June 06, 2024, 12:33:25 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 55 56 57 58 59 [60] 61 62 63 64 65 ... 68
1181
Shayari / Re: ਦਿਲੋਂ ਬਣਦਾ ਕੋਈ ਕੋਈ।
« on: April 06, 2011, 12:32:23 AM »
dovan ne boht vadia likheya...
tusi v kuch  likh do fir dosti barre

1182
Shayari / Re: ਦਿਲੋਂ ਬਣਦਾ ਕੋਈ ਕੋਈ।
« on: April 06, 2011, 12:31:50 AM »
Kisi Dhadkan Ke pICHE koi Baat Hoti Hain..
Dard Ke Piche Kisi Ki Yaad Hoti Hai,
Apko Pata Ho na ho, appki Har Khusi Ke Piche
Appke doston ki  Fariyaad HoTi Hai.



Ajeeb Daastan Hoti Hai DOSTI Ki,
LADNA MILNE Se B Acha Lagta Hai..
LAD K Manane Wale B Hote Hai,
Kuch Ko CHIDHANA Achcha Lagta H..
Dost K MUH Se Kuch Sun-Ne K Lie,
Kabi Jhuk Jana Acha Lagta Hai..
SAFAR Train Ka Ho Ya Zindagi Ka,
Khatam Nhi Baate Fir B Khamosh Reh Kar
Muskurana Acha Lagta Hai…
DOSTO Me Hi Lagta Hai Mil Gai Puri Duniya,
Baki Sab Bhool Jaana Achcha Lagta Hai,
DOSTO Tum Humesha Sath Rehna Tumhara
Yaarana Achcha Lagta Hai..

1183
ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ,,
"ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,

ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ,

ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ,,

ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ?

ਓਸ ਆਖਿਆ,

'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ,

ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,

ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ.

ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,

ਉਹ ਤਿੜਕੀਆਂ ਬਾਕੀ ਸਾਰੀਆਂ ਨੇ..

ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,

ਉਹ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ.

1184
ਮੇਰੀ ਮੁੱਠੀ ਵਿਚ ਤੇਰਾ ਲਾਰਾ ਨਾਂ ਹੁੰਦਾ,
ਤਾਂ ਰੁੱਸਿਆ ਮੁਕੱਦਰ ਦਾ ਤਾਰਾ ਨਾਂ ਹੁੰਦਾ,
ਤੇਰੀ ਯਾਦ ਦਾ ਜੇ ਸਹਾਰਾ ਨਾਂ ਹੁੰਦਾ,
ਤਾਂ ਇੱਕ ਪਲ ਵੀ ਮੇਰਾ ਗੁਜ਼ਾਰਾ ਨਾਂ ਹੁੰਦਾ,
ਪਹੁੰਚ ਦੀ ਨਾਂ ਕਿਸ਼ਤੀ ਕਦੇ ਚੀਰ ਲਹਿਰਾਂ,
ਮੁਕੱਦਰ ਜੇ ਉਹਦਾ ਕਿਨਾਰਾ ਨਾਂ ਹੁੰਦਾ,
ਨਾਂ ਮੰਗਦਾ ਕਿਸੇ ਤੋਂ ਮਿਲਣ ਦੀ ਦੁਆ ਮੈਂ,
ਕੇ ਰਾਤੀਂ ਜੇ ਟੁੱਟਿਆ ਸਿਤਾਰਾ ਨਾਂ ਹੁੰਦਾ,
ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,
ਤੂੰ ਕੀਤਾ ਜੇ ਸਾਨੂੰ ਇਸ਼ਾਰਾ ਨਾਂ ਹੁੰਦਾ...

