June 15, 2024, 05:51:04 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 13 14 15 16 17 [18] 19 20 21 22 23 ... 68
341
Pics / Re: Why my feet hurt?
« on: May 03, 2011, 03:36:11 PM »

342
Jokes Majaak / Re: MUSKAN & SARPANCH
« on: May 03, 2011, 03:29:37 PM »
mainu angerji samaj nhi aaundi  :D: :D: :D: :D: :D:

menu v veere :D: appa doha da aukha lagda fer


fer angeji kyu likhi tu :D:

MAIN TA EDIT KITTA C NAME BASS :D:

343
Jokes Majaak / Re: a funny interview...
« on: May 03, 2011, 03:26:36 PM »
hahahhahahaha aukha 22 g

EH 1st JANTA DEKHI JEHADDI KHUDD APNE AAP NU KEH RAHE NE :D:

344
Pyaar tan bus ohna dina di gal c
jad mkaan kachhey tey
Pyaar pakkey hundey c

AMEER HUYE TO ITNE K SAB KUCH UNHI PE LUTA BAITHEY,

GAREEB HUYE TO ITNE K WAPIS UNHI K DAR PE JA BAITHE,.,.,.,


KIDE DARR TEH 22 JI

345
Shayari / Re: meri jaan hai tu...
« on: May 03, 2011, 03:23:44 PM »
de deo hawa gal nu janta pehla he nai tikan dende lol

22 JI N
ਯਾਰਾ ਨਾਲ ਬਹਾਰਾਂ.....
ਸਹੇਲੀਆਂ ਨਾਲ ਸਿਆਪੇ.. :D:

347
News Khabran / Re: ***Al-Qaida head bin Laden dead***
« on: May 03, 2011, 03:21:06 PM »
Puri Dunia nu jehne Chakra ch paea ,
Obama kehnda Osama apa mar Mukaea.....
Thore k dina ch mrika te Krke Attack ,
Osama ne kehna with bang I M Back I m Back :p

LOL :D:

348
bole tu congratulation  22 g

BOLE TOH THNKS APPUN KO CNGTRS KE LIYE VEER

349
congratulation Dark soul r Dark pulse

THNX VEERE

350
True Fact:
Sometimes, for some people, the wrong ones are so much more exciting than the ones that are right for them

351
Shayari / Re: ਸਭ ਤੋ ਮਾੜੇ ਆ...
« on: May 03, 2011, 12:10:36 PM »
ਸਭ ਤੋ ਮਾੜੇ ਆ ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ ,
 
ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ..................

 
 
 
 
 
veere gheint bnde o tusi pr sad na likheya kro gaah paa k rkheya kro  :happy: :happy: :happy:
veere kis type da        gaah    paan di gal kar rahe ho tussi :D:

352

ਵਿੱਕੀ ਵੀ ਨੱਚੀ ਜਾਵੇ ਵਾਲ ਜਿਹੇ ਖਿਲਾਰ ਕੇ

ਟਿਸ਼ੂ ਪੇਪਰ ਸੁੱਟੀ ਜਾਵੇ ਕੁੜੀਆਂ ਤੋਂ ਵਾਰ ਕੇ

ਕਹਿੰਦਾ ਅੱਜ ਆਸ਼ਕੀ ਦੀ ਪੂਰੀ ਖੁੱਲ ਏ

ਮੈਂ ਬਣ ਕੇ ਹਨੇਰੀ ਅੱਜ ਜਾਣਾ ਝੁੱਲ ਏ
 

lol tissue paper kehre 22 eh v dasso menu ta 2lt wale ta nhi :D:

353

ਮਸਾਂ ਸੀ ਵਰਾਇਆ ਉਹ ਚੁੱਪ ਨਾ ਕਰੇ

ਪਿੱਛੇ ਹੱਥ ਲਾ ਲਾ ਕੇ ਸੀ ਸੀ ਕਰੇ

ਉਹਨੂੰ ਦੇਖ ਗਗਨ ਵੀ ਹੌਕੇ ਜਿਹੇ ਭਰੇ

ਕਹਿੰਦਾ ਚੱਲ ਆਪਾਂ ਚੱਲੀਏ ਘਰੇ

ਓਥੇ ਤੈਨੂੰ ਪਕੌੜੇ ਮੈ ਖਵਾਦੂੰਗਾ ਬੜੇ

ਐਵੇਂ ਤਸ਼ਰੀਫ ਉਤੇ ਪਵਾ ਲਏ ਰੋਵੜੇ

 
 
