November 04, 2024, 03:59:50 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 40 41 42 43 44 [45] 46 47 48 49 50 ... 68
881
Shayari / Re: ਕੋਈ ਮੈਨੂੰ ਕਾਫਿਰ ਆਖੇ
« on: April 11, 2011, 04:10:04 PM »
 =D> =D> =D> =D> =D> =D> =D> =D> =D>

882
Shayari / Re: Shad Jana
« on: April 11, 2011, 04:07:14 PM »
leh das main ta april fool banunda c sab nu ,,awe hi kudiyan de naam jod dite mere naal ,,,,

12 tareek nu april fool

883
ਔ ਯਾਦ ਸੱਜਣ ਵਿਚ ਅੱਖੀਆਂ ਰੌਣ,,,,,ਮੈਨੂੰ ਅੱਥਰੂ ਦੇਣ ਤਸੱਲੀ,,,ਰਾਤੀ ਰੌਣ ਤੇ ਦਿਨੇ ਉਡੀਕਾ,,
ਨੀ ਮੈ ਰਹਿ ਗਈ ਕੱਲਮ ਕੱਲੀ,,,,;ਇਹ ਵੇਖ ਕੇ ਹਾਲ ਮੇਰਾ ਲੋਕੀ ਮੈਨੂੰ ਆਖਣ ਝੱਲੀ ਝੱਲੀ,,,

884
ਮੈ ਉਹਨੂੰ ਕਿਵੇ ਛੱਡ ਦੇਵਾ ਰਾਹ ਚ,,,,,,,,,ਸਾਥ ਜੋ ਚਲਦਾ ਰਿਹਾ ਮਜਬੂਰੀਆ ਹੋਣ ਦੇ ਬਾਦ ਵੀ,,,,,ਬਣ ਕੇ ਖੂਸ਼ਬੂ ਰਚ ਗਿਆ ਹੈ ਉਹ ਮੇਰੇ ਸਾਹਾ ਚ,,,,,,ਦੂਰ ਹੋ ਸਕਿਆ ਨਹੀ ਉਹ ਦੂਰੀਆ ਹੋਣ ਤੋ ਬਾਦ ਵੀ,

885
Shayari / Re: Dhee Nimani ....
« on: April 11, 2011, 04:01:35 PM »
♥ ਪਿਤਾ ਦੀ ਪੱਗ, ਘਰ ਦੀ ਲਾਜ, ਨਾਲੇ ਪਿਆਰ ਦੀ ਖੁਸ਼ਬੂ,

ਇਨਾਂ ਕੁੜੀਆਂ ਨੇ ਕੀ ਕੁੱਝ ਸਾਂਭਿਆ ਹੈ ਚੁੰਨੀਆਂ ਓਹਲੇ.

886
ਸਿਰ ਤੇ ਹਥ ਬਾਬੇ ਨਾਨਕ ਦਾ ਕਿਸੇ ਚੀਜ਼ ਦੀਆਂ ਤੋਟਾ ਨੀਂ, ਉਨੇ 'ਯ਼ਾਰ ਸੋਹਣੀਏ, ਜਿੰਨੀਆ ਤੇਰੇ ਪਿੰਡ 'ਚ' ਵੋਟਾ ਨੀ

887
Shayari / Re: ਪੰਜਾਬ ਦੀਆ ਕੁੜੀਆ ......
« on: April 11, 2011, 03:55:58 PM »
sahi gal wa ,,edr punjab ch vi eh scootiyan te daku baniyan firdyan ne ,,

aahoo veer parrne jehe lappet keh gloves je paake :D:

888
Shayari / Re: ਵਫ਼ਾ Karo ਤਾ Ruvonde ਨੇ
« on: April 11, 2011, 03:54:12 PM »
╰» "ਜੱਟ ਦੀਆਂ ਖਾਕੇ ਪਿੰਨੀਆ______ਹੁਣ ਲਾਲਿਆਂ ∂ι ਬਰਫੀ ਤੇ ਮਰ ਗਈ_

889
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......।।
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..।।
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ..
...ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..।।
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ ਪਰ ਪਹਿਲਾਂ ਰੱਬ-ਰੱਬ ਕਹਿਣਾ...

