June 17, 2024, 02:14:27 PM

Show Posts

This section allows you to view all posts made by this member. Note that you can only see posts made in areas you currently have access to.


Topics - 8558

Pages: 1 2 3 4 5 [6]
101
Fun Time / dedicated to all pj vaasi
« on: December 26, 2011, 08:05:02 AM »
CHAANN NA HUNDA TAARE NA HUNDE

CHANN NA HUNDA te TAARE NA HUNDE

tuhadi BEBE na hundi tusi sare na hunde

:hehe:

102
Fun Time / Khatarnak shayari...=p
« on: December 26, 2011, 06:25:59 AM »
Teri Akhaan Di Ki Tareef Kara,
Kawantal K Gidd Bharri Hoyi Ae,
Teri Shakal Wekh Ke Inj Lagda,
Jiwe Parso Di Kutti Marri Hoyi Ae

:hehe: :hehe:

103
Pics / Funny piks--post piks n do comments if u like d pik =p
« on: December 26, 2011, 03:18:40 AM »
do comments if u like dis post

104


ਤੂੰ ਲੁੱਟਿਆ ਮੇਰੇ ਦਿਲ ਦਾ ਚੈਨ, ਰੱਬ ਕਰੇ ਤੈਨੂੰ ਕੀੜੇ ਪੈਣ

ਤੇਰੇ ਨੈਣ ਬੜੇ ਨਸ਼ੀਲੇ ਜਿਵੇਂ ਝਾੜੂ ਦੇ ਤੀਲੇ

ਤੂੰ ਮੇਰੇ ਦਿਲ ਵਿੱਚ ਏਦਾਂ ਵਸੀ, ਜਿਵੇਂ ਚਿੱਕੜ 'ਚ ਮੱਝ ਫਸੀ

ਜਾਨੇ ਜਿਗਰ, ਜਾਨੇ ਤਮੰਨਾ, ਏਧਰ ਆ ਤੇਰੀਆਂ ਲੱਤਾਂ ਭੰਨਾਂ

ਜੀਹਨੇ ਮੇਰਾ ਦਿਲ ਲੁੱਟਿਆ ਓਹਨੂੰ ਕੁੱਤਿਆਂ ਨੇ ਮਾਰ ਸੁੱਟਿਆ। :he: :he:
 

105
ਕਦੇ Lee,Versace ਤੇ ਕਦੇ ਫਿਰ ਪਾ DIESEL ਦੀਆ ਜੀਨਾਂ
GUESS,Pepe ਦੋ ਸ਼ਰਟਾਂ ਨਾਲ ਨਾਂ ਨਿਕਲੇ ਯਾਰ ਮਹੀਨਾ
ਲੈਅ ਐਨਕ Ray-Ban ਦੀ ਕਦੇ ਨਾਂ ਲਾਉਂਦੇ ਸ਼ਰਟ ਨਾਲ ਟੰਗੀਆਂ
ਯਾਰੋ ਪੱਟਤਾ ਬਰੈਡਾਂ ਨੇ ਜੇਬਾਂ ਨੇ ਖਾਲੀ ਤੇ ਆਗੀਆਂ ਤੰਗੀਆਂ
ਇਕ Shoes Prada ਨਾਲ ਨੇ ਸੂਟ Gucci ਦੇ ਕਾਲੇ
ਲਾਅ ਜੈਕਿਟ Ck ਦੀ ਫੇਰ ਅਖਵਾਉਣ ਬਰੈਡਡ ਬਾਅਲੇ
ਕੋਈ ਅੰਦਰੋਂ ਕੀ ਜਾਨੇ ਉਪਰੋਂ ਦਿਸਣ ਹਾਲਤਾਂ ਚੰਗੀਆ
ਯਾਰੋ ਪੱਟਤਾ ਬਰੈਡਾਂ ਨੇ ਜੇਬਾਂ ਨੇ ਖਾਲੀ ਤੇ ਆਗੀਆਂ ਤੰਗੀਆਂ
ਗੱਲ ਕੁੜੀਆ ਦੀ ਕਰੀਏ
ਸ਼ੋਕ ਨਾਲ  ਟੋਪ Malam ਦੇ ਪਾਉਂਣੇ
Salsa ਦੀਆਂ ਜੀਨਾਂ ਤੇ ਨਾਲ ਪਰਫੀਊਮ Tommy ਦੇ ਲਾਉਣੇ
ਨਾਂ Armani ਐਨਕਾਂ ਲੰਘੀਆਂ..
ਯਾਰੋ ਪੱਟਤਾ ਬਰੈਡਾਂ ਨੇ ਜੇਬਾਂ ਨੇ ਖਾਲੀ ਤੇ ਆਗੀਆਂ ਤੰਗੀਆਂ
:D: :D: :D:

