June 25, 2024, 08:04:21 PM

Show Posts

This section allows you to view all posts made by this member. Note that you can only see posts made in areas you currently have access to.


Messages - †→ ™sIииєя™←†

Pages: 1 ... 47 48 49 50 51 [52] 53 54 55 56 57 ... 68
1021
Jokes Majaak / Re: mainu angreji samanj nai aundi''
« on: April 10, 2011, 01:21:10 AM »
ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha

Mai ta samjhda c mundya da e eh haal e.

 na 22 ji kudiya da nakko nakk aa ditto :ok:

1022
Jokes Majaak / Re: mainu angreji samanj nai aundi''
« on: April 10, 2011, 01:20:16 AM »
Punjabi-hassian di chaabi taiyo kehnde ne

sirra 22 ji

1023
Jokes Majaak / Re: mainu angreji samanj nai aundi''
« on: April 10, 2011, 01:19:54 AM »
Hahaha vichara munda lol


 :woried: :sad: :woried: :sad:

1024
Jokes Majaak / Re: mainu angreji samanj nai aundi''
« on: April 10, 2011, 01:19:08 AM »

1025
Jokes Majaak / Re: mainu angreji samanj nai aundi''
« on: April 10, 2011, 01:18:33 AM »

1026
Jokes Majaak / Re: mainu angreji samanj nai aundi''
« on: April 10, 2011, 01:18:05 AM »
:D: :D: :D:


Reminds me of this -
Diffrent styles of proposing a girl 4 marriage:

1) English> Will u marry me?

2) Hindi> kya aap mujhse shadi karogi?

3) PUNJABI> vehli aan ..? Viaah hi karala


Siddi punjabi vich kehna si ... ain samajh auni si kudi nuun :hehe:


butter fly :D:

1027
Shayari / Re: ਸ਼ਾਮ ਗੁਜਰ ਜਾਂਦੀ ਆ
« on: April 10, 2011, 01:16:51 AM »
eh zindagi mal begana a__
Kahda man tu krda jwana a__
Eh duniya musafir khana a__
Jehda aya ohne tur jana a__
Eh sb os rab da bhana a_
ਇਥੇ ਕਈਆਂ ਨੂੰ ਮਾਣ ਵਫਾਵਾਂ ਦਾ

ਤੇ ਕਈਆਂ ਨੂੰ ਨਾਜ ਅਦਾਵਾਂ ਦਾ

ਅਸੀ ਪੀਲੇ ਪੱਤੇ ਦਰਖਤਾਂ ਦੇ

ਸਾਨੂੰ ਰਹਿੰਦਾ ਖੋਫ ਹਵਾਵਾਂ ਦਾ


ਇਹ ਸੱਚ ਹੈ ਕਿ ਪਰਿਵਰਤਨ ਸੰਸਾਰ ਦਾ ਨਿਯਮ ਹੈ,
ਪਰ ਅੱਜ
ਤੱਕ ਨਾ ਮੇਰਾ ਪਿਆਰ ਬਦਲਿਆ, ਨਾ ਹੀ ਉਸਦਾ ਦਿਲ ਪਿਘਲਿਆ..........

1028
Shayari / Re: ਦੁਖੜੇ ਯਾਰ ਬਣਾ ਸਾਡੇ
« on: April 10, 2011, 01:14:49 AM »
ਪਿਆਰ 'ਚ ਬੇਵਫਾਈ ਕੋਈ ਨਵੀਂ ਗਲ ਨਈ
ਲਿਖੀ ਯਾਰ ਦੀ ਜੁਦਾਈ ਕੋਈ ਵਖਰੀ ਗਲ
ਨਈ,
ਜੋ ਜ਼ਿੰਦਗੀ 'ਚ ਹੋਣਾ ਉਸਨੂੰ ਕੋਈ ਰੋਕ
ਸਕਦਾ ਨਈ,
ਰਬ ਦਾ ਭਾਣਾ ਕੋਈ ਮੋੜ ਸਕਦਾ ਨਈ,
ਹੋਣ ਲੇਖ ਚੰਗੇ ਤਾ ਸਬ ਹਕ 'ਚ ਹੁੰਦਾ ਏ,
ਨਹੀਂ ਤਾਂ ਯਾਰੋ ਰੋਣਾ ਈ ਪਲੇ ਪੈਦਾਂ ਏ..
ਇਹ ਇਸ਼ਕ ਹੈ ਐਸਾ ਰੋਗ ਚੰਦਰਾ

