June 16, 2024, 08:17:31 AM

Show Posts

This section allows you to view all posts made by this member. Note that you can only see posts made in areas you currently have access to.

Messages - †→ ™sIииєя™←†

Pages: 1 ... 52 53 54 55 56 [57] 58 59 60 61 62 ... 68
1121
Ab to jaag Musaffir pyare
Raeen gayi latke taare
Kar le aj karni da weera
Mod na ho si aawen tera

ਵਾਂਗ ਮੁਸਾਫਰ ਤੁਰ ਜਾਣਾ ਅਸੀਂ ਵੀ ਇਕ ਦਿਨ ,,,,
ਮੇਹਲ ਚੁਵਾਰੇ ਸਬ ਰੇਹ ਜਾਣੇ ਇਥੇ ,,,,,,,,
Preet ਦਾ ਨਾਮੋ ਨਿਸ਼ ਮਿਟ ਜਾਣਾ ਉਸ ਦਿਨ ,,,,,
ਜਦੋ ਵੇਣ ਪਾਨੇ ਮੇਰੇ ਇਥੇ

ਜੇ ਕੋਈ ਛਡ ਕੇ ਜਾਂਦੀ ਆ ਤਾ ਜਾਵੇ ਜੀਅ ਸਦਕੇ,
ਖੁਲੇ ਦਿਲ ਦੇ ਬੂਹੇ ਜੇ ਕੋਈ ਆਉਦੀ ਤਾ ਆਵੇ ਜੀਅ ਸਦਕੇ ,
ਅਸੀ ਰੱਜ ਰੱਜ ਕੇ ਮਾਣ ਲੈਣਾ ਦੁਨੀਆ ਦੇ ਰੰਗਾ ਨੂ,
ਕੋਈ ਫਰਕ ਨੀ ਪੈਂਦਾ ਸਾਨੂ ਮਸਤ ਮਲਗਾ ਨੂ

ਕਿਸੇ ਨੂ ਕੀ ਫ਼ਰਕ ਪੀਂਦਾ ,,
ਹਰ ਕੋਈ ਆਪਣਾ ਦੁਖ ਆਪਣੇ ਹੀ ਸੇੰਦਾ ......
ਬੀਤ ਦੀ ਬੀਤ ਦੀ ਇਹ ਪਤ੍ਝਾਰ ਦੀ ਰੂਤ ਵੀ ਲੱਗ ਜਾਣੀ ਹਾ
ਮੋਸਮ ਬਦ੍ਲੇਨ ਤੇ ਤਹ ਹਰ ਕੋਈ ਨਜ਼ਰੇ ਲੇੰਦਾ ,,,,,,,,,,

ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ....ਪਰ ਮੈਂ ਕਦੇ ਉਸਨੂੰ "ਲੋਕਾਂ" ਵਿੱਚ ਨਹੀ ਸੀ ਗਿਣਿਆ...

1122
Jokes Majaak / Re: ਪਤੀ ਪਤਨੀ
« on: April 06, 2011, 01:12:11 PM »
thnx both

1124
SAHI GAL WA BAI ,,BACHPAN BACHPAN HI HUNDA ,C,,SKINNED BONES R BETTER THN BROKEN HEARTS ,,
hnji.....A broken bone can heal but the wound a word opens can fester forever

1125
ਗੁੱਸਾ ਸੀ ਆਉਂਦਾ ਉਦੋਂ ਵੀ ,ਪਰ ਟੌਫੀ ਤੇ ਮੰਨ ਜਾਂਦੇ ਸਾਂ.. ਨਾ ਜੂਠ ਜਾਠ ਦਾ ਚੱਕਰ ਸੀ,..
ਜੀਹਦੇ ਨਾਲ ਮਰਜੀ ਖਾਂਦੇ ਸਾਂ.. ਉਂਗਲੀ ਫੜ ਤੁਰਨਾ ਮੰਮੀ ਦੀ, ਜੀਅ ਕਰਦਾ ਫੇਰ
ਸਿਖਾਵੇ.. ਮੈਂ ਵੇਚ ਜਵਾਨੀ ਲੈ ਆਵਾਂ, ਜੇ ਬਚਪਨ ਮੁੱਲ ਮਿਲ ਜਾਵੇ...

