July 02, 2024, 01:45:54 AM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 31 32 33 34 35 [36] 37 38 39 40 41 ... 68
701
Jokes Majaak / Re: DaBaNgG & BloriAkh
« on: April 18, 2011, 12:39:47 AM »
dekhea fer kinia pakia ne juabn dea kuria lol

aahoo 22 :D: :D:

702
Help & Suggestions / Re: Suggestions needed for PJ Slogan
« on: April 18, 2011, 12:37:42 AM »
●๋•ਸਾਡੀ ਜਾਤ ਏ ਪੰਜਾਬੀ , ਸਾਡੀ ਪਾਤ ਏ ਪੰਜਾਬੀ
ਸਾਨੂੰ ਲਾਡ ਲਡਾਉਣ ਵਾਲੀ ਮਾਤ ਏ ਪੰਜਾਬੀ
ਕਿਤੇ ਭੁੱਲ ਨਾ ਜਾਇਓ ਪੰਜਾਬੀ !
ਗੁਰੂਆਂ ਪੀਰਾਂ ਵੱਲੋਂ ਮਿਲੀ ਸੌਗ਼ਾਤ ਏ ਪੰਜਾਬੀ।.●๋•


wow buhat khub ji,,,,,,really touching ji,,,,,,,,and sachi eh gal theek hai ji ji  sugat e punjabi,,,,,,,,
thnx blori

703
Shayari / Re: assin tere naal insaf kita .....
« on: April 18, 2011, 12:35:58 AM »
kaun c oh fer lol
lol main ta tuhadde barre likhia c,, eh ta hun tussi dassana kehasddi naar c

704
Shayari / Re: ਜ਼ਿੰਦਗੀ
« on: April 18, 2011, 12:35:15 AM »

705
Shayari / Re: ਜ਼ਿੰਦਗੀ
« on: April 18, 2011, 12:34:17 AM »
bilkul shi gal a eh v....
yup saghi fact of life

706
Shayari / Re: mar k v rehni sanu teri hi udeek..
« on: April 18, 2011, 12:32:36 AM »
ਦਿਲ ਨਹੀਂ ਛੱਡੀ ਦਾ ਯਾਰੋ ਕਦੇ ਬਾਜੀ ਹਾਰੀ ਤੋਂ ,

ਕੁੜੀ ਕਿੱਥੇ ਚੰਗੀ ਹੁੰਦੀ ਆ ਯਾਰਾਂ ਦੀ ਯਾਰੀ ਤੋਂ ,

ਆਪਾਂ ਕੀ ਲੈਣਾਂ ਏ ਇਸ਼ਕੇ ਦੀ ਬੁਰੀ ਬਿਮਾਰੀ ਤੋਂ

707
Help & Suggestions / Re: Suggestions needed for PJ Slogan
« on: April 18, 2011, 12:30:03 AM »
●๋•ਸਾਡੀ ਜਾਤ ਏ ਪੰਜਾਬੀ , ਸਾਡੀ ਪਾਤ ਏ ਪੰਜਾਬੀ
ਸਾਨੂੰ ਲਾਡ ਲਡਾਉਣ ਵਾਲੀ ਮਾਤ ਏ ਪੰਜਾਬੀ
ਕਿਤੇ ਭੁੱਲ ਨਾ ਜਾਇਓ ਪੰਜਾਬੀ !
ਗੁਰੂਆਂ ਪੀਰਾਂ ਵੱਲੋਂ ਮਿਲੀ ਸੌਗ਼ਾਤ ਏ ਪੰਜਾਬੀ।.●๋•

708
Jokes Majaak / DaBaNgG & BloriAkh
« on: April 17, 2011, 04:56:33 PM »
DaBaNgG BloriAkh ਨੂੰ ਕਹਿੰਦਾ:- ਤੁਹਾਡੀ ਉਮਰ ਕਿੰਨੀ ਹੈ___?? BloriAkh :- 16 ਸਾਲ ............... DaBaNgG :- ਤੁਸੀਂ 5 ਸਾਲ ਪਹਿਲਾਂ ਵੀ ਐਨੀ ਹੀ ਦੱਸੀ ਸੀ___ :surp:  BloriAkh :- ਦੇਖਿਆ ਕੁੜੀਆਂ ਜ਼ੁਬਾਨ ਦੀਆਂ ਕਿੰਨੀਆਂ ਪੱਕੀਆਂ ਹੁੰਦੀਆਂ

