June 27, 2024, 02:09:12 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 23 24 25 26 27 [28] 29 30 31 32 33 ... 68
541
Shayari / Re: mukde jande saaha di raftaar hun rookdi nahi,,,,,,,
« on: April 27, 2011, 03:17:07 PM »
ਸ਼ੱਕ ਕਰਕੇ ਬਰਬਾਦ ਹੋਣ ਨਾਲੋਂ ਤਾਂ VishwasH ਕਰਕੇ ਲੁੱਟ ਜਾਣਾ ਜਾਆਦਾ ਚੰਗਾ

542
Shayari / Re: ਖਿਲ ਵਰਗੀ ਮੇਂ ਮੁਟਯਾਰ,,,,,
« on: April 27, 2011, 03:11:55 PM »
♥ ਵਾਹ ਨੀ ਜਵਾਨੀਏ ਤੇਰਾ ਵੀ ਜਵਾਬ ਨਹੀ__◘◘◘
♥ ਓਹੋ ਕੇਹੜਾ ਬੰਦਾ ਜੇਹੜਾ ਕੀਤਾ ਤੂ ਖਰਾਬ ਨਹੀ_ _♣♠_!!!
:cooll:

543
Shayari / Re: chating usa vali nal karda...
« on: April 27, 2011, 03:07:15 PM »
ਰੌਣਕ ਲੱਗ ਜਾਂਦੀ ਔਨਲਾਈਨ ਜਦ ਮਿਲਦੀਂ ਏਂ__

ਹਾ ਹਾ ਲਿਖਦੀ ਜਿਉਂ ਲੱਗੇ ਫੁਲਾਂ ਵਾਂਗੂ

ਖਿਲਦੀ ਏਂ__

ਨੈੱਟ ਨਾ ਚਲਦਾ ਜਿੱਦਣ ਕੀ ਕੀ ਦੁੱਖੜੇ

ਸਹਿ ਲਈ

544
Shayari / Re: ik vari mil sajna..
« on: April 27, 2011, 03:06:08 PM »
SANDHU ਤਾ ਅੱਖਾ ਬੰਦ ਕਰ ਕਿ ਤੁਰ ਪਿਆ ਸੀ ਪਿਛੇ ਉਹਦੇ, ਪਰ ਜੰਨਤ ਦੇ ਬਹਾਨੇ ਸ਼ਮਸ਼ਾਨ ਲੈ ਗਈ ਉਹ,

545
Shayari / Re: kafan.....
« on: April 27, 2011, 03:02:41 PM »
    :surp: vese ustad ji  ,thonu  kidda pta v lok thoda kafn chak chak dekhde aa :surp:

22 JI EH EWE LETE PAE C KI SHYAD KOI JAFFIA PAA KE ROU

546
Shayari / Re: laggi yaari da swad..
« on: April 27, 2011, 02:59:20 PM »
ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,

ਕਿੱਢਾ ਵੱਢਾ ਧੋਖਾ ਖਾ ਕੇ ਬਹਿ ਗਏ ਹਾਂ,

547
Shayari / ਰਾਤ ਸਾਰੀ ਸਾਰੀ
« on: April 27, 2011, 02:56:13 PM »

ਰਾਤ ਸਾਰੀ ਸਾਰੀ ਜਾਗੇ ਚੈਟ ਕਰਨ ਦੇ ਮਾਰੇ
ਹੁੰਦਾ ਦਿਨ ਸੀ ਤੁਹਾਡੇ, ਸਾਡੇ ਰਾਤ ਮੁਟਿਆਰੇ
ਛੱਡੇ ਕੰਮ ਕਈ ਕਾਲਜ਼ ਤੋਂ ਕੀਤੀ ਨਿੱਤ ਦੇਰੀ
ਲੱਭੇਂ ਡੱਬੇ ਜਿਹੇ ਚੋਂ ਕੀ ਬੇਬੇ ਪੁੱਛਦੀ ਰਹੀ ਮੇਰੀ
ਹੁਣ ਦੱਸਾਂ ਕੀ ਮੁੰਡੇ ਦੇ ਨਾਲ ਕਰਗੀ ਬੇਗਾਨਿਆਂ ਨਾ ਦਿਲ ਜੋੜ ਕੇ
ਯਾਰਾਂ ਨੇ ਵੀ ਲੈਪਟੌਪ ਤੋੜਤਾ ਨੀ ਤੇਰੇ ਨਾਲ ਨਾਤਾ ਤੋੜ ਕੇ

