801
Shayari / Re: saanu ohna cho na gin ....
« on: April 15, 2011, 11:34:13 PM »
THNX VEER PAR TUSSI LIKHIA SOHNA
|
This section allows you to view all posts made by this member. Note that you can only see posts made in areas you currently have access to. 801
Shayari / Re: saanu ohna cho na gin ....« on: April 15, 2011, 11:34:13 PM »
THNX VEER PAR TUSSI LIKHIA SOHNA
802
Jokes Majaak / Re: What is girlfrnd ?« on: April 15, 2011, 11:32:41 PM »girl frinds means ,,,jaan nu siyape :D: :D: :D: 803
Shayari / Re: ਤੇਰੇ ਇਸ਼ਕ ਵਿਚ ਤਾਂ ਮੱਚ ਲਾਂ« on: April 15, 2011, 04:27:22 PM »
True love is found where we cannot accept the one we love to be absent in our lives.
804
Shayari / Re: us di akh cho hunju na dull jawe« on: April 15, 2011, 04:16:44 PM »
ਸਾਰੀ ਉਮਰ ਹੀ ਅਧੂਰਾ ਰਿਹਾ , ਜਦ ਸਾਹ ਰੁਕੇ ਤੇ ਲੋਕ ਕਹਿੰਦੇ ਪੂਰਾ ਹੋ ਗਿਆ
805
Shayari / Re: ਬੇਈਮਾਨ ਕੌਣ ਸੀ....« on: April 15, 2011, 04:08:55 PM »ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ.. “ਸਾਰੀ ਉਮਰ ਮੈਂ ਇਹੀ ਗਲਤੀ ਕਰਦਾ ਰਿਹਾ, ਧੂੜ ਚਿਹਰੇ ਉੱਤੇ ਸੀ... .....ਤੇ ਮੈਂ ਸ਼ੀਸ਼ਾ ਸਾਫ ਕਰਦਾ ਰਿਹਾ 806
Jokes Majaak / ਇੱਕ ਮੁੰਡੇ ਨੇ ਸਲਿੱਮ ਜਿਹੀ ਕੁੜੀ ਨੂੰ ਕਿਹਾ« on: April 15, 2011, 04:04:32 PM »
ਇੱਕ ਮੁੰਡੇ ਨੇ ਸਲਿੱਮ ਜਿਹੀ ਕੁੜੀ ਨੂੰ ਕਿਹਾ ,,,,
ਚੇਹਰਾ ਤੇਰਾ ਖਾਸ ਨਹੀ,, ਹੱਡੀਆ ਤੇ ਤੇਰੇ ਮਾਸ ਨਹੀ,, ... ਪਿਆਰ ਤੈਨੂੰ ਸਵਾਹ ਕਰਾ,,,, ਤੇਰੀ ਤਾ ਜਿਉਣ ਦੀ ਵੀ ਆਸ ਨਹੀ,,_ 807
Shayari / Re: ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ...« on: April 15, 2011, 04:01:10 PM »
ਰੱਬਾ ਭੇਜਦੇ ਜਿਹੜੀ ਕਿਸਮਤ ਵਿੱਚ ਆ,
ਹੁਣ ਨੀ ਕੋਈ ਹੀਰ ਟੋਲ੍ਹਦਾ....... ਤੇਰਾ ਭਾਣਾ ਮੀਠਾ ਲਾਗੇ, ਮੁੱਖ ਵਿੱਚੋਂ ਬੋਲਦਾ 808
Shayari / Re: Je Saade Dil Vich Hunda Chor« on: April 15, 2011, 03:57:37 PM »
ਕੌਣ ਕਹੰਦਾ ਕਮਲਿਆ ਤੂ ਹਾਰ ਗੇਆ ਹੈ,
ਤੇਰੀ ਹਾਰ ਹੀ ਸਾਜਨਾ ਦੇ ਬੁਲਾਂ `ਤੇ ਹਾਸੇ ਲੈ ਕੇ ਆਈ ਹੈ...... ਤੁਰਦੇ ਹੋਏ ਅਕਸਰ ਠੋਕਰ ਵੀ ਲਗ ਜਾਂਦੀ ਹੈ, ਕੀ ਪਤਾ ਉਸ ਠੋਕਰ ਵਿਚ ਹੀ ਤੇਰੀ ਕੋਈ ਭਲਾਈ ਹੈ.. 809
Shayari / Re: Yaada diya aaj khuliya kitaaba,,,,,,« on: April 15, 2011, 03:54:55 PM »
such much greaat
elegant super lyk 810
Shayari / Re: ik chota jeha dil ha mera,,,,,,,,« on: April 15, 2011, 03:41:00 PM »
ਨਾਂ ਉਹ ਸੁਪਨਾ ਦੇਖੋ ਜਿਹੜਾ ਟੁੱਟ
ਜਾਵੇ, ਨਾਂ ਉਹ ਹੱਥ ਫੜੋ ਜਿਹੜਾ ਛੁੱਟ ਜਾਵੇ... 811
Love Pyar / boy & girl« on: April 15, 2011, 03:39:41 PM »
♥ Girl: We're best friends, right?
