satsirakal chagi e)« on: June 16, 2011, 04:24:46 AM »kya baatne ne kudiye pele suit waaliye :blush: :blush: :blush: thanks ji,, 233
Shayari / Re: ਜੇ ਅਸੀਂ ਆਪਣੇ ਹੁਨਰ ਨੂ ਕਿਸੇ ਚਗੇ ਪਾਸੇ ਲਾਈਏ ,,,,,,,(dooro Satsirakal chagi e)« on: June 16, 2011, 04:17:46 AM »ਜੇ ਮਨ ਸਾਫ਼ ਹੋਵੇ ਤਾ ਅਸੀਂ ਸਿਤਾਰਿਆ ਨੂ ਵੀ ਛੋ ਪਾਈਏ,,,,, :okk: thanks sis ji,,,,,, :happy: 234
Shayari / ਜੇ ਅਸੀਂ ਆਪਣੇ ਹੁਨਰ (Talent) ਨੂ ਕਿਸੇ ਚਗੇ ਪਾਸੇ ਲਾਈਏ ,,,,(dooro Satsirakal chagi e)« on: June 16, 2011, 04:12:59 AM »
ਜੇ ਅਸੀਂ ਆਪਣੇ ਹੁਨਰ ਨੂ ਕਿਸੇ ਚਗੇ ਪਾਸੇ ਲਾਈਏ ,,,,,,,
ਤਾ ਅਜ ਦੇ ਜੁਗ ਵਿਚ ਬੜ੍ਹਾ ਨਾਮ ਤੇ ਸ਼ੁਰਤ ਕਮਾਈਏ,,,, ਕਿਸੇ ਨੂ ਬੁਰਾ ਭਲਾ ਕੇਹ ਕੇ ਨਾ ਆਪਣੀ ਇਜ਼ਤ ਘਟਾਈਏ ,,,, ਜੀ ਕੇਹ ਕੇ ਤੇ ਅਗੋ ਦੁਗਾਣਾ ਸਤਕਾਰ ਪਾਈਏ,,,, ਜੇ ਮਨ ਸਾਫ਼ ਹੋਵੇ ਤਾ ਅਸੀਂ ਸਿਤਾਰਿਆ ਨੂ ਵੀ ਛੋ ਪਾਈਏ,,,,, ਇਰਖਾ ਦੀ ਅੱਗ ਪਿਆਰ ਨਾਲ ਬੁਜਾ ਕੇ ਅਸੀਂ ਸਾਰੀਆ ਦੇ ਦਿਲ ਵਿਚ ਠੰਡ ਪਾਈਏ,,, ਤਾ ਅਮਬਰਾ ਨੂ ਆਪਣੇ ਪੈਰਾ ਥਲੇ ਝੁਕਾਈਏ,,,,, ਦੁਨੀਆ ਦਾ ਕੇਹੜ੍ਹਾ ਕਮ ਹੈ ਜੋ ਅਸੀਂ ਕਰ ਕੇ ਨਾ ਦਿਖਾਈਏ,,,, ਮੀਠਾ ਬੋਲਕੇ ਸਬ ਦੇ ਦਿਲ ਵਿਚ ਬਸ ਜਾਈਏ,,,, ਆਪਣੇ ਪੰਜਾਬੀ ਹੋਣ ਦਾ ਇਹ ਸੋਹਣਾ ਸਬੂਤ ਦੇ ਜਾਈਏ,,,,, ਕਿਸੇ ਦੀ ਕਹੀ ਲਖ ਦੀ ਗਲ ਤੇ ਜੇ ਅਸੀਂ ਅਮਲ ਕਰ ਪਾਈਏ,,,, ਨਹੀ ਤਾ ਮੂਰਖਾ ਵਾਗ ਮਿਟੀ ਪਾਕੇ ਐਮੈ ਲਗ ਜਾਈਏ,,,, Arsh B.
