June 28, 2024, 04:58:41 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 43 44 45 46 47 [48] 49 50 51 52 53 ... 68
941
ਦਿਲ ਨੂ ਸੋਚ ਵਿਚਾਰ ਬੜੇ ਨੇ

ਪਿਆਰ ਦੇ ਵਿਚ ਇੰਤਜ਼ਾਰ ਬੜੇ ਨੇ

ਓਹ ਹੀ ਦਿੰਦੇ ਧੋਖਾ

ਜਿਨਾ ਉਤੇ ਏਤਵਾਰ ਬੜੇ ਨੇ

ਸਾਡੀਆ ਤੇ ਅੱਜ ਖੁਲੀਆਂ  ਅੱਖਾ

ਸਾਨੂ ਭੁਲੇਖਾ ਸੀ

ਕੀ ਸਾਡੇ ਨਾਲ ਉਸ ਦੇ  ਪਿਆਰ  ਬੜੇ ਨੇ

ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ 

ਬੇਸ਼ਕ  ਓਹਦੇ ਦਿਲਦਾਰ ਬੜੇ ਨੇ 

ਸੋਂਕੀ ਵਰਗੇ ਵੀ ਖਾ ਗਏ ਧੋਖਾ ਇਸ਼ਕ਼ ਵਿਚ

ਸੁਣਏਆ ਸੀ ਜੋ ਇਸ਼ਕ਼ ਦੇ ਦਾਵੇਦਾਰ  ਬੜੇ ਨੇ




"ਦੋ ਬੋਲ ਪਿਆਰ ਵਾਲੇ ਤੇਰੇ ਨਾਲ ਬੋਲ ਕੇ__baitha ਆ ਉਦਾਸ ਸ਼ੋਕੀ  ਸਾਰੀ ਜਿੰਦਗੀ ਨੂੰ ਰੋਲ ਕੇ"
ਸਾਰੇ ਬੇਵਫਾਈ  ਦੇ ਮਾਰੇ ਨੇ

ਸਭ ਨੂ ਚਾਹਤ  ਦੀ ਬਿਮਾਰੀ ਆ

ਮੈ ਤਾ ਹੋ ਗਿਆ ਕੁਰਬਾਨ ਉਸ ਦੇ ਇਸ਼ਕ਼ ਵਿਚ

ਰੱਬ ਹੀ ਜਾਣੇ ਹੁਣ ਕਿਸ ਦੀ ਵਾਰੀ ਆ 

╚► ਮੌਤ ਨਾਲ ਕਿਸਦੀ ਰਿਸ਼ਤੇਦਾਰੀ ਆ ◄► ਅੱਜ ਤੇਰੀ ਤੇ ਕੱਲ ਮੇਰੀ ਵਾਰੀ ਆ ◄╝
ਮੈ  ਇਸ਼ਕ਼ ਦਾ   ਵੈਰੀ ਆਪ ਹੋਏਆ 

