June 28, 2024, 04:59:00 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 41 42 43 44 45 [46] 47 48 49 50 51 ... 68
901
Shayari / Re: Keh Ditta Ohne Sanu Ik Pal Wich Bhul Jaan Nu
« on: April 11, 2011, 03:22:49 PM »
It takes a minute to have a crush on someone, an hour to like someone, and an day to love someone... but it takes a lifetime to forget someone.

But Saare log aa gall kithe samajhde aa .... Take care sis.


The happiest of people don't necessarily have the best of everything; they just make the most of everything that comes along their way. ...

902
Love Pyar / Re: There was a girl and a boy
« on: April 11, 2011, 03:20:11 PM »
eh te bai kudiyan di fitrat aa
eh pehlan pyaar kar te lendiyan ne
te jado jee bhar jaave te fer majbooriyan gina dendiyan
sumtimes i thinks that how easy it is for girls  :sad: :sad: :sad: :break: :break:
never trust aa girl


:thaa: :thaa: jiven ki munde dhudh de dhule hoye aaa /:) /:)

but I dont like teh story ... very very depressing.


ਬੇਕਦਰਾਂ ਦੀ ਯਾਰੀ ਨਾਲੋਂ ਟੁੱਟੀ ਚੰਗੀ ਆ

904
Love Pyar / Re: There was a girl and a boy
« on: April 11, 2011, 03:16:35 PM »
eh te bai kudiyan di fitrat aa
eh pehlan pyaar kar te lendiyan ne
te jado jee bhar jaave te fer majbooriyan gina dendiyan
sumtimes i thinks that how easy it is for girls  :sad: :sad: :sad: :break: :break:
never trust aa girl

ਰਾਝੇ ਜਿਹਾ ਯਾਰ,ਹੀਰ ਜਿਹੀ ਨਾਰ
ਜੇ ਹੋਵੇ ਅੱਜ ਤਾ ਸਮਾਜ ਦੇਵੇ ਨਕਾਰ,"
"ਹੱਸ-ਹੱਸ ਜਾਈਏ ਜੇ ਮਕਾਨ ,ਹੱਸ-ਹੱਸ ਵੇਖੀਏ ਹਰ ਰਕਾਨ
ਫਿਰ ਕਾਹਦੀਆ ਇਜਤਾ ਕਾਹਦੇ ਤੇਰੇ ਖਾਨਦਾਨ,
ਨਕਲੀ ਪਿਆਰ,ਸੁਪਨਿਆ ਦਾ ਸੰਸਾਰ,ਦੋਲਤ ਬੇਸੁਮਾਰ
ਸਦਾ ਹੀ ਮਨ ਪਰਚਾਉਦੇ ਨਾ
ਮੋਤ-ਇਸਕ-ਤੇ ਐਬ
ਕਦੇ ਪੁੱਛਕੇ ਆਉਦੇ ਨਾ,

905
Love Pyar / Re: There was a girl and a boy
« on: April 11, 2011, 03:14:47 PM »
awwww :cry:  i dnt like dat ending  :huhh:
So I don't think the ending was THAAAT bad, but it could've been better

906
Love Pyar / Re: There was a girl and a boy
« on: April 11, 2011, 03:11:43 PM »

907
♥♥ ਤੈਨੂੰ ਕਲੀ ਲਿਖਾਂ ਜਾਂ ਫੁਲ
ਕੋਈ ....ਜਾਂ ਰਬ ਦੀ ਸੋਹਣੀ ਭੁਲ ਕੋਈ.....
ਤੈਨੂੰ ਚੜਦੇ ਸੂਰਜ ਦੀ ਲਾਲੀ....ਜਾਂ ਰਾਤ ਚ'
ਬਲਦਾ ਦੀਪ ਲਿਖਾਂ....
ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ....ਤੇਰੇ ਹੁਸਨ
...ਦੀ ਕਿਵੇਂ ਤਾਰੀਫ ਲਿਖਾਂ...♥♥

har husan vich takat hai ,,,,,,,

ki uh kali bani ja phool,,,,,

har dil vich uh dharkan ha,,,,,,,,,

bol ke kehe ja fir chup hoke kehe ki mere kol vi ha dil...........
ਦਿਲ ਇਕ ਨੂੰ ਦੇ ਪਰ ਨੇਕ ਨੂੰ ਦੇ ;;;; 8-> 
ਏਹ ਪਰਸ਼ਾਦ ਨਈ ਕੇ ਹਰੇਕ ਨੂੰ ਈ ਦੇ ;;;
X_X

