May 22, 2024, 10:35:39 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 8 9 10 11 12 [13] 14 15 16 17 18 ... 68
241
Love Pyar / Understand the Feelings
« on: May 17, 2011, 12:26:04 AM »
There is Always a Little Truth Behind;
"Just Mazaak tha Yaar.." '' its a joke ''

Little Emotion Behind;
"Mujhey koi fark nahi Partaa.." ''i dnt care''

Little Pain Behind;
"Its Okay.."

Little Need Behind;
"Mujhey Akaila Chor do.." ''leave me alone''

Deep Thought Behind;
"Pataa Nahi.." ''i dont know''

Lot of Words Behind;
"The Silence.."

-So Try to Understand the Feelings,
Not the Words..!

242
sohna likhia birre tussi
ਇਹ ਮੇਲ ਨਿਗਾਹਾਂ ਦੇ, ਇਹ ਕੁਝ ਪਲ ਚਾਵਾਂ ਦੇ__ਜਿੰਦਗੀ ਤੋਂ ਮਹਿੰਗੇ ਨੇ, ਇਹ ਸੌਦੇ ਸਾਹਾਂ ਦੇ

243
Shayari / Re: "ਪਿਆਰ" ਤੇ "ਰੱਬ"
« on: May 17, 2011, 12:12:58 AM »
agree wid muskan :pagel: 22 ji tussi khud hi 3-4 wari post kar chukke ho

244
Shayari / Re: yaara di yaari yaad aau,,,,,,
« on: May 17, 2011, 12:11:30 AM »
Na yaara nu parkhi ve kalla reh jayenga!!

245
Shayari / ਵੱਡਾ DC ਹੋ ਗਿਆ ਓਏ
« on: May 17, 2011, 12:07:52 AM »
ਮੰਨਿਆ ਕਿ ਮੇਂ ਅੱਜਕੱਲ ਥੋੜੇ ਸ਼ੌਕ ਵਧਾਲੇ ਨੇ____
ਰੱਖ ਲਈਆਂ LANCER-ENDEAVOURAN,,,ਉੱਤੇ VIP NO. ਲਵਾਲੇ ਨੇ_____
ਪੁਰਾਣੇ ਕਢਵਾਕੇ ,,,ਨਵੇਂ 22 ਇੰਚ ਦੇ "LOW PROFILE TYRE " ਪਵਾਲੇ ਨੇ_____
ਦੇਸੀ ਜਿਹਾ ਮੈਂ ਜੱਟ,,ਅੰਗਰੇਜੀ ਬਾਣੇ ਪਾਏ ਆ_____
ਕਹਿੰਦੇ ਹੋਗੀ ਹਵਾ ਖਰਾਬ ਉੱਚੀ ਗਾਣੇ ਲਾਏ ਆ___
ਆਕੜ ਨੀ ਕਰਦਾ ਮੈਂ ਥੋੜਾ BIZZY ਹੋ ਗਿਆ ਓਏ_____
ਹੁਣ ਮੁੰਡੇ ਟਿੱਚਰਾ ਕਰਦੇ,,,ਵੱਡਾ DC ਹੋ ਗਿਆ ਓਏ___

246
Shayari / Re: assi man de gareeb ...
« on: May 17, 2011, 12:03:00 AM »
ਰਾਂਝਾ ਅਮਲੀ - ਹੀਰ ਕਮਲੀ :pagel:

247
Shayari / Re: ਤੇਰੀ ਚੜਦੀ ਜਵਾਨੀ
« on: May 17, 2011, 12:01:07 AM »
ki gal birre tuhaddi jawani kaddo toh dhal gai  :13:

248
Shayari / Re: ਅੱਜ ਕਲ ਦੀਆ Nri ਹੀਰਾ ਨੇ
« on: May 16, 2011, 11:59:06 PM »
att likhia birre
bilkul sahi gallan ne saria

ਓ ਕੁੜੀ ਪਿਆਰ ਵਿਚ ਜਾਨ ਮੰਗਦੀ ਸੀ ,
ਅਸੀ ਤਾਂ ਕਿਸੇ ਜਵਾਕ ਨੂ ਟੋਫੀ ਦੇ ਕੇ ਨੀ ਰਾਜੀ... :pagel:

249
Shayari / Re: eni wafa v na kar k main bewafa ho java.
« on: May 16, 2011, 11:49:16 PM »
ਤੂੰ ਤਾ ਮਾਰਨੇ ਚ ਕੋਈ ਕਸਰ ਨਾ ਛਡੀ______ਬਸ ਦੂਜੀ ਨੇ ਹੀ ਰਖ ਲੇ_______ kyu 22 ji :pagel:

250
ਯਾਰਾਂ ਨੂ ਤਾਂ ਕੁੜੀਏ "offer" ਹੀ ਬੜੇ ਮਿਲਦੇ ਨੇਂ ,

ਅਸੀਂ ਤਾਂ ਬੱਸ ਤੇਰੇ ਕਰਕੇ ਸ਼ਰੀਫ਼ ਬਣੇਂ ਬੈਠੇ ਹਾਂ
:pagel:

251
Jokes Majaak / DaBaNgG proposed to girl
« on: May 12, 2011, 04:50:53 PM »
DaBaNgG proposed to  girl.

DaBaNgG- I luv u

...Girl-Stupid I m older than u.

DaBaNgG-I m madly in love wid u.

Girl- Get lost.

DaBaNgG- Didi pleeeezz....

252
Jokes Majaak / Re: Boy touches girl's face with rose
« on: May 12, 2011, 04:30:49 PM »
menu ta muskan vangu lagdi aa :pagel: ? :hehe:

253
Jokes Majaak / Re: Driving License Form in - Bihar
« on: May 12, 2011, 04:29:25 PM »
aa ta ingalish di Mather Phather car deetti :D: :D:

254
Shayari / Re: Ohna Nu Sajjan Hor Bathere Ne
« on: May 12, 2011, 04:24:05 PM »
ਨਿੱਕੇ ਨਿੱਕੇ ਹੁੰਦੇ ਅਸੀਂ ਸੁਣੀ ਸੀ ਕਹਾਣੀ......ਦੋ ਸੀ ਪਰਿੰਦੇ ਬੈਠੇ ਪਿਆਰ ਵਾਲੀ ਟਾਹਣੀ.....
ਇੱਕ ਉਡਿਆ ਤੇ ਦੂਸਰਾ ਇੱਕਲਾ ਰਹ ਗਿਆ........
ਤੇ ਅੱਡੋ ਅੱਡ ਰਾਹ ਹੋ ਗਿਆ.......
ਤੇਰੀ ਯਾਦ ਚ ਗੁਵਾਚੇ ਜੇਹੇ ਰਹਿਣ ਦਾ ਨੀ ਸਾਡਾ ਵੀ ਸੁਭਾਅ ਹੋ ਗਿਆ..

256

 
 
ਠੰਡੇ ਠਾਰ ਜਿਹੇ ਹੋ ਗਏ ਫਿਰ ਗਰਨੇਡ ਭਾਜੀ

ਕਹਿੰਦੇ ਹੋਰ ਸੁਣਾਓ ਭੈਣ ਜੀ ਕੋਈ ਨਵੀਂ ਤਾਜੀ

ਦੱਸੋ ਜਰਾ ਘਰ ਬਾਲ ਬੱਚੇ ਨੇ ਰਾਜੀ ਬਾਜੀ?

ਕੰਨਾ ਨੂੰ ਹੱਥ ਲਾ ਕੇ ਕਰਦੇ  ਨਾ ਜੀ ਨਾ ਜੀ

ਖੇਡਣ ਤੋਂ ਪਹਿਲਾਂ ਹਾਰ ਗਏ ਇਸ਼ਕੇ ਦੀ ਬਾਜ਼ੀ
 


 :D: :D: :D: :D:

257
Shayari / Re: Saver Hundeya He Mainu Bhul Jaavi
« on: May 12, 2011, 03:55:29 PM »
hor karo ishq mushq

258
Jokes Majaak / Re: thanda matlab coca cola...
« on: May 05, 2011, 04:28:02 PM »
lol :D: aaj kal galib veer teh ena hass rass paiya ja rea hai :D:

259
lol :D: aa nawa style aa :D: ehna da shyari  vch ta bomb likhde ne aaj kal nachan v usse naal

260
Jokes Majaak / Re: bunk laun dea keetiyan tyarea...
« on: May 05, 2011, 04:25:27 PM »
wah ji wah chette aagye din  =D> =D> =D> =D>

Pages: 1 ... 8 9 10 11 12 [13] 14 15 16 17 18 ... 68