July 02, 2024, 05:58:46 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 34 35 36 37 38 [39] 40 41 42 43 44 ... 68
761
Shayari / Re: ਬੇਈਮਾਨ ਕੌਣ ਸੀ....
« on: April 16, 2011, 05:31:29 AM »

“ਸਾਰੀ ਉਮਰ ਮੈਂ ਇਹੀ ਗਲਤੀ ਕਰਦਾ ਰਿਹਾ, ਧੂੜ ਚਿਹਰੇ ਉੱਤੇ ਸੀ... .....ਤੇ ਮੈਂ ਸ਼ੀਸ਼ਾ ਸਾਫ ਕਰਦਾ ਰਿਹਾ
-------------------------------
ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ...
ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ....
ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ....
ਉਹਨਾ ਨੂੰ ਹੀ ਇਹ ਰਾਸ ਠੋਕਰਾਂ ਆਈਆਂ ਨੇ.

-------------------------------------------------
ਜੋ ਵਿਸਰ ਗਿਆ ਉਹ ਪਿਆਰ ਨਹੀ, ਜੋ ਵਿਸਾਰ ਗਿਆ ਉਹ ਯਾਰ ਨਹੀ,
ਜਿਹੜਾ ਗਲਤੀ ਨੂੰ ਗਲਤੀ ਨਾ ਆਖੇ.. ਸੁਣ ਉਹ ਵੀ ਤੇਰਾ ਯਾਰ ਨਹੀ...


bahut sohna veer ,keep it up =D> =D> =D> =D> =D> =D> =D> =D> =D>

thnx ਗਾਲਿਬ veere bass tuhadde varga ni likh sakde

762
Love Pyar / Re: boy & girl
« on: April 16, 2011, 05:29:33 AM »

764
te osto picho lol
us peecho du know  :dnk: :pagel:

765
very good veere  =D> =D> =D> =D> =D> keep it up :won: .. tahio tuhannu sarre shayar kehnde ne :hug: :hug:
THNX MERE VEER :hug:
:agreed: u olways rock man  :won: sacha patssha tuhannu charddi kalla vch rakhe hamesha =D>

766
Jokes Majaak / DaBaNgG WITH ਆਪਣੀ ਸਹੇਲੀ
« on: April 16, 2011, 01:29:25 AM »
DaBaNgG ਇੱਕ ਦਿਨ ਆਪਣੀ ਸਹੇਲੀ ਨਾਲ ਪਾਰਕ ਚ ਬੈਠਾ ਸੀ____!!


ਇੱਕ ਬਜ਼ੁਰਗ ਕੋਲ ਦੀ ਲੰਘੇ ਤੇ ਕਹਿੰਦੇ:- "ਪੁੱਤ ਕੀ ਇਹ ਸਾਡੀ ਸੰਸਕਰਿਤੀ ਆ___??
[/size][/color]
;
;
;
;
;
;
;
;
;
;
;
;
;
;
;
;
;
;
;
;;
;
;
DaBaNgG ਨਹੀਂ ਬਾਪੂ ਜੀ ਇਹ ਤਾਂ ਜਯੋਤੀ ਆ
[/font][/b][/size] :D:

767
koi na mitra hosle nahi haride ,,,,,koi hor aju kehdan wali
Sade ta sah he sajan lai gya asin lash jehe sareer da ki karna

768
ਤੇਨੁ ਭੁਲਨ ਨੂ ਕੁਛ ਵਕ਼ਤ ਲੱਗੂ ਗਾ ,
ਤੇ ਓਹ ਕੁਛ ਵਕ਼ਤ ਜ਼ਿੰਦਗੀ ਹੈ ਮੇਰੀ...

769
Shayari / Re: ik chota jeha dil ha mera,,,,,,,,
« on: April 16, 2011, 01:07:35 AM »
Quote

mein apne dil nu rook na pai,,,,,,
pyar di hadh nu mein dekh na pai,,,,,,,,,
lagdi lagdi buhat age lagg gi,,,,,,,,
vapasi da rasta buhat piche shad ai,,,,,,,,



 :won: :won: :won: :won: :okk: :okk: =D> =D> =D>

really ji tusi menu rab kol bhej ke khush ho na ji,,,,,,,,,,thaks ji for your best wishes da ji,,,,,,rab tuhadi jaroor sone ji,,,,,,,
HAYE OYE TUHAANU HAMESHA -VE THOUGHTS KYU AANDE NE MAIN TA SHAYARI LAI OH SMILEYS POST KITEH C PAR U R TOO MUCH  :whew: PHHHEEEWWWW  :whew:

nahi ji assi too much nahi assi tah sare much,,,,,,,,,a ji,,,,,,,,,,,,,


door door bethe ke kyu muskara rehe ho,,,,,,,,,,
app de dil gal hum se kyu shupa rehe ho,,,,,,,
jo kehna ha ajjj khul ke kaho,,,,,,,,
tum itana jo etara rehe ho,,,,,,,,,

