This section allows you to view all posts made by this member. Note that you can only see posts made in areas you currently have access to.
Messages - †→ ™sIииєя™←†
Pages: 1 ... 42 43 44 45 46 [47] 48 49 50 51 52 ... 68
921
« on: April 11, 2011, 03:58:14 AM »
bass roi javo koi hor kam na kario...je ehi kam kise change kam te la lavo te vadia ni????
kehda roo ria urre muskan ji..n changa kam tussi dasso /? fer kehda aa
922
« on: April 11, 2011, 03:57:19 AM »
bas asi ta likhde aa kade kade dil laga rehda likhne nal
oh ta hai veer nalle dil di bhadas nikal jandi
sahi gall aveer mai tan aap dil di bhraas kadhan hi ayea c lok shayer kehn lagg gaye
aahoo veer ..kuch toh log kahenge logo ka kam hai kehna
923
« on: April 11, 2011, 03:55:42 AM »
ਕੌਣ ਕਿਸੇ ਦੇ ਦਿਲ ਦਾ ਮੇਹ੍ਰਾਮ, ਏ ਤਾਂ ਕੰਮ ਤਕਦੀਰਾ ਦਾ. ਇਸ਼੍ਕ ਇਬਾਦਤ ਉਸ ਖੁਦਾ ਦੀ, ਕਿਹਨਾ ਸਚ ਫ਼ਕੀਰਾਂ ਦਾ. ਸਭ ਤੋਂ ਵੱਡਾ ਖੇਡ ਹੈ ਜੱਗ ਤੇ, ਮਥੇ ਦੀਆਂ ਲਕੀਰਾਂ ਦਾ
kya baat hai 22 g bhut sohna g
thnx veer,, par kis di yaad taklif de rahi aajkal tuhanu
924
« on: April 11, 2011, 03:54:07 AM »
hahhaha hard to solve lol
girls always hard to solve..
925
« on: April 11, 2011, 03:53:22 AM »
ethe nai milni fer hahahahahha
ta hi aakhia veer urre koi hai ni .. tussi dasso apni
926
« on: April 11, 2011, 03:51:58 AM »
:lost: :wait: :waitin:
sekhon pj shad giya ji,,,,,,,,,,,
oh kyu ? kis ne tod ta us da dil
927
« on: April 11, 2011, 03:50:13 AM »
sona likhiya ji,,,,,,,,,but why did you change your name ji if you dont mind asking ji
ok eh tah tusi dasna nahi kiss nu so never mind ji,,,,,,,,,,thanks ji
shayad kise nu pasand ni c oh
jado pata hai fir puch ki faida
yeah pagal ha na assi amay,,,,,,,,dewar matha marde ha ji
waise hoia ki :problem:
kuch nahi ji,,,,,,,,,no worry ji
main worry ni...worry tussi lagg de paye ho ?
928
« on: April 11, 2011, 03:49:10 AM »
yamla kithe hai?
i dont know,,,,,,,the only thing i know is fight ji
kiss naal biba hoon :wait:
Ratnoo nal morning vich uss nu ban kar dita c ji yamle te Ratnoo nu ji
okay..so yamla admin hoia
that i dont know ji,,,,,,,,,,,but Ratnoo suba di ban ha ji
admin nu keh ke open kardo id
929
« on: April 11, 2011, 03:48:13 AM »
ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha hatha ha ha ha ha ha ha ha ha ha ha ha ha ha ha ha ha ha
va ji wah kya hassa hai janab ji
930
« on: April 11, 2011, 03:47:35 AM »
931
« on: April 11, 2011, 12:47:54 AM »
yamla kithe hai?