ਮੈ  ਖੁਦ ਨੂ ਜਹਿਰ  ਖਵਾ ਬੈਠਾ 

ਜੇਹੜੀ ਮੌਤ ਤੋ ਲੋਕੀ ਡਰਦੇ ਨੇ

ਉਸ ਮੌਤ ਨੂ ਮੀਤ ਬਣਾ ਬੈਠਾ

ਇਸ ਇਸ਼ਕ਼ ਵਿਚ ਏਨੇ ਫੱਟ ਖਾਦੇ

ਮੈ  ਆਪਣਾ ਆਪ ਗੁਵਾ  ਬੈਠਾ

ਓਹ ਵੇਲਾ  ਹੁਣ ਨਹੀ ਭੁਲ ਸਕਦਾ

ਜਿਸ ਵੇਲੇ ਉਸ ਕਮਲੀ ਨੂ ਚਾਹ ਬੈਠਾ


ਅਸੀਂ ਚੰਗੇ ਸਮਜਇਆ ਸਬ ਨੂ,

ਪਰ ਅਸੀਂ ਆਪ ਹੀ ਮਾੜ੍ਹੇ ਬਣ ਬੈਠੇ,

ਗੁਨਾਹ ਕੀਤੇ ਲੋਕਾਂ ਨੇ,

ਪਰ ਇਲ੍ਜ਼ਾਮ ਗਲਤੀ ਦੇ ਸਾਡੇ ਸਿਰ ਲਗੇ,

ਕਸੂਰ ਤਾਂ ਸਾਡਾ ਹੀ ਸੀ,

...ਅਸੀਂ ਭਰੋਸਾ ਕੀਤਾ ਇਸ ਜਗ ਤੇ,

ਪਰ ਜਗ ਦਾ ਤਾ dastoor ਹੀ ਬਦਲਨ ਦਾ aa_

942
thnx veer

943
Jokes Majaak / Re: What is girlfrnd ?
« on: April 11, 2011, 12:03:38 AM »
pj te kinea ne kise ik te try kar lao

na veer ਅਸੀਂ ਨੂੰ ਤਾਂ ਚਾਹੀਦੀ ਕੋਈ ਪਿੰਡ ਦੀ ਕੁੜੀ.......ਜਿਹੜੀ ਹੋਵੇ ਸਾਰਾ ਕਮ ਕਾਰ ਕਰਦੀ.......ਰੱਜ-2 ਹੋਣ ਜਿਨੂੰ ਸੰਗਾ ਸ਼ਰਮਾ.......ਅੱਖੀਆ ਦੀ ਘੂਰ ਤੋ ਵੀ ਹੋਵੇ ਡਰਦੀ...

944
Shayari / Re: ***Khushi***
« on: April 10, 2011, 11:59:01 PM »
NICE JI =D>
veer eh kisde barre likhia :D:

945
bas asi ta likhde aa kade kade dil laga rehda likhne nal

oh ta hai veer nalle dil di bhadas nikal jandi

946
Jokes Majaak / Re: ‎1 Pendu kudi
« on: April 10, 2011, 11:56:47 PM »

947
Shayari / Re: ਹੰਜੂ ਹੋਂਕੇ ਖੁਸ਼ੀ
« on: April 10, 2011, 11:54:55 PM »
ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ,
ਇੱਕ ਲਾਸ਼ ਜੀ ਰਹੀ ਏ ਦਿਨ ਚ ਕਈ ਵਾਰ
ਮਰਕੇ,

ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰਤ ਨੂੰ,
......ਫਿਰ ਕਿਉਂ ਖੁਸ਼
ਹੋਇਆ ਸੀ ਪਿਆਰ ਦਾ ਇਜਹਾਰ ਕਰਕੇ,

ਐਂਵੇਂ ਆਖਦੇ ਨੇ ਲੋਕ ਇੱਕ ਤੇ ਇੱਕ ਗਿਆਰਾਂ ਨੇ
ਹੁੰਦੇ,
ਘਾਟਾ ਹੀ ਮਿਲਿਆ ਏ ਸ਼ੋਕੀ ਤਾਂ ਅੱਖਾਂ ਦੋ ਤੋਂ ਚਾਰ ਕਰਕੇ
ਬੜੀ ਰੋਂਦੀ ਏ ਇਹ ਅੱਖ ਉਹਨੂ ਯਾਦ ਕਰਕੇ