ਬਿਨ ਬੋਲਿਆ ਵੀ ਗੱਲ ਮੁੱਕਦੀ ਨਹੀਂ , ਪਰ ਕਹਿ ਵੀ ਤੈਨੂੰ ਕੀ ਦਈਏ ♥
♥ ਕਿਤੇ ਠੇਸ ਨਾ ਤੈਨੂੰ ਹਾਏ ਲੱਗ ਜਾਵੇ , ਅਸੀਂ ਆਪੇ ਬੁੱਲੀਆਂ ਸੀਅ ਲਈਏ ♥
♥ ਸੱਭ ਫੁੱਲਾਂ ਜਿਹੀਆਂ ਸੋਚਾਂ ਦਾ , ਔਖਾ ਕੰਡਿਆ ਦੇ ਨਾਲ ਖਹਿ ਹੋਣਾ ♥
♥ ਤੈਨੂੰ ਐਨਾ ਚੰਗਾ ਆਖ ਲਿਆ , ਹੁਣ ਮਾੜਾ ਵੀ ਨਹੀਂ ਕਹਿ ਹੋਣਾ

770
Shayari / Re: maaye ni maaye......
« on: April 16, 2011, 01:03:40 AM »
ਓਹਦੀ ਬੁੱਕਲ ਵਰਗੀ ਦੁਨੀਆ ਤੇ ਨਿੱਘੀ ਥਾਂ ਨੀਂ ਲੱਭਣੀ
ਉਹਦੇ ਪੱਲੇ ਵਰਗੀ ਦੁਨੀਆਂ ਤੇ ਸੰਘਣੀ ਛਾਂ ਨੀਂ ਲੱਭਣੀ
ਕਦਰ ਕਰੋਂ ਮਾਵਾਂ ਦੀ ਜੇ ਕਿਧਰ ਖੋਈ ਮੁੜ ਮਾਂ ਨੀਂ ਲੱਭਣੀ..

771
ਅਸੀ ਦਿਲ ਨਾਲ ਦਿਲ ਵਟਾਉਣ ਖੇਡੇ,,,,,,ਇਕ-ਦੂਜੇ ਨੂੰ ਹੀਰਾ ਚਟਾਉਣ ਖੇਡੇ,,,
"ਸਾਰੀ ਉਮਰ"
ਇਹ ਦਿਲ ਨੂੰ ਰਹੀ ਚਾਹਤ, ਮੈਂ ਰੁੱਸਾ ਤੇ ਉਹ ਮਨਾਉਣ ਖੇਡੇ
ਪਾ ਕੇ ਜੁਲਫਾਂ ਉਹ ਮੇਰੇ ਮੌਢਿਆ ਤੇ,
" ਸੱਪ ਆਖ ਕੇ"
... ਸੱਪ ਆਖ ਕੇ ਮੈਨੂੰ ਡਰਾਉਣ ਖੇਡੇ ,
ਸੱਜਣ ਤੁਰ ਗਏ ਰੱਬਾ ਦੂਰ ਮੇਰੇ ,
ਪਿਆਰ-੨ ਹੁਣ ਮੇਰੇ ਨਾਲ ਕੌਣ ਖੇਡੇ,,,

772
ਤਮੰਨਾ ਸੀ ਦਿਲ ਵਿਚ ਤੇਰੇ ਨਾਲ ਮੁਹੱਬਤ ਕਰਨ ਦੀ,
ਖਾਹਿਸ ਸੀ ਮੇਰੀ ਤੈਨੂੰ ਬਾਹਾਂ ਵਿਚ ਭਰਨ ਦੀ,
ਤੂੰ ਤਾਂ ਚਿਹਰਾ ਛੁਪਾ ਕੇ ਚਲੀ ਗਈ,
ਪਰ ਮੇਰੀ ਤਮੰਨਾ ਸੀ ਤੇਰੇ ਰਾਹਾ ਵਿਚ ਮਰਨ ਦੀ

773
Shayari / Re: nange pear na ..............
« on: April 16, 2011, 12:52:45 AM »
ਤੁੰ ਬੇਸ਼ੱਕ ਨਾ ਮੇਰੇ ਕੋਲ ਰਹੀ,
ਪਰ ਦਿਲ ਵਿੱਚ ਅੱਜ ਵੀ ਬੋਲ ਰਹੀ,
ਪਾ ਲੈਣਾ ਤੇਨੂੰ ਇੱਕ ਦਿਨ ਨੀ,
ਫ਼ਿਰ ਕਿਓਂ ਰੂਹ ਮੇਰੀ ਏ ਡੋਲ ਰਹੀ...