sachi mein beech jwani le ama je mul mil jave,,,,,,,,,,,

oh ta hoon ho ni sakda

1127
Shayari / Re: ਤੂੰ ਮੇਰੀ ਕਬਰ ਤੇ.............
« on: April 06, 2011, 05:30:37 AM »
ਸੱਤ ਪੱਤਣਾਂ ਦਾ ਤਾਰੂ ਵੀ ਘਰ ਵਿੱਚੋਂ ਠੋਕਰ ਖਾ ਜਾਂਦਾ, ਬੰਦਾ ਕੋਈ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ

1128
Jokes Majaak / Classic example for stdnts of different age groups
« on: April 06, 2011, 05:17:08 AM »
1st to 3rd stdnt: main ta sara kush yaad karke aayia

4th to 6th stdnt: ah ques. aaukha c main yaad nahi kita
...
6th TO 10th stdnt: main ta sirf imp ques. hi yaad kite ne

11th class stdnt: main sochda 4 lesson bhaut ne pass hon layi

12th class stdnt: kal nu paper kehre sub da??

Clg. stdnt : salio das ta dinde aj paper aa mere kol ta pen v hai nahi

1129
Ab to jaag Musaffir pyare
Raeen gayi latke taare
Kar le aj karni da weera
Mod na ho si aawen tera

ਵਾਂਗ ਮੁਸਾਫਰ ਤੁਰ ਜਾਣਾ ਅਸੀਂ ਵੀ ਇਕ ਦਿਨ ,,,,
ਮੇਹਲ ਚੁਵਾਰੇ ਸਬ ਰੇਹ ਜਾਣੇ ਇਥੇ ,,,,,,,,
Preet ਦਾ ਨਾਮੋ ਨਿਸ਼ ਮਿਟ ਜਾਣਾ ਉਸ ਦਿਨ ,,,,,
ਜਦੋ ਵੇਣ ਪਾਨੇ ਮੇਰੇ ਇਥੇ

ਜੇ ਕੋਈ ਛਡ ਕੇ ਜਾਂਦੀ ਆ ਤਾ ਜਾਵੇ ਜੀਅ ਸਦਕੇ,
ਖੁਲੇ ਦਿਲ ਦੇ ਬੂਹੇ ਜੇ ਕੋਈ ਆਉਦੀ ਤਾ ਆਵੇ ਜੀਅ ਸਦਕੇ ,
ਅਸੀ ਰੱਜ ਰੱਜ ਕੇ ਮਾਣ ਲੈਣਾ ਦੁਨੀਆ ਦੇ ਰੰਗਾ ਨੂ,
ਕੋਈ ਫਰਕ ਨੀ ਪੈਂਦਾ ਸਾਨੂ ਮਸਤ ਮਲਗਾ ਨੂ

1131
Shayad firse vo taqdeer mil jaye
jeevan ka sabse haseen vo pal mil jaye
chal firse banaaye saagar pe reyt ka makaan
shayad vapas apna BACHPAN mil jaye.....