ਇਕ ਲਾਸ਼ ਜੀ ਰਹੀ ਏ ਦਿਨ ਵਿਚ ਕਈ ਵਾਰ ਮਰ ਕੇ

ਕਿਨੀ ਤੇਜ ਦੋੜ ਰਹੀ ਏ ਉਹਦੀ ਯਾਦ ਮੇਰੀਆ ਰਗਾ  ਦੇ ਵਿਚ
 
ਵੇਖ ਲੇੰਦਾ ਹਾ ਅਕਸਰ ਹੀ ਇਹ ਮੈ ਆਪਣੀ  ਨਬਜ ਨੂ ਫੜਕੇ


ਪਿਆਰ ਵਿਚ ਪਿਆਰ ਜਦੋ ਬਹੁਤੇ ਨੇੜੇ ਆਉਂਦਾ A__
ਅਗਲਾ ਸੁਨੇਹਾ ਤਾਂ ਵਿਛੋੜਾ ਹੀ ਲਿਆਉਂਦਾ...A

ਓਹਦੇ ਵਿਛੋੜੇ ਨੇ ਲਈ ਪੀੜ ਐਸੀ

ਜਿਹੜੀ ਅਰਸੇ ਬਾਅਦ  ਵੀ ਮੁਕਦੀ ਨਹੀ

ਉਹ ਨੂ ਰੋਕਿਆ ਪਰ ਓਹ ਨਹੀ ਰੁਕੀ

ਜਿਵੇ ਮੁਠੀ  ਵਿਚ ਰੇਤ ਕੱਦੇ ਰੁਕਦੀ ਨਹੀ

ਉਹਦੇ ਦਿਲ ਦੀਆ ਰੱਬ ਕਰੇ ਪੂਰੀਆ ਹੋਣ

ਸਾਨੂ ਪਰਵਾਹ ਆਪਣੇ ਕਿਸੇ ਸੁਖ ਦੀ ਨਹੀ

ਉਸ ਕਮਲੀ ਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ

ਤੇ ਲਾਸ਼ ਦੇ ਕੱਦੇ ਕੋਈ ਰਗ  ਦੁਖਦੀ  ਨਹੀ


ਕੀ ਦੌਸ਼ ਦੇਵਾ ਮੈਂ ਇਹਨਾ ਚਲਦੀਆ ਗਰਮ ਹਵਾਵਾਂ ਨੂੰ.....
ਅਸੀ ਤਾਂ ਝੁਲਸੇ ਹਾਂ ਆਪਣਿਆ ਦੀ ਲਾਈ ਅੱਗ ਵਿੱਚ.

948
Jokes Majaak / Re: galib da kutta...
« on: April 10, 2011, 11:51:01 PM »
chal ese bahane party ho jau pj te lol
:D: :D:

949
ਓਹ ਮੈਨੂੰ ਰੁੱਸੇ ਹੋਏ
ਨੂੰ ਮਨਾਉਨ ਆਈ.. ਅੱਜ ਗਿਲੇ ਸ਼ਿਕਵੇ ਸਾਰੇ
ਮਿਟਾਉਨ ਆਈ.. ਮੈ ਚੁਪ ਚਾਪ ਸੁਨਦਾ ਰਿਹਾ ਕੋਈ
ਹੁੰਗਾਰਾ ਭਰਿਆ ਨਾ, ਅੱਜ ਓਹ ਆਪਨੇ ਦਿਲ
ਦਾ ਹਾਲ ਸੁਨਾਉਨ ਆਈ.. ਰੋ ਰੋ ਓਹਨੇ
...ਮਾਫ਼ੀ ਮੰਗੀ, ਖੁਦ ਤੋ ਬੇਵਫ਼ਾ ਦਾ ਦਾਗ ਮਿਟਾਉਨ
ਆਈ.. ਮੈ ਖੁਦਗਰਜ ਬਸ ਪਿਆ ਹੀ ਰਿਹਾ, ਉਠ ਕੇ
ਓਹਦੇ ਹੰਝੂ ਪੂੰਝ ਨਾ ਸਕਿਆ, ਜੋ ਮੇਰੀ ਕਬਰ
ਤੇ ਦੀਪ ਜਲਾਉਨ ਆਈ.......

950
ਜਾਂਨ ਤੋ ਵਧ ਚਾਹਿਆ ਸੀ ਤੇਨੂੰ,
ਪਤਾ ਨਹੀ ਸੀ ਐਦਾਂ ਠੋਕਰ ਮਾਰੇਂਗੀ ਮੇਨੂੰ।
ਠੋਕਰ ਨਾਲ ਐਸੇ ਜ਼ਖਮ ਵੀ ਦਿੱਤੇ,
ਜੀਉਂਦੇ ਨੂੰ ਮਾਰ ਮੁਕਾਇਆ ਈ ਮੇਨੂੰ।

951
ਮੌਕਾ ਆਉਣ ਤੇ ਸਭ ਕਰ ਜਾਂਦੇ ਮਾੜੀ
ਚਾਲ ਚੱਲ ਜਾਂਦੇ ਹੱਥ ਉੱਤੇ ਹੱਥ ਰੱਖ ਕੇ

952
Shayari / Re: ਪੰਜਾਬ ਦੀਆ ਕੁੜੀਆ ......
« on: April 10, 2011, 04:13:29 PM »
hahahhahaha munde da eh aap dasu 22 g j mai nam laya ehnu gussa aa jana

le hai veer gussa na ho gia nuclear bomb ho gia :D:

