June 25, 2024, 08:01:56 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 50 51 52 53 54 [55] 56 57 58 59 60 ... 68
1081
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ

1082
Success is like your own shadow, if u try to catch then u wil never succeed, ignore it and walk in ur own
way.....it wil follow u..

1083
kya baat ne peeto tuhaddia aggg lai jande .... gr8 biba ji... “Next to excellence "

1084
Shayari / Re: ਛੱਡ ਜਾਣਾ ਸੱਜਣਾ ਨੇ
« on: April 08, 2011, 07:50:31 AM »
ਕਿੰਨੀ ਕੁ ਉਮਰ ਹੁੰਦੀ,ਵੇਖੇ ਹਰ ਸੁਪਣੇ ਦੀ

ਤਰੇੜ ਦੀ ਹੀ ਲੋੜ ਹੁੰਦੀ,ਸ਼ੀਸ਼ੇ ਵਿੱਚ ਟੁੱਟਣੇ ਦੀ

ਕਿੰਨਾ ਚਿਰ ਆਸਾਂ ਦੇ ਤੂੰ,ਗੀਤ ਦਿਲਾ ਗਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ

ਉਹ ਗੈਰਾਂ ਨਾਲ ਖੁਸ਼ ਨੇ ਤਾਂ,ਖੁਸ਼ ਹੀ ਤੂੰ ਰਹਿਣ ਦੇ

ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ ਪੈਣਦੇ

ਹੋਰ ਕਿੰਨੇ ਵਰੇ ਜ਼ਿੰਦਗੀ ਦੇ,ਉਡੀਕਾਂ 'ਚ' ਲੰਘਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ


ਜਾਣ ਵੇਲੇ ਓਹ ਇਸ ਤਰਹ ਕਹ ਰਹੇ ਨੇ ਅਲਵਿਦਾ ...
ਜਿਵੇ ਪਲਕ ਤੋ ਅਥਰੂ ਮੁੜ ਜਾਣ ਦੀ ਹੈ ਸੋਚਦਾ..

1085
Shayari / Re: **Ma**
« on: April 08, 2011, 07:42:11 AM »
i know its song...but i like to share with u guys.. i love this song.. :sad: because i miss my mom..

 Ki Una Bachia De Jina..
Loka Marn Jina Dia Mava
Ronde Baal Nahaniya Hatho
Tukre Kho Le Kawa..

Pal Pal Waad Maye..Aye Teri Yaad Maye
Jithe Assi Sare Kede Hunde Sa Awaad Maye
Putter Viahe Na Tu Dhiya Hathi Turiya
Kithe Giya Ma Sade Hise Dia Loria..

Rabba Apna Roop Akhwonda

Fer Mava Nu Kyu Le Janda
 

mavvan thandian chaavan ,,, chavvann kon kare
mavvaan de harjanne ,,,,,loko kon bharre
mavvan thandian chaavan ,,, chavvann kon kare

putt kaputt banne sooo varri maa rehandi maa banke

sukhan sukhdi khairaa mangdi fer fer ke manke
putt mere toh tatiyan vahvaan rehan parre
mavvan thandian chaavan ,,, chavvann kon kare  by GURDASS MANN JI

1086
Jokes Majaak / Re: 3 Ways To Catch A Tiger
« on: April 08, 2011, 07:31:03 AM »
punjab is the best :D:

 n police much better than the best

1087
Jokes Majaak / Re: Dr. & patient
« on: April 08, 2011, 07:30:10 AM »

 
khet ch paani da dabba lae ke betha si :laugh: vichare de jungle paani ch latt adda dita :laugh:
 
 :D: :D: :D: :D:

nahi ji latt nahi gaddi A.K.A car adda ti

1088
Jokes Majaak / Re: Dr. & patient
« on: April 08, 2011, 07:29:12 AM »
:wait: :wait: :wait: :wait: :wait: :wait: :wait: /:) /:) /:) /:) /:) /:) /:) /:) /:) /:)

bandia nalo vadia driving hundi aa janainia di :excited: :excited: :excited: :excited: :D: :D: :D: :D: :D:

aahho oh ta uppar likhe mere post toh zahir hi ho rea hai kinni wadia driving aundi janania nu bandia naalo dasso khet vch banda secret kamm v nahi kar sakda :D: :D: :D: :D: :D:

1089

ਬਿਲਕੁਲ ਸਹੀ ਗੱਲ ਆ ਵੀਰ ਜੀ =D>


dhanwaad dohaa da

1090
wah wah dark ji end te tusi pata nai ki likh jande aa sare twade wal hee ho turde aa... :excited:

lagda tussi excited ho gaye

1091
TOUCHING NE VEER GR8
hanji ...oh ta hai... par bahut sohna likhia veer
 
thanks veer ,esa ho ta sakda nhi ,bas likhta apa

1092
Jokes Majaak / Dr. & patient
« on: April 07, 2011, 09:26:11 PM »
Dr. zakhmi patient nu : Jad tenu pata car nu ik jnani chala rahi c tu sadak to pare rehna c

Patient : Kehri sadak ??
Main ta khet vich pani da dabba lai k baitha c
:D: :D:

1093
ਹੋਕੇ ਪੰਜਾਬੀ, ਅੰਗਰੇਜੀ ਉੱਤੇ ਡੁੱਲ ਜਾਵੇ ਨਾ
ੳ ਵੇਖਿ,ਅ, ੲ, ਸ, ਹ ਭੁੱਲ ਜਾਵੇ ਨਾ,
ਰੱਬ ਦੇ ਸਮਾਨ ਹੁੰਦੀ ਮਾਂ ਬੋਲੀ ਅਪਣੀ
ਓ ਏ ਥੋਡੇ ਪੈਰਾਂ ਥੱਲੇ ਰੁਲ ਜਾਵੇ ਨਾ,