235
Shayari / Re: ਪ੍ਰੀਤੋ« on: June 15, 2011, 11:04:59 PM »o balle thodey :okk: ashke tuhande ji ਰੰਗ ਵਰਗੇ ਸੁਪਨੇ ਸਾਡੀਆ ਅਖਾ ਵਿਚ ਧਰ ਗਏ,,,,,, ਮੁਰ੍ਸ਼ਤ ਪੀਰ ਦੇ ਵਿਚ ਅੱਸੀ ਪਾਕ ਮੁਹਬਤ ਦਾ ਖੁਦਾ ਬਣ ਕੇ ਖ਼ਰ ਗਏ ,,,,,,,, ਇਸ਼ਕ਼ ਹਾਕ਼ਿਕ਼ੀ ਦੀਆ ਕਦਾ ਉਤੇ ਅਸੀਂ ਸਾਝਾ ਦਾ ਦਿਵਾ ਬਣ ਕੇ ਜਗ ਗਏ ,,,,,,,,,, ਸਾਨੂ ਤੇਰੇ ਜਿਹਾ ਯਾਰ ਮਿਲੇਆ,,,, ਪਿਆਰ ਤੋ ਵਦ ਸਾਨੂ ਪਿਆਰ ਮਿਲੇਆ,,,,,, ਖੁਸ਼ੀਆ ਦੇ ਢੋਲ ਦੇਖ ਮਲੋ ਮਲੀ ਬਜ ਗਏ ,,,,,,,,,,, ਦੋਸਤ ਗਿਲਾ ਕਰਦੇ ਨੇ ਕੀ ਕਿਉ ਅਸੀਂ ਉਨਾ ਤੋ ਕਿਨਾਰਾ ਕਰ ਗਏ ਸਾਡਾ ਤਾ ਖੁਦ ਪਰ ਕੋਈ ਆਖਤੇਆਰ ਨਾ ਰੇਹਾ ਯਾਰ ਦੀ ਭੁਕਲ ਵਿਚ ਜੋ ਜਾਕੇ ਬੜ੍ਹ ਗਏ ਰੰਗ ਵਰਗੇ ਸੁਪਨੇ ਸਾਡੀਆ ਅਖਾ ਵਿਚ ਧਰ ਗਏ,,,,,, ਮੁਰ੍ਸ਼ਤ ਪੀਰ ਦੇ ਵਿਚ ਅੱਸੀ ਪਾਕ ਮੁਹਬਤ ਦਾ ਖੁਦਾ ਬਣ ਕੇ ਖ਼ਰ ਗਏ ,,,,,,,, Arsh B.
236
Shayari / Re: ਪ੍ਰੀਤੋ« on: June 15, 2011, 09:19:03 PM »ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ ਤੁਹਾਡਾ ਸਾਥ ਸਾਡੇ ਨਾਲ ਨਾ ਹੋਂਦਾ ,,,,,,, ਦੋਨੀਆ ਵਿਚ ਸਾਡਾ ਕੋਈ ਸਹਾਰਾ ਨਾ ਹੋਂਦਾ ,,,,,,,, ਖੁਦਾ ਦੀ ਖੁਦਾਈ ਨਾਲ ਤੂ ਮਿਲਿਆ ਨਹੀ ਤਾ ਅੱਜ ਦਾ ਦਿਨ ਏਨਾ ਖਾਸ ਨਾ ਹੋਂਦਾ ,,,,,,,,,,,, Arsh B.
