This section allows you to view all posts made by this member. Note that you can only see posts made in areas you currently have access to.
Messages - ਬਿੱਲੋ ਦੀ Blori ਅੱਖ
Pages: 1 ... 3 4 5 6 7 [8] 9 10 11 12 13 ... 96
141
« on: June 27, 2011, 11:36:32 AM »
Tusi vadiya Shayar dey naal Vadiya Insaan V hoo ji . ...
Best of Attract. You are Really Awesome.
Thanks ji sabh rabb di hi mehar ji
142
« on: June 27, 2011, 01:37:15 AM »
Billo u r awesome jisny " BAhut Vadiy Likhyaa yar.
ji rabb likhan wala tah uhi ha ji asi kuj nahi ji kalam sadi soch uss di ji ,,,,,,,,thanks ji
143
« on: June 27, 2011, 01:33:21 AM »
satnam shri wheguru ..... :rabb: :rabb: :rabb: :rabb: :rabb: :rabb: :rabb: :rabb: :rabb:
Waheguru ji Thanks ji
144
« on: June 27, 2011, 01:32:34 AM »
satnam waheguru ji
waheguru ji ka khalsa waheguru ji ke fateh ji thanks ji
145
« on: June 27, 2011, 01:24:58 AM »
ਗੁਰੂ ਗੋਬਿੰਦ ਸਿੰਘ ਜੀ ਆਈਓ,,,,ਸਾਨੂ ਸਿਖੀ ਦਾ ਪਾਠ ਪੜ੍ਹਾਈਓ,,,,,,,ਵਿਚ ਰੰਗ ਕੇ ਕੇਸਰੀ ਦਸਤਾਰ ,,,,,,ਅਮ੍ਰਿਤ ਦੀ ਪੰਠਹ ਝੜ੍ਹਾਈਓ ,,,,,ਗੁਰੂ ਗੋਬਿੰਦ ਸਿੰਘ ਜੀ ਆਈਓ,,,,,ਜੁਲਮ ਸੇਹਾਣ ਤੇ ਕਰਨ ਤੇ ,,,,,,ਆਪਣੀ ਤਲਵਾਰ ਉਠਾਉ,,,,,ਗੁਰੂ ਗੋਬਿੰਦ ਸਿੰਘ ਜੀ ਆਈਓ,,,, ਗੁਰੂ ਤੇਘ ਬਹਾਦੁਰ ਜੀ ਦੀ ਰੀਦੀ ਸਿਦੀ,,,ਵਿਚ ਆਪਣਾ ਕਰਮ ਪਾਈਓ,,,,ਗੁਰੂ ਗੋਬਿੰਦ ਸਿੰਘ ਜੀ ਆਈਓ,,,,ਕੋਮ ਦੀ ਖਾਤਰ ਸਿਰ ਦੇ ਕੇ ,,,,,,,,,ਤਾਹੀਓ ਬਾਟੇ ਦਾ ਅਮ੍ਰਿਤ ਛਕਾਈਓ ,,,,,,ਗੁਰੂ ਗੋਬਿੰਦ ਸਿੰਘ ਜੀ ਆਈਓ,,,,,,,,,ਆਪਣਾ ਪਰਵਾਰ ਵਾਰ ਕੇ ਉਫ਼ ਨਾ ਕੀਤੀ ,,,,,,,,,,,,,ਇਸ ਝੋਦੇ ਨੇ ਸਿਖ ਜਗਤ ਲਈ,,,ਇਕ ਨਮਾ ਇਤਹਾਸ ਰਚਾਈਓ,,,,ਗੁਰੂ ਗੋਬਿੰਦ ਸਿੰਘ ਜੀ ਆਈਓ,,,,ਜਦੋ ਤਕ ਸਾਡੀ ਕੋਮ ਤੇ ਭਾਰੀ ਪੇਣ ਗਿਆ ,,,,,,,,ਮੇਰੇ ਵਾਜਾ ਵਾਲਾ ਮੁੜ ਮੁੜ ਪਾਪ ਉਤਾਰਨ ਆਈਓ,,,,, ਗੁਰੂ ਗੋਬਿੰਦ ਸਿੰਘ ਜੀ ਆਈਓ,,,,ਸਾਨੂ ਸਿਖੀ ਦਾ ਪਾਠ ਪੜ੍ਹਾਈਓ,,,,,,,Arsh B.Bhai Joginder Singh Riaar - Gur Gobind Soora (The video's owner prevents external embedding)
146
« on: June 26, 2011, 08:17:21 PM »
ਛਾਲ ਮਾਰਕੇ ਕੇ ਚੰਨ ਨੂ ਫੜ ਦਾ ਕੀ ਫ਼ੇਦਾ,,,,,ਜਦੋ ਤੇਰੇ ਕੋਲ ਸੀ ਉਦੋ ਕਦਰ ਕੀਤੀ ਨਾ ,,,,,,,,ਹੁਣ ਹੰਝੂ ਕੇਰਨ ਦਾ ਕੀ ਫੇਦਾ ,,,,,,,,,ਜਦੋ ਤੁਫਾਨ ਆਇਆ ਉਦੋ ਬਾੜ ਕੀਤੀ ਨਾ ,,,,,ਛਾਲ ਮਾਰਕੇ ਕੇ ਚੰਨ ਨੂ ਫੜ ਦਾ ਕੀ ਫ਼ੇਦਾ,,,,,ਜਦੋ ਤੇਰੇ ਕੋਲ ਸੀ ਉਦੋ ਕਦਰ ਕੀਤੀ ਨਾ ,,,,,,,, Arsh B.
147
« on: June 26, 2011, 12:37:21 AM »
ਕਾਨੇ ਕਾਨੇ ਕਾਨੇ ਕਾਨੇ ,,,,,,,, ਸਜਣਾ ਕਿਉ ਤੁੜ ਗਿਆ ਸਾਡੇ ਨਾਲ ਗੂੜੇ ਪਾ ਯਾਰਨੇ ,,,,,,,,,, ਕਾਨੇ ਕਾਨੇ ਕਾਨੇ ਕਾਨੇ ,,,,,,,,,,,,
ਪੀਪਲਾ ਦੇ ਪਤੇ ਹਰੇ ਹਰੇ ,,,,,,,, ਸਜਣਾ ਦੀ ਉਡੀਕ ਕਰਦੇ ਕਰਦੇ ,,,,,,, ਅਸੀਂ ਸੁਖ ਕੇ ਟਾਲੀ ਵਾਂਗ ਖੜੇ ਖੜੇ ,,,,,,,,,,
ਦਾਣੇ ਦਾਣੇ ਦਾਣੇ ਦਾਣੇ ,,,,,,,,,,, ਜਦੋ ਦਾ ਤੂ ਪਰਦੇਸ ਗਿਆ ਤੇਰੀ ਹੂਰ ਭੁਲ ਗਈ ਹਾਰ ਸ਼ਿਗਾਰ ਲੈਣੇ ,,,,,,,,,, ਦਾਣੇ ਦਾਣੇ ਦਾਣੇ ਦਾਣੇ ,,,,,,,,,,,
Arsh B.
148
« on: June 26, 2011, 12:05:09 AM »
meri kadar tenu tanhaiyan ch hovegi , hle taan boht lok ne tera dil laon lai .....
Sis ji buhat sohna likhia tusi ji tera dita dil da rog asi luka ke rakhia ,,,,,,,,,
bekadre di kadar nu asi hale tak bana ke rakhia ,,,,,,,,,
sath hi chad dita tu ta sada ,,,,,,,,
asi ta akhia da ik ik hanjhu haze vi vicha ke rakhia ,,,,,,,,
tera dita dil da rog asi luka ke rakhia ,,,,,,,,,
bekadre di kadar nu asi hale tak bana ke rakhia ,,,,,,,,, Arsh B.