953
Shayari / Re: ਸ਼ਾਮ ਗੁਜਰ ਜਾਂਦੀ ਆ
« on: April 10, 2011, 04:12:03 PM »
eh zindagi mal begana a__
Kahda man tu krda jwana a__
Eh duniya musafir khana a__
Jehda aya ohne tur jana a__
Eh sb os rab da bhana a_
ਇਥੇ ਕਈਆਂ ਨੂੰ ਮਾਣ ਵਫਾਵਾਂ ਦਾ

ਤੇ ਕਈਆਂ ਨੂੰ ਨਾਜ ਅਦਾਵਾਂ ਦਾ

ਅਸੀ ਪੀਲੇ ਪੱਤੇ ਦਰਖਤਾਂ ਦੇ

ਸਾਨੂੰ ਰਹਿੰਦਾ ਖੋਫ ਹਵਾਵਾਂ ਦਾ


ਇਹ ਸੱਚ ਹੈ ਕਿ ਪਰਿਵਰਤਨ ਸੰਸਾਰ ਦਾ ਨਿਯਮ ਹੈ,
ਪਰ ਅੱਜ
ਤੱਕ ਨਾ ਮੇਰਾ ਪਿਆਰ ਬਦਲਿਆ, ਨਾ ਹੀ ਉਸਦਾ ਦਿਲ ਪਿਘਲਿਆ..........
ਪਤਝੜ  ਦੇ ਇਕ ਸ਼ਾਮ ਸੁਨਹਿਰੀ

ਪੱਤਾ ਪੱਤਾ ਝੜਦਾ  ਹੈ

ਚੁੱਪ ਚਪੀਤੇ  ਚਿਹਰਾ  ਤੇਰਾ

ਯਾਦਾ ਵਿਚ ਆ ਵੜਦਾ ਹੈ

ਹਰ ਐਸੀ ਪਤਝੜ ਮਗਰੋ

ਕੁਝ ਅੰਦਰ ਮੇਰੇ ਸੜਦਾ ਹੈ

ਲਘਿਆ ਹੋਇਆ  ਕੱਲ ਮੇਰਾ

ਫਿਰ ਵਰਤਮਾਨ  ਹੋ ਖੜਦਾ  ਹੈ

ਕਿਨਾਰਿਆਂ ਤੇ ਬੈਠ ਕੇ ਸੋਚਣ ਨਾਲੋਂ ਚੰਗਾ ਏ ਤੈਰਨਾ ਸਿਖ ਲਈਏ,ਕਿਸ਼ਤੀਆਂ ਦਾ ਕੀ ਪਤਾ ਪਰਤਣ ਕੇ ਨਾ ਪਰਤਣ
ਅਸੀਂ ਇਸ਼ਕ਼ ਸਮੁਦਰ  ਡੁੱਬੇ ਹਾ

ਏਨ ਕਿਨਾਰੇ  ਆ ਕੇ

ਅਸੀਂ ਸੱਜਣਾ  ਨੂ ਕਿਹਾ ਹਥ ਫੜ ਲਾਓ

ਉਨਾ ਦੇਖ ਕ ਮੁਹ ਘੁਮਾ ਲਏ

ਅਸੀਂ ਤਾ ਕੀਤਾ ਉਨਾ ਨੂ ਦਿਲੋ ਪਿਆਰ

ਪਰ ਉਨਾ ਪਤਾ ਨਹੀ ਕਿਹੜੇ ਆਪਣੇ ਚਾਅ ਪੁਗਾ ਲਏ ?