908
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......।।
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..।।
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ..
...ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..।।
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ ਪਰ ਪਹਿਲਾਂ ਰੱਬ-ਰੱਬ ਕਹਿਣਾ...

really nice one ji,,,,,,,,,,,,and very true ji
shukar hai  :surp: chitti kabutari ne kujh nice one  :scared: :scared: keha mere barre :puke:

909
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......।।
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..।।
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ..
...ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..।।
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ ਪਰ ਪਹਿਲਾਂ ਰੱਬ-ਰੱਬ ਕਹਿਣਾ...

910
♥♥ ਤੈਨੂੰ ਕਲੀ ਲਿਖਾਂ ਜਾਂ ਫੁਲ
ਕੋਈ ....ਜਾਂ ਰਬ ਦੀ ਸੋਹਣੀ ਭੁਲ ਕੋਈ.....
ਤੈਨੂੰ ਚੜਦੇ ਸੂਰਜ ਦੀ ਲਾਲੀ....ਜਾਂ ਰਾਤ ਚ'
ਬਲਦਾ ਦੀਪ ਲਿਖਾਂ....
ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ....ਤੇਰੇ ਹੁਸਨ
...ਦੀ ਕਿਵੇਂ ਤਾਰੀਫ ਲਿਖਾਂ...♥♥

911
Shayari / Re: ਦੁੱਖ
« on: April 11, 2011, 04:53:26 AM »
ਜਾਨ - ਜਾਨ ਕਹਿ ਕਿ ਮੇਰੀ ਜਾਨ ਲੈ ਗਈ ਉਹ___ਮੇਨੂੰ ਆਪਣਾ ਕਹਿ ਕਿ ਜਹਾਨ ਲੈ ਗਈ ਉਹ , ਮੇਂ ਤਾ ਅੱਖਾ ਬੰਦ ਕਰ ਕਿ ਤੁਰ ਪਿਆ ਸੀ ਪਿਛੇ ਉਹਦੇ__ ਪਰ ਜੰਨਤ ਦੇ ਬਹਾਨੇ ਸ਼ਮਸ਼ਾਨ ਲੈ ਗਈ ਉਹ !

912
Jokes Majaak / punjabi
« on: April 11, 2011, 04:50:30 AM »
ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ___
English Child :- May I Come In___??

Hindi Child:- मैं अंदर आ सकता हूँ___??

...…ਤੇ ਅਖੀਰ ਤੇ ਪੰਜਾਬੀ ਦੀ ਵਾਰੀ___

punjabi :- ਆਵਾਂ_

913
Shayari / Re: mnu mera mursad
« on: April 11, 2011, 04:47:19 AM »
ਮੈਂ ਕੁਛ ਵੀ ਨਹੀਂ MALAK WAHEGURU ਤੇਰੇ ਬਿਨਾ,,,,
ਤੂੰ ਸਾਰ ਹੈਂ ਮੇਰੀ ਕਹਾਣੀ ਦਾ.....
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ....
ਮੈਂ ਤਾਂ ਤੁਪਕਾ ਹਾਂ ਇੱਕ ਪਾਣੀ ਦਾ

914
ਦਰਗਾਹ ਤੇ ਜਾਕੇ ਕਿਉ ਤੂੰ ਨੱਕ ਰਹੜੇ, ਉਹ ਨਹੀ ਮਿਲਣਾ ਜੋ ਤੇਰੇ ਲੇਖੇ ਨਹੀ,
ਜਰਾ ਆਪਣੇ ਗੁਨਾਹਾਂ ਵਲ ਵੀ ਨਜਰ ਮਾਰ... ਇਹ ਨਾ ਸਮਜ ਖੁਦਾ ਨੇ ਵੇਖਿਆ ਨਹੀ