237
Shayari / Re: PJ Talent (Shayari by BloriAkh / Arsh B.)« on: June 15, 2011, 09:01:14 PM »
ਸੰਗਾ ਸਬ ਟੁਟ ਜਾਂਦੀਆ ਨੇ ,,,,,
ਵੰਗਾ ਸਬ ਟੁਟ ਜਾਂਦੀਆ ਨੇ ,,,,,, ਜਦੋ ਇਜ਼ਤਾ ਨੂ ਵਿਚਾਣ ਵਾਲੇ ਹੀ ਇਜ਼ਤਾ ਨਾ ਕਰਨ ,,,,,,, ਤਾ ਸਿਰ ਤੂ ਚੁਨੀਆ ਲਥ ਜਾਂਦੀਆ ਨੇ ........ ਸਗਨਾ ਦੇ ਕਲੀਰੇ ਦੀਆ ਰੀਝਾ ਸਬ ਮੁਕ ਜਾਂਦੀਆ ਨੇ ,,,,,,, ਜਦੋ ਢੋਲੀ ਖਾਲੀ ਮੁੜ੍ਹ ਜਾਂਦੀਆ ਨੇ ,,,,,,,, ਉਦੋ ਬੋਲਾ ਦੇ ਸ਼ਬਦ ਸਬ ਖੋਖਲੇ ਹੋਜਾਂਦੇ ਨੇ ,,,,,,,, ਜਦੋ ਆਪਣੇ ਮਤਲਬ ਦੀ ਖਾਤਰ ਦੂਜੇਆ ਦੀਆ ਖੁਸ਼ੀਆ ਥਲੇ ਦਬ ਜਾਂਦੀਆ ਨੇ ,,,, ਸੰਗਾ ਸਬ ਟੁਟ ਜਾਂਦੀਆ ਨੇ ,,,,, ਵੰਗਾ ਸਬ ਟੁਟ ਜਾਂਦੀਆ ਨੇ ,,,,,, ਚਿਰਾਗ ਰੋਸ਼ਨੀ ਦੇਣੋ ਨਹੀ ਮੁਕਰਦੇ,,,, ਪਰ ਸਾਡੀਆ ਅਖਾ ਧੁਧ੍ਰਾਲੀਆ ਹੋਜਾਂਦੀਆ ਨੇ ,,,,, ਸੰਗਾ ਸਬ ਟੁਟ ਜਾਂਦੀਆ ਨੇ ,,,,, ਵੰਗਾ ਸਬ ਟੁਟ ਜਾਂਦੀਆ ਨੇ ,,,,,, Arsh B.
238
Shayari / Re: "ਸੱਗੀ "« on: June 15, 2011, 08:18:35 PM »thankss sweetieee .... :hug: thanks sis ji anything for you ji,,,,,,,sis :hug: :hug: 239
Shayari / Re: "ਸੱਗੀ "« on: June 15, 2011, 08:15:30 PM »just for you sis ji ਕੁਛ ਖਾਸ ਹੈ ਤੂ ,,,,,, ਫੂਲਾ ਦੀ ਭਰੀ ਪਰਾਤ ਹੈ ਤੂ ,,,,,,,, ਜਿਧਰੋ ਵੀ ਲੱਗੇ ਮੇਹਕ ਖਡੇਰ ਦੀ ਤੂ ,,,,, ਸਵੈਰ ਦੇ ਬੋਦਾ ਦੀ ਤਰੇੜ੍ਹ ਹੈ ਤੂ ,,,,,,, ਸਾਰੀਆ ਨੂ ਖੁਸ਼ੀਆ ਵਾਡਦੀ ,,,,, ਸੁਖਾ ਦੀ ਵਾਧਦੀ ਵੈਲ ਹੈ ਤੂ ,,,,,, ਕੁਛ ਖਾਸ ਹੈ ਤੂ ,,,,,, ਫੂਲਾ ਦੀ ਭਰੀ ਪਰਾਤ ਹੈ ਤੂ ,,,,,,,, Arsh B. 240
Shayari / Re: ਸੋਫੀ ਨੂ ਵੀ ਸ਼ਰਾਬੀ ਕੇਹਂਦੇ ਨੇ« on: June 15, 2011, 08:00:20 PM »ਇਹ ਦੁਨਿਆ ਦਾ ਦੱਸ ਕੀ ਕਰੀਏ awesome wording ji,,, =D> =D> |