July 02, 2024, 01:11:12 AM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 33 34 35 36 37 [38] 39 40 41 42 43 ... 68
741
Jokes Majaak / Re: "PUNJAB LUTEYA GAYA"
« on: April 16, 2011, 07:08:58 AM »
:D: :D: :D : :D: lol

742
Jokes Majaak / Re: Only boys wish with true heart
« on: April 16, 2011, 07:07:58 AM »
:D: :D:

743
waiting for someone you love is never easy. most especially when She's not aware that you're waiting.

744
ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਦਾਂ ਮਿੱਤਰੋ__ਇਹ ਤਾ ਇਕ ਤਸੱਲੀ ਜਿਹੀ ਹੋ ਜਾਂਦੀ ਹੈ ਕਿ ਕੋਈ ਆਪਣਾ ਵੀ ਹੈ.

745
Shayari / Re: Har thokar to assi hun wakef hogye,,,,,,,,
« on: April 16, 2011, 06:59:11 AM »
"mil ske jo osdi khawaahis kis nu hai
talab tan osdi ae jo muqaddar ch nahin

746
Jokes Majaak / Re: Teacher Student Jokes Thread
« on: April 16, 2011, 06:48:30 AM »
Teacher : What is the difference between HIMAMI & SUNAMI ??

Student : HIMAMI is face wash...&...SUNAMI is desh wash

747
ਇੱਕ ਮਾਂ ਉਦੋ ਰੋਂਦੀ ਸੀ ਜਦੋ ਪੁੱਤ ਰੋਟੀ ਨੀ ਸੀ ਖਾਂਦਾ ਤੇ ਇੱਕ ਮਾਂ ਅੱਜ ਰੋਂਦੀ ਏ ਜਦੋ ਉਸਦਾ ਪੁੱਤ ਉਸਨੂੰ ਰੋਟੀ ਨੀ ਦੇਂਦਾ.

748
Duniya de vich eda har var kyon hunda,jo kade ni milana ose naal pyar kyon hunda :woried: :lost:

749
".ਦਰਦ ਜਿੰਨ੍ਹਾਂ ਦੇ ਲੇਖੀਂ ਲਿਖਿਆ ਤੜਪ ਜਿਨ੍ਹਾਂ ਦੇ ਮੱਥੇ ਉਕਰੀ, _ਨਾ ਟਿਕਦੇ ਦਰਗਹੋਂ ਬਾਹਰ ਨਾ ਟਿਕਦੇ ਦਰਗਾਹਾਂ ਅੰਦਰ."

751
♥- Ohna Nu Hii Fursat Nahi Mili Sanu Mehsoos Karn Di -♥ ♥- Asi Ta  Hawa Ban Ke Rahe Si Pal-Pal Naal Ohna De -♥♥

752
Shayari / Re: ਬੇਈਮਾਨ ਕੌਣ ਸੀ....
« on: April 16, 2011, 06:21:09 AM »

ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ...
ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ....
ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ....
ਉਹਨਾ ਨੂੰ ਹੀ ਇਹ ਰਾਸ ਠੋਕਰਾਂ ਆਈਆਂ ਨੇ.


har thokhar to assi hun wakef hogye,,,,,,,,
zakhma diya peera sahnde sahnde hun assi ena de sartaj hogye,,,,,,,,,
koi vi gham sanu hun pershan nahi karda,,,,,,,
hun assi darda to vi pare, dardnakh dardwaan or (dardheen ) hogye,,,,,,,

preet kaur

‎"" ਅਕਲ ਬਦਾਮ ਖਾਣ ਨਾਲ ਨਹੀਂ ਸਗੋਂ ਧੱਕੇ ਖਾਣ ਨਾਲ ਆਉਂਦੀ ....

je akal ha tah uh kade badnam nahi hondi okkkk if someone is beakle then yes,,,,,,,,,,beakale tah ??????

main samjhia ni ?? uppero gayi mere

753
Love Pyar / Re: boy & girl
« on: April 16, 2011, 06:18:22 AM »

754
Jokes Majaak / Re: DaBaNgG WITH ਆਪਣੀ ਸਹੇਲੀ
« on: April 16, 2011, 06:17:40 AM »
dekhea mai jhooth nai bolea lol

aaho 22 :D: :D:

