May 12, 2024, 02:31:36 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 58 59 60 61 62 [63] 64 65 66 67 68
1241

ਮੌਤ ਇਸ਼ਕ਼ ਦੀ ਦੇਖ ਲੋਕ ਹਸੇ,
ਲੋਕ ਸਮਝੇ ਨਾ ਇਸ਼ਕ਼ ਰੱਬ ਹੁੰਦਾ,
ਇਥੇ ਇਸ਼ਕ਼ ਨੇ ਸਦਾ ਹੀ ਅਮਰ ਰਹਿਣਾ,
ਨਾ ਕਦੇ ਇਸ਼ਕ਼ ਮਾਰਦਾ ਨਾ ਕਦੇ ਰੱਬ ਮਾਰਦਾ... :sad:

ਜਿਹੜਾ ∂ιℓ ਨੁੰ ਖਿ∂σਣਾ ਸਮਝ ਲੈਵੇ ਦਿਲਦਾਰ тє ਨਾ ਹੌਇਆ ,ਅੱਜ ਏਦੇ ਨਾਲ кαℓ ਉਦੇ ਨਾਲ ਇਹ ਪਿਆਰ ਤਾਂ ηα ਹੌਇਆ←ı

1242
Shayari / Re: ਸੱਸੀ ਪੁਨੂੰ
« on: April 01, 2011, 02:19:59 AM »


Separation”
Is A Wound
That
No One Can “Heal”
But
...“Rememberance”
Is A Gift
That
No One Can “Steal”
Keep Your Memories Intact..!!!!!



ਐਹ ਨੈਨਾ ਵਿਚੋ ਚੰਦ੍ਰੇ ਹੁੰਜੁ ਆਨੋ ਮੁਕਦੇ ਨਹੀ ,,,,,,,,,,,
ਤਾਹੀ ਤਹ ਪਲਕਾ ਦੇ ਸ਼ਾਨੇ ਸੁਕਦੇ ਨਹੀ,,,,
ਹਰ ਕੋਸ਼ਿਸ਼ ਕਰ ਕੇ ਹਾਰ ਗਈ ਮੇਂ ,,,,ਪ੍ਰੀਤ ਵੇ ,,,,,,
ਤੇਰਿਯਾ ਯਾਦਾ ਦੇ ਕਾਫਲੇ ਆਨੋ ਰੁਕਦੇ ਨਹੀ ,,,,


ਪਿਆਰ ਹੋਵੇ ਜਾ ਗੰਮ,
ਜਿਆਦਾ ਹੋਵੇ ਜਾ ਥੋੜਾ, ਆਖਿਰ
ਸਹਿਣਾ ਪੇਂਦਾ ਹੈ,____
ਭਾਵੇ ਖਾਬ ਹਕੀਕਤ ਨਾ ਹੋ ਪਾਵੇ,
ਜਿੰਦਗੀ ਮੁਸੀਬਤ ਬਣ ਜਾਵੇ ਜਿੰਦਾ ਫਿਰ
ਵੀ ਰਹਿਣਾ ਪੇਂਦਾ ਹੈ .

1243
Shayari / Re: mere alfaaz
« on: April 01, 2011, 02:16:35 AM »

1244
Shayari / Re: ਅੱਜਕੱਲ ਦੇ ਹੀਰਾਂ Ranjhe
« on: April 01, 2011, 02:15:43 AM »
gala khul geya ethe......lolz



 :loll: :blah:

1245
Shayari / Re: ਅੱਜਕੱਲ ਦੇ ਹੀਰਾਂ Ranjhe
« on: April 01, 2011, 02:14:58 AM »
a highfy ranjhe te heera ne ..punjab de ranjhe eda de kithe lol

22 punjabia di hi chadai aa aajkal

1247
Shayari / Re: mere alfaaz
« on: April 01, 2011, 02:08:23 AM »
assi jis naal kita c pyaar..
aaj o sanu shad gayi adh vichkaar,,
kade assi v kita c..
 aapne pyaar da izhaar usnu..
mere dil vich c udsa didaar..
mai sochia dassa kida kisnu...
 jad mere mohu nikle usde layi koi lapaj/
patta lagia aaj kar liya usne pyarr kise nu..
assi baang sudayia usde dar te khade rahe///
aaj o sanu fakeer samj ke tur gayie a....DEEEpp
ਸੱਟ ਮਾਰ ਗਏ ਦਿਲ ਸਾਡੇ ਤੇ
ਰੂਹ ਜਿਉਦੀ ਸਿਵੇ ਪਹੁੰਚਾ ਦਿੱਤੀ
ਅੱਗ ਸਿਵੇ ਸਾਡੇ ਦੀ ਠੰਡੀ ਸੀ
ਬੇਵਫਾ ਦੀ ਯਾਦ ਨੇ ਭੜਕਾ ਦਿੱਤੀ
ਅਸੀ ਮੋਤ ਦਾ ਦੇਖਿਆ ਨਜਾਰਾ
ਤਾਹੀ ਕੁੱਲੀ ਸਮਸਾਨ ਚ ਪਾ ਦਿੱਤੀ