ਆਹਮੋ ਸਾਹਮਣੇ ਪਿਆਰ ਤੇ ਪਿੱਠ ਪਿੱਛੇ ਵਾਰ ,ਬਸ ਆਹੀ ਸਭ ਹੁੰਦਾ ਅੱਲੜਾਂ ਦੀ ਯਾਰੀ 'ਚ ਯਾਰ".
ਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾ

ਨਾਤੇ ਸਾਡੇ ਜਿੰਦਗੀ ਨਾਲੋ ਤੁੜਾਈ ਦਿੱਤੇ

ਚੰਗੇ ਭਲੇ ਵਸਦੇ ਸਾ

ਇਸ਼ਕ਼ ਉਹਦੇ ਨੇ ਅੱਜ ਰੂਹਾ ਤਕ ਉਜਾੜ ਦਿਤੇ


ਜਲਦਬਾਜ਼ੀ ਵਿਚ -- ਚੁਨੇ ਹੋਏ ਯਾਰ ...ਕੀਤਾ ਪਿਆਰ ...ਤੇ ਹਥਿਆਰ ਸਮੇ ਤੇ ਧੋਖਾ ਦੇ ਜਾਂਦੇ ਆ

955
ਇਸ ਦੁਨੀਆ ਚ ਜਿੰਨਾ ਮਜੀ ਕਿਸੇ ਦਾ ਬਣਜੋ
ਪਰ ਸਾਰੇ ਪਿੱਠ ਤੇ ਵਾਰ ਕਰ ਹੀ ਜਾਂਦੇ ਨੇ

Specially yours ji,,,,,,,

main kisde ਵਾਰ  :marro:  karta  :nthg:

koshish jari hale lagda ha ji laggiya nahi nishana kacha ha but But I salute you for your himat oo nahi hari ji,,,,,,,good luck ji,

main nishana kiss te lawa,, mainu ta koi la gia..

may i ask who ji,,,,,,,,,,,
u better know that person,,tussi hi menu dassia oh apna kon aa

ok meri billi menu maoou chal dekhte ha kado chuha anda ha fir pta lago ji,,,,,,,,,,,kon kiya ha ji,,,,,,thanks for this valuable information ji,,,,,,,,,,,,,,
ok meri billi menu maoou chal dekhte ha kado chuha anda ha fir pta lago ji,,,,,,,,,,,kon kiya ha ji... upparro  :superhappy: lang gi eh gal  :whew:

dont worry ,,,,,,,,,ji be happy,,,,,,time ane par sabh raaz khuljaan ge jiiiiiiiiii no tension ji,,,,,,,,,,take chill pill ji
aal kal tome kis kol aa ,,& kia raaz oh v dasdo ,,jo khulan valle ne,, uddo v dasso ge ,,hun hi dass ,, y so ,,karela lyk comments,, kujh hoia ki

956
ਦਿਲ ਨੂ ਸੋਚ ਵਿਚਾਰ ਬੜੇ ਨੇ

ਪਿਆਰ ਦੇ ਵਿਚ ਇੰਤਜ਼ਾਰ ਬੜੇ ਨੇ

ਓਹ ਹੀ ਦਿੰਦੇ ਧੋਖਾ

ਜਿਨਾ ਉਤੇ ਏਤਵਾਰ ਬੜੇ ਨੇ

ਸਾਡੀਆ ਤੇ ਅੱਜ ਖੁਲੀਆਂ  ਅੱਖਾ

ਸਾਨੂ ਭੁਲੇਖਾ ਸੀ

ਕੀ ਸਾਡੇ ਨਾਲ ਉਸ ਦੇ  ਪਿਆਰ  ਬੜੇ ਨੇ

ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ 

ਬੇਸ਼ਕ  ਓਹਦੇ ਦਿਲਦਾਰ ਬੜੇ ਨੇ 

ਸੋਂਕੀ ਵਰਗੇ ਵੀ ਖਾ ਗਏ ਧੋਖਾ ਇਸ਼ਕ਼ ਵਿਚ

ਸੁਣਏਆ ਸੀ ਜੋ ਇਸ਼ਕ਼ ਦੇ ਦਾਵੇਦਾਰ  ਬੜੇ ਨੇ




"ਦੋ ਬੋਲ ਪਿਆਰ ਵਾਲੇ ਤੇਰੇ ਨਾਲ ਬੋਲ ਕੇ__baitha ਆ ਉਦਾਸ ਸ਼ੋਕੀ  ਸਾਰੀ ਜਿੰਦਗੀ ਨੂੰ ਰੋਲ ਕੇ"
ਸਾਰੇ ਬੇਵਫਾਈ  ਦੇ ਮਾਰੇ ਨੇ

