June 05, 2024, 10:58:31 PM

Show Posts

This section allows you to view all posts made by this member. Note that you can only see posts made in areas you currently have access to.


Topics - †→ ™sIииєя™←†

Pages: 1 2 3 4 [5] 6 7 8
81
Jokes Majaak / ‎1 Pendu kudi
« on: April 10, 2011, 03:07:39 PM »
‎1 Pendu kudi apna
result dekh k !
...............................
O eh ki ?.
Mein FAIL ho gayee
...oh v ENglish cho !!!
.
.
.
.
UNPOSSIBLE ...... :D:

82
ਸੋਚ ਦੇ ਸਮੁੰਦਰੀ ਤੂਫ਼ਾਨ ਆਏ ਹੋਏ ਨੇ
ਸੁਨੇਹੇ ਯਾਰਾਂ ਵੱਲੋਂ ਅੱਜ ਗੁਮਨਾਮ ਆਏ ਹੋਏ ਨੇ
ਸਾਥੋਂ ਬੇ-ਗ਼ੁਨਾਹੀ ਦਾ ਸਬੂਤ ਵੀ ਨਹੀਂ ਪੇਸ਼ ਹੋਣਾ
ਸਿਰ ਤੋਂ ਪੈਰਾਂ ਤੱਕ ਸੱਜਣਾਂ ਨੇ ਇਲਜ਼ਾਮ ਲਾਏ ਹੋਣੇ ਨੇ
ਬਿਨਾਂ ਮਕਸਦ ਤੋਂ ਕੱਟ ਲਈ ਸਾਰੀ ਜਿੰਦਗ਼ੀ
ਬੂੰਦ-2 ਕਰਕੇ ਗ਼ਵਾ ਲਈ ਸਾਰੀ ਜਿੰਦਗ਼ੀ
ਕੱਲ ਤੱਕ ਜਿਹੜੇ ਸਾਹਾਂ ਵਾਂਗ ਮੇਰੇ ਨੇੜੇ ਸਨ
ਅੱਜ ਆਪਣੇ ਹੀ ਘਰੇ ਮਹਿਮਾਨ ਆਏ ਹੋਏ ਨੇ
ਬੇਗ਼ਾਨੀ ਅੱਗ ਵਿੱਚ ਕਦੇ ਸੇਕਿਆ ਨਾ ਸਾਹਾਂ ਨੂੰ
ਨਹੀਂ ਕਦੀ ਚੁਣਿਆ ਕਿਸੇ ਦੀ ਰੀਸ ਕਰ ਰਾਹਾਂ ਨੂੰ
ਤਾਂ ਵੀ ਸਾਡੇ ਆਉਣ ਉੱਤੇ ਹਰ ਖੁੱਲਦੀ ਜੁਬ਼ਾਨ ਆਖੇ
ਬੂਹੇ ਬੰਦ ਕਰੋ ਦਰ ਉੱਤੇ "ਮੇਰੇ"™ ਜਿਹੇ ਬੇਇਮਾਨ ਆਏ ਹੋਏ ਨੇ....

83
Jokes Majaak / Once there was a crow
« on: April 10, 2011, 07:50:01 AM »
Once there was a crow,
Pind vich renda c o,
1 din taali utay baitha c o,
1 chirri de pichy pey gya c o,
Chirri pyi c ro,
Chirri da aa gya c pio,
Chirri de pio ne kutya crow,
Crow sherminda gya c ho,
Hun chirri nu pain ji kainda c o,

MORAL:
Kuri to pehly dekho uda peyo...  :cooll:

84
Jokes Majaak / Seedhi Baat, No Bakwaas, Clear Hai
« on: April 10, 2011, 07:47:22 AM »

ਪਤਨੀ -- ਜਦੋਂ ਤੁਸੀਂ ਦੇਸੀ ਪੀਂਦੇ ਹੋ ਤਾਂ ਮੈਨੂੰ ਪਾਰੋ ਕਹੰਦੇ ਹੋ
ਬੀਅਰ ਪੀਂਦੇ ਹੋ ਤਾਂ ਡਾਰਲਿੰਗ,
ਪਰ ਅੱਜ ਭੋਤਨੀ ਕਿਓ ਕੇਹਾ ??

ਪਤੀ --ਅੱਜ ਮੈਂ Sprite ਪੀ ਕੇ ਆਯਾਂ !!                                                                                                                                              Seedhi Baat, No Bakwaas, Clear Hai..

85
ਜਦ ਕਾਲਜ ਨੂੰ ਮੈਂ ਜਾਂਦਾ ਸੀ ਤੂੰ ਪਿਛਲੀ ਤਾਕੀ 'ਚ ਖੜਦੀ ਸੀ,
ਜਦ fOrD ਲੈ ਕੇ ਸ਼ਾਮੀ ਨੀ ਮੈਂ ਖੇਤ ਨੂੰ ਜਾਂਦਾ ਸੀ ਤੂੰ ਕੁੱਪ ਦੇ ਓਹਲੇ ਖੜਦੀ ਸੀ,
ਜਦ ਮੈਂ ਕੋਠੇ ਤੇ ਪਤੰਗ ਉੰਡਾਦਾ ਸੀ ਤੂੰ ਧੁੱਪਾਂ 'ਚ ਕਿਉਂ ