June 25, 2024, 07:48:52 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 49 50 51 52 53 [54] 55 56 57 58 59 ... 68
1061
Jokes Majaak / Friend aur Punjabi friend ch ki frk hai -
« on: April 09, 2011, 12:45:33 AM »
Friend aur
Punjabi friend ch ki frk hai -

Frnd- i m sorry

...Punjabi Frnd- teri glti aa saleya

Frnd- i missed u

Pbi Frnd- kithe mar gea

Frnd- i care 4 u

Pbi Frnd- tainu chad k kithe jana
main?

Frnd- i m hapy 4 ur success

Pbi Frnd- chl party de

Frnd- plz drive slowly & safely

Pbi Frnd- tej bhja haramiya agge
swift ch niri agg baithi aa

Frnd- i luv dat girl

Pbi Frnd- izzat nal dekho saleo oh
thodi bhabi hai :P

kon mainu punjbai frnd banana chahunda aa g daso mianu

1062
Shayari / Re: fashion di shop kure
« on: April 09, 2011, 12:42:16 AM »
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ_____ਫੁਕਰੀ KUDI ਅਸੀਂ ਕਦੇ ਸਿਰ ਤੇ ਨਹੀ ਚੜਾਈ ਦੀ....

1063
ਲੱਗਦਾ ਹੈ ਸਾਨੁ ਕੀ ਸਾਡਾ ਅੰਤ ਹੁਣ ਨੇੜ੍ਹੇ ਆ ,,,,,
ਜਿੰਦਗੀ ਓਰ ਮੋਤ ਦੇ ਵਿਚ ਜੋ ਬਚੇ 2-4 ਸਾਹ ਮੇਰੇ ਆ ,,,,
ਕੰਨ ਮੇਰੇ ਵੀ ਸੁਨ ਰਹੇ ਨੇ ,,,,,,,,
ਉਹ ਕਬਰਾ ਨੇ ਸਾਜ ਜੋ ਮੇਰੇ ਲਈ ਸ੍ਹੇੜ੍ਹੇ ਆ ,,,,

ਤੂ ਵੀ ਹੁਣ ਹੱਟ ਕਰਨੀ ਸ਼ਡਦੇ Preet ,,,,,
ਇਹ ਤਾਹ ਸਜਣਾ 84 ਦੇ ਗੇੜ੍ਹੇ ਆ ,,,,,
ਲੱਗਦਾ ਹੈ ਸਾਨੁ ਕੀ ਸਾਡਾ ਅੰਤ ਹੁਣ ਨੇੜ੍ਹੇ ਆ ,,,,,
 
Copy right by : Preet Kaur

ਇਸ ਜਿੰਦ ਦਾ ਕੀ ਭਰੋਸਾ ਹੈ, ਜਿਉ ਪਾਣੀ ਦੇ ਵਿਚ ਪਤਾਸਾ ਹੈ, ਸਿਰ ਉਤੇ ਵੀ ਕਾਲ ਗੰਡਾਸਾ ਹੈ, ਦੋਸਤੋ ਚੱਕ ਲੋ ਚੱਕ ਲੋ ਹੋ ਜੂ ਜਦੋ ਬੰਦੇ ਦਾ ਉਡ ਗਿਆ ਭੋਰ ਸਰੀਰ ਵਿਚੋ

1064
Jokes Majaak / I Love You
« on: April 09, 2011, 12:28:47 AM »
BOY:- I Love You____

ਕੁੜੀ:- ਤਮੀਜ ਨਾਲ ਗਲ ਕਰੋ____

BOY:-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਆਪ ਜੀ ਨੁੰ ਸੂਚਿਤ ਕੀਤਾ ਜਾਂਦਾ ਹੈ
ਕਿ I Love You... Bibi ji......

1065
Jokes Majaak / Re: ***Sandhu te Galib***
« on: April 09, 2011, 12:22:00 AM »
lagda saandhu 22 sante bnante toh  kafi inspiration lenda hona

1066
Shayari / Re: je tu eda hi rawauna .
« on: April 09, 2011, 12:06:33 AM »
ਦਿਲ ਕਹਿੰਦਾ ਹੈ ਕੁਝ ਦਿਨਾਂ

ਲਈ ਦੁਨੀਆ ਨੂੰ ਛੱਡ ਦੇਵਾਂ

ਸੁਣਿਆ ਲੋਕ ਬਹੁਤ ਯਾਦ ਕਰਦੇ ਨੇ
...
ਚਲੇ ਜਾਣ ਤੋਂ ਬਾਅਦ___.