709
Shayari / Re: ਬੇਈਮਾਨ ਕੌਣ ਸੀ....
« on: April 17, 2011, 04:38:41 PM »
chalo koi na 22 g asi ta hai he es kabil k koi v sade te kise da gussa kad sakda aa

veere gussa v dosta naal hoida begania naal thorri ,, but stil wating ,, biba ne tuhadde teh kisda gussa sutt maria

711
Shayari / Re: ਬੇਈਮਾਨ ਕੌਣ ਸੀ....
« on: April 17, 2011, 04:31:57 PM »
par kisda gussa kaadia sadde 22 teh :surp:  eh v dass do peeto sannu doha nu :lost: :lost:

712
Shayari / ਜ਼ਿੰਦਗੀ
« on: April 17, 2011, 04:28:31 PM »
ਕੁਦਰਤਾਂ ਵੇਖਣ ਲਈ ਸੀ___,
ਬਣੀ ਭਾਰੀ ਜ਼ਿੰਦਗੀ___,

ਡਿਗੀਏ ਖੁਦ ਹੀ ਕਰੇ ਤਾਂ___,
ਕੀ ਵਿਚਾਰੀ ਜ਼ਿੰਦਗੀ ?

ਜ਼ਿੰਦਗੀ ਤਾਂ ਬੜੀ ਮਿੱਠੀ___,
...ਤੇ ਮਜ਼ੇ ਦੀ ਚੀਜ ਹੈ___,

ਆਪ ਹਾਂ ਲੈਦੇ ਬਣਾ___,
ਕੋੜੀ ਤੋ ਖਾਰੀ ਜ਼ਿੰਦਗੀ___,

713
Shayari / Re: assin tere naal insaf kita .....
« on: April 17, 2011, 04:20:11 PM »
ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਏ ਨੇ..____, .ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਏ ਸੀ_

714
Shayari / Re: ਬੇਈਮਾਨ ਕੌਣ ਸੀ....
« on: April 17, 2011, 04:15:19 PM »
preet g kise da gussa sade te kadi jande oo chalo asi aaj tu post nai karde
kyu k insaan ena v nai likh sakda k har pal khud he likh k post kare
nale rehi gal tuhade read karn de tusi read kita esda matlab eh ta nai k sab ne read kita asi kise ik lai ta post nai karde,,

baki jo asi post karde aa j pehla he sab ne read karea hove ta koi reply na kare but sab dilo reply karde ne so kise dea post ethe post karn vch v koi harj nai but j tusi kehde oo ta aaj tu asi post nai karde ethe sry gggg
na veere injh nahio kahida gussa thuukk do

715
Shayari / Re: ਬੇਈਮਾਨ ਕੌਣ ਸੀ....
« on: April 17, 2011, 04:14:31 PM »
meri bezti te hassa aunda
u tak it serious broda ,,main ta comment teh hassia c usde

716
Shayari / Re: Har thokar to assi hun wakef hogye,,,,,,,,
« on: April 17, 2011, 04:10:53 PM »
ਹੰਦਾ ਅੱਲੜ ਕੁੜੀ ਦਾ ਇੱਕ ਮਿੱਠਾ ਜਿਹਾ ਚਾਹ,
ਸੋਹਣੇ ਸਾਊ ਜੇ ਮੁੰਡੇ ਦੇ ਨਾਲ ਹੋ ਜੇ ਵੇ ਵਿਆਹ....
:cooll:

717
Shayari / Re: Tere 32de 32dand tod deva.
« on: April 17, 2011, 04:03:42 PM »
fer nalde de tod deo lol

lol aa v sahi aa

718
Shayari / Re: ਬੇਈਮਾਨ ਕੌਣ ਸੀ....
« on: April 17, 2011, 04:02:44 PM »

719
Main ni vekhya kde tera mukh Rabba
Par Maa da darja Tere ton ucha ae
Tennu ditte ne lokaa ne kyi Naam
Par Maa da Naam sabton sucha ae

720
Shayari / Re: Tere 32de 32dand tod deva.
« on: April 17, 2011, 03:53:25 PM »
22 ji je kujh pehla hi tutte hoon ta

Pages: 1 ... 31 32 33 34 35 [36] 37 38 39 40 41 ... 68