June 17, 2024, 01:25:25 PM

Show Posts

This section allows you to view all posts made by this member. Note that you can only see posts made in areas you currently have access to.


Topics - 8558

Pages: 1 2 [3] 4 5 6
41
Devdas Ne Paaro Ke Ghar Ke Saamne
Susu Kar Diya,
Paro Ne Pucha, “Dev Ye Tune Kya Kar Diya?”
Devdas Bola, “Teri Bewafai Ne Itna Dard Diya Ki Aansuon Ne Apna Rasta Badal Diya :excited: :he: :he: :he:

42
:hehe:

changa kum karlo koi labdo wechare nu kudi..:P
:D:

43
Gup Shup / parv kudian ban karwai janda...lol
« on: July 07, 2012, 11:09:46 AM »
parv na ban karwa kise nu  pj te ana band kar dena sabne...:P:P :D: :D:

44
Duso duso gol gappy ine kyun psand a sabnu...ehehe..

45
ਮਾਪੇਆਂ ਦੇ ਕੱਲੇ-ਕੱਲੇ ਲਾਡਲੇ ਚਿਰਾਗ,
ਖੋਰੇ ਕੀ ਨੇ ਪੀਕੇ ਸੋਂਦੇ ਆਉਂਦੀ ਹੀ ਨਾ ਜਾਗ,
ਆਖਾਂ ਅੱਗੇ ਕਰਕੇ ਹਨੇਰਾ ਤੁਰ ਜਾਂਦੇ,
ਮਾਪੇਆਂ ਤੋਂ ਲਾਸ਼ ਨਾ ਉਠਾਈ ਜਾਂਦੀ ਏ..
ਕੈਸੀ ਛਾਈ ਨਸ਼ੇ ਦੀ ਏ ਕਾਲੀ ਬਦਲੀ,
ਸੋਹਲ ਜਵਾਨੀਆਂ ਹੀ ਖਾਈ ਜਾਂਦੀ ਏ..
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ, ਨਸ਼ੀਲੀ ਰੁੱਤ ਡਾਡੇ ਏਡੇ ਕਹਿਰ... ਤਾਂ ਕਮਾਈ ਜਾਂਦੀ ਏ.....

ਬੋਤਲ ਨੂੰ ਟੇਕ ਮੱਥਾ ਉਠਦਾ ਸਵੇਰ ਨੂੰ,
ਦਲੇਰੀ ਆਉਂਦੀ ਸੂਟੇ ਖਿਚ ਬਾਪੂ ਦੇ ਸ਼ੇਰ ਨੂੰ,
ਆਉਂਦਾ ਰਹਿੰਦਾ ਚਦੋਪੇਰ ਸਮੇਕ ਦਾ ਹੀ ਮੋਹ,
ਮਾਂ ਦੀ ਓਹ ਮਮਤਾ ਖਿੰਡਾਈ ਜਾਂਦੀ ਏ..
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ, ਨਸ਼ੀਲੀ ਰੁੱਤ ਡਾਡੇ ਏਡੇ ਕਹਿਰ ਤਾਂ ਕਮਾਈ ਜਾਂਦੀ ਏ.....

ਗੱਭਰੂ ਪੰਜਾਬ ਦਿਆ ਹੋਇਆ ਕਿਉਂ crazy ਏ,
ਗਾਂਜੇ ਹੱਥੋਂ ਲੁੱਟ੍ਨੇ ਦੀ ਆਦਤ ਏ ਕਹਿਜੀ ਏ,
ਭਰ-੨ ਸਿਗਟਾਂ ਤਾਂ ਪੀ ਗਿਆ ਏ ਜੋਬਨ ਨੂੰ,
ਰੋਂਦੀ ਬੜੀ ਰੂਹ ਕੁਰਲਾਈ ਜਾਂਦੀ ਏ,
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ, ਨਸ਼ੀਲੀ ਰੁੱਤ ਡਾਡੇ ਏਡੇ ਕਹਿਰ ਤਾਂ ਕਮਾਈ ਜਾਂਦੀ ਏ.....

ਸਾੜ ਲਏ ਉਂਗਲਾਂ ਦੇ ਪੋਟੇ ਤਾਂ ਸਮੇਕ ਨਾਲ,
ਸਾਹਾਂ ਤੰਦੋਂ ਟੁੱਟ ਜਾਣਾ ਦਮੇ ਜਾ attack ਨਾਲ,
"ਨਵੀ" ਆਖੇ ਟਲ ਜਾਓ ਭੈਣ ਦੇਓ ਵੀਰੋ,
ਥੋਡੇ ਅੱਗੇ ਹਾਰੀ ਤਾਂ ਖੁਦਾਈ ਜਾਂਦੀ ਏ.....
ਓਏ ਰੱਬਾ ਸੱਚੀ ਦੱਸ ਦੁਨੀਆ ਮੁਕਾਉਣ ਲੱਗਾ, ਨਸ਼ੀਲੀ ਰੁੱਤ ਡਾਡੇ ਏਡੇ ਕਹਿਰ ਤਾਂ ਕਮਾਈ ਜਾਂਦੀ ਏ..