sahi keha ji

1132
ਮੇਂ ਲਫਜਾ ਦੀ ਗੁਮਨ ਘਰ੍ਰੀ ਵਿਚ ਗੋਵਾਚ ਗਿਆ ਬੀਬਾ ,,,,,,,,,
ਜਦ ਵੀ ਮੇਂ ਲਿਖਣ ਦੀ ਕੋਸ਼ਿਸ਼ ਕਰੰਦਾ ,,,,,,,,,
ਇਕ ਇਕ ਅਖਰ ਮੇਨੂ ਕਹੰਦਾ ਪੇਹਲਾ ਮੇਂ ਪੇਹਲਾ ਮੇਂ ,,,,
ਇਸ ਦੀ ਚੋਣ ਕਰੰਦਾ ਕਰੰਦਾ ਮੇਂ ਹਰ ਗਿਆ ਬੀਬਾ ,,,,,,,,,, 
ਮੇਂ ਲਫਜਾ ਦੀ ਗੁਮਨ ਘਰ੍ਰੀ ਵਿਚ ਗੋਵਾਚ ਗਿਆ ਬੀਬਾ ,,,,,,,,,   
 
Copy right by: Preet Kaur

ਜਿੰਦਗੀ ਦੀ ਹਕੀਕਤ ਸਿਰਫ ਇੰਨੀ ਹੁੰਦੀ ਹੈ,ਜਦੋ ਜਾਗਦਾ ਹੇ ਇਨਸਾਨ ਤਾ ਕਿਸਮਤ ਸੌਂਦੀ ਹੈ,___ ਇਨਸਾਨ ਜਿਸ ਤੇ ਆਪਣਾ ਹੱਕ ਖੁਦ ਤੋ ਜਿਆਦਾ ਸਮਝਦਾ ਹੈ,ਉਹ ਅਮਾਨਤ ਅਕਸਰ ਕਿਸੇ ਹੋਰ ਦੀ ਹੁੰਦੀ ਹੈ,_

ਹਰ ਇਕ ਕੀ ਨਜਰ ਮੇਂ ਅੱਸੀ ਹੀ ਦੋਸ਼ੀ ਨਿਕਲੇ  ,,,,,,,,,,
ਗੁਨਾ ਕਰ ਗਏ ਵੋ ,,,,,,,,,,
ਸਜ਼ਾ ਦੇ ਹਕਦਾਰ ਵੀ ਹਮ ਨਿਕਲੇ ,,,,,,,,
ਇਹ ਹੀ ਇਨਸਾਫ਼ ਥਾ ਇਸ ਦੋਇਨ੍ਯ ਕਾ ,,,,,,,,
ਝੂਠ ਕੀ ਤਕਰੀ ਮੇਂ ਬਾਰੀ ਜੋ ਹਮ ਨਿਕਲੇ ,,,,,,,,,,

ਜੋ ਚਾਹੁੰਦਾ ਹੈ ,ਉਹ ਕਦੋ ਹੁਦਾ ਹੈ,,,ਕੋਈ ਮਿਲਦਾ ਹੈ ਤੇ ਕੋਈ ਖੋ ਜਾਦਾ ਐ,
ਕੋਈ ਹੱਸਦਾ ਹੈ ਤੇ ਕੋਈ ਰੋਦਾ ਹੈ,,,ਜਿੰਦਗੀ ਤਾ ਇਕ ਸਮਝੋਤਾ ਹੈ ,,,,
ਜਦੋ ਜਿਸ ਨੂੰ ਚਾਹੋ ਉਹ ਨਹੀ ਕੋਈ ਹੋਰ ਕੋਲ ਹੂੰਦਾ ਐ,

1133
Shayari / Re: ***Badnam***
« on: April 06, 2011, 04:50:57 AM »
nyc 1

1134
Shayari / Re: Tenu apna banaiye asi ene joge kithe,
« on: April 06, 2011, 04:37:24 AM »
mere walo vi saria nu ek ek nai do do  :won: :won: :won: :won: :won: :won: :won: :won: :won: :won:
:hihpanga:

ah ki ho reha darkkk gggg

oh tussi dasso ki ho rea hai

1135
ma reply

pata nahi ki ho gaya

No eh nahi keha c main

Like jida pehla jo ranjha c heer wala oh jean nahi paunda haina,but aaj te paunde