1248
Shayari / Re: Apne bharte kadma nu rook liya,,,,,,,,,,,,
« on: April 01, 2011, 02:05:34 AM »
Apne bharte kadma nu rook liya,,,,,,,,,,,,
Agge waadan to pehla soch liya,,,,,,,,,,,
Tenu laggiya rass anaiya nahi,,,,
Joodan to pehla ena nu tur liya,,,,,,,
Law lay apniya sapniya nu jeedra,,,,,,,,,,
Kunji (key) mein sitadi  ha tu bhuch liya,,,,
Na akha vicho koi neer wagu,,,,,,,
Sukhe samundar vich moti khoz liya,,,,,,,,,
Apne bharte kadma nu rook liya,,,,,,,,,,,,

Copy right by: Preet Kaur


ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ,

ਮੰਜਿਲ ਤਾਂ ਕਿਸੇ ਨੂ ਪਤਾ ਨਹੀ ,ਪਰ ਸਭ ਤੁਰਦੇ ਜਾ ਰਹੇ ਨੇ.....



ਇਕ ਇਕ ਹੰਜੂ ਖੁਦ ਅਪ੍ਨਿਯਾ ਕਹਾਨਿਯ ਸੁਨਾਦੇ ਚਲੇ ਗੇ ,,,,,
ਕਬਦੀ ਮੇਰੀ ਰੂਹ ਨੂ ਹੋਸਲਾ ਦੇਂਦੇ ਚਲੇ ਗੇ ,,,,,,,,,,,
ਮੇਂ ਹਰ ਵਾਰ ਇਨਾ ਨੂ ਰੂਕਿਨ ਵਿਚ ਅਸਫਲ ਰਹੀ ,,,,
ਐ ਮੇਰਿਯ ਅਖਿਯਾ ਦਾ ਬਨ ਤੁਰਦੇ ਚਲੇ ਗੇ ,,,,,,,,,,


"ਕਿਊ ਇਨਸਾਨ ਰੌਦਾ ਹੇ ਹੱਸਨ ਦੇ ਬਾਅਦ,ਜੀਨਾ ਤਾ ਫਿਰ ਵੀ ਪੈਦਾ ਹੈ ਸਬ ਕੁਜ ਗਵਾਉਣ ਦੇ ਬਾਅਦ,___
ਮੇ ਸੋਚਿਆ ਕਰ ਲਵਾ ਯਾਰਾ ਨੂੰ ਯਾਦ ,,ਕੀ ਪਤਾ ਅੱਖ ਹੀ ਨਾ ਖੁੱਲੇ ਅੱਜ ਸੌੳਣ ਦੇ ਬਾਅਦ,___

1249
Shayari / Re: ਬੇਈਮਾਨ ਕੌਣ ਸੀ
« on: April 01, 2011, 02:02:06 AM »
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ
ਫਿਰ ਤੈਨੂੰ ਦੱਸੀਏ ਕੇ ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ




ਗੁੱਣ ਆਪਣਾ ਦਿਖਾ ਜਾਂਦਾ ਏ___ ਕਿ ਪਾਣੀ ਭਾਵੇਂ ਗਰਮ ਹੋਵੇ__
ਤਾਂ ਵੀ ਅੱਗ ਨੂੰ ਬੁਝਾ ਜਾਂਦਾ ਏ_....

1250
Shayari / Re: ਸੱਸੀ ਪੁਨੂੰ
« on: April 01, 2011, 01:57:52 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....


buhat sohna likhya ji,,,,,,,,,,,

ਅਖਿਯਾ ਲਾਗਿਯਾ ਦੇ ਵਾਨੱਜ ਬੁਰੇ ਸੀ ਏ ਨਾ ਸੱਸੀ ਜਾਂਦੀ ਸੀ ,,,,,
ਤਤੀ ਰੇਤ ਸਰ ਸਰ ਕੇ ਊਹ ਵਿਛੋਰੇ ਦੀ ਅੱਗ ਦਿਲ ਵਿਚ ਬਾਹਰ ਝਰਦੀ ਸੀ ,,,,,,