46
Shayari / phark dila ch pai jande ne sajan dil to leh jande ne
« on: April 13, 2012, 05:03:53 AM »
phark dila ch pai jande ne sajan dil to leh jande ne
oh doonge rishte nal sme de naa de hi rishte  reh jande ne
nal marange kehande jehra jad pende jindgi de jhere
 kisto kina faida menu ginti de wich pai jande ne
apnian to bach ne hunda gairan de wich rach nahi hunda 
dhan de loki jakmi jehre sarian maara seh jande ne
[/font]

47
Gup Shup / give ur views__agree/disagree....??
« on: April 09, 2012, 10:46:08 AM »
duso ferrr ki sochde ho tusi saare is baaree...?

 :rockon:

48
Gup Shup / I Love U sweet heart =p
« on: April 08, 2012, 10:23:29 PM »
dekhooo ki respons dinda next banda/bandi twade to tuhade  kolo I LOVE U sunke..... :hehe:

49
Birthdays / happy brday pj di guglo muglo jattttiii...
« on: March 18, 2012, 10:32:12 AM »
happyy brday kudiyeee...chal  sad hona chad te aja   apne saare frds nu lai a..n family nuvi lai a bhangra pande a te u da brday celebrate karde a....awe sad sad  na hoke beh.... :dumlak: :dumlak: :dumlak: :dumlak: :dumlak: :dumlak:

50
Gup Shup / ajooo antakashri khediyeeee__
« on: March 05, 2012, 10:29:26 AM »
1st song frm ma side....

aina pyaar na sanu kar adiye ban peed hadan wich rarkage
har thaa te likhia nam jau tere dil wich mud mud dharkage...

soongfrm punjabi virsa....

nows lets continueee with word E
:balle: :balle:

51
Birthdays / happy brday **Canadian Kamli**
« on: March 02, 2012, 09:25:47 PM »
happy brdayyy jageero...tu din dugni raat shougni tarakki kare....jioundi wasdi reh.... :hehe:

52
ਨਿੰਬੂ ਵਰਗੀ ਤੇਰੀ ਅੱਖ ਕੁੜੇ_______ਭਿੰਡੀ ਵਰਗਾ ਤੇਰਾ ਨੱਕ ਕੁੜੇ________

ਤੋਰੀ ਵਰਗਾ ਤੇਰਾ ਲੱਕ ਕੁੜੇ_________ਪੁਦੀਨੇ ਵਰਗੀ ਤੂੰ ਠੰਡੀ _________

_ਸਾਨੂੰ ਦੱਸ ਜਾ ਤੂੰ ਕੁੜੀ ਹੈ ਕਿ ਸਬਜ਼ੀ ਮੰਡੀ??

53
ਜਦੋਂ ਮੈਂ ਸਕੂਲ ‘ਚ ਸੀ ਤਾਂਮੈਂ ਆਪਣੀ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਨੂੰ ਫਸਾਇਆ ਸੀ! – ਉਹ ਕਿਵੇਂ? – ਮੈਂ ,,,,,,,,,
,,,,,,,,,,,,,,,,,,,,,,,,,,,,,,,,,,,,,,
ਕਾਗਜ਼ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ, ਉਹ ਜਾ ਕੇ ਟੀਚਰ ‘ਚ ਵੱਜਿਆ,
ਉਸਨੇ ਪੁੱਛਿਆ ਕਿਸਨੇ ਉਡਾਇਆ ਜਹਾਜ਼, ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਅਤੇ ਉਹ ਫਸ ਗਈ ਵਿਚਾਰੀ

54
Birthdays / happy brday ankhi.....
« on: February 29, 2012, 01:37:26 PM »
party den di mari ne brday di date change kar chadii..dangri :D:


55
Jokes Majaak / MANGO MANGO..
« on: February 29, 2012, 10:37:11 AM »

DANDA HETH JARDA DABAI FIRDA,
DOLEYA TE TIKAY LAVAI FIRDA,
SUTTE TE SUTTA CHADHAI FIRDA,
MUNDEYA VE AMLEEYA MOOSEYA..
LAGDA HAI TU NIRA CHOOSEYA.

MANGO MANGO.

BHUKKI NU V CHAH NAAL KHAI FIRDA,
DODEYA DI RAIL BANAI FIRDA,
HAYE APNI HOSH BHULAI FIRDA,
BEEDA V REHNA MUH’CH THOOSEYA..
LAGDA HAI TU NIRA CHOOSEYA

MANGO MANGO.

AAI DUDH UTTE MAADI CREAM LAGDI,
CHANGI COMP. LOTTERY WALI SCHEME LAGDI,
HUN SAB TO HAI PYARI AFEEM LAGDI,
JOBAN V JAU HATHO KHUSSEYA.
LAGDA HAI TU NIRA CHOOSEYA.

MANGO MANGO..