ਸਭ ਨੂ ਚਾਹਤ  ਦੀ ਬਿਮਾਰੀ ਆ

ਮੈ ਤਾ ਹੋ ਗਿਆ ਕੁਰਬਾਨ ਉਸ ਦੇ ਇਸ਼ਕ਼ ਵਿਚ

ਰੱਬ ਹੀ ਜਾਣੇ ਹੁਣ ਕਿਸ ਦੀ ਵਾਰੀ ਆ 

╚► ਮੌਤ ਨਾਲ ਕਿਸਦੀ ਰਿਸ਼ਤੇਦਾਰੀ ਆ ◄► ਅੱਜ ਤੇਰੀ ਤੇ ਕੱਲ ਮੇਰੀ ਵਾਰੀ ਆ ◄╝

957
Shayari / Re: Keh Ditta Ohne Sanu Ik Pal Wich Bhul Jaan Nu
« on: April 10, 2011, 04:01:42 PM »
ਜਾਣ ਕੇ ਚੀਜ਼ ਬੇਗਾਨੀ ਨੂੰ ਕਿਂਓ ਆਪਨੀ ਚੀਜ਼ ਬਣਾ bethi____

ਦਿਲ ਦੇ ਕੇ  ਬੇ-ਦਰਦਾ ਨੂੰ  ਓਮਰ ਦੀ ਚਿੰਤਾ ਲਾ bethi""

958
Shayari / Re: Bhave ik jhootha jeha hi lara de ja...
« on: April 10, 2011, 03:58:52 PM »
ਹੱਥਾਂ ਦੀਆਂ ਲਕੀਰਾਂ ਨੂੰ ਕੀ ਦੇਖਦੇ ਹੋ,
ਕਿਸਮਤ ਤੇ ਓੁਹਨਾ ਦੀ ਵੀ ਹੁੰਦੀ ਹੈ ਜਿਹਨਾਂ ਦੇ ਹੱਥ ਨਹੀ ਹੁੰਦੇ
 by bhagwant mann

wah g wah bahut wadiyan gal kiti aa g
main nahi bhagwant mann orra ne kitti a biba kurre

959
att ta tusi likhea janab asi ta timepass karde aa bas

na veer appa nahi urre ta att de shayar gill,, ਸ਼ੋਕੀ ,, blori,,tussi teh aajkal muskan & nakhro v likhan lagg paiya ne

960
ਦਿਲ ਨੂ ਸੋਚ ਵਿਚਾਰ ਬੜੇ ਨੇ

ਪਿਆਰ ਦੇ ਵਿਚ ਇੰਤਜ਼ਾਰ ਬੜੇ ਨੇ

ਓਹ ਹੀ ਦਿੰਦੇ ਧੋਖਾ

ਜਿਨਾ ਉਤੇ ਏਤਵਾਰ ਬੜੇ ਨੇ

ਸਾਡੀਆ ਤੇ ਅੱਜ ਖੁਲੀਆਂ  ਅੱਖਾ

ਸਾਨੂ ਭੁਲੇਖਾ ਸੀ

ਕੀ ਸਾਡੇ ਨਾਲ ਉਸ ਦੇ  ਪਿਆਰ  ਬੜੇ ਨੇ

ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ 

ਬੇਸ਼ਕ  ਓਹਦੇ ਦਿਲਦਾਰ ਬੜੇ ਨੇ 

ਸੋਂਕੀ ਵਰਗੇ ਵੀ ਖਾ ਗਏ ਧੋਖਾ ਇਸ਼ਕ਼ ਵਿਚ

ਸੁਣਏਆ ਸੀ ਜੋ ਇਸ਼ਕ਼ ਦੇ ਦਾਵੇਦਾਰ  ਬੜੇ ਨੇ




"ਦੋ ਬੋਲ ਪਿਆਰ ਵਾਲੇ ਤੇਰੇ ਨਾਲ ਬੋਲ ਕੇ__baitha ਆ ਉਦਾਸ ਸ਼ੋਕੀ  ਸਾਰੀ ਜਿੰਦਗੀ ਨੂੰ ਰੋਲ ਕੇ"

Pages: 1 ... 43 44 45 46 47 [48] 49 50 51 52 53 ... 68