June 25, 2024, 08:02:44 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 53 54 55 56 57 [58] 59 60 61 62 63 ... 68
1141
lyf is too precious to worry about
stupid shit........so have fun....
say wat u wanna say
nd do wat u want 2 do
regret nothingg
nd dnt let ppl who dont matter , bring u down...

1142
ma reply


pata nahi ki ho gaya



No eh nahi keha c main

Like jida pehla jo ranjha c heer wala oh jean nahi paunda haina,but aaj te paunde

aaink v launde ,kudiya v serde aa bus stop te v kharde aa


sare wrong kam karde aa ,fyt karde aa blah blah


phir heer magar hi kyon paye rehnde sab

but main wrong nahi keha c

like jo v hai tym nal change hona chahida minu lagda aa eh

ਕਿਸੇ ਦੀ ਸ਼ਕਲ ਦੇਖ ਕੇ ਅਕਲ, ਸ਼ਰੀਰ ਦੇਖ ਕੇ

ਤਾਕਤ ਤੇ ਕਪੜੇ ਦੇਖ ਕੇ ਹੈਸੀਅਤ ਦਾ ਅੰਦਾਜ਼ਾ

ਲਗਾਓਨ ਵਾਲਾ ਸਬ ਤੋਂ ਵੱਡਾ ਮੂਰਖ ਹੁੰਦਾ ਹੈ .

1143
Heera Kuj jiada hi fashion kardi aa :D:


No Make Up = Not Sexy

Not Sexy = No Boyfriend

No Boyfriend = Depression

Depression = Don\’t Want to Go to School/College

No School/College = No Job

No Job = No Money

No Money = No Fun

No Fun = Death :\’(

So This is An Easy Way!!

Don\’t Forget to Do a Make – Up !! :

1144
Ranjhe V same hi hai  :wait:

tuhada matlab ranjhe v ਘੱਗਰਾ  ਛੱਡ  top, jean ,lekme ਲਾਵੇ dove ਸਾਬਣ launde ne

1145
Shayari / Re: ਦਿਲੋਂ ਬਣਦਾ ਕੋਈ ਕੋਈ।
« on: April 06, 2011, 04:06:34 AM »
ਅਜੀਬ ਰਿਵਾਜ ਹੈ ਇਸ ਦੁਨੀਆ ਦਾ,
ਕਹਿੰਦੇ ਨੇ ਕਿ ਸਭ ਨਾਲ ਮਿਲ ਜੁਲ ਕੇ ਰਹੋ,
ਪਿਆਰ ਮੁਹੱਬਤ ਨਾਲ ਰਹੋ,
ਔਰ ਜਦ ਕਿਸੇ ਨਾਲ ਪਿਆਰ ਹੋ ਜਾਵੇ...
.
.
.
.
.
.
ਕਹਿੰਦੇ."ਇਸ ਸਭ ਤੋਂ ਦੂਰ ਰਹੋ.."::


Woh waqt woh lamhe ajeeb honge,
duniya mein hum khushnaseeb honge,
Door se jab itna pyar karte hain,
kya hoga jab aap hamare kareeb honge.
ਕੁੜੀ ਕੇਹਂਦੀ ਕਾਸ਼ ਕੀਤੇ ਓਹ ਬੀਤੇ ਵੇਲੇ ਮੁੜ੍ਹ ਆਵਨ ਜੋ ਤੇਰੇ ਨਾਲ ਗੁਜਾਰੇ ਮੇਂ
ਮੁੰਡਾ ਕੇਹਂਦਾ ਕਾਸ਼ ਕੀਤੇ ਸਾਡੇ ਪੈਸੇ ਮੁੜ੍ਹ ਆਵਨ ਜੋ ਤੇਰੇ ਉਤੇ ਉਜਾੜੇ ਮੈਂ.

1146
Dukh na suna Dila mereya kise nu....
aithe kise ne teriya peeden nu apna ni bnauna......
teri khushi naio hundi seh kise kolo....
Rabb ne v tere naal tera dukh ni wandauna..

1147
Jokes Majaak / ਪਤੀ ਪਤਨੀ
« on: April 06, 2011, 03:54:30 AM »
ਪਤਨੀ:- ਜੀ ! ਕੀ ਕਰਦੇ ਹੋ ?
ਪਤੀ:- ਮੱਖੀਆ ਮਾਰਦਾ
ਪਤਨੀ:- (ਹੱਸਦੇ ਹੋਏ) ਕਿੰਨੀਅ ਕੁ ਮਾਰ ਲਈਆ ?
ਪਤੀ:- ਚਾਰ, ਦੋ ਜਨਾਨੀਆ ਅਤੇ ਦੋ ਮਰਦ।

...ਪਤਨੀ:- ਇਹ ਜੀ ਤੁਸੀ ਕਿਸ ਤਰਾ ਕਹਿ ਸਕਦੇ ਹੋ?

ਪਤੀ:- ਕਿਉ ਕਿ ਦੋ ਟੈਲੀਫੋਨ ਤੇ ਬੈਠੀਆ ਸਨ ਅਤੇ ਦੋ ਸਰਾਬ ਦੀ ਬੋਤਲ ਤੇ.. :P :P

1148
ਹੀਰ ਵੀ ਛੱਡ ਚੋਲੀ ਤੇ ਘੱਗਰਾ top, jean ਹੈ ਪਾਉਦੀ

ਧੁੱਪ ਤੋਂ ਡਰਦੀ lekme ਲਾਵੇ dove ਸਾਬਣ ਨਾਲ਼ ਨਾਉਦੀ,

ਭੁੱਲ ਸਾਉਣ ਦੀਆ ਤੀਆ ਨੂੰ T V Serial ਤੇ ਗਿਝਗੀ

ਕਦੇ ਨਾ ਮੁੜਕੇ ਸੁੱਕ ਹੋਵੇ ਇਸ਼ਕੇ ਵਿੱਚ ਐਸੀ ਭਿੱਜਗੀ,

ਅੱਖਾਂ ਉੱਤੇ ਐਨਕ ਲਾ ਕੇ ਅੱਡੇ ਦੇ ਵਿੱਚ ਖੜਦੀ

ਵਾਰਸ ਸ਼ਾਹ ਤੇਰੀ ਹੀਰ ਵੇ ਹੁਣ ਚੰਡੀਗੜ ਕਾਲਜ ਪੜਦੀ ।

1149
Shayari / Re: ਦਿਲੋਂ ਬਣਦਾ ਕੋਈ ਕੋਈ।
« on: April 06, 2011, 03:39:00 AM »
ਅਜੀਬ ਰਿਵਾਜ ਹੈ ਇਸ ਦੁਨੀਆ ਦਾ,
ਕਹਿੰਦੇ ਨੇ ਕਿ ਸਭ ਨਾਲ ਮਿਲ ਜੁਲ ਕੇ ਰਹੋ,
ਪਿਆਰ ਮੁਹੱਬਤ ਨਾਲ ਰਹੋ,
ਔਰ ਜਦ ਕਿਸੇ ਨਾਲ ਪਿਆਰ ਹੋ ਜਾਵੇ...
.
.
.
.
.
.
ਕਹਿੰਦੇ."ਇਸ ਸਭ ਤੋਂ ਦੂਰ ਰਹੋ.."::

1150
Jokes Majaak / Re: Public Toilet
« on: April 06, 2011, 03:31:40 AM »
:laugh: :laugh: :laugh: :laugh: :laugh: :laugh: :laugh: :laugh: :laugh: :laugh: im sure sarpanch te sandhu hune aa...
:laugh: :laugh: :laugh: :laugh: :laugh: :laugh: :laugh: par sarpnch phone teh  :blah: kehde naal lagia hoia c oh kaun c :pagel:

1151
Shayari / Re: Tenu apna banaiye asi ene joge kithe,
« on: April 06, 2011, 03:28:26 AM »
mere walo vi saria nu ek ek nai do do  :won: :won: :won: :won: :won: :won: :won: :won: :won: :won:
:hihpanga:


1152
Shayari / Re: Tenu apna banaiye asi ene joge kithe,
« on: April 06, 2011, 03:27:16 AM »
nakhro jee krda tainu ,,noble prize de dava ,,eh sayer likhan layi ..
le bai :won: de de ehnu noble puraskar :okk:


thxx gg thxx prize layiii dark g
lo ji  candies v  :candies:

1153
Quote

ਨਾ ਕੇਰਨੇ ਅੱਸੀ ਹੰਜੂ ਨਾ ਹੀ ਕੋਈ ਅਫਸੋਸ ਕਰਨਾ
ਊਹ ਸ਼ਡ ਤੁਰ ਗਏ ਸਾਨੂ ਸਾਡੀ ਕਿਸਮਿਤ,,,
ਫਿਰ ਅੱਸੀ ਕੀਉ ਉਸ ਤੇ ਕੋਈ ਦੋਸ਼ ਧਰਨਾ ,,,,,,
ਨਾ ਕੇਰਨੇ ਅੱਸੀ ਹੰਜੂ ਨਾ ਹੀ ਕੋਈ ਅਫਸੋਸ ਕਰਨਾ
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ..
ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ..

ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ..
ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ.

1154
Some fragnance always remains in the hand of those who distribute ROSES.....

Cling To The Hands Of Those
Who Distribute Roses…!

1155
Kehna to bahut kuch chahte the UNKO....
magar zubaan ne saath na diya.....
kabhi waqt ki khamoshi mein khamosh rahe HUM.....
to kabhi UNKI khamoshi ne kuch kehne na diya......

""ਟੁੱਟ ਦੀਆਂ ਜੱਗ ਤੇ ਤੜੱਕ ਯਾਰੀਆਂ,ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,ਸਾਡਾ ਵੀ ਸੁਭਾਅ hun ਉਹ ਨਾ ਰਿਹਾ

lol ki gal ji hun punjabi vich nai si aounda likhna???? :D:

dard ne bhula ditta honaya fir punjabi wale msgs khatam ho gaye hone

asha ji serf dard ne HUN hee kyu english vich likhwaia changa dard aa.. :D:

ta ki koi samajh na sake ehde dard nu

1156
Kehna to bahut kuch chahte the UNKO....
magar zubaan ne saath na diya.....
kabhi waqt ki khamoshi mein khamosh rahe HUM.....
to kabhi UNKI khamoshi ne kuch kehne na diya......

""ਟੁੱਟ ਦੀਆਂ ਜੱਗ ਤੇ ਤੜੱਕ ਯਾਰੀਆਂ,ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,ਸਾਡਾ ਵੀ ਸੁਭਾਅ hun ਉਹ ਨਾ ਰਿਹਾ

Pata ni ki soch ke dunia banai Rabb ne,
Nasl pyar de judai kyo banai Rabb ne,
Har kise nu mil gsya ohde man da meet,
Fer sanu hi kyu ditti tanhai rabb ne.

ਬੁਝਿਆ ਹੋਇਆ ਦੀਪ ਫਿਰ ਜਗ ਸਕਦਾ ਹੈ,ਤੁਫਾਨ ਵਿੱਚ ਘਿਰੀ ਕਿਸ਼ਤੀ ਕਿਨਾਰੇ ਲਗ ਸਕਦੀ ਹੈ, ਕਦੇ ਉਦਾਸ ਨਾ ਹੋਣਾ ਜਿੰਦਗੀ ਤੋਂ ,ਇਹ ਕਿਸਮਤ ਹੈ.ਕਦੇ ਵੀ ਬਦਲ ਸਕਦੀ ਹੈ

1157
lo ji jaab muka ditta sekhon ji ne akhir ch

1158
Ab to jaag Musaffir pyare
Raeen gayi latke taare
Kar le aj karni da weera
Mod na ho si aawen tera

1159
ਮੇਂ ਲਫਜਾ ਦੀ ਗੁਮਨ ਘਰ੍ਰੀ ਵਿਚ ਗੋਵਾਚ ਗਿਆ ਬੀਬਾ ,,,,,,,,,
ਜਦ ਵੀ ਮੇਂ ਲਿਖਣ ਦੀ ਕੋਸ਼ਿਸ਼ ਕਰੰਦਾ ,,,,,,,,,
ਇਕ ਇਕ ਅਖਰ ਮੇਨੂ ਕਹੰਦਾ ਪੇਹਲਾ ਮੇਂ ਪੇਹਲਾ ਮੇਂ ,,,,
ਇਸ ਦੀ ਚੋਣ ਕਰੰਦਾ ਕਰੰਦਾ ਮੇਂ ਹਰ ਗਿਆ ਬੀਬਾ ,,,,,,,,,, 
ਮੇਂ ਲਫਜਾ ਦੀ ਗੁਮਨ ਘਰ੍ਰੀ ਵਿਚ ਗੋਵਾਚ ਗਿਆ ਬੀਬਾ ,,,,,,,,,   
 
Copy right by: Preet Kaur

ਜਿੰਦਗੀ ਦੀ ਹਕੀਕਤ ਸਿਰਫ ਇੰਨੀ ਹੁੰਦੀ ਹੈ,ਜਦੋ ਜਾਗਦਾ ਹੇ ਇਨਸਾਨ ਤਾ ਕਿਸਮਤ ਸੌਂਦੀ ਹੈ,___ ਇਨਸਾਨ ਜਿਸ ਤੇ ਆਪਣਾ ਹੱਕ ਖੁਦ ਤੋ ਜਿਆਦਾ ਸਮਝਦਾ ਹੈ,ਉਹ ਅਮਾਨਤ ਅਕਸਰ ਕਿਸੇ ਹੋਰ ਦੀ ਹੁੰਦੀ ਹੈ,_

1160
Shayari / Re: ਇਹ ਤਾਂ ਸੱਜਣਾ ਜਿੰਦਗੀ ਆ
« on: April 06, 2011, 02:05:38 AM »
lagda mainu pj chadna he paina aa

why ji eh tah mein soch rehi ha,,,,,,,,,,tusi eh neek kam menu karn do ji,,,,,,,plz ji

na na tusi donhe hi ehthe pj te sohne lagde aa khabardaar jehra koi shd ke geyaaa te i m serious ggg

wah ji tusi sanu ana pyar karde ho ji,,,,,,,,,,changa lagga ji sun ke,,,,,,,,,,,

ke bednaseeb preet nu vi koi ena chuhada ha,,,,,,,
sadiya raha vich apniya nazra vishanda ha,,,,,
sohniya sohniya akha vich,,,,,,,,,,
sanu vi koi sapna banake soanda ha.....

kithe jana tusi dona ne je tusi challe gye asi copy kisdi karni a lol ,yr tusi dono pj di saan o eda na bolea karo kite nhi jana buhet sohna likhde o tusi

ਮੌਤ ਤਾਂ ਬੁਰੀ ਚੀਜ਼ ਹੈ ਯਾਰੋ...ਤੇ ਮੌਤੌ ਬੁਰੀ ਜੁਦਾਈ..ਸਭ ਤੌ ਬੁਰੀ ਉਡੀਕ ਸੱਜਣ ਦੀ...ਜਿਹੜੀ ਰੱਖਦੀ ਖੂਨ ਸੁਕਾਈ..

Pages: 1 ... 53 54 55 56 57 [58] 59 60 61 62 63 ... 68