ਜ਼ਖਮ ਉਮਰਾਂ ਨਾਲ ਜੀਹਦੇ ਭਰਦੇ ਨੇ

ਇਸ ਰੋਗ ਦੇ ਰੋਗੀ ਉਮਰ ਸਾਰੀ ਨਾਂ

ਜਿਉਂਦੇ ਨੇ ਨਾਂ ਮਰਦੇ ਨੇ

ਹੈ ਦਿੰਦਾ ਹਮੇਸ਼ਾਂ ਜੇ ਦਰਦ ਇਸ਼ਕ

ਤਾ ਪਤਾ  ਨਹੀ ਅਸੀਂ  ਇਸ਼ਕ ਕਿਉਂ ਕਰਦੇ ਨੇ ?


ਹੱਸ ਹੱਸ ਕੇ ਮਿਲਦੇ ਗੱਲ ਜੇਹੜੇ__ਗੱਲ ਉਹੀਔ ਆਖਿਰ ਘੁੱਟਦੇ ਨੇ___
ਗੈਰਾਂ ਤੋ ਲੋੜ ਨੀ ਡਰਨੇ ਦੀ___ਆਪਨੇ ਹੀ ਅੱਜ-ਕਲ ਲੁੱਟਦੇ ਨੇ

1029
Shayari / Re: ***ਪਿਆਰ***
« on: April 10, 2011, 01:10:37 AM »
Beautiful Muskaan ji ... vry nice!!!   8-> 8-> 8->

And Dark pulse ji ne vi sohna likhiya ...  :okk:


thnx butter with fly :okk:

1030
Shayari / Re: ਪੰਜਾਬ ਦੀਆ ਕੁੜੀਆ ......
« on: April 10, 2011, 01:09:03 AM »
ਕੁੜੀ ਮੁੰਡੇ ਨੂੰ : ਚਿੱਟੇ ਸੂਟ ਤੇ ਦਾਗ ਪੈ ਗਿਆ ਗਲੀ ਤੇਰੀ ਵਿਚ ਗਾਰਾ........

ਮੁੰਡਾ ਕੁੜੀ ਨੂੰ : ਬਾਪੁ ਤੇਰਾ ਸਰਪੰਚ ਬਣ ਗਿਆ.. ਹੁਣ ਤਾ ਗਲੀ ਪੱਕੀ ਕਰਾਲਾ...


:D: :D:

inna hass rahe lagda oh kudi tussi hi c :D: :D:

1031
ਲੱਗਦਾ ਹੈ ਸਾਨੁ ਕੀ ਸਾਡਾ ਅੰਤ ਹੁਣ ਨੇੜ੍ਹੇ ਆ ,,,,,
ਜਿੰਦਗੀ ਓਰ ਮੋਤ ਦੇ ਵਿਚ ਜੋ ਬਚੇ 2-4 ਸਾਹ ਮੇਰੇ ਆ ,,,,
ਕੰਨ ਮੇਰੇ ਵੀ ਸੁਨ ਰਹੇ ਨੇ ,,,,,,,,
ਉਹ ਕਬਰਾ ਨੇ ਸਾਜ ਜੋ ਮੇਰੇ ਲਈ ਸ੍ਹੇੜ੍ਹੇ ਆ ,,,,

ਤੂ ਵੀ ਹੁਣ ਹੱਟ ਕਰਨੀ ਸ਼ਡਦੇ Preet ,,,,,
ਇਹ ਤਾਹ ਸਜਣਾ 84 ਦੇ ਗੇੜ੍ਹੇ ਆ ,,,,,
ਲੱਗਦਾ ਹੈ ਸਾਨੁ ਕੀ ਸਾਡਾ ਅੰਤ ਹੁਣ ਨੇੜ੍ਹੇ ਆ ,,,,,
 