»♥«ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ ਯਾਦ ‘ਚ ਨਿੱਤ ਵਹਾਉਂਦੇ ਆਂ »♥«
»♥«ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ »♥«
»♥«ਤੇਰੇ ਖਿਆਲੀਂ ਫੇਰਾ ਪਾਉਂਦੇ ਆਂ »♥«
»♥«ਸਾਡੀ ਰੂਹ ਵੀ ਸੜਕੇ ਰਾਖ ਹੋਵੇ »♥«
»♥«ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ »♥«
»♥«ਕੋਈ ਰੋ ਲੈਂਦਾ ਕੋਈ ਗਾ ਲੈਂਦਾ »♥«
»♥«ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆਂ »♥«


ਯਾਰ ਦੀ ਇਕ ਖੁਸ਼ੀ ਤੇ ਮੇਂ ਅਪਨਾ ਹਰ ਸੁਖ ਵਾਰ ਦਿਯਾ .....
ਜੇ ਓਹ ਕਹੇ ਇਕ ਵਾਰੀ ਮੇਂ 100 ਵਾਰ ਆਪਣੀ ਜਿੰਦ ਸੂਲੀ ਚਾਰ ਦਿਯਾ .....
ਸੋਚਾ ਵਿਚ ਹੀ ਸਹੀ ਜੈ ਮਾਹੀ ਮਿਲੇ ,,,,
ਤਹ ਮੇਂ ਉਮਰ ਸਾਰੀ ਆਪਣੀ ਗੁਜ਼ਾਰ੍ਦਿਯਾ .....


'ਕਈ ਵਾਰ ਅਸੀ ਆਪ ਟੁੱਟੇ , ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾ ਤਾ ਸ਼ੀਸ਼ਾ ਨਾ ਤਾਰਾ, ਸ਼ਾਇਦ ਮੈ ਜੁੜ ਵੀ ਜਾਂਵਾ ,,
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ'.


ਦੇਖ ਦਿਲ ਦਾ ਸ਼ੀਸ਼ਾ ਟੂਟੇ ਨਾ ....
ਜੀਓਉਂਦੇ ਜੀ ਦੇਖ ਪ੍ਰੀਤ ਤੇਰਾ ਮੇਰਾ ਸਾਥ ਸ਼ੋਟੇ ਨਾ .....
ਲਾਖਾ ਅਰਦਾਸ੍ਸਾ ਵਾਦ ਤੂ ਮੇਨੂ ਮਿਲਯਾ ,,,,,
ਹੁਣ ਏ ਸਾਂਜਾ ਦਾ ਪ੍ਯਾਰ ਮੁਕੇ ਨਾ,,,,,,
ਦੇਖ ਦਿਲ ਦਾ ਸ਼ੀਸ਼ਾ ਟੂਟੇ ਨਾ ....



Separation”
Is A Wound
That
No One Can “Heal”
But
...“Rememberance”
Is A Gift
That
No One Can “Steal”
Keep Your Memories Intact..!!!!!

1252
ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,
ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ,
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,
ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ,
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ,
ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ....♥ ♥Lally Ghuman♥ ♥

1253
Shayari / Re: Apne bharte kadma nu rook liya,,,,,,,,,,,,
« on: April 01, 2011, 01:41:25 AM »
Apne bharte kadma nu rook liya,,,,,,,,,,,,
Agge waadan to pehla soch liya,,,,,,,,,,,
Tenu laggiya rass anaiya nahi,,,,
Joodan to pehla ena nu tur liya,,,,,,,
Law lay apniya sapniya nu jeedra,,,,,,,,,,
Kunji (key) mein sitadi  ha tu bhuch liya,,,,
Na akha vicho koi neer wagu,,,,,,,
Sukhe samundar vich moti khoz liya,,,,,,,,,
Apne bharte kadma nu rook liya,,,,,,,,,,,,

Copy right by: Preet Kaur


ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ,

ਮੰਜਿਲ ਤਾਂ ਕਿਸੇ ਨੂ ਪਤਾ ਨਹੀ ,ਪਰ ਸਭ ਤੁਰਦੇ ਜਾ ਰਹੇ ਨੇ.....

1254
Shayari / Re: ਸੱਸੀ ਪੁਨੂੰ
« on: April 01, 2011, 01:32:00 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....


buhat sohna likhya ji,,,,,,,,,,,

ਅਖਿਯਾ ਲਾਗਿਯਾ ਦੇ ਵਾਨੱਜ ਬੁਰੇ ਸੀ ਏ ਨਾ ਸੱਸੀ ਜਾਂਦੀ ਸੀ ,,,,,
ਤਤੀ ਰੇਤ ਸਰ ਸਰ ਕੇ ਊਹ ਵਿਛੋਰੇ ਦੀ ਅੱਗ ਦਿਲ ਵਿਚ ਬਾਹਰ ਝਰਦੀ ਸੀ ,,,,,,