915

ਕਾਹਨੂੰ ਕਰੇਂ ਇਤਬਾਰ ਤੂੰ ਦਿਲ ਤੋੜਨ ਵਾਲਿਆਂ ਤੇ

ਕਿਓ ਤੂੰ ਆਪਾ ਵਾਰੇਂ ਦੱਸ ਦਿਲ ਦੇ ਕਾਲਿਆਂ ਤੇ

ਕਿਹੜੀ ਗੱਲੋਂ ਡਰਦੈਂ ਸੱਜਣਾ ਨੇਰੀਆਂ ਰਾਤਾਂ ਤੋਂ

ਥੋੜਾ ਰੱਖ ਭਰੋਸਾ ਤੂੰ ਵੀ ਉਜਾਲਿਆਂ ਤੇ
 
  sahi kiha tusi galib veer

ਨਾ ਲਫਜ ਨੇ ਕੁਝ ਕੇਹਣ ਲਈ

ਨਾ ਦਿਲ ਤੇ ਕੋਈ ਜੋਰ ਏ

ਅਸੀਂ ਉਨਾ ਵਿਚੋ ਰੱਬ ਲਭਦੇ ਰਹੇ

ਜਿਨ੍ਹਾ ਅੱਖੀਆ  ਵਿਚ ਕੋਈ ਹੋਰ ਏ

This life is 2 short 2 make real friendz,
l dont know why people break frndshps....

916
Love Pyar / There was a girl and a boy
« on: April 11, 2011, 04:33:47 AM »
There was a girl and a boy.
girl proposed the boy and boy agreed.....

girl always used to say that my heart is not mine its always with you....
& I am living without heart......
...
after few month girl said that i cant marry you
becoz my parents are not allow me but

we'll be frnds 4evr.
after few months girl got married another boy..

after 2 days of her wedding,girl looking her wedding gifts.
she came across a gft & start crying

the gft was d heart packed in a glass jar with full of blood...
the lid of the jar was attached with the paper

written on it..

''hey stupid ur heart is with me na than what will u give to ur husband?

917
ਡਰ ਸੀ ਸਾਨੂ ਸਮੁੰਦਰਾ ਦਾ
 
ਡੋਬ  ਦਿਤਾ ਸਾਨੂ ਕਿਨਾਰੇ   ਨੇ

ਧੁਪ ਤੋ ਡਰਦੇ  ਅਸੀਂ ਰਾਤ ਲੱਭੀ

ਜ਼ਖਮੀ ਕਰ ਦਿਤਾ ਸਾਨੂ ਤਾਰਿਆ ਨੇ
 
ਕੋਈ ਇਕ ਮਾਰਦਾ ਸਾਨੂ ਤਾ ਅਸੀਂ ਜਰ ਜਾਂਦੇ
 
ਪਰ ਮਾਰਿਆ ਸਾਨੂ ਸਾਰਿਆ ਨੇ

ਬੇਗਾਨੇ  ਮਾਰਦੇ ਤਾ ਹੱਸ ਕੇ ਮਾਰ ਜਾਂਦੇ

ਪਰ ਮਾਰੇਆ "ਸ਼ੋਕੀ" ਨੂ ਜਾਨ ਤੋ ਪਿਆਰੇਆ ਨੇ


ਉਹ ਕਹਿੰਦੀ ਦੱਸ ਤੂੰ ਮੈਂਨੂੰ ਕਿੰਨਾ ਪਿਆਰ ਕਰਦਾ ਏ
ਮੇਰੇ ਕੋਲ ਉਹਦੇ ਇਹ ਸਵਾਲ ਦਾ ਜਵਾਬ ਨਹੀਂ ਸੀ
ਮੈਂ ਨਲੈਕ ਮੁੜ ਆਇਆ ਚੁੱਪ-ਚਾਪ ਉਹਦੇ ਪਿੰਡ ਚੋਂ
ਕਿਉਂ ਕੀ ๑۩ "ਸ਼ੋਕੀ " ۩๑" ਕੋਲ ਅੰਬਰਾਂ ਦੇ ਤਾਰਿਆ ਦਾ ਹਿਸਾਬ ਨਹੀ ਸੀ

918
Shayari / Re: ਨਟਖਟ ਜੱਟ
« on: April 11, 2011, 04:19:25 AM »
Consequences of Austrlian life style: The wife rushed into house screaming to her husband, Darling, come quick! Your kids and my kids are beating our kids.

Pages: 1 ... 41 42 43 44 45 [46] 47 48 49 50 51 ... 68