 

106
Fun Time / Ajo bOlian piye =p
« on: December 24, 2011, 10:10:01 AM »
:he: ਬਾਰੀ ਬਰਸੀ ਖੱਟਣ ਗਿਆ ਸੀ___ਖੱਟ ਕੇ ਲਿਆਂਉਦਾ ਪੋਣਾ :he:
:he: ___PHOTO ਮੇਰੀ ਦੇਖ ਕੇ ਕਹਿੰਦੀ ਮੁੰਡਾ ਤੂੰ ਬਾਲਾ ਸੋਹਣਾ___ :he:
 :he: ਜਦ ਕੀਤੇ ਮੈਂ 4-5 comment___ ਕਹਿੰਦੀ ਤੇਰੇ ਵਰਗਾ ਕੰਜਰ ਕੋਈ ਨਾ ਹੋਣਾ :he:

107
Religion, Faith, Spirituality / ਸਿੱਖੀ
« on: December 24, 2011, 09:13:53 AM »
__ਸਾਬਤ ਸੂਰਤ ਸੋਹਣੀ ਬਖਸ਼ ਦਿੱਤੀ__
__ਆਪ ਗੁਰੂਆਂ ਨੇ ਸਾਬਤ ਕਿਰਦਾਰ ਵਿੱਚੋਂ__
__ਸਿੱਖੀ ਚਮਕਦੀ ਤੇਰੀ ਨੁਹਾਰ ਵਿੱਚੋਂ__
__ਸਿੱਖੀ ਬੋਲਦੀ ਤੇਰੀ ਦਸਤਾਰ ਵਿੱਚੋਂ__
[/b]

108
Shayari / serious matter=p
« on: December 22, 2011, 10:12:31 PM »
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ, ਜੌ ਉੱਗ ਪੈਦੇ ਬਾਹਰ ਕਿਆਰੀਆ ਦੇ
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ, ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ   ਦੇ
:break::break::break:

109
Religion, Faith, Spirituality / Pagg di Ehimiyat
« on: December 22, 2011, 10:16:14 AM »
A Beautiful Story..
Why Turban???
Pagg Kyun ??
Jawaan Baccha Apni Maa Nu Puchhda Hai, "Maa, Main Pagg Kyo
Banna? Ki Iss Toh Bina Main SIKH
... Nahi Haa? Jadd Main Mannda Ki
Main Sikh haa Phir eh pagg wali
zidd kyo? Sikhi ki pagg ne
kamauni hai"..
Maa kehndi issda jawab main
sawere dawaangi...
Baccha savere school layi taiyaar
ho kehnda meri UNIFORM DEYO
maa ne keha oh taa main taiyaar
nahi kitti.
Bacha kehnda fer main school
kive jawaanga.
Maa ne keha "bacche school,
uniform ne thoda jaana hai,
dimag tera, padnaa tu, fer eh
uniform wali zidd kyo".
Baccha gusse vich aa ke kehnda
hain maa aakhir discipline v koi
cheez hundi hai..
Maa ne keha fir dass "mere
bacche, Guru Ji da ditta discipline
tere sir te kyo chubhda hai"..?
Eh pagg saadde guru ji di daat hai
te saadi shaan hai, saaddi
pehchaan hai!
DASTAAR NAAL TERI SARDARI KHALSA, RAKH ISNU JAAN TON PYAARI KHALSA

Pages: 1 2 3 4 5 [6]