Copy right by : Preet Kaur

ਇਸ ਜਿੰਦ ਦਾ ਕੀ ਭਰੋਸਾ ਹੈ, ਜਿਉ ਪਾਣੀ ਦੇ ਵਿਚ ਪਤਾਸਾ ਹੈ, ਸਿਰ ਉਤੇ ਵੀ ਕਾਲ ਗੰਡਾਸਾ ਹੈ, ਦੋਸਤੋ ਚੱਕ ਲੋ ਚੱਕ ਲੋ ਹੋ ਜੂ ਜਦੋ ਬੰਦੇ ਦਾ ਉਡ ਗਿਆ ਭੋਰ ਸਰੀਰ ਵਿਚੋ

na khushiya ne sada sath dita,,,,,,
na dukha ne koi gila kita,,,,,,,,,
assi hazra mil chal ke ,,,,
umaara da eh safar teah kita,,,,,,,,,,,
langgde langgde koi mod lang ge,,,,,,,,,,
assi na mur ke apni wafadari da sabut dita ,,,,,,,
chahe lok sanu hun kehan kamali,,,,,,,,
Preet tah tenu appna khuda samjke pyar kita,,,,,,,,,,

ਮੌਤ ਤਾਂ ਬੁਰੀ ਚੀਜ਼ ਹੈ ਯਾਰੋ...ਤੇ ਮੌਤੌ ਬੁਰੀ ਜੁਦਾਈ..ਸਭ ਤੌ ਬੁਰੀ ਉਡੀਕ ਸੱਜਣ ਦੀ...ਜਿਹੜੀ ਰੱਖਦੀ ਖੂਨ ਸੁਕਾਈ..

ਇਹ ਦੁਨੀਆ ਥੋਖੇਬਾਂਜਾਂ ਦੀ ਇਹ ਯਾਰ ਬਣਾ ਕੇ ਠੱਗਦੇ ਨੇ

1032
Jokes Majaak / boy & girl
« on: April 10, 2011, 01:05:14 AM »
quality Insult Girl : mere ik-ik saah te ik-ik munda marda
.
.
.
. .
....
.
.
.
.
Boy : fer tu koi vadia jeha
toothpaste use karia kar :p

1033
Shayari / Re: ਚੜੀ ਜਵਾਨੀ ਮਾਰਦੀ..
« on: April 10, 2011, 12:54:29 AM »
har munda kuriyan bare hi ku edha likhda aa not fairr :pagel:

munde kuriya baaree hi likhan ge .. je munda  mundeya barre likhe ta eh  Section 377 of the Indian Penal Code ho ju :D: :D:

1034
Shayari / Re: ਚੜੀ ਜਵਾਨੀ ਮਾਰਦੀ..
« on: April 10, 2011, 12:39:55 AM »

1035
Jokes Majaak / Re: Friend aur Punjabi friend ch ki frk hai -
« on: April 10, 2011, 12:38:17 AM »
one thing more....

In hospital frd : - apna deyaan rakhi and get well soon.

punjabi frd : - hor gala deya gala nursa chh nazare lai reha saaliya......lolz

:D: :D: :D: :D:
hanji bahut kuch halle ta likh v  nahi sakde

1036
Jokes Majaak / Re: Friend aur Punjabi friend ch ki frk hai -
« on: April 10, 2011, 12:37:29 AM »
:laugh: :laugh: :laugh: Sach aa vaise ...

bilkul sach aa ji :D: :D:

1037
Jokes Majaak / Re: Friend aur Punjabi friend ch ki frk hai -
« on: April 10, 2011, 12:36:53 AM »
Haha nice nice lol ...

thnx black diamond

1038
Jokes Majaak / Re: Friend aur Punjabi friend ch ki frk hai -
« on: April 10, 2011, 12:36:16 AM »
Ehnu hii tan punjabi kehnde ne

hanji 22 ji :D: :D:

1039
Jokes Majaak / Re: Friend aur Punjabi friend ch ki frk hai -
« on: April 10, 2011, 12:35:52 AM »

1040
Jokes Majaak / Re: Friend aur Punjabi friend ch ki frk hai -
« on: April 10, 2011, 12:35:28 AM »
hahhaa sahi wa kali pulse

lol ok thnx :D: :D: for kali pulse

Pages: 1 ... 47 48 49 50 51 [52] 53 54 55 56 57 ... 68