Boy: Yes, of course. Girl: So be honest with me, who do you like? Boy: No one. I love someone. Girl: Oh, she must be very lucky.. ...Boy: Definitely. I've loved her, ever since I met her. Girl: Really? Well, since we're best friends, I wanna meet her. Go call her. Boy: Oh okay. *& Boy takes out his phone, dials her number and phones her..* Girl: Wait, hold on I think I'm getting a call. * Answers the phone..* Boy: I love you.♥ 812
Shayari / Re: ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ« on: April 15, 2011, 03:20:32 PM »
very good veere =D> =D> =D> =D> =D> keep it up :won: .. tahio tuhannu sarre shayar kehnde ne :hug: :hug:
813
Shayari / Re: sara din jisde lai roo roo pagal hoya« on: April 15, 2011, 03:16:38 PM »sikh lai ikalea rehna dila oh ta tainu takde v nai ,,,ਅਸੀ ਪੱਤੇ ਪੱਤਝੜ ਦੇ ਤੇ ਉਹ ਕਲੀ ਬਹਾਰਾਂ ਦੀ, ਕਿਉ ਝੱਲਿਆ ਦਿਲਾ ਰੱਖਦਾ ਓਹਤੌ ਆਸ ਪਿਆਰਾ ਦੀ.. 814
Shayari / Re: ਪਡ਼ ਕੇ ਕਿਹੜਾ DC ਲਗ ਜਾਵਾਗੇ,« on: April 15, 2011, 03:14:16 PM »
ਸਹੇਲੀ ਕਿਹੰਦੀ ਵੇਲੀ ਬਣ ਬਾਪੂ ਕਿਹੰਦਾ ਬੰਦਾ
815
Shayari / Re: Jukna para hy hum ko ...« on: April 15, 2011, 03:04:35 PM »
ਹਰ ਗੱਲ ਵਿੱਚ ਜਿਕਰ ਕਰਿਆ ਕਰਦੇ ਸੀ ਉਸਦਾ ,,,,
ਸ਼ਾਇਦ,,, ਏਸੇ ਗੱਲ ਨੇ ਹੀ ਉਸਨੂੰ ਮਗਰੂਰ ਬਣਾ ਦਿੱ 816
Shayari / Re: saanu ohna cho na gin ....« on: April 15, 2011, 03:00:14 PM »
ਮਾੜੇ ਦਾ ਰੱਬ ਰਾਖਾ ਹੁੰਦਾ ਹੈ ਸੁਣਦੇ ਆਏ ਹਾ,
ਪਰ ਇਹ ਵੀ ਗੱਲ ਤਕੜੇ ਲੌਕਾ ਹੀ ਬਣਾਈ ਏ_ 817
Shayari / Re: ਬਿਨ ਮੰਗਿਆਂ ਹੀ ਮਿਲ ਗਏ ਦੁੱਖ ਬਥੇਰੇ,« on: April 15, 2011, 02:56:07 PM »kihna sohna likhya c sandhu ,,eh jwaka ne ki gand paah ditalol 22 tussi end vch :D: 818
Shayari / Re: pata nhi kyu??« on: April 15, 2011, 02:53:58 PM »
ਮੈਨੂ ਐਨਾ ਨਾ ਯਾਦ ਆ ਕੇ ਮੈ ਖੁਦ ਨੂ "ਤੂ" ਸਮਝ ਬੈਠਾ...
ਮੈਨੂ ਅਹਿਸਾਸ ਰਹਿਣ ਦੇ ਕੇ ਮੇਰੀ ਆਪਣੀ ਵੀ ਕੋਈ ਹਸਤੀ ਹੈ.... 819
Shayari / Re: ਜਦ ਆਸ਼ਕ ਦਾ ਦਿਲ ਸੜਦਾ ਏ« on: April 15, 2011, 02:50:30 PM »
ਜਖਮ ਦਿੱਤਾ ਜੋ ਸੱਜਨਾ ਨੇ ਉਹ ਨਾ ਸਾਥੋ ਧੋ ਹੋਇਆ
ਜੋ ਰਾਝੇ ਨਾਲ ਵੀ ਨਾ ਹੋਇਆ ਤੇਰੇ ਯਾਰ ਨਾਲ ੳ ਹੋਇਆ ਉਹ ਡੋਲੀ ਚੜਦੀ ਤਿੱਲਕ ਗਈ ਨਾ ਹੱਸ ਹੋਇਆ ਨਾ ਰੌ ਹੋਇਆ 820
Shayari / Re: ਬਹੁਤ ਮੁਸ਼ਕਿਲ ਹੁੰਦਾ ਹੈ ਟੁੱਟੇ ਦਿੱਲ ਨੂੰ ਸਮਝਾਉਣਾ,___« on: April 15, 2011, 02:47:49 PM »sanu darda di deja tu dwa bari meherbani hove gi...biba ji move ya fir iodex la lo |