149
« on: June 25, 2011, 11:46:27 PM »
ਡੁੱਬ ਗਏ ਅਸੀਂ ਤੇਰੀਆ ਅੱਖਾ ਵਿਚ
ਬਚਣ ਦੀ ਕੋਈ ਆਸ ਨਹੀ
ਨਸ਼ਾ ਹੈ ਜਾ ਫਿਰ ਕੋਈ ਸਰੂਰ ਹੈ ਏਨ੍ਹਾ ਵਿਚ
ਹੋਸ਼ ਵਿਚ ਮੈਂ ਆ ਸਕਾ ਮਿਲਦੀ ਕੋਈ ਵਜਾ ਖਾਸ ਨਹੀ
ਜਿੰਦਗੀ ਤੇਰੀਆ ਲੇਖੇ ਲਾ ਬੈਠੇ
ਮਰ ਗਏ ਤੋਂ ਸਮਝਣਾ ਇਹ ਮੇਰੀ ਲਾਸ਼ ਨਹੀ
ਡੁੱਬ ਗਏ ਅਸੀਂ ਤੇਰੀਆ ਅੱਖਾ ਵਿਚ
ਬਚਣ ਦੀ ਕੋਈ ਆਸ ਨਹੀ
mika singh mitti song mera dil tere naina vich kho geya._OFFICIAL FULL SONG
ਮੇਰੇ ਖਾਬਾ ਦੇਆ ਸ਼ੇਹਿਜ਼ਾਦਿਆ ਮੇਰੇ ਰੂਹ ਦੇ ਮਾਲਕਾ,,,, ਤੇਰੇ ਪਿਆਰ ਵਿਚ ਅਸੀਂ ਜੀਣਾ ਸਿਖ ਲਿਆ ,,,,,,,,,
ਦੁਬ ਦੀ ਰਾਤ ਦੇ ਸਮੁਦਰ ਵਿਚ ਦੁਬ ਕੇ ,,,,,,,,
ਅਸੀਂ ਹੁਣ ਤਰਨਾ ਸਿਖ ਲਿਆ ,,,,,,,,
ਦੁਖਾ ਨਾਲ ਸੁਖਾ ਦੀ ਵਾਜੀ ਖੇਲ ਖੇਲ ਕੇ ,,,
ਅਸੀਂ ਹਾਰ ਹਾਰ ਕੇ ਜਿਤਣਾ ਸਿਖ ਲਿਆ
ਤੇਰੇ ਨਾਲ ਹਾਸੇ ਹੱਸ ਦੇ ਹੱਸ ਦੇ ,,,,,,,,
ਅਸੀਂ ਖੁਸ਼ਿਆ ਨੂ ਪਾਣਾ ਸਿਖ ਲਿਆ ,,,,,,,
ਮੇਰੇ ਖਾਬਾ ਦੇਆ ਸ਼ੇਹਿਜ਼ਾਦਿਆ ਮੇਰੇ ਰੂਹ ਦੇ ਮਾਲਕਾ,,,,
ਤੇਰੇ ਪਿਆਰ ਵਿਚ ਅਸੀਂ ਜੀਣਾ ਸਿਖ ਲਿਆ ,,,,,,,,,
Arsh B.
150
« on: June 25, 2011, 11:26:55 PM »
preet nd harry u both r awesomee :okk:
thank you sweety ji,,,,,,,, :hug: :hug:
151
« on: June 25, 2011, 04:49:38 PM »
thanks buddies for ur replys
Saghi and Roop ji tuhanu pasand aya thnx ji tuhada
for you sweet pie
Wafa ki murat hum ban na sake ,,,,,,,
teri pyar ki rah par hum chal na sake,,,,,,,,,
humeri taqdeer hi kuch asi thi ,,,,,,,
tere dil mein bo mukaam hasal kar na sake,,,,,,,,
asi taqdeeran te bharosa karna chhadiya asi apniya tonh laha laina chhadiya tusi sade layi ki mukam rakhde o das ni sakde har kise de samne dil kholna asi chhadiya dil vich vasan waliyan nu har roz sijda karda bass ik kise rab de samne sirr jhukana chhadiya asi de chhade sab haq apni zindgi de sajjana nu bass ik khud sajjana te haq jitaona chhadiya hun bass dosti te hi itbaar hai pyar wala nuskha azmaona chhadiya\ Brar karda hai jaaano vadh pyar yaaran nu bass jaan bna ke kise nu chaona chhadiya
....................................................
bharosa vi hai himat vi hai,,,,,,,,,, par taqdeer ne karditi hara fari ve,,,,,,,, laggiya menu rass na aiya ,,,,,,,, vichkaar tut gi preet teri meri ve,,,,,,,,,,,,, Arsh B.
