chalo wadhiyaa petrol naa mukan deyoo wadhiyaa challi jaaniiiii

Contact Me :)
My Buddies
|
About Me
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ, ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ , ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ, ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ FRIENDSHIP PUTS SMILE WHERE LOVE LEAVES TEARS ______*_______** * ___________ ____________***__*_**** ___________ ____________**__**_____* __________ ___________***_*__*_____* _________ __________****_____**___****** ____ _________*****______**_*______** __ ________*****_______**________*_** ________*****_______*_______* _____ ________******_____*_______* ______ _________******____*______* _______ __________********_______* ________ __***_________**______** __________ *******__________** WHAT IS SWEET BUT _*******_________* NOT HONEY_______ __******_________*_* ______________ ___***___*_______** PRECIOUS BUT NOT ___________*_____*__*MONEY_________ _______****_*___* _________________ _____******__*_** BRIGHT BUT NOT... ____*******___** SUNSHINE__________ ____*****______* __________________ ____**_________* IMPROVE WITH TIME.. _____*_________* BUT NOT WINE???___ _____________*_* __________________ ______________** IT'S OUR friendship !!!! thnks for being my friend ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ, ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ. My Interests
ਬੜੀ ਅਜੀਬ ਹੈ ਇਹ ਜਿੰਦਗੀ
ਜਿਸ ਵਿੱਚ ਭੜਕਦਿਆਂ ਬਿਤਾ ਦਿੰਦਾ ਹੈ ਇਨਸਾਨ ਜਿੰਦਗੀ ਹੈ ਦੇ ਹੁਸੀਨ ਪਲ। ਸੁੱਕੀਆਂ ਤੇ ਬੁੱਢੀਆ ਅੱਖਾਂ ਜਿਸ ਵਿੱਚ ਦਰਦ ਹੈ ਜਿੰਦਗੀ ਦੇ ਦੁੱਖਾਂ ਦਾ ਚਮਕ ਹੈ ਹੁਸੀਨ ਯਾਦਾਂ ਦੀ। ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ ਸਮਝਦਿਆਂ ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ ਰੂਹ ਅਦਿੱਖ ਰਹਿੰਦੀ,ਜਿਸਮ ਬਣ ਜਾਂਦਾ ਮਿੱਟੀ ਤੇ ਫਿਰ ਇਹ ਮਿੱਟੀ ਹਵਾਵਾਂ ਸੰਗ ਰਲ ਉੱਡਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਿੰਦਗੀ ਦੇ ਅਰਥ ਦੱਸਣ ਲਈ ਬੜੀ ਅਜੀਬ ਹੈ ਇਹ ਜਿੰਦਗੀ ਬੜੀ ਅਜੀਬ ਹੈ ਇਹ ਜਿੰਦਗੀ………
My PJ FacebookCommentsMs. Gill
saade haal always wadhiyaa hi hunde ne dev saab tusi sunaaooooo kiwe chaldi jindgi di gaddi :lol:
|