548
Shayari / Re: sachi yaari..
« on: April 27, 2011, 02:48:53 PM »
kya baat hai janab...

THNX 22 BATTAN TEH TUHADIA NE VEER

ਅਣਖ ਹੁੰਦੀ ਏ ਗੱਬਰੂ ਦੀ ਤੇ ਨਖਰਾ ਨੱਢੀ ਦਾ
ਤੋੜ ਚੜਾਈਏ ਯਾਰ ਯਾਰਾਨਾ ਵਿੱਚ ਨੀ ਛੱਡੀਦਾ

549
Shayari / Re: ਯਾਰੋ ਇਕ ਦਿਨ ਫਸ ਜਾਣਾ ਏ
« on: April 27, 2011, 02:45:28 PM »
ਫਿਰ ਮਰਨ ਤੋ ਕਾਹਦਾ ਡਰ____ਜੇ ਸੱਜਣ ਕਹਿੰਦੇ ਹੋ_____ਦਿਓ ਉਹਦੇ ਤੋ ਜਿੰਦ ਵਾਰ______ਜਿਹਦੇ ♥ ਦਿਲ 'ਚ ਰਹਿੰਦੇ ਹੋ

550
Shayari / Re: sachi yaari..
« on: April 27, 2011, 02:37:57 PM »
.yaari jithe asan layi,
sada tod nibayi,
.eh itihaas di sachayi,
..azmaake vekh lao. . . .

551
Shayari / Re: ਰਾਤ ਦੇ ਹਨੇਰੇ
« on: April 27, 2011, 02:32:22 PM »
22 GOGGLES LA K VEKH LENA C

552
:D: :D: GUD ONE SHEKHO 22 DI CHADAIA NE

553
Shayari / Re: Ajj kisi ki majboori ka sauda houa ha,,,,,,,,,
« on: April 27, 2011, 02:24:01 PM »
Eh keh k mere dushman hasde hoye chale gaye
K tere apne hi kafi ne tenu ruwaun de layi


apne kafi a sanu ruwaun de layi,,,,,,,
dhokhe nal peth te war karwaun de layi,,,,,,,
koi shak vi nahi kar sakta tume appna mann kar,,,,
bahar wala hi hoga iss ke pishe shahjish rachwaun de layi,,,,,




tusi puchya eh nimane bare
tuhadi es khwahish aa.....
loki lakh kehan mada
par dil da bda nice aa...
dunia dari mainu ni aundi
par thoda jeha ta wise han..
jina pyar han karda
gussa ohda twice aa...
marjane nu  hai kehnde
agge aapo apni choice aa

554
ene dand lol

CAVITY PROBLEM LAGDI 22 KADAUN VASTE KEH RAHE NE

555
Shayari / Re: ਮੇਰੀ ਕੀ ਓਕਾਤ ਏ..
« on: April 27, 2011, 01:53:38 PM »
ਬਸ  ਅਪਣੇ ਤਕ ਰਹੀਏ,


HANJI VEER BASS APNE TAK

556
Shayari / Re: Ajj kisi ki majboori ka sauda houa ha,,,,,,,,,
« on: April 26, 2011, 04:28:39 PM »
Eh keh k mere dushman hasde hoye chale gaye
K tere apne hi kafi ne tenu ruwaun de layi

557
Gup Shup / Re: i mis u i like u i love u
« on: April 26, 2011, 04:25:30 PM »
I MISS  ਸੰਤਰੇ ਵਾਲੀ ਟੌਫੀ ,,,,,,,,, N,,,,,,ਗੋਲ਼ੀ ਵਾਲ਼ਾ ਬਤਾ

558
Shayari / Re: koi sada v hunda c...
« on: April 26, 2011, 04:17:37 PM »
ਤੁਰ ਗਈ ਮੈਨੂੰ ਸਜਾ ਦੇ ਗਈ,,
,ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ,,,

559
ਅਸੀਂ ਡੁੱਬਦੇ ਰਹੇ ਸਾਂ ਕੰਡਿਆ ਤੇ, ਇਸ ਗੱਲ ਦਾ ਐਨਾ ਗਮ ਨਹੀਂ...
ਜੇ ਗਮ ਸੀ ਤਾਂ ਬੱਸ ਐਨਾ ਸੀ ਤੈਰਾਕ ਹਮੇਸ਼ਾ ਤੱਕਦੇ ਰਹੇ...

560
Shayari / Re: tu keemat das mushkraun de....
« on: April 26, 2011, 03:49:54 PM »
ਇੱਕ ਉਮਰਾਂ ਦੀ ਜੁਦਾਈ ਮੇਰੇ ਨਸੀਬ ਕਰਕੇ____,ਓਹ ਚਲੇ ਗਏ ਗੱਲਾਂ ਅਜੀਬ ਕਰਕੇ_

Pages: 1 ... 23 24 25 26 27 [28] 29 30 31 32 33 ... 68