»♥«ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ ਯਾਦ ‘ਚ ਨਿੱਤ ਵਹਾਉਂਦੇ ਆਂ »♥«
»♥«ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ »♥«
»♥«ਤੇਰੇ ਖਿਆਲੀਂ ਫੇਰਾ ਪਾਉਂਦੇ ਆਂ »♥«
»♥«ਸਾਡੀ ਰੂਹ ਵੀ ਸੜਕੇ ਰਾਖ ਹੋਵੇ »♥«
»♥«ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ »♥«
»♥«ਕੋਈ ਰੋ ਲੈਂਦਾ ਕੋਈ ਗਾ ਲੈਂਦਾ »♥«
»♥«ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆਂ »♥«


ਯਾਰ ਦੀ ਇਕ ਖੁਸ਼ੀ ਤੇ ਮੇਂ ਅਪਨਾ ਹਰ ਸੁਖ ਵਾਰ ਦਿਯਾ .....
ਜੇ ਓਹ ਕਹੇ ਇਕ ਵਾਰੀ ਮੇਂ 100 ਵਾਰ ਆਪਣੀ ਜਿੰਦ ਸੂਲੀ ਚਾਰ ਦਿਯਾ .....
ਸੋਚਾ ਵਿਚ ਹੀ ਸਹੀ ਜੈ ਮਾਹੀ ਮਿਲੇ ,,,,
ਤਹ ਮੇਂ ਉਮਰ ਸਾਰੀ ਆਪਣੀ ਗੁਜ਼ਾਰ੍ਦਿਯਾ .....


'ਕਈ ਵਾਰ ਅਸੀ ਆਪ ਟੁੱਟੇ , ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾ ਤਾ ਸ਼ੀਸ਼ਾ ਨਾ ਤਾਰਾ, ਸ਼ਾਇਦ ਮੈ ਜੁੜ ਵੀ ਜਾਂਵਾ ,,
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ'.

1255
Shayari / ਅੱਜਕੱਲ ਦੇ ਹੀਰਾਂ Ranjhe
« on: April 01, 2011, 01:27:36 AM »
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ
Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ
ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ
ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ
ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ
ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ ,
ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ
ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" ' ਚ ਬਿਠਾਕੇ ਲਿਆਉਦੇ

1256
Shayari / ਇਹ ਸਾਰੇ ਸੋਹਣੇ ਲਗਦੇ ਨੇ,
« on: April 01, 2011, 01:22:39 AM »
ਇਹ ਸਾਰੇ ਸੋਹਣੇ ਲਗਦੇ ਨੇ,ਪਰ ਨੀਤਾਂ ਮਾੜੀਆ ਰਖਦੇ ਨੇ..
ਪਹਿਲਾ ਦਰਦ ਅਵੱਲਾ ਦਿੰਦੇ ਨੇ,ਫਿਰ ਦਿਲ ਤੇ ਹੱਥ ਰਖਦੇ ਨੇ..
ਸਾਡੀ ਫਿਤਰਤ ਤੋ ਥੋੜੇ ਵੱਖ ਜੇਹੇ,ਥੋੜਾ ਨਖਰਾ ਜਿਹਾ ਵੀ ਰਖਦੇ ਨੇ..
ਸਾਨੂੰ ਸ਼ੋਕ ਹੈ ਹੁਸਨ ਮਾਨਣ ਦਾ,ਉਹ ਸੋਹਣਾ ਮੁੱਖ ਲੁਕਾ ਕੇ ਰਖਦੇ ਨੇ..
ਅਸੀ ਦਿਲ ਲਈ ਬੈਠੇ ਹੱਥਾ ਵਿੱਚ ਤੇ ਉਹ ਰੂਪ ਸਾਣ ਤੇ ਲਾ ਕੇ ਰਖਦੇ ਨੇ..
ਜਿਹਨੂੰ ਜਾਨ ਬਣਾਈ ਬੈਠੇ ਹਾ,ਉਹ ਸ਼ੋਕ ਜਾਨ ਲੈਣ ਦਾ ਰਖਦੇ ਨੇ..,,,,,

1260
Shayari / Re: ਸੱਸੀ ਪੁਨੂੰ
« on: April 01, 2011, 01:03:34 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....



bahut wadiyan likheya g


Ya Khuda Tere Khudai Dekh Layi
Kiti Si Mohobbat, Jag Hasai Dekh Layi

Jina Galian De Khak Faroldi Si Main.
Ohna Galian Ch Ruldi Wafa Hi Dekh Layi.

Kehnde Ne Pak Hundi Hai Mohobbat.
Aj Mohobbat Ne Izzat Lutayi Vekh Layi

Ki Mul Paina Dil Tere Da “HARJ”
Aj Paise Ne Duniya Nachai Dekh Layi...

I can only say one thing ------ some live for money , some live for fame , some live for bungalows, some live for planes.. some  lived for name and only for his name... he never wanted to go beyond his culture...............hor ki kehna....

Pages: 1 ... 58 59 60 61 62 [63] 64 65 66 67 68