ਬੁਰਾ ਇਹਨੂੰ ਆਖ ਜੇਹੜਾ ਸਾਨੂੰ ਸਮਝਾਵੇ
ਇਹੋ ਜੇਹੇ ਬੰਦਿਆਂ ਦੇ ਕੋਲ ਨਾ ਖੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ
ਸੱਭ ਧਰਮਾਂ ਨੂੰ ਇੱਕੋ ਜਿੰਨਾ ਸਤਿਕਾਰ ਦਿਓ
ਗੁਰੂਆਂ ਸਿਖਾਇਆ ਸਾਨੂੰ ਪਿਆਰ ਵੱਟੇ ਪਿਆਰ ਦਿਓ,
ਹੋਜਿਓ ਸ਼ਹੀਦ ਲੋੜ ਪਵੇ ਜਦ ਕੌਮ ਨੂੰ
ਦੇਸ਼ ਦੀ ਆਜਾਦੀ ਲਈ ਸੱਭ ਕੁੱਝ ਵਾਰ ਦਿਓ





ਸੁਣ ਕੇ ਦਹਾੜਾਂ ਗਿੱਧੜਾਂ ਨੇ ਭੱਜ ਜਾਣਾ ਏ
ਡਰਿਓ ਨਾ ਅੱਗੇ ਹੋਕੇ ਸ਼ੇਰਾਂ ਵਾਂਗ ਲੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ

1094
TULSI JI KEHNDE NE
ਛੱਡ ਚਲਾਕੀਆਂ ਤੇ ਹੋ ਜਾ ਝੱਲਾ

ਮਹਿੰਗੇ ਮੁਲ ਵਿਕਦੇ ਨੇ ਸੱਜਣ ਏਥੇ

ਉਹਦਾ ਪਿਆਰ ਵਕੇਂਦਾ ਏ ਸਵੱਲਾ

ਜਪ ਵਾਹਿਗੁਰੂ ਜਾਂ ਅੱਲਾ



TULSIDASS JI KEHNDE NE,,,,,,ESHWAR (GOD THE ALMIGHTY ) NAAM ANMOL HAI BIN DAAM VIKAWE ,,, TULSI YEH ASCHARH HAI GRAHAK KAM HI AWE

1095
TOUCHING NE VEER GR8

1096
Shayari / Re: Saanjha Pa Lende Lok
« on: April 07, 2011, 08:32:16 PM »
:hehe: Lao ji dass taaannnn .. ik te main sach boldi payi .. upparon kehnde mere karke log badal de ... :huhh: :huhh:


Change oh log hunde jede starting vich kehnde I am all goooddddddddddddd and fer baad vich asliyaat lagdi pata :pagel: ... assi te pehlan hi warning label naal aayida :hehe:


TUSSI maalik marji de,,,chahe wadha chahe ghata

1097
Shayari / ਇਕ ਬਚਪਨ ਸੀ
« on: April 07, 2011, 08:30:39 PM »
ਇਕ ਬਚਪਨ ਸੀ

ਜਦ ਹਨੇਰੇ ਤੌ ਡਰਦੇ ਸੀ __!!

ਹੁਣ ਵਿੱਚ ਜਵਾਨੀ __!!
......
ਸਾਨੂੰ ਚਾਨਣ ਤੌ ਡਰ ਲਗਦਾ __!!

ਇਕ ਬਚਪਨ ਸੀ __!!

ਜਦ ਖਿਡੌਣਾ ਟੁੱਟ ਜੇ ਡਰਦੇ ਸੀ __!!

ਹੁਣ ਵਿੱਚ ਜਵਾਨੀ __!!

ਦਿਲ ਟੁੱਟਣ ਤੌ ਡਰ ਲੱਗਦਾ __!!

ਇਕ ਬਚਪਨ ਸੀ __!!

ਜੱਦ ਘਰ ਛੱਡਦੇ ਡਰਦੇ ਸੀ __!!

ਹੁਣ ਵਿੱਚ ਜਵਾਨੀ __!!

ਦੁਨੀਆ ਛੱਡਣ ਨੂੰ ਦਿਲ ਕਰਦਾ __!

1098
Jokes Majaak / 3 Ways To Catch A Tiger
« on: April 07, 2011, 08:26:26 PM »
3 Ways To Catch A Tiger

1- Newtons Method
Allow The Tiger To Catch U & Catch The Tiger

2- Einsteins Method
Chase The Tiger Until It Becomes Tired
Then Catch It

3- Punjab Police Method
Catch A Cat & Beat It
Until It Accepts Its A Tiger

1099


ਪਤਾ ਨਹੀਂ ਕਿਹੜੀ ਗੱਲ ਝੱਲਕਦੀ ਹੈ ਮੇਰੇ ਚੇਹਰੇ ਤੋਂ

ਕਿ ਹਰ ਕੋਈ ਮੈਨੂੰ ਅਜ਼ਮਾਉਣਾ ਚਹੁੰਦਾ ਹੈ



ਕਿਉਕਿ ਸਿਆਣੇ ਕਹਿੰਦੇ ਨੇ-- "ਪਰਖਿਆ ਯਾਰ ਤੇ ਹਥਿਆਰ ਕਦੇ ਧੋਖਾ ਨਹੀਂ ਦਿੰਦਾ"

1100
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ....
......ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ....

Pages: 1 ... 50 51 52 53 54 [55] 56 57 58 59 60 ... 68