June 25, 2024, 06:39:43 PM

Show Posts

This section allows you to view all posts made by this member. Note that you can only see posts made in areas you currently have access to.

Messages - †→ ™sIииєя™←†

Pages: 1 ... 20 21 22 23 24 [25] 26 27 28 29 30 ... 68
481
kedi kabootri da nakhra maar gaya tenu bai

lol 22 tuhannu keharri kabuitarri japdi aa pj te saria apne aap vch bnia firdia ne

482
te kudrat buzurgan vicho hi aoundi aa
hor tu patola samjhda c ehna nu
:D: :D: :D:

na 22 oh aap hi keh gayi seep wali gal aa buzrgan satth vch launde hunde ne

483
Extremely beautiful and, typically, delicate

484
Shayari / Re: ਬੰਬ
« on: April 30, 2011, 01:02:35 PM »
ਸੀਨੇ ਵਿੱਚ ਮੁਹੱਬਤ ਛੁਪਾਈ ਬੈਠਾ ਹਾਂ ਕਦੇ ਤਾਂ ਤੂੰ ਮੰਗੇਂਗੀ

485

ਯਾਰੀ ਯਾਰਾ ਦੀ ਸੀ, ਸੁਣ ਅੱਲੜ ਮੁਟਿਆਰੇ

ਤੇਰੇ ਵਰਗੀ ਨੂੰ ਸੀ ਟਿਚ ਜਾਣਦੇ ਨਾਰੇ

ਤੂੰ ਸਾਡੇ ਯਾਰ ਨੂੰ ਲੈ ਗਈ ਸੀ ਆਪਣਾ ਬਣਾ ਕੇ

ਹੁਣ ਕਿਉ ਪਿਛੇ ਮੋੜ ਲਏ ਪੈਰ ਤੂੰ ਮੁਟਿਆਰੇ
 
ਕੋਣ ਭੁੱਲ ਸਕਦਾ ਕੀਤੋ ਜਾਣ ਭੁੱਲੀਆ ਮਸ਼ੂਕਾਂ ਹੋਣ ਜਾਨ ਤੋ ਪਿਆਰੀਆਂ

487
meri izat ke liye yehi kafi ha k main tera banda hoon..........
or mere fakhuar ke liye yehi kafi ha k "tu" mera parwerdigar hai.........
tu vesa hi a jessa main chahta hon,...........
bus "tu" mujh ko veisa bana de jeisa tu chahta hai.....copy from Talwinder Singh

buhat khub ji thanks for sharing ji,,,,,,,,,,,

thnx ji but credits goes to Talwinder Singh

488
ਜੇ ਸ਼ੱਕ ਹੈ ਮੇਰੀ ਨੀਯਤ ਤੇ__
ਜੇ ਮੇਰੇ ਤੇ ਇਤਬਾਰ ਨਹੀਂ ।
ਕੀ ਫਾਇਦਾ ਏ ਹੱਥ ਜੋੜਿਆ ਦਾ__
ਜਦ ਪਿੱਠ ਪਿੱਛੇ ਸਤਕਾਰ ਨਹੀਂ ।
ਕਿਉਂ ਲਿਖ-ਲਿਖ ਚਿੱਠੀਆਂ ਪਾਉਂਦੇ ਓ__
ਜੇ ਦਿਲ ਦੇ ਵਿੱਚ ਪਿਆਰ ਨਹੀਂ

ਏਤਬਾਰ ਹੀ ਕੀਤਾ ਸੀ ,,,,,,,,
ਤੇਨੁ ਜਾਨ ਤੋ ਵਦ ਪ੍ਯਾਰ ਹੀ ਕੀਤਾ ਸੀ ,,,,,,
ਪਰ ਤੂ ਨਾ ਕਦਰ ਪਾਈ ਸਾਡੀ ,,,
ਤੇਰੇ ਲਈ ਤਹ ਅੱਸੀ ਕੋਈ ਏਹਸਾਨ ਹੀ ਕੀਤਾ ਸੀ ,,,,,,,,

ਕਿਉਂ ਆਸ ਕੋਈ ਤੋੜਦਾ ਏ ਖਾਸ ਬਣਕੇ,ਵਿਸ਼ਵਾਸ ਬਣਕੇ, ਨੌਹਾਂ ਦਾ ਮਾਸ ਬਣਕੇ....

ਨਾ ਚਲਦੀ ਕਲਮ ਰੁਕ ਜਾਂਦੀ ਆ ,,,,,,,
ਤੇਨੁ ਦੇਖ ਕੇ ਇਸ ਦੀ ਸ਼ਾਹੀ ਮੁਕ ਜਾਂਦੀ ਆ ,,,,,
ਨਹੀ ਚਾਹਿਦਾ ਸਾਨੂ ਇਹ ਝੋਠੇ ਵਿਸ਼ਵਾਸ਼ ਦਾ ਵਾਦਾ ,,,,,,,
ਸਾਨੂ ਤਹ ਧੋਖੇ ਦੀ ਜਮੀਨ ਤੇ ਵੀ ਕਬਰ ਮਿਲ੍ਜਾਦੀ ਆ ,,,,,,

Arsh B.