152
« on: June 25, 2011, 04:43:26 PM »
nice one :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb:
Thanks ji kuj arzkaro ?
153
« on: June 25, 2011, 04:41:42 PM »
awein na phull paya kar sajjana de naa wale phulkaari te kade itbaar ni karida panchhi te pardesi di yaari te
awein naa laa shartan murd ghar nu aon diyan kade ni udek rakhidi udaari ik waari maari te
awein na phull paya kar.........
Thanks ji phull ta khud ape pajande ne but wakhan wale nu nazar ane chahide ne ji
154
« on: June 25, 2011, 04:40:12 PM »
bombb aa galib veer jma hi sire la ti :blink:
ਓਹਦੇ ਸ਼ਹਿਰ ਨੂੰ ਆਪਣਾ ਸ਼ਹਿਰ ਬਣਾ ਬੈਠੇ
ਇਕ ਟੁਟੇ ਤਾਰੇ ਵਾਂਗ ਵਜੂਦ ਗਵਾ ਬੈਠੇ
ਜੋ ਗੀਤ ਸੁਣਾਉਣਾ ਸੀ ਦਿਲਦਾਰਾਂ ਨੂੰ
ਉਹ ਬੇਕਦਰਾਂ ਦੀ ਮਹਿਫਲ ਚ ਸੁਣਾ ਬੈਠੇ
ਮੇਰੇ ਯਾਰ ਵੀ ਮੈਨੂੰ ਕਹਿੰਦੇ ਸੀ
ਨਾਲ ਸਮੁੰਦਰਾਂ ਛਪੜ ਯਾਰੀ ਲਾ ਬੈਠੇ
wow what combination amazing first i heard chapand and sumdar together, thanks for infor,,,
155
« on: June 25, 2011, 02:27:43 AM »
=D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D>
thank you ji so much ji i really appreciate ji
156
« on: June 25, 2011, 02:11:04 AM »
boht vadiaaaa :okk:
THanks sis ji buhat buhat ji ,,,,,,jado tusi comment karde ho sada likhana safal hojanda ji :hug:
157