 
 
 
 
 
ਤਸ਼ਰੀਫ  :D: :D: :D: :D: :D:
 

22 JI HUN ਤਸ਼ਰੀਫ GHARRE THORRI CHAADD AA HONI C :D: :D:

 
 
 
 
 :D: :D: :D: :D: ਤਸ਼ਰੀਫ

menu majnu 22 di tashreef da fikar aa jado oh tutti hoi botal teh baithe c :D:

 
 
 
 
m speachless  :laugh: :laugh: :laugh: :laugh:

n botal v speachless ho gyi honi hun uss  kolo v nhi puch sakde :D: :D:

354

ਮਸਾਂ ਸੀ ਵਰਾਇਆ ਉਹ ਚੁੱਪ ਨਾ ਕਰੇ

ਪਿੱਛੇ ਹੱਥ ਲਾ ਲਾ ਕੇ ਸੀ ਸੀ ਕਰੇ

ਉਹਨੂੰ ਦੇਖ ਗਗਨ ਵੀ ਹੌਕੇ ਜਿਹੇ ਭਰੇ

ਕਹਿੰਦਾ ਚੱਲ ਆਪਾਂ ਚੱਲੀਏ ਘਰੇ

ਓਥੇ ਤੈਨੂੰ ਪਕੌੜੇ ਮੈ ਖਵਾਦੂੰਗਾ ਬੜੇ

ਐਵੇਂ ਤਸ਼ਰੀਫ ਉਤੇ ਪਵਾ ਲਏ ਰੋਵੜੇ

 
 
 
 
 
 
 
ਤਸ਼ਰੀਫ  :D: :D: :D: :D: :D:
 

22 JI HUN ਤਸ਼ਰੀਫ GHARRE THORRI CHAADD AA HONI C :D: :D:

 
 
 
 
 :D: :D: :D: :D: ਤਸ਼ਰੀਫ

menu majnu 22 di tashreef da fikar aa jado oh tutti hoi botal teh baithe c :D:

355

ਮਸਾਂ ਸੀ ਵਰਾਇਆ ਉਹ ਚੁੱਪ ਨਾ ਕਰੇ

ਪਿੱਛੇ ਹੱਥ ਲਾ ਲਾ ਕੇ ਸੀ ਸੀ ਕਰੇ

ਉਹਨੂੰ ਦੇਖ ਗਗਨ ਵੀ ਹੌਕੇ ਜਿਹੇ ਭਰੇ

ਕਹਿੰਦਾ ਚੱਲ ਆਪਾਂ ਚੱਲੀਏ ਘਰੇ

ਓਥੇ ਤੈਨੂੰ ਪਕੌੜੇ ਮੈ ਖਵਾਦੂੰਗਾ ਬੜੇ

ਐਵੇਂ ਤਸ਼ਰੀਫ ਉਤੇ ਪਵਾ ਲਏ ਰੋਵੜੇ

 
 
 
 
 
 
 
ਤਸ਼ਰੀਫ  :D: :D: :D: :D: :D:
 