1185
Shayari / Re: Mohabat ka ajab karobar humne kia
« on: April 04, 2011, 11:02:52 PM »
Mohabat ka ajab karobar humne kia


Woh bewafa sahi magar pyar humne kia


Agar wo chor gaya tu mat kaho bura usko


Kasor uska nai aitebar humne kia


ਕੁਝ ਗਲਤੀ ਤਾਂ ਤੇਰੀ ਵੀ ਰਹੀ ਹੋਵੇਗੀ,

ਉਂਝ ਹੀ ਤਾਂ ਨਹੀ ਪਿਆਰ ਵਿੱਚ ਫ਼ਿੱਕ ਪੈ ਗਿਆ,

ਜੇ ਤੇਰੀ ਜਗਾਹ ਉਸ ਦੇ ਦਿਲ ਵਿੱਚੋਂ ਘਟੀ,

ਤਾਂ ਹੀ ਤਾਂ ਕੋਈ ਹੋਰ ਵੜ ਬਹਿ ਗਿਆ,

ਸਾਰੇ ਇਲਜ਼ਾਮ ਉਸ ਸਿਰ ਨਾ ਲਾ ,

ਸ਼ਾਇਦ ਤੈਥੋਂ ਹੀ ਪਿਆਰ ਨਿਭਾਉਣ ਵਿੱਚ ਕੋਈ ਕੱਚ ਰਹਿ ਗਿਆ.......

1186
Shayari / ਜੇ ਬਚਪਨ ਮੁੱਲ ਮਿਲ ਜਾਵੇ..
« on: April 04, 2011, 10:54:33 PM »
ਗੁੱਸਾ ਸੀ ਆਉਂਦਾ ਉਦੋਂ ਵੀ ,ਪਰ ਟੌਫੀ ਤੇ ਮੰਨ ਜਾਂਦੇ ਸਾਂ.. ਨਾ ਜੂਠ ਜਾਠ ਦਾ ਚੱਕਰ ਸੀ,..
ਜੀਹਦੇ ਨਾਲ ਮਰਜੀ ਖਾਂਦੇ ਸਾਂ.. ਉਂਗਲੀ ਫੜ ਤੁਰਨਾ ਮੰਮੀ ਦੀ, ਜੀਅ ਕਰਦਾ ਫੇਰ
ਸਿਖਾਵੇ.. ਮੈਂ ਵੇਚ ਜਵਾਨੀ ਲੈ ਆਵਾਂ, ਜੇ ਬਚਪਨ ਮੁੱਲ ਮਿਲ ਜਾਵੇ...

1187


ਮੈਂ ਤੈਨੂੰ ਦਿਲ ਨਹੀ ਦੇਣਾ
ਇੱਹ ਉਹਦੀ ਜਿੱਦ ਅਵੱਲੀ ਏ
ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ
ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ
ਬਸ ਮੰਗਦਾ ਰਹਾਂ ਇੱਕ ਉਹਦਾ ਦਿਲ ਰੱਬ ਤੋਂ ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋਂ


ਇੱਕ ਵਾਰ ਕਬੂਤਰ ਮੇਰੀ ਯਾਦ ਦਾ
ਉਹਦੇ ਦਿਲ ਦੇ ਬਨੇਰੇ ਬਹਿ ਜਾਵੇ
ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ
ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ

1188
Jokes Majaak / Public Toilet
« on: April 04, 2011, 10:29:30 PM »
Public Toilet Me Bethe Admi Ko Sath Wale Toilet Se Awaz ayi : Kya Hal H Yar?
Wo Ghabra K Bola : Fine!
Aawaz aayi :Kya Kr Rhe Ho?
Wo Aadmi Bola :-Tumhari Trha Betha Hu!
Aawaz aayi :-Mein Aa Jau Abi Tumhare Pas?
Wo Aadmi (Ghbra Kr) :-Oh! Na Na. Mein Busy Hu!
Then Aawaz aayi :-Yar Mein Tumko Baad Mai Call Krta Hu. Pta Nhi Kon kamina Dusre Toilet Se Meri Hr Baat Ka Jawab De Rha Hai

1189
ਬਾਹਮਣ ਫਿਰਦਾ ਹੱਥ ਵੇਖਦਾ ਗਲੀ -2 ਚ' ਬੋਲੇ ....
ਰਾਹੂ ਕੇਤੂ ਦਾ ਜੱਬ ਮੁਕਾ ਦੂ ., ਜੀਹਦਾ ਸ਼ਨੀ ਸ਼ਨਿਚਰ ਡੋਲੇ...
ਕਿਸੇ ਬੂੜੀ ਤੋਂ ਕਣਕ ਲੈ ਗਿਆ ,ਕਿਸੇ ਬੂੜੀ ਤੋਂ ਛੋਲੇ...
ਬੁੜ੍ਹੀਆਂ ਨੇ ਫਿਰ ਬਾਹਮਣ ਢਾਹ ਲਿਆ , ਹੱਡ ਕਰ ਤੇ ਸੀ ਪੋਲੇ...

ਬੋਦੀ ਬਾਹਮਣ ਦੀ ,,ਡਗਮਗ ਡਗਮਗ ਡੋਲੇ.........

1190
Shayari / ਦਿਲੋਂ ਬਣਦਾ ਕੋਈ ਕੋਈ।
« on: April 04, 2011, 10:13:36 PM »
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ।
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮੰਨਣ ਦੀ ਹਿੰਮਤ ਕਰਦਾ ਕੋਈ ਕੋਈ।
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖੜਦਾ ਕੋਈ ਕੋਈ।
ਵਾਆਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿੰਦਾ,
ਪਰ ਲੋੜ ਪੈਣ ਤੇ ਜਾਨ ਦਿੰਦਾ ਕੋਈ ਕੋਈ ..

1191
                   


                     ਮੈਨੂੰ ਇੰਡੀਆ 'ਚ  ਬੈਠੇ ਨੂੰ
                                            ਕਨੇਡਾ ਰਾਸ ਆ ਗਿਆ
                                            ਹੁਣ ਸੋਚੋ ਗੇ ਰਾਜਦੀਪ
                                           ਇਹ ਕੀ ਬਾਤ ਪਾ ਗਿਆ
                                             ਦੋਵੇ ਲੜਦੇ ਭਾਈ,
                    ਕਨੇਡਾ ਲੜਾਈ ਮੁਕਾ ਗਿਆ
                                           ਵੰਡਿਆ ਜਾਣਾ ਸੀ ਘਰ
                                         ਹੁਣ ਭਾਈ ਚੁਬਾਰਾ ਪਾ ਗਿਆ
                                          ਮੈਨੂੰ ਇੰਡੀਆ 'ਚ  ਬੈਠੇ ਨੂੰ
                                           ਕਨੇਡਾ ਰਾਸ ਆ ਗਿਆ
 
 
 
 


ਬੋਹੜ ਦੇ ਪੱਤੇ ਤੇ ਪਾ ਕੇ ਖਾਂਦੇ ਸਾਂ ਕੜਾਹ,
ਮਾਣਦੇ ਸਾਂ ਮੌਜਾਂ ਨਾਲ ਰਲ ਮਿਲ ਹਾਣੀਆਂ ।।


ਖੇਡਦੇ ਹੁੰਦੇ ਸਾਂ ਬਾਟੇਂ ਜਾ ਕੇ ਜੰਝ ਘਰ ਵਿੱਚ,
ਚੱਕਰ ਬਣਾਓੁਣੇ ਠੀਕਰਾਂ ਸੁੱਟ ਓੱਤੇ ਪਾਣੀਆਂ ।।


ਬਾਬੇ ਨਾਲ ਜਾਂਦੇ ਸਾਂ ਮੇਲੇ ਖਤਰਾਂਵਾਂ ਵਾਲੇ,
ਰੰਗ ਬਰੰਗੀਆਂ ਕਈ ਮਠਿਆਈਆਂ ਖਾਣੀਆਂ ।।


ਪੁੱਛਦੇ ਰਹਿਣਾਂ ਮਾਂ ਨੂੰ  ਕਦੋਂ ਕੱਢਣਾ ਮੱਖਣ,
ਤੱਕਦੇ ਰਹਿਣਾ ਵੱਲ  ਚਾਟੀਆਂ ਮਧਾਣੀਆਂ ।।


ਘਰ ਘਰ ਜਾ ਕੇ ਤੜਕੇ ਪਾਈ ਜਾਣਾ ਰੌਲਾ,
ਦਸ ਵਜੇ ਗੁਰੂ ਘਰ ਟਰਾਲੀਆਂ ਨੇ  ਜਾਣੀਆਂ ।।


ਲੱਭਦੇ ਨਾ ਸਾਥ "ਲਾਡੀ", ਨਾ ਓਹ ਮੋਹ ਪਿਆਰ,
ਨਾਂ ਹੀ ਓੂਹ ਥਾਂਵਾਂ ਜਿਥੇ, ਮੌਜਾਂ ਕਦੇ ਮਾਣੀਆਂ ।। ,by Laddi Bhatti

1192
Shayari / Re: ਅੱਜ ਦਿਲ ਬੜਾ ਹੈ ਉਦਾਸ
« on: April 04, 2011, 09:58:42 PM »

ਅੱਜ ਦਿਲ ਬੜਾ ਹੈ ਉਦਾਸ

ਮੁੱਕ ਚੱਲੇ ਦਿਲੋਂ ਅਹਿਸਾਸ

ਅੱਖੀਆਂ ਦੇ ਦੀਵੇ ਹੁਣ ਬੁਝ ਚਲੇ

ਰਹੀ ਚਾਨਣਾ ਦੀ ਹੁਣ ਨਾ ਕੋਈ ਆਸ

ਅੱਜ ਦਿਲ ਬੜਾ ਹੈ ਉਦਾਸ

ਸੋਚਾਂ ਦਿਆਂ ਪੰਛੀਆਂ ਦੇ ਖੰਭ ਕਿਸੇ ਨੋਚ ਸੁਟੇ

ਭਰਾਂ ਦਸ ਕਿੱਦਾਂ ਪਰਵਾਜ਼

ਖੌਰੇ ਕਿਸ ਲੁਟ ਲਏ ਨੇ ਰੰਗ ਮੇਰੇ ਹਾਸਿਆਂ ਦੇ

ਦੇਵਾਂ ਕਿੰਝ ਦਿਲ ਨੂੰ ਧਰਾਸ

ਅੱਜ ਦਿਲ ਬੜਾ ਹੈ ਉਦਾਸ
 


Kuj lafza nu sanjo k main, paneya utte likha betha...
Is lafza nu taal ch pro ke, main lokkan nu sunaa betha...
Kisse dukhi dil walle nu, ehna lafza naal hsaa betha...
Ek haseen naina wali di, tareef de wich main gaa betha...
Us suneya sharmai muskurai, te naina nal nain milaa betha...
Ke jis dil diya gehraiya to likhya c, main oh hi dil gvaa betha...
Hun likh na hove kuj v metho, main apne hosh bhula betha...
'Mandeep' ki milya lafz pro ke, tutpeneya eh ki kehr kmaa betha....

through...Mandeep Jalandhari "Tutpena"

1193
Shayari / Re: PJ Talent (Shayari by BloriAkh / Preet Kaur)
« on: April 04, 2011, 09:51:07 PM »
preet lagda ਦਿਲ ਵਿਚ ਦਬੀਆ ਹਾਲੇ ਤਕ ਰੀਝਾ ਨੇ

1194
thnx saria nu 4 yo revert back

1195
Shayari / Re: Tenu apna banaiye asi ene joge kithe,
« on: April 04, 2011, 09:38:38 PM »
ਨਾ ਮਿਲੀ ਮੁਹੱਬਤ ਨਾ ਦਿਲਦਾਰ ਮਿਲੇ ...
ਹੁਣ ਤੱਕ ਜੋ ਮਿਲੇ ਸਭ ਬੇਕਾਰ ਮਿਲੇ...
1_ ਹੰਜੂ, 2_ ਹੌਂਕੇ, 3_ ਗਮ, 4_ਯਾਦ ...
ਸੋਹਣੇ ਸੱਜਣਾ ਤੋਂ ਤੋਹਫੇ ਇਹ ਚਾਰ ਮਿਲੇ..


nice ji te sad v

kyu saghi

1196
Shayari / Re: ਇਹ ਤਾਂ ਸੱਜਣਾ ਜਿੰਦਗੀ ਆ
« on: April 04, 2011, 09:37:25 PM »
ਹਰ ਪਾਸੇ ਚੁਪ, ਦਰਦ, ਹਨੇਰਾ ਦਿਸਦਾ ਹੈ।

ਨਾ ਤੇਰਾ ਨਾ ਕੋਈ ਮੇਰਾ ਦਿਸਦਾ ਹੈ।

ਪਾਰ ਲੰਘਾਏਗਾ ਕਿਹੜਾ ਇਸ ਸਾਗਰ ਚੋਂ

ਚਹੁੰ ਪਾਸੀਂ ਛਂਲਾਂ ਦਾ ਘੇਰਾ ਦਿਸਦਾ ਹੈ।

ਆਪਣੇ ਪਰਛਾਵੇ ਵੀ ਤੋਂ ਜੋ ਡਰਦਾ ਏ

ਹਰ ਕੋਈ ਉਸ ਨੂੰ’ਤੇਰਾ-ਤੇਰਾ’ ਦਿਸਦਾ ਹੈ।

ਬੇਯਕੀਨੀ, ਬੇਵਿਸਾਹੀ, ਬਦਨੀਤੀ,

ਤੇ ਦਿਲਗੀਰੀ ਜਹੀ ਦਾ ਡੇਰਾ ਦਿਸਦਾ ਹੈ।



ਦੁੱਖ ਨੂੰ ਜਰਨਾ
ਸੱਚ ਤੇ ਅੜਨਾਂ
ਕਿਸੇ ਲਈ ਮਰਨਾ
ਜਣੇ ਖਣੇ ਦੇ ਵਸ ਦਾ ਨਈ___

1197
Shayari / Re: ਇਹ ਤਾਂ ਸੱਜਣਾ ਜਿੰਦਗੀ ਆ
« on: April 04, 2011, 09:33:37 PM »
ਇਹ ਤਾਂ ਸੱਜਣਾ ਜਿੰਦਗੀ ਆ_____
ਜੀਹਦੇ ਰੰਗ ਬੜੇ ਨਿਆਰੇ ਆ,
ਕਈ ਤਾਂ ਗੈਰਾਂ ਦੇ ਮੋਢਿਆ ਤੇ ਪਾਰ ਲੰਘ ਜਾਦੇਂ ਆ_______

ਕਈਆਂ ਨੂੰ ਲੈ ਡੁਬਦੇ ਸਹਾਰੇ ਆ


zandgi de rang niare ne,,

tahi tah dariya de sang kinare ne,,,,,,,,

koi mahal bana ke khud hi dhaah dinda,,,,

ate koi banan li kale ne,,,,,,,,,,,

zandgi de rang niare ne,,

tahi tah dariya de sang kinare ne,,,,,,,,


ਨਦੀ ਜਦ ਕਿਨਾਰਾ ਛੱਡ ਦਿੰਦੀ ਹੈ____
ਰਾਹਾ ਦੀਆ ਚਟਾਨਾ ਤੱਕ ਤੋੜ ਦਿੰਦੀ ਹੈ____
ਗੱਲ ਛੋਟੀ ਜਿਹੀ ਜੇ ਚੁੱਬ ਜਾਵੇ ਦਿੱਲ ਵਿੱਚ___
ਤਾ ਜਿੰਦਗੀ ਦੇ ਰੱਸਤਿਆ ਨੂੰ ਮੋੜ ਦਿੰਦੀ ਹੈ

1198
Shayari / Re: ਮੈਂ ਕਿੰਨਾ ਬੇਵਫਾ ਹਾਂ
« on: April 04, 2011, 09:28:40 PM »
bouat wadia sandhu ji... and also well answer dark ji...

thnx biba

1199
ਸਾਡੀ ਮਹੋਬਤ ਤੇ ਹਸਦਾ ਏ ਸਾਰਾ ਜਗ ਚਨਾ ____ਤੂ ਵੀ ਹਸ ਲਇਆ ਤੇ ਕੋਈ ਵਡੀ ਗਲ ਨਈ___
22 eh kinnu keha menu ke muskan nu :pagel:

1200
par ji ajma ke kidda dekhiye eh vi dasso??? main idda koi hasan wali gal nai keti bass poshia ke is that true???

koi munda fadd ke azma ke dekh lo & main v oh line ewe hi likhi c yaar no worries

Pages: 1 ... 55 56 57 58 59 [60] 61 62 63 64 65 ... 68