HADDIYAN V HUN KARDIYAN KIRTAN,
JUYE VICH HAREYA BAPU DA SARA DHAN,
BHORA V NA TERE VICH REHA HUN DUM,
BAN GYA HAI BHUKANA HOVE FOOSEYA.
LAGDA HAI TU NIRA CHOOSEYA

MANGO MANGO..!!!
:D: :D: :D: :D: :D: :D:

56
ਬੱਚਾ :- DaD, ਕੀ ਅਸੀਂ ਹਮੇਸ਼ਾ 5 ਜਣੇ ਹੀ ਰਹਾਂਗੇ ? ਬੇਬੇ, ਬਾਪੂ, ਵੀਰਾ, ਮੈਂ ਤੇ ਨਿੱਕੀ ਭੈਣ !!

ਬਾਪੂ :- ਨਹੀਂ ਪੁੱਤ, ਜਦੋਂ ਤੇਰਾ ਵਿਆਹ ਹੋ ਜਾਏਗਾ ਤਾਂ ਅਸੀਂ 6 ਹੋ ਜਾਵਾਂਗੇ। ਬੱਚਾ :- ਫੇਰ ਭੈਣ ਦਾ ਵਿਆਹ ਹੋ ਜਾਏਗਾ ਅਸੀਂ ਫੇਰ ਤੋਂ 5 ਹੋ ਜਾਵਾਂਗੇ।

ਬਾਪੂ :- ਨਹੀਂ ਪੁੱਤ, ਫੇਰ ਤੇਰਾ ਮੁੰਡਾ ਹੋ ਜਾਏਗਾ ਅਸੀਂ ਫੇਰ ਤੋਂ 6 ਹੋ ਜਾਵਾਂਗੇ। ……

ਬੱਚਾ:- ਫੇਰ ਤੁਸੀਂ ਸਵਰਗ ਸਿਧਾਰ ਜਾਓਗੇ ਅਸੀਂ ਫੇਰ ਤੋਂ 5 ਹੋ ਜਾਵਾਂਗੇ। ਬਾਪੂ :- ਦਿਮਾਗ ਨਾ ਖਾ ਓਏ। ਸੌਂ ਜਾ ਚੁੱਪ ਕਰ :D: :D: :D: :D: :D: :D:

57
ਟੀਚਰ ( ਜੱਟ ਨੂੰ) – ਬਿਜਲੀ ਕਿੱਥੋਂ
ਆਉਂਦੀ ਹੈ?
ਜੱਟ – ਮੇਰੇ ‘ਮਾਮੇ’ ਦੇ ਘਰੋਂ।
ਟੀਚਰ – ਕੋਈ ਸਬੂਤ ਦਿਓ?
ਜੱਟ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ ‘ਸਾਲਿਆਂ’ ਨੇ
ਫਿਰ ਕੱਟ ਲਗਾ ਤਾ ….

58
GIRL :- ਤੁਸੀ ਕਿਓ ਫੇਲ ਕਰਵਾ ਤਾ ਰੱਬ ਜੀ
ਮੇ ਇੰਨੇ ਮੱਥੇ ਟੈਕੇ ਰੋਜ਼ ਅਰਦਾਸਾ ਕਰਦੀ ਸੀ,

…GOD :- ਕਿਓ ਆਈ ਸੀ ਮੇਰੇ ਕੋਲ,
ਉਹਨੂੰ ਕਹਿਣਾ ਸੀ ਪਾਸ ਕਰਾਉਣ ਨੂੰ
…ਜਿਸ ਨਾਲ ਰੋਜ਼ Chatting ਕਰਦੀ ਸੀ.

59
Jokes Majaak / amli marr chaleya…chad gayee vairnee yaari..
« on: February 29, 2012, 10:30:32 AM »
ere piche amli hoeya… amliyaan de naal yaari..
medical ton udhar c milda..karza ho geya bhaari..
jad main note mang laye ..chad gi vairne yaari..
amli marr chaleya…chad gayee vairnee yaari..

60
ਰੱਬਾ ਮੇਰਿਆ ਤੂੰ ਹੀ ਕਰਵਾਈ ਹੈ ਸਾਡੀ ਐਨੀ ਚੜਾਈ,
ਪਰ ਤੇਰੇ ਨਾਲ ਸਾਡੀ ਸ਼ੁਰੂ ਤੋ ਹੀ ਸਾਡੀ
ਇੱਕ ਗਲ ਪਿਛੇ ਹੁੰਦੀਂ ਆਈ ਏ ਲੜਾਈ
7-7 GIRLFRIEND ਫਿਰਦੇ ਨੇ ਬਨਾਈ
ਯਾਰ ਤੂੰ ਚੰਗਾਂ ਬੰਦਾ ਸਾਡੇ ਨਾਲ
ਅਜੇ ਤਕ ਇੱਕ ਵੀ ਨਹੀਂ ਸੈੱਟ ਕਰਾਈ

Pages: 1 2 [3] 4 5 6