sharabi id te and yeah yhaoo te pehla key offlines chadde c..but auh meri yahoo id band hogai
![]() |
|
Contact Me :)
My Buddies
|
Profile Pictures
About Me
ਲਿਖੋ ਪੰਜਾਬੀ,ਪੜੋ੍ ਪੰਜਾਬੀ, ਜੇ ਪੰਜਾਬੀ ਹੋ
ਨਾਲ ਮਾਣ ਦੇ ਕਹੋ ਪੰਜਾਬੀ,ਜੇ ਪੰਜਾਬੀ ਹੋ ਇਹ ਬੋਲੀ ਸਾਨੂੰ ਪਿਆਰੀ ਮਾਂ ਨੇ, ਪਿਆਰਾਂ ਨਾਲ ਸਿਖਾਈ ਇਸ ਵਿਚ ਗੱਲਾ ਕਰ-ਕਰ ਕੇ,ਦੁਨੀਆ ਦੀ ਸੋਝੀ ਪਾਈ ਬੱਚਿਆਂ ਅੱਗੇ ਧਰੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ, ਜੇ ਪੰਜਾਬੀ ਹੋ ਰੰਗਲੇ ਜੱਗ ਦੀਆਂ ਜਿੰਨੀਆਂ ਮਰਜ਼ੀ, ਤੁਸੀਂ ਜ਼ਬਾਨਾਂ ਸਿੱਖੋ ਪਰ ਮਾਂ-ਬੋਲੀ ਮਾਂ ਦੇ ਵਾਂਗੂੰ, ਰਹਿੰਦੀ ਸਦਾ ਹੀ ਇਕੋ ਦੂਰ ਕਦੇ ਨਾ ਕਰੋ ਪੰਜਾਬੀ,ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ,ਜੇ ਪੰਜਾਬੀ ਹੋ ਮੋਤੀਆਂ ਵਰਗੀ ਪੈਂਤੀ ਪਹਿਲਾਂ,ਆਪਣੇ ਦਿਲੀਂ ਵਸਾਉ ਸ਼ੌਕ ਨਾਲ ਕੋਈ ਹੋਰ ਜੇ ਸਿੱਖੇ, ਰੀਝਾਂ ਨਾਲ ਸਿਖਾਉ ਪਰ ਸਭ ਤੇ ਨਾ ਮੜੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ ,ਜੇ ਪੰਜਾਬੀ ਹੋ ਅਕਲਾਂ ਵਾਲੇ , ਗੱਲ ਅਕਲ ਦੀ ਕਰਦੇ ਮਾਂ-ਬੋਲੀ ਤਾਂ ਬਾਅਦ ਚ ਮਰਦੀ, ਪੁੱਤਰ ਪਹਿਲਾਂ ਮਰਦੇ ਪੈਰਾਂ ਹੇਠ ਨਾ ਜ਼ਰੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ, ਪੜੋ੍ ਪੰਜਾਬੀ, ਜੇ ਪੰਜਾਬੀ ਹੋ My Interests
ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ
ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........, Signature:PuNjAbI JaNtA v.i.ρ. αccσυит.▌││▌▌▌▌ ││▌ ││▌▌│▌® 8133030158518744128 Powered By- Google™,PJ™
My PJ FacebookCommentscнιяρу νιвєѕ ツ
sharabi id te and yeah yhaoo te pehla key offlines chadde c..but auh meri yahoo id band hogai
♥Simmo♥
kuch nahi...wehle rai da..lolz. i have finals comin up next week..fer study ch busy ho jana
cнιяρу νιвєѕ ツ
lolz..nahi yaar
tuhade mere nal gal karan ch ksie nu kiu prob honi? eda di nahi gal ![]() hws study? |