ਦਿਲ ਖਾ – ਖਾ ਕੇ ਧੋਖੇ ਕਮਜੋਰ ਹੋ ਗਿਆ ਵੇ ਤੂੰ ਵੀ ਇੰਝ ਨਾਂ ਕਰੀ

489
Bahut sohna likhia ji..

Sade v Bethk hundi c pind wale ghar vich teh assi sare bhen bhra beth ke seep khedhde hunde c..  8->
hun tah menu game v  nai yaad rahi kidda khedhde hunde c.. :(.. Well, koyee gal nai par assi sariyan ne gadde teh beth ke khetan vich roti leke jana teh fer Aalu de vich jump layune bahut maza ayunda c..
I miss my Bachpan..

seep  :surp: oh v tussi lagda jiwe pind de bajurag satth ch beh ke kehde hunde c tussi v :D:

490
ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ

ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ

ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ ।

ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।

ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ

ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ

ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ

ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ

bilkul theek keha ji,,,,,,,,,mera pind pta nahi kithe gowach giya,,,,,,,,,,thanks ji buhat sona likhiya ji

tuhadde naallo ghaat sohna

nahi ji assi tuhade rees kime kar sakde a ji,,,,,,,,,,,
rees v usdi kitti jandi aa je karan de kabal howe assi halle inne kithe hoe ji
ਐਵੇ ਕੱਚੀ ਪੱਕੀ ਗੱਲ ਕਹਿਕੇ ਸੋਹਣੀਏ ਤੂੰ ਮਿੱਤਰਾਂ ਦਾ dil ਤੋੜਦੀ

491
ਮੰਨ ਲਈ ਦੀ ਗੱਲ ਜਿਹੜੀ ਜਾਇਜ਼

ਹੁੰਦੀ ਐ,.,ਝੱਲ ਨਹੀਉਂ ਹੁੰਦੀ ਜੋ ਨਾਜਾਇਜ਼

ਹੁੰਦੀ ਐ.

thanks you ji,,,,,,,,buhat sona ji,,,,,,,,,,,,

ਤੇਰੀ ਹੱਸੀ ਦੇ ਵਿਚ ਵੀ ਕਿਉ ਘਾਮਾ ਦੀ ਇਕ ਝਲਕ ਰਿਹੰਦੀ ਐ,,,,
ਪਾਂਦੀ ਜਦੋ ਮੇਂ ਸੂਰਮਾ ਕਿਉ ਅਖਾ ਵਿਚੋ ਇਕ ਨਦੀ ਬੇਹਦੀ ਐ ,,,

ਕੱਚੀ ਯਾਰੀ ਝੂਠੇ ਵਾਅਦੇ
ਦਿਲੋਂ ਦਿਲ ਕੌਣ ਲਾਉਂਦਾ
ਰੋਣਾ ਕਾਹਦੇ ਪਿੱਛੇ ਇੱਥੇ
ਸੱਚਾ ਪਿਆਰ ਕੌਣ ਪਾਉਂਦਾ..
.

ਸਚੇ ਪ੍ਯਾਰ ਨੂ ਕੂਨ ਪੋਛਦਾ ,,,,
ਝੂਠ ਬੋਲਕੇ ਹੀ ਕੋਈ ਹੱਸ ਪੈਂਦਾ ਏ ,,,,,,
ਕਟਦੀ ਕਟਦੀ ਜਿੰਦਗੀ ਕਟ ਹੀ ਜਾਏਗੀ,,,,
ਅਸਲ ਵਿਚ ਜਿੰਦਗੀ ਇਥੇ ਕੋਣ ਜੇ ਪਾਉਦਾ ਏ 
Arsh B.

ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ,ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ
ਲੋਕ ਪਿਆਰ ਨੂੰ ਪਾਪ ਤਾ ਕਹਿੰਦੇ ਨੇ, ਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ

mein ha jo eh paap nahi kardi ,,,,,
pyar to do koha door rahndi ,,,,,
mein ha jo eh paap nahi kadi,,,,,,,

main v eh paap nhi karda

ਇਕ ਸੀ ਕਬੂਤਰਾਂ ਦਾ ਸ਼ੋਂਕ ਅੱਥਰਾ,
ਮਾਰ ਗੇਯਾ ਕਬੂਤਰੀ ਦਾ ਯਾਰੋ ਨਖਰਾ

492
Pyar har munde kuri nu jaroor hunda e..... :cooll:

sara charde jawani da kasoor hunda aa

‎99% tan munde shreef hunde ne. kudiyan 1% hundiyan ne :huhh:

yeah sure ,,,,,,,,ji uh tah dekh reha ha ki kene shreef hunde ne apne muhu miha methu ji,,,,,,good ji

chalo tussi mannia ki 99% shreef aa assi :cooll:

493
ਜੇ ਸ਼ੱਕ ਹੈ ਮੇਰੀ ਨੀਯਤ ਤੇ__
ਜੇ ਮੇਰੇ ਤੇ ਇਤਬਾਰ ਨਹੀਂ ।
ਕੀ ਫਾਇਦਾ ਏ ਹੱਥ ਜੋੜਿਆ ਦਾ__
ਜਦ ਪਿੱਠ ਪਿੱਛੇ ਸਤਕਾਰ ਨਹੀਂ ।
ਕਿਉਂ ਲਿਖ-ਲਿਖ ਚਿੱਠੀਆਂ ਪਾਉਂਦੇ ਓ__
ਜੇ ਦਿਲ ਦੇ ਵਿੱਚ ਪਿਆਰ ਨਹੀਂ

ਏਤਬਾਰ ਹੀ ਕੀਤਾ ਸੀ ,,,,,,,,
ਤੇਨੁ ਜਾਨ ਤੋ ਵਦ ਪ੍ਯਾਰ ਹੀ ਕੀਤਾ ਸੀ ,,,,,,
ਪਰ ਤੂ ਨਾ ਕਦਰ ਪਾਈ ਸਾਡੀ ,,,
ਤੇਰੇ ਲਈ ਤਹ ਅੱਸੀ ਕੋਈ ਏਹਸਾਨ ਹੀ ਕੀਤਾ ਸੀ ,,,,,,,,

ਕਿਉਂ ਆਸ ਕੋਈ ਤੋੜਦਾ ਏ ਖਾਸ ਬਣਕੇ,ਵਿਸ਼ਵਾਸ ਬਣਕੇ, ਨੌਹਾਂ ਦਾ ਮਾਸ ਬਣਕੇ....

494
kus v kar par kar jaror

le 22 hun hass lenda :D: rooke khoon kahtoo sarrna :D:

495
meri izat ke liye yehi kafi ha k main tera banda hoon..........
or mere fakhuar ke liye yehi kafi ha k "tu" mera parwerdigar hai.........
tu vesa hi a jessa main chahta hon,...........
bus "tu" mujh ko veisa bana de jeisa tu chahta hai.....copy from Talwinder Singh

496
ਮੰਨ ਲਈ ਦੀ ਗੱਲ ਜਿਹੜੀ ਜਾਇਜ਼

ਹੁੰਦੀ ਐ,.,ਝੱਲ ਨਹੀਉਂ ਹੁੰਦੀ ਜੋ ਨਾਜਾਇਜ਼

ਹੁੰਦੀ ਐ.

thanks you ji,,,,,,,,buhat sona ji,,,,,,,,,,,,

ਤੇਰੀ ਹੱਸੀ ਦੇ ਵਿਚ ਵੀ ਕਿਉ ਘਾਮਾ ਦੀ ਇਕ ਝਲਕ ਰਿਹੰਦੀ ਐ,,,,
ਪਾਂਦੀ ਜਦੋ ਮੇਂ ਸੂਰਮਾ ਕਿਉ ਅਖਾ ਵਿਚੋ ਇਕ ਨਦੀ ਬੇਹਦੀ ਐ ,,,

ਕੱਚੀ ਯਾਰੀ ਝੂਠੇ ਵਾਅਦੇ
ਦਿਲੋਂ ਦਿਲ ਕੌਣ ਲਾਉਂਦਾ
ਰੋਣਾ ਕਾਹਦੇ ਪਿੱਛੇ ਇੱਥੇ
ਸੱਚਾ ਪਿਆਰ ਕੌਣ ਪਾਉਂਦਾ..
.

ਸਚੇ ਪ੍ਯਾਰ ਨੂ ਕੂਨ ਪੋਛਦਾ ,,,,
ਝੂਠ ਬੋਲਕੇ ਹੀ ਕੋਈ ਹੱਸ ਪੈਂਦਾ ਏ ,,,,,,
ਕਟਦੀ ਕਟਦੀ ਜਿੰਦਗੀ ਕਟ ਹੀ ਜਾਏਗੀ,,,,
ਅਸਲ ਵਿਚ ਜਿੰਦਗੀ ਇਥੇ ਕੋਣ ਜੇ ਪਾਉਦਾ ਏ 
Arsh B.

ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ,ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ
ਲੋਕ ਪਿਆਰ ਨੂੰ ਪਾਪ ਤਾ ਕਹਿੰਦੇ ਨੇ, ਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ

497
Pyar har munde kuri nu jaroor hunda e..... :cooll:

sara charde jawani da kasoor hunda aa

‎99% tan munde shreef hunde ne. kudiyan 1% hundiyan ne :huhh:

498
ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ

ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ

ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ ।

ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।

ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ

ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ

ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ

ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ

bilkul theek keha ji,,,,,,,,,mera pind pta nahi kithe gowach giya,,,,,,,,,,thanks ji buhat sona likhiya ji

tuhadde naallo ghaat sohna

499
Shayari / Re: laggi yaari da swad..
« on: April 29, 2011, 04:24:51 PM »
hahahhahahah zehar mitha c lol

par fer v bach gayi sapani lagadi veer menu eh ichadhari :D:

500
Shayari / Re: kafan.....
« on: April 29, 2011, 04:22:57 PM »
hahahhahah oye sudar jao

le 22 sudhar gaye je aage kisse ne comment kitta usda reply ta karna paunga :D:

Pages: 1 ... 20 21 22 23 24 [25] 26 27 28 29 30 ... 68