755

ਹੁਣ ਪੀ ਜੇ ਦੇ ਵਿਹੜੇ ਰੰਗ ਬੜੇ ਨੇ

ਖੁਸ਼ ਹੋਵਣ ਦੇ ਢੰਗ ਬੜੇ ਨੇ

ਕੁੜੀਆਂ ਵੀ ਬੇਫਿਕਰੀ ਨਾਲ ਆਉਦੀਆਂ

ਹੱਸਦੀਆਂ ਨੱਚਦੀਆਂ ਨਾਲੇ ਗਾਉਦੀਆਂ

ਕੋਈ ਨਾ ਆ ਕੇ ਭੜਥੂ ਪਾ ਦਏ

ਇਸ ਲਈ ਪਹਿਰੇਦਾਰ ਖੜੇ ਨੇ

wah ji wah =D> =D>

756
hahhaa ...sahi kiha blori akh ji jaan hundi pher pata ni ki bhathu pauna c ehna ne
koi na mitra hosle nahi haride ,,,,,koi hor aju kehdan wali
Sade ta sah he sajan lai gya asin lash jehe sareer da ki karna


bina jaan to kamal kari jande ho agar hondi tah fir tah sade warge greeb lok nazar nahi ane c ji,,,,,,,,

lol 22 tussi siira la dinde gal nu
ਕੁੱੜਤਣ, ਜ਼ਹਿਰ, ਨਫਰਤ, ਸਾੜਿਆਂ ਵਿੱਚ ਸੜ ਰਹੀ ਹੈ ਜੋ,
ਮੈਂ ਦਿਨ ਕਟੀ ਆਖਾਂ ਕਿ ਇਸਨੂੰ ਜਿੰਦਗੀ ਆ

757
koi na mitra hosle nahi haride ,,,,,koi hor aju kehdan wali
Sade ta sah he sajan lai gya asin lash jehe sareer da ki karna


bina jaan to kamal kari jande ho agar hondi tah fir tah sade warge greeb lok nazar nahi ane c ji,,,,,,,,

yaar tussi aa greeb vali gal na likhia karro raabb ne banda banaia bakki usde karam hunde ne
ਹੁਣ ਏਹੀ ਸੋਚ ਕੇ ਜਿੰਦਗੀ ਜਿਓਣ ਬਹਾਨਾ ਬਣਾ ਲੈਂਦੇ ਹਾਂ.........ਕੇ ਜਦ ਮਿਲੇ ਨਹੀ ਸੀ ਓਦੋ ਵੀ ਤਾ ਜਿਯੋੰਦੇ ਸੀ.

759
Shayari / Re: ਬੇਈਮਾਨ ਕੌਣ ਸੀ....
« on: April 16, 2011, 05:59:50 AM »

thnx ਗਾਲਿਬ veere bass tuhadde varga ni likh sakde

oh nhi nhi veer esi gall nhi,tu v bahut sohna likhda aa

thnx veere par again main eho akhanga n tuhdde warga na blori na sandhu na shokki 22 vrga n thnx for ur boost :hug:

760
Shayari / Re: ਬੇਈਮਾਨ ਕੌਣ ਸੀ....
« on: April 16, 2011, 05:57:38 AM »

ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ...
ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ....
ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ....
ਉਹਨਾ ਨੂੰ ਹੀ ਇਹ ਰਾਸ ਠੋਕਰਾਂ ਆਈਆਂ ਨੇ.


har thokhar to assi hun wakef hogye,,,,,,,,
zakhma diya peera sahnde sahnde hun assi ena de sartaj hogye,,,,,,,,,
koi vi gham sanu hun pershan nahi karda,,,,,,,
hun assi darda to vi pare, dardnakh dardwaan or (dardheen ) hogye,,,,,,,

preet kaur

‎"" ਅਕਲ ਬਦਾਮ ਖਾਣ ਨਾਲ ਨਹੀਂ ਸਗੋਂ ਧੱਕੇ ਖਾਣ ਨਾਲ ਆਉਂਦੀ ....

Pages: 1 ... 33 34 35 36 37 [38] 39 40 41 42 43 ... 68