775
:okk: :okk: :okk: :okk: :okk: :okk:




 :mean: :cooll: :mean:

776
Shayari / Re: ਬੇਈਮਾਨ ਕੌਣ ਸੀ....
« on: April 16, 2011, 12:48:40 AM »
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ..
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲਕਰ..
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ....

“ਸਾਰੀ ਉਮਰ ਮੈਂ ਇਹੀ ਗਲਤੀ ਕਰਦਾ ਰਿਹਾ, ਧੂੜ ਚਿਹਰੇ ਉੱਤੇ ਸੀ... .....ਤੇ ਮੈਂ ਸ਼ੀਸ਼ਾ ਸਾਫ ਕਰਦਾ ਰਿਹਾ

dass fir beimaan koon c,,,,,,,
shad ke hath mera ,,,,
gaira nal hath milan wala pehala koon c,,,,,,
alzam den to pehala soch lana c,,,,,,,,
gunegaar koon c ,,,,,,,,,,,,,

 
-----------------------------------------------
tusi galtiya te galtiya karde rehe ,,,,,,,,,,
assi harzana chup chap bharde rehe,,,,,,,,,
hun tah hadh hogi mere vi sabar di,,,,,,,,,
nishana mere dil nu banke ,,,,,,,
katal mere armana da roj karde rehe,,,,,,
tusi galtiya te galtiya karde rehe ,,,,,,,,,,
 
preet kaur

ਜੋ ਵਿਸਰ ਗਿਆ ਉਹ ਪਿਆਰ ਨਹੀ, ਜੋ ਵਿਸਾਰ ਗਿਆ ਉਹ ਯਾਰ ਨਹੀ,
ਜਿਹੜਾ ਗਲਤੀ ਨੂੰ ਗਲਤੀ ਨਾ ਆਖੇ.. ਸੁਣ ਉਹ ਵੀ ਤੇਰਾ ਯਾਰ ਨਹੀ...


Khud Visarin wale tah visaar hi jande ne,,,,,,,,,
akhiya vich hanju dekh app hass ke lang hi jande ne,,,,,,,
Sachi preet wale tah ,,,,,,,,,,
marke vi yaar de dil vich jeeanda reh hi jande ne,,,,,,,,,
Khud Visarin wale tah visaar hi jande ne,,,,,,,,,

preet kaur


ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ...
ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ....
ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ....
ਉਹਨਾ ਨੂੰ ਹੀ ਇਹ ਰਾਸ ਠੋਕਰਾਂ ਆਈਆਂ ਨੇ.

777
:waitin: :waitin: :waitin: :waitin: :waitin: :waitin: :waitin: :waitin: :waitin: :waitin: :waitin: :waitin: :waitin: :waitin: :waitin: :waitin: :dnk: :dnk: :dnk: :dnk: :dnk: :dnk: :dnk: :dnk:

INNA BOJH NA PAO
DIMAAG TEH NAHI TA FIR URRE V KUDIA MUNDIYA DI DIMAG VALA TOPIC CHIRR JU

778
YUP MAIN V TUHADDE UDAR  DA IDAR HI LIKHIA C TUSSI MERA WALA IDHAR SAMAJH LIA COOL

779
Shayari / Re: ik chota jeha dil ha mera,,,,,,,,
« on: April 16, 2011, 12:41:09 AM »
Quote

mein apne dil nu rook na pai,,,,,,
pyar di hadh nu mein dekh na pai,,,,,,,,,
lagdi lagdi buhat age lagg gi,,,,,,,,
vapasi da rasta buhat piche shad ai,,,,,,,,



 :won: :won: :won: :won: :okk: :okk: =D> =D> =D>

really ji tusi menu rab kol bhej ke khush ho na ji,,,,,,,,,,thaks ji for your best wishes da ji,,,,,,rab tuhadi jaroor sone ji,,,,,,,
HAYE OYE TUHAANU HAMESHA -VE THOUGHTS KYU AANDE NE MAIN TA SHAYARI LAI OH SMILEYS POST KITEH C PAR U R TOO MUCH  :whew: PHHHEEEWWWW  :whew:

780
Shayari / Re: maaye ni maaye......
« on: April 16, 2011, 12:37:18 AM »
:help: :help: :help: :help: :help: :help: :help: :help: :help: :help: :help:


 :lost: :lost: :lost: :lost: :lost: :lost: :lost:

Pages: 1 ... 34 35 36 37 38 [39] 40 41 42 43 44 ... 68