i dont know,,,,,,,the only thing i know is fight ji
kiss naal biba hoon :wait:
Ratnoo nal morning vich uss nu ban kar dita c ji yamle te Ratnoo nu ji
okay..so yamla admin hoia
932
« on: April 11, 2011, 12:45:50 AM »
sona likhiya ji,,,,,,,,,but why did you change your name ji if you dont mind asking ji
ok eh tah tusi dasna nahi kiss nu so never mind ji,,,,,,,,,,thanks ji
shayad kise nu pasand ni c oh
jado pata hai fir puch ki faida
yeah pagal ha na assi amay,,,,,,,,dewar matha marde ha ji
waise hoia ki :problem:
933
« on: April 11, 2011, 12:43:27 AM »
ਕੌਣ ਕਿਸੇ ਦੇ ਦਿਲ ਦਾ ਮੇਹ੍ਰਾਮ, ਏ ਤਾਂ ਕੰਮ ਤਕਦੀਰਾ ਦਾ. ਇਸ਼੍ਕ ਇਬਾਦਤ ਉਸ ਖੁਦਾ ਦੀ, ਕਿਹਨਾ ਸਚ ਫ਼ਕੀਰਾਂ ਦਾ. ਸਭ ਤੋਂ ਵੱਡਾ ਖੇਡ ਹੈ ਜੱਗ ਤੇ, ਮਥੇ ਦੀਆਂ ਲਕੀਰਾਂ ਦਾ
934
« on: April 11, 2011, 12:35:52 AM »
sona likhiya ji,,,,,,,,,but why did you change your name ji if you dont mind asking ji
ok eh tah tusi dasna nahi kiss nu so never mind ji,,,,,,,,,,thanks ji
shayad kise nu pasand ni c oh
jado pata hai fir puch ki faida
935
« on: April 11, 2011, 12:34:45 AM »
yamla kithe hai?
i dont know,,,,,,,the only thing i know is fight ji
kiss naal biba hoon :wait:
936
« on: April 11, 2011, 12:33:32 AM »
:lost: :wait: :waitin:
937
« on: April 11, 2011, 12:26:06 AM »
yamla kithe hai?
938
« on: April 11, 2011, 12:22:33 AM »
sona likhiya ji,,,,,,,,,but why did you change your name ji if you dont mind asking ji
shayad kise nu pasand ni c oh
939
« on: April 11, 2011, 12:15:35 AM »
Eh ta gal galat hai..... eh strategy jada der nai chal sakdi... aukha :pagel:
aajkal eho karna paina biba ji
940
« on: April 11, 2011, 12:12:57 AM »
eh zindagi mal begana a__ Kahda man tu krda jwana a__ Eh duniya musafir khana a__ Jehda aya ohne tur jana a__ Eh sb os rab da bhana a_
ਇਥੇ ਕਈਆਂ ਨੂੰ ਮਾਣ ਵਫਾਵਾਂ ਦਾ
ਤੇ ਕਈਆਂ ਨੂੰ ਨਾਜ ਅਦਾਵਾਂ ਦਾ
ਅਸੀ ਪੀਲੇ ਪੱਤੇ ਦਰਖਤਾਂ ਦੇ
ਸਾਨੂੰ ਰਹਿੰਦਾ ਖੋਫ ਹਵਾਵਾਂ ਦਾ
ਇਹ ਸੱਚ ਹੈ ਕਿ ਪਰਿਵਰਤਨ ਸੰਸਾਰ ਦਾ ਨਿਯਮ ਹੈ, ਪਰ ਅੱਜ ਤੱਕ ਨਾ ਮੇਰਾ ਪਿਆਰ ਬਦਲਿਆ, ਨਾ ਹੀ ਉਸਦਾ ਦਿਲ ਪਿਘਲਿਆ..........