Teri yaad nu seene vicchoN kaddh sakaN,
eh mere vass da rog nahiN,
100 janam vi shayad ghatt hon,
tainu bhulauN lai,
bass ehi soch ke pareshaan ho jandi,
ke dass kinne janam lavaN main,
aakhir tainu paun lai??



ek hi janam kaffi aa.. biba ji

1067
Shayari / Re: je tu eda hi rawauna .
« on: April 09, 2011, 12:05:55 AM »
ਦਿਲ ਕਹਿੰਦਾ ਹੈ ਕੁਝ ਦਿਨਾਂ

ਲਈ ਦੁਨੀਆ ਨੂੰ ਛੱਡ ਦੇਵਾਂ

ਸੁਣਿਆ ਲੋਕ ਬਹੁਤ ਯਾਦ ਕਰਦੇ ਨੇ
...
ਚਲੇ ਜਾਣ ਤੋਂ ਬਾਅਦ___.

kaash eh duniya kuch dina layi chadni asaan hundi

likan nu milana ghulana band kardo kujh dinna lai vekh lena kehda mull paunda yarri da

1068
ਮੈ ਜਾਣ ਕੇ ਚੀਜ਼ ਬੇਗਾਨੀ ਨੂੰ ਕਿਂਓ ਆਪਨੀ ਚੀਜ਼ ਬਣਾ betha____

ਦਿਲ ਦੇ ਕੇ ਤੇਨੂੰ ਬੇ-ਦਰਦਾ ਮੈਂ ਓਮਰ ਦੀ ਚਿੰਤਾ ਲਾ betha___

ਬੇਗਾਨਾ ਬੇਗਾਨਾ ਕੇਹ ਕੇਹ ਕੇ ਤੂ ਸਾਨੂ ਬੇਗਾਨਾ ਬੰਨਾ ਸ਼ਡਆ ,,,
Preet ਨਾਲ ਲਾਈ ਯਾਰੀ ਦੀ ਤੂ ਕਦਰ ਦਿਲੋ ਭੁਲਾ ਸ਼ਡਆ ,,,

ਕਾਹਦਾ ਚਾਅ ਉਹਨਾਂ ਨੂੰ, ਮੌਜ ਮੇਲੇ ਤੇ ਬਹਾਰਾਂ ਦਾ
ਜੱਗ ਸੁੰਨਾ ਉਨ੍ਹਾਂ ਲਈ, ਮਹਿਲ ਜਿਨ੍ਹਾਂ ਦਾ ਢਹਿ ਗਿਆ ਪਿਆਰਾਂ ਦਾ.

1069
wah ji wah very nice ji  =D> =D> =D> =D>

kyun mere veer aj fer peg la lia, mur k fer ose mor te :blah:

ਆਦਤ ਪੈ ਗਈ ਦਾਰੂ ਦੀ,
ਹਰ ਵਕਤ ਜੀਭ ਤੇ ਫੀਮ ਰਹਿੰਦੀ ਆ. .
ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,
ਪਰ ਜਿਨੂੰ ਛੇੜੋ..ਅਮਲੀ-ਅਮਲੀ ਕਹਿੰਦੀ ਆ.


 :D:   sach aa veer very nice

tahi veer tussi apna naa ਅਮਲੀ SARPANCH lakhai  firde ho

1070
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ

ਹੁਣ ਸਾਨੂ ਕੋਈ ਮਲਾਲ ਨਹੀ,,,
ਜਿਮੇ ਤੁਰਦੀ ਆ ਜਿੰਦਗੀ ਤੁਰ ਲੈਂਦੇ ,,,,,,,,,,,
ਪਤੇ ਤਾ ਰੁਖ ਤੋ ਝਰ ਗਏ ਆ ,,,,
ਹੁਣ ਰੂਤ ਆਵੇ ਜਾ ਨਾ ਆਵੇ ਕੋਈ ਪਰਵਾ ਨਹੀ ,,,,,,,

ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ,ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ
ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ,ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨੇ
ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ,ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ,ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ,ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ,ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ,ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ,ਕਦੇ ਮੂੰਹ ਬੋਲੜੀ ਭੈਣ ਕੋਈ, ਕਦੇ ਮੂੰਹ ਬੋਲੜੇ ਵੀਰ ਜਿਹੇ,ਕਦੇ ਦੋਸਤਾਂ ਦੀ ਦੋਸਤੀ ਚੋਂ, ਸਚੇ ਦੋਸਤ ਬਣਦੇ ਨੇ