« on: June 25, 2011, 02:06:22 AM »
ਸੂਹੇ ਰੰਗ ਦੀ ਫੁਲਕਾਰੀ ਮੇਰੀ ,,,,,,, ਉਤੇ ਫੂਲ ਬੂਟੇ ਮੇਂ ਪਾਂਦੀ ਆ ,,,,,, ਸਜਣਾ ਦੀ ਉਡੀਕ ਵਿਚ ,,,,,, ਰੋਜ ਮੇਂ ਇਕ ਤੰਦ ਪਾਂਦੀ ਆ ,,,,,,, ਹੁਣ ਤਾ ਗਿਣਤੀ ਮੁਕਣ ਤੇ ਆਈ ,,,,, ਸੁਈ ਵੀ ਥਕ ਕੇ ਨਕ ਚੜ੍ਹਾਦੀ ਆ ,,,,,,, ਲਾਈ ਆ ਤਾ ਤੁੜ ਨਾਬਾਦਾ ,,,,, ਗੋਟੇ ਦੀ ਲਟ ਵੀ ਤੇਰੇ ਵਾਸਤੇ ਪਾਂਦੀ ਆ ,,,,, ਸੂਹੇ ਰੰਗ ਦੀ ਫੁਲਕਾਰੀ ਮੇਰੀ ,,,,,,, ਉਤੇ ਫੂਲ ਬੂਟੇ ਮੇਂ ਪਾਂਦੀ ਆ ,,,,,, ਫੁਲਕਾਰੀ ਵਾਲੇ ਸ਼ੀਸ਼ਿਆ ਵਿਚ ,,,,,, ਸਜਣਾ ਦਾ ਮੁਖ ਵੇਖਣਾ ਚਾਉਦੀ ਆ ,,,,, ਸੂਹੇ ਰੰਗ ਦੀ ਫੁਲਕਾਰੀ ਮੇਰੀ ,,,,,,, ਉਤੇ ਫੂਲ ਬੂਟੇ ਮੇਂ ਪਾਂਦੀ ਆ ,,,,,, ਰੰਗ ਕੀਤੇ ਉੱਡ ਨਾ ਜਾਵੇ ,,,,,,, ਆਈ ਰੂਤ ਬਹਾਰ ਕੀਤੇ ਮੁਕ ਨਾ ਜਾਵੇ ,,,,,, ਮਾਹੀ ਦੇ ਰੰਗ ਵਿਚ ਹੁਣ ਤਾ ਰੰਗਾਣਾ ਚਉਦੀ ਆ ,,,, ਸੂਹੇ ਰੰਗ ਦੀ ਫੁਲਕਾਰੀ ਮੇਰੀ ,,,,,,, ਉਤੇ ਫੂਲ ਬੂਟੇ ਮੇਂ ਪਾਂਦੀ ਆ ,,,,,,
Arsh B.
158
« on: June 24, 2011, 02:11:11 AM »
ਬਦਲਾ ਵਿਚੋ ਇਕ ਇਕ ਬੂਦ ਹੁਣ ਮੁਕਣ ਲੱਗੀ ਏ ,,,,,,, ਸਮੇ ਦੀ ਦੂਰ ਮੇਰੇ ਹਥੋ ਹੁਣ ਛੋਟਣ ਲੱਗੀ ਏ ,,,,,,, ਕਬਰਾ ਵੀ ਦੇਖ ਮੇਨੂ ਹੁਣ ਬੇਠੀਆ ਉਡੀਕ ਦੀਆ ,,,,,,,, ਕੂਕਾ ਮਾਰ ਮਾਰ ਕੇ ਮੇਰੀਆ ਅਖੀਆ ਮਿਚਦਿਆ,,,,,, ਮੋਤ ਨੇ ਆਕੇ ਪ੍ਰੀਤ ਦੇ ਦਿਲ ਨੂ ਜਿੰਦਾ ਲਾਣਾ ਏ ,,,,, ਖਿਲਰ ਗਿਆ ਮੇਰੀ ਜਿੰਦ ਦਾ ਹੁਣ ਇਕ ਤਾਣਾ ਤਾਣਾ ਏ ,,,,,,, ਨਹੀ ਆਣਾ ਨਹੀ ਆਣਾ ਮੁੜ ਅਸੀਂ ਨਹੀ ਆਣਾ ਏ ,,,,,,,