22 JI HUN ਤਸ਼ਰੀਫ GHARRE THORRI CHAADD AA HONI C :D: :D:

356

ਦੂਜੇ ਪਾਸੇ ਕਲਯੁਗੀ ਮਿਰਜੇ ਨੇ ਆਪਣਾ

ਦਿਵਾਨ ਸੀ ਸਜਾ ਲਿਆ

ਬਲੌਰੀ ਨੇ ਵੀ ਕੋਲ ਹੀ ਆਸਣ ਸੀ ਲਾ ਲਿਆ

ਮੋਮਬੱਤੀ ਤਾਂ ਨਹੀ ਲੱਭੀ

ਉਹਨਾ ਦੀਵਾ ਹੀ ਜਗਾ ਲਿਆ

ਸੁਣਾ ਸੁਣਾ ਕੇ ਸ਼ੇਅਰ ਉਹਨੇ

ਸਭ ਦਾ ਬੁਰਾ ਹਾਲ ਕਰਤਾ

ਦੁਖੀ ਹੋ ਕੇ ਸਭ ਨੇ ਉਹਦੇ ਮੂਹਰੇ

ਇਕ ਇਕ ਰੁਪਈਆ ਸੀ ਧਰਤਾ


:D: :D: :D: :D: OH MY GOD THTz SPLENDID VEER

357

ਇਕ ਕਾਰਾ ਹੋਰ ਹੀ ਅਵੱਲਾ ਹੋ ਗਿਆ

ਮਜਨੂੰ ਨੱਚ ਨੱਚ ਕੇ ਹੀ ਝੱਲਾ ਹੋ ਗਿਆ

ਦੋ ਪੈਗ ਲਾ ਕੇ ਸਟੇਜ ਤੇ ਖਲੋ ਗਿਆ

ਸੰਘ ਪਾੜੀ ਜਾਵੇ ਕਹਿੰਦਾ ਮੈਂ ਵੀ ਸਿੰਗਰ ਹੋ ਗਿਆ

ਮਸਾਂ ਉਹਨੂੰ ਫੜ ਕੇ ਸਟੇਜ ਉਤੋ ਲਾਹਿਆ

ਸਾਹ ਲੈ ਲਾ ਕਹਿ ਕੇ ਮੈਂ ਸਰਪੰਚ ਨਾਲ ਬਿਠਾਇਆ

ਓਦੋਂ ਪਤਾ ਲੱਗਾ ਜਦੋਂ ਰੌਲਾ ਪੈ ਗਿਆ

 
ਮਜਨੂੰ ਸੀ ਟੁੱਟੀ ਬੋਤਲ ਦੇ ਉਤੇ ਬਹਿ ਗਿਆ

MAJNU 22 TA CHADDO EH DASSO BOTAL DA KI HAAL AA :D:

358

 
ਕਰਮ ਤਾਂ ਚਟਨੀ ਖਾ ਕੇ ਹੀ ਟੱਲੀ ਹੋ ਗਿਆ ,

ਚਟਨੀ ਵਾਲੇ ਡੂੰਗੇ ਚ ਉਹਨੇ ਸਿਰ ਡੁਬੋ ਲਿਆ

ਪਤਾ ਨੀ ਕਿਹੜੇ ਵੇਲੇ ਪਕੌੜਿਆਂ ਨੂੰ ਮਾਲਾ ਵਾਗੂੰ ਪਰੋ ਲਿਆ

ਤੇ ਗਲ ਚ ਪਾਈ ਫਿਰੇ ,ਕਹਿੰਦਾ ਮੈਂ ਸਾਧ ਹੋ ਗਿਆ

:D: REALLYYY VERY FUNNY VEER

359

ਹੌਲੀ ਹੌਲੀ ਪੀ ਜੇ ਪਾਰਟੀ ਚ

ਸਾਰੇ ਕੱਠੇ ਹੋਈ ਜਾਂਦੇ ਨੇ

ਦਬੰਗ ਜੀ ਪੈਸੇ ਲੈਣ ਦੇ ਮਾਰੇ

ਬੂਹੇ ਚ ਤੇਲ ਚੋਈ ਜਾਂਦੇ ਨੇ


LOL SANDHU 22 SHNIWAR WALE DIN INJH KARDE HNGE :D:

360

ਹੱਥ ਫੜੀ ਤੁਰੇ ਆਉਣ ਸਰਪੰਚ ਤੇ ਮੁਸਕਾਨ

ਮਜਨੂੰ ਦੇ ਨਾਲ ਬੰਬ ਆਈ ਬਣ ਕੇ ਰਕਾਨ
 
ਬਾਹਲੇ ਕਾਹਲੇਹੁਣੇ ਹੀ ਬਹਿ ਗਏ ਟੇਬਲ ਮੱਲ ਕੇ

ਮਸਾਂ ਸ਼ੌਂਕੀ ਸੱਦਿਆ ਸੁਨੇਹਾ ਘੱਲ ਕੇ

ਸੰਧੂ,ਸੇਖੋਂ,ਮੰਡ,ਗਗਨ ,ਵਿੱਕੀ,ਨੇਕ ਤੇ ਡਾਰਕ ਸੋਲ

ਕੱਠੇ ਨੈਨੋ ਕਾਰ ਚ ਆਏ ਨੇ ਤੜ ਕੇ

ਸਾਰਿਆਂ ਨੇ ਕੀਤੀ  ਕਿਰਾਏ ਤੇ ਰਲ ਕੇ

 

LOL VEER :D: NANNO V KARAE TEH INNE MARRE DIN SADDE 7 YARRA DE :D:

Pages: 1 ... 13 14 15 16 17 [18] 19 20 21 22 23 ... 68