1071
ਹੋਕੇ ਪੰਜਾਬੀ, ਅੰਗਰੇਜੀ ਉੱਤੇ ਡੁੱਲ ਜਾਵੇ ਨਾ
ੳ ਵੇਖਿ,ਅ, ੲ, ਸ, ਹ ਭੁੱਲ ਜਾਵੇ ਨਾ,
ਰੱਬ ਦੇ ਸਮਾਨ ਹੁੰਦੀ ਮਾਂ ਬੋਲੀ ਅਪਣੀ
ਓ ਏ ਥੋਡੇ ਪੈਰਾਂ ਥੱਲੇ ਰੁਲ ਜਾਵੇ ਨਾ,

ਬੁਰਾ ਇਹਨੂੰ ਆਖ ਜੇਹੜਾ ਸਾਨੂੰ ਸਮਝਾਵੇ
ਇਹੋ ਜੇਹੇ ਬੰਦਿਆਂ ਦੇ ਕੋਲ ਨਾ ਖੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ
ਸੱਭ ਧਰਮਾਂ ਨੂੰ ਇੱਕੋ ਜਿੰਨਾ ਸਤਿਕਾਰ ਦਿਓ
ਗੁਰੂਆਂ ਸਿਖਾਇਆ ਸਾਨੂੰ ਪਿਆਰ ਵੱਟੇ ਪਿਆਰ ਦਿਓ,
ਹੋਜਿਓ ਸ਼ਹੀਦ ਲੋੜ ਪਵੇ ਜਦ ਕੌਮ ਨੂੰ
ਦੇਸ਼ ਦੀ ਆਜਾਦੀ ਲਈ ਸੱਭ ਕੁੱਝ ਵਾਰ ਦਿਓ





ਸੁਣ ਕੇ ਦਹਾੜਾਂ ਗਿੱਧੜਾਂ ਨੇ ਭੱਜ ਜਾਣਾ ਏ
ਡਰਿਓ ਨਾ ਅੱਗੇ ਹੋਕੇ ਸ਼ੇਰਾਂ ਵਾਂਗ ਲੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ



angraji ne tah dolna hi c punjabi utte,,,,,
jado assi angraji nu apne ghar bolan saadiya,,,
punjabi sadi boli wali angraji de Areeke chargi,,,,,,
lout kho laygi sab hun,, tah mein appna ਉ ਅ vi visaar shadiya,,,,,,

Preet Kaur


ਹੋਰ ਭਾਸ਼ਾਵਾਂ ਦਾ ਵੀ ਗਿਆਨ ਹੋਣਾ ਚਾਹੀਦਾ, ਪਰ ਆਪਣੀ ਮਾਂ ਬੋਲੀ ਉੱਤੇ ਮਾਣ ਹੋਣਾ ਚਾਹੀਦਾ.

1072
Jokes Majaak / 3 language bolne wala tota
« on: April 08, 2011, 11:48:17 PM »
ek admi ne Zoo me 3 language bolne wala tota dekha, jo english, hindi aur punjabi bolta tha.
admi ne test krne k liye tote se poochha..
who r u??
tota:- i m parrot.

...admi:- tum kaun ho??
toata:- main tota hu.

admi:- tu kaun hai??
tota:- teri maa da khasm, saaleya ik vaar ch samjh ni aaunda

1073
Jokes Majaak / ਤਾਰੇ ਕਦੋਂ ਟੁੱਟਦੇ ਨੇ
« on: April 08, 2011, 11:45:16 PM »
Science Teacher : : ਤਾਰੇ ਕਦੋਂ ਟੁੱਟਦੇ ਨੇ? ਅਤੇ ਇਸਦੀ ਖੋਜ ਕੀਨੇ ਕੀਤੀ ਸੀ ?

STUDENT :- "ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ , ਵਾਦੇ ਕਰਕੇ ਹਜ਼ਾਰ , ਜਦੋਂ ਤੋੜਦੀ ਆ ਸਾਰੇ ਉਦੋਂ ਟੁੱਟਦੇ ਨੇ ਤਾਰੇ ... " ਅਤੇ ਇਹ ਖੋਜ Dr. ਨਿਛੱਤਰ ਗਿਲ ਨੇ ਕੀਤੀ ਸੀ.