aaink v launde ,kudiya v serde aa bus stop te v kharde aa

sare wrong kam karde aa ,fyt karde aa blah blah

phir heer magar hi kyon paye rehnde sab

but main wrong nahi keha c

like jo v hai tym nal change hona chahida minu lagda aa eh

ਕਿਸੇ ਦੀ ਸ਼ਕਲ ਦੇਖ ਕੇ ਅਕਲ, ਸ਼ਰੀਰ ਦੇਖ ਕੇ

ਤਾਕਤ ਤੇ ਕਪੜੇ ਦੇਖ ਕੇ ਹੈਸੀਅਤ ਦਾ ਅੰਦਾਜ਼ਾ

ਲਗਾਓਨ ਵਾਲਾ ਸਬ ਤੋਂ ਵੱਡਾ ਮੂਰਖ ਹੁੰਦਾ ਹੈ .

tusi hi likhiya ji heer bare eh sab hun tuhanu pata hona

te tusi ranjhe barre apne point proof kitta c same

start ta tusi kita c .reply karna ta janta da farz aa phir kahoge kise ne reply nahi kiti :sad:
na everybody has its own prerogative te tuhanu v hakh aa jo marzi likho teh no worries hakuna matata

na main likhna kuch lok fyt karn lag jande aa ese layi main kade reply nahi kardi

kehade lok fyt karn lag jande aa

1136
Ok fer gud a Nakuru bullet di gal kardi aap car di photo layi aa lol

lol  :loll: :D: :D: :laugh: :laugh:  ਕੁੜੀ ਨੇ ਮੁੰਡਾ ਪੱਟਿਆ ... ਪੱਟਿਆ ਸਕੀਮਾਂ ਲਾ ਕੇ ,
ਰੋਕ ਲਿਆ BULLET ਤੇ ਜਾਂਦੇ ਨੂੰ ਥੋੜਾ ਜਿਹਾ ਨਾਲ ਟਕਰਾ ਕੇ ,
ਕਹਿੰਦੀ ਪਾ ਦਉ ਪੰਗਾ ਉੱਚੀ - ਉੱਚੀ ਰੋਲਾ ਪਾ ਕੇ, ਜੇ ਬਚਣਾ ਤਾਂ ਲੈ ਜਾ ਮੈਨੂੰ ਨਾਲ ਬਿਠਾ ਕੇ.

1137
ma reply

pata nahi ki ho gaya

No eh nahi keha c main

Like jida pehla jo ranjha c heer wala oh jean nahi paunda haina,but aaj te paunde

aaink v launde ,kudiya v serde aa bus stop te v kharde aa

sare wrong kam karde aa ,fyt karde aa blah blah

phir heer magar hi kyon paye rehnde sab

but main wrong nahi keha c

like jo v hai tym nal change hona chahida minu lagda aa eh

ਕਿਸੇ ਦੀ ਸ਼ਕਲ ਦੇਖ ਕੇ ਅਕਲ, ਸ਼ਰੀਰ ਦੇਖ ਕੇ

ਤਾਕਤ ਤੇ ਕਪੜੇ ਦੇਖ ਕੇ ਹੈਸੀਅਤ ਦਾ ਅੰਦਾਜ਼ਾ

ਲਗਾਓਨ ਵਾਲਾ ਸਬ ਤੋਂ ਵੱਡਾ ਮੂਰਖ ਹੁੰਦਾ ਹੈ .

tusi hi likhiya ji heer bare eh sab hun tuhanu pata hona

te tusi ranjhe barre apne point proof kitta c same

start ta tusi kita c .reply karna ta janta da farz aa phir kahoge kise ne reply nahi kiti :sad:
na everybody has its own prerogative te tuhanu v hakh aa jo marzi likho teh no worries hakuna matata

1139
je heeran fashion kardiyan aa te ranjhe kehra ghat shokeen aa , kana vich mundra thalle bullett, apna haal v dasdeyoo ranjeyoooo

oh ranjhe nu puchoo

1140