really nice one ji,,,,,,,,,,,,and very true ji
shukar hai  :surp: chitti kabutari ne kujh nice one  :scared: :scared: keha mere barre :puke:

why ji i do say when if i like something really tusi kafi sona likhde,,,,,,,,,,,ji sachi ji,,,,,,,,,better then mine assi tah amay indar udar diya lines bana ke buss time pass karde ha ji,,,,,,,,,,,,writter tah tusi ha ji,,,,,,,,

 na biba kurre am not first of ol,, n 2nd main ta akhia c coz last 3 dinna toh tuhadde reply menu karele wangu korre jehe mil rahe san

890
♥♥ ਤੈਨੂੰ ਕਲੀ ਲਿਖਾਂ ਜਾਂ ਫੁਲ
ਕੋਈ ....ਜਾਂ ਰਬ ਦੀ ਸੋਹਣੀ ਭੁਲ ਕੋਈ.....
ਤੈਨੂੰ ਚੜਦੇ ਸੂਰਜ ਦੀ ਲਾਲੀ....ਜਾਂ ਰਾਤ ਚ'
ਬਲਦਾ ਦੀਪ ਲਿਖਾਂ....
ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ....ਤੇਰੇ ਹੁਸਨ
...ਦੀ ਕਿਵੇਂ ਤਾਰੀਫ ਲਿਖਾਂ...♥♥

har husan vich takat hai ,,,,,,,

ki uh kali bani ja phool,,,,,

har dil vich uh dharkan ha,,,,,,,,,

bol ke kehe ja fir chup hoke kehe ki mere kol vi ha dil...........
ਦਿਲ ਇਕ ਨੂੰ ਦੇ ਪਰ ਨੇਕ ਨੂੰ ਦੇ ;;;; 8-> 
ਏਹ ਪਰਸ਼ਾਦ ਨਈ ਕੇ ਹਰੇਕ ਨੂੰ ਈ ਦੇ ;;;
X_X

dil dena ja fir lina apne buss vich kithe,,,,,,,,
banda sochda kuch hor and hojanda kuch hor ha,,,,,
apni kismat nal larn da joroor sade kol kithe,,,,,,,
jime nachada ha upar wala kut putali ban tamasha kar,,,,,,,,,
apne dil di hakumat te apna raj kithe,,,,,,,,,,,,

Whenever you Feel that you Failed
say these words
'I am not failed my success just postponed'

891
Shayari / Re: ਪੰਜਾਬ ਦੀਆ ਕੁੜੀਆ ......
« on: April 11, 2011, 03:39:01 PM »
hassia de bomd forde raho fir  :spamfight:

892
Jokes Majaak / Re: galib da kutta...
« on: April 11, 2011, 03:36:44 PM »
ki hoya noor kaure

hona ki veer post parr ke danda thallr jeeb aa gi bechari di

893
Jokes Majaak / Re: What is girlfrnd ?
« on: April 11, 2011, 03:35:49 PM »
lol mai ta live asiqi karda ethe ki rakhea lol

oh ji ho live matlab apne wehde ja on some site

894
mainu ta kise de nai tere te sak lagda mainu 22 lol

:D: na 22 ji aapna v jamma tuhade warga
ਕਾਲੇ ਮਾਲ ਦੀ ਡਬੀ__ਤੇ ਸਹੇਲੀ ਕਬੀ.. ਜੜਾਂ ਪਟ ਦਿੰਦੀ ਆ

896
Jokes Majaak / Re: punjabi
« on: April 11, 2011, 03:26:46 PM »

897
Jokes Majaak / Re: punjabi
« on: April 11, 2011, 03:26:30 PM »
:laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:

lagda dabur janam ghutti pe li tussi :D: :D:

898
Jokes Majaak / Re: punjabi
« on: April 11, 2011, 03:25:46 PM »

899
Jokes Majaak / Re: punjabi
« on: April 11, 2011, 03:25:18 PM »

900
Shayari / Re: Shad Jana
« on: April 11, 2011, 03:24:29 PM »
mera na nai lohna main dass dita pehla hee..
:D:
blori sis ne dil turia osda...
tuhanu har paase muure kar dinde ne aa ki chakar aa
waise blori chitti kabutari esde bannere teh baith gai

Pages: 1 ... 40 41 42 43 44 [45] 46 47 48 49 50 ... 68