1074
Jokes Majaak / ਮੈਂ ਕੁੜੀ ਨੂੰ ਕਿਹਾ
« on: April 08, 2011, 11:43:35 PM »
ਮੈਂ ਕੁੜੀ ਨੂੰ ਕਿਹਾ :-

ਆ ਕੁੜੀਏ, ਨੀ ਜ਼ਰਾ ਬਹੀ ਕੁੜੀਏ, ਦੁਖ ਸੁਖ ਸਾਂਝਾ ਕਰਨ ਨੂੰ ਜੀਅ ਕਰਦਾ ...

ਤੂੰ ਬਣ ਜਾ ਮੇਰੀ ਹੀਰ ਸਲੇਟੀ, ਮੇਰਾ ਰਾਂਝਾ ਬਣਨ ਨੂੰ ਜੀਅ ਕਰਦਾ ....

ਅਗੋਂ ਕੁੜੀ ਕਹਿੰਦੀ :-

...ਆ ਮੁੰਡਿਆ, ਵੇ ਨੈਣ ਮਿਲਾ ਮੁੰਡਿਆ, ਮੇਰਾ ਸੁਰਤੀ ਲਾਉਣ ਨੂ ਜੀ ਕਰਦਾ ...

ਤੂੰ ਆਪਣੇ ਆਪ ਹੀ ਲੰਘ ਜਾ, ਨਹੀਂ ਮੇਰਾ ਜੁੱਤੀ ਲਾਹੁਣ ਨੂੰ ਜੀ ਕਰਦਾ ...

1075
Shayari / Re: full meaning of friend reply plz
« on: April 08, 2011, 09:36:54 PM »
A true friend is an ally Who can't be moved or bought A voice to keep your name alive
When others have forgot

1076
Shayari / Re: je tu eda hi rawauna .
« on: April 08, 2011, 09:32:52 PM »
ਦਿਲ ਕਹਿੰਦਾ ਹੈ ਕੁਝ ਦਿਨਾਂ

ਲਈ ਦੁਨੀਆ ਨੂੰ ਛੱਡ ਦੇਵਾਂ

ਸੁਣਿਆ ਲੋਕ ਬਹੁਤ ਯਾਦ ਕਰਦੇ ਨੇ
...
ਚਲੇ ਜਾਣ ਤੋਂ ਬਾਅਦ___.

1077
ਦੁੱਖੀ ਨਾ ਹੋਵੋ ਸੋਚ ਸੋਚ ਕਿ ਮਿੱਤਰੋ ਤਕਦੀਰ ਬਦਲਦੀ ਰਹਿੰਦੀ ਹੈ,
ਸ਼ੀਸ਼ਾ ਤੇ ਉਥੇ ਦਾ ਉਥੇ ਰਹਿੰਦਾ ਤਸਵੀਰ ਬਦਲਦੀ ਰਹਿੰਦੀ ਹੈ..

1078
wah ji wah very nice ji  =D> =D> =D> =D>

kyun mere veer aj fer peg la lia, mur k fer ose mor te :blah:

ਆਦਤ ਪੈ ਗਈ ਦਾਰੂ ਦੀ,
ਹਰ ਵਕਤ ਜੀਭ ਤੇ ਫੀਮ ਰਹਿੰਦੀ ਆ. .
ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,
ਪਰ ਜਿਨੂੰ ਛੇੜੋ..ਅਮਲੀ-ਅਮਲੀ ਕਹਿੰਦੀ ਆ.

1079
ਮੈ ਜਾਣ ਕੇ ਚੀਜ਼ ਬੇਗਾਨੀ ਨੂੰ ਕਿਂਓ ਆਪਨੀ ਚੀਜ਼ ਬਣਾ betha____

ਦਿਲ ਦੇ ਕੇ ਤੇਨੂੰ ਬੇ-ਦਰਦਾ ਮੈਂ ਓਮਰ ਦੀ ਚਿੰਤਾ ਲਾ betha___

1080
Shayari / Re: yakeen
« on: April 08, 2011, 09:18:12 PM »
22 ji ਜੇ ਉਹ ਪਿਆਰ ਨੂ ਸਮਝੇ ਤਾਂ ਮੋਤੀ_____ਜੇ ਨਾ ਸਮਝੇ ਤਾਂ ਖੋਤੀ

Pages: 1 ... 49 50 51 52 53 [54] 55 56 57 58 59 ... 68