ਪਤਝੜ ਦੇ ਇਕ ਸ਼ਾਮ ਸੁਨਹਿਰੀ
ਪੱਤਾ ਪੱਤਾ ਝੜਦਾ ਹੈ
ਚੁੱਪ ਚਪੀਤੇ ਚਿਹਰਾ ਤੇਰਾ
ਯਾਦਾ ਵਿਚ ਆ ਵੜਦਾ ਹੈ
ਹਰ ਐਸੀ ਪਤਝੜ ਮਗਰੋ
ਕੁਝ ਅੰਦਰ ਮੇਰੇ ਸੜਦਾ ਹੈ
ਲਘਿਆ ਹੋਇਆ ਕੱਲ ਮੇਰਾ
ਫਿਰ ਵਰਤਮਾਨ ਹੋ ਖੜਦਾ ਹੈ
ਕਿਨਾਰਿਆਂ ਤੇ ਬੈਠ ਕੇ ਸੋਚਣ ਨਾਲੋਂ ਚੰਗਾ ਏ ਤੈਰਨਾ ਸਿਖ ਲਈਏ,ਕਿਸ਼ਤੀਆਂ ਦਾ ਕੀ ਪਤਾ ਪਰਤਣ ਕੇ ਨਾ ਪਰਤਣ
ਅਸੀਂ ਇਸ਼ਕ਼ ਸਮੁਦਰ ਡੁੱਬੇ ਹਾ
ਏਨ ਕਿਨਾਰੇ ਆ ਕੇ
ਅਸੀਂ ਸੱਜਣਾ ਨੂ ਕਿਹਾ ਹਥ ਫੜ ਲਾਓ
ਉਨਾ ਦੇਖ ਕ ਮੁਹ ਘੁਮਾ ਲਏ
ਅਸੀਂ ਤਾ ਕੀਤਾ ਉਨਾ ਨੂ ਦਿਲੋ ਪਿਆਰ
ਪਰ ਉਨਾ ਪਤਾ ਨਹੀ ਕਿਹੜੇ ਆਪਣੇ ਚਾਅ ਪੁਗਾ ਲਏ ?
ਆਹਮੋ ਸਾਹਮਣੇ ਪਿਆਰ ਤੇ ਪਿੱਠ ਪਿੱਛੇ ਵਾਰ ,ਬਸ ਆਹੀ ਸਭ ਹੁੰਦਾ ਅੱਲੜਾਂ ਦੀ ਯਾਰੀ 'ਚ ਯਾਰ".
ਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾ
ਨਾਤੇ ਸਾਡੇ ਜਿੰਦਗੀ ਨਾਲੋ ਤੁੜਾਈ ਦਿੱਤੇ
ਚੰਗੇ ਭਲੇ ਵਸਦੇ ਸਾ
ਇਸ਼ਕ਼ ਉਹਦੇ ਨੇ ਅੱਜ ਰੂਹਾ ਤਕ ਉਜਾੜ ਦਿਤੇ
ਜਲਦਬਾਜ਼ੀ ਵਿਚ -- ਚੁਨੇ ਹੋਏ ਯਾਰ ...ਕੀਤਾ ਪਿਆਰ ...ਤੇ ਹਥਿਆਰ ਸਮੇ ਤੇ ਧੋਖਾ ਦੇ ਜਾਂਦੇ ਆ
ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆ
ਦੂਜਾ ਦਿਲ ਦੁਖਾ ਕੇ ਵੇਖ ਲਿਆ
ਮੈ ਬਰਬਾਦ ਹੋਇਆ ਤਾ ਕੀ ਹੋਇਆ
ਕਮਲੀ ਨੇ ਆਪਣਾ ਦਿਲ ਪਰਚਾ ਕੇ ਤਾ ਵੇਖ ਲਿਆ
ਐਥੇ ਨਾਂ ਕੋਈ ਸਖਾ-ਸਹੇਲਾ ਏ, ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ.. ਰੱਬ ਬਣ ਗਿਆ ਪੈਸਾ-ਧੇਲਾ ਏ, ਕਹਿੰਦੇ ਆ ਗਿਆ ਕਲਯੁੱਗ ਵੇਲਾ ਏ.. ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ ਦੁਨੀਆਂ..||
Pages: 1 ... 42 43 44 45 46 [47] 48 49 50 51 52 ... 68
|