ਜਾਂਦੀ ਵਾਰ ਮੇਲ ਦੇ ਨਾਲ ਦੇਖ ਹਲੇ ਨੈਣ ਨਾ ਰਜੇ ਵੇ ,,,,,,,,, ਅਰਥੀ ਵਾਲੇ ਫੂਲ ਦੱਸ ਖਾ ਫਿਰ ਕਿਥੋ ਸਜੇ ਵੇ ,,,,,,,, ਹਲਕਾ ਜਿਹਾ ਸਿਸਕੀਆ ਦਾ ਅੱਜ ਇਕ ਇਹ਼ਸਾਸ ਦੇ ਜਾਈ ,,,,,,, ਬੇਸ਼ਕ ਮੇਰੇ ਬਾਦ ਵਿਚ ਹੱਸ ਕੇ ਤੂ ਜੀ ਜਾਈ ,,,,, ਨਹੀ ਆਣਾ ਨਹੀ ਆਣਾ ਦੇਖਣ ਫਿਰ ਅਸੀਂ ਨਹੀ ਆਣਾ ਏ ਨਹੀ ਪਾਣਾ ਨਹੀ ਪਾਣਾ ਇਹ ਚਿਟਾ ਬਾਣਾ ਫਿਰ ਅਸੀਂ ਨਹੀ ਪਾਣਾ ,,,,,,,,, ਖਿਲਰ ਗਿਆ ਮੇਰੀ ਜਿੰਦ ਦਾ ਹੁਣ ਇਕ ਤਾਣਾ ਤਾਣਾ ਏ ,,,,,,, ਨਹੀ ਆਣਾ ਨਹੀ ਆਣਾ ਮੁੜ ਅਸੀਂ ਨਹੀ ਆਣਾ ਏ ,,,,,,,
ਘੁਟ ਘੁਟ ਕੇ ਜਫੀਆ ਪਾਂਦੇ ਸੀ ਇਹ ਜਿੰਦਾ ਜਿੰਦ ਨਮਾਣੀ ਨੂ ,,,,,,,,, ਫੂਲਾ ਤੋ ਵਦ ਚਾਹਦੇ ਸੀ ਇਹ ਪ੍ਰੀਤ ਸੇਆਣੀ ਨੂ ,,,,,,,,,, ਫਿਰ ਕਾਤੋ ਅੱਜ ਇਸ ਲਾਸ਼ ਨੂ ਹਥ ਲਾਣੋ ਡਰ ਦੇ ਨੇ ,,,,,, ਪਾ ਅਰਥੀ ਦੇ ਉਤੇ ਸੀਦਾ ਅੱਗ ਵਿਚ ਧਰਦੇ ਨੇ ,,,,,,, ਸਮਝ ਗਈ ਮੇਂ ਇਹ ਕੀ ਵਰਤ ਗਿਆ ਭਾਣਾ ਏ ,,,,,,,,,,,, ਕਿਸੇ ਨੇ ਕਿਆ ਮੇਰੀ ਇਸ ਦੇਹ ਨੇ ਵੀ ਮੇਰੇ ਨਾਲ ਨਾ ਜਾਣਾ ਏ ,,,,,,,, ਖਿਲਰ ਗਿਆ ਮੇਰੀ ਜਿੰਦ ਦਾ ਹੁਣ ਇਕ ਤਾਣਾ ਤਾਣਾ ਏ ,,,,,,, ਨਹੀ ਆਣਾ ਨਹੀ ਆਣਾ ਮੁੜ ਅਸੀਂ ਨਹੀ ਆਣਾ ਏ ,,,,,,,
Arsh B.
159
« on: June 23, 2011, 10:45:56 PM »
ਜਿੰਦਗੀ ਖੁਦ ਸੇ ਖਫਾ ਖਫਾ ਕਿਉ ਰਹਨੇ ਲੱਗੀ ,,,,,,,,ਅਸ਼੍ਕੋ ਕੀ ਝੜੀ ਕਿਉ ਫਿਰ ਸੇ ਲਗਨੇ ਲੱਗੀ ,,,,,,,,,,ਆਪਣੇ ਹੀ ਜਫਾਉ ਮੇਂ ਕੁਛ ਇਸ ਤਰਹਾ ਦੁਬਾ ,,,,,,,,,ਅਬ ਜਿੰਦਗੀ ਮੋਤ ਸੇ ਵੀ ਬੇਆਂਕ ਲਗਨੇ ਲੱਗੀ ,,,,,,,,,,,ਜਿੰਦਗੀ ਖੁਦ ਸੇ ਖਫਾ ਖਫਾ ਕਿਉ ਰਹਨੇ ਲੱਗੀ ,,,,,,,,ਅਸ਼੍ਕੋ ਕੀ ਝੜੀ ਕਿਉ ਫਿਰ ਸੇ ਲਗਨੇ ਲੱਗੀ ,,,,,,,,,, Arsh B.
160
« on: June 23, 2011, 10:23:06 PM »
VERY VEERY NIIce ji ..............AWESOME gal a............. " God Bless u ".
THanks ji so much yes rabb tuhade te vi apni mehar bani rakhe ji
Pages: 1 ... 3 4 5 6 7 [8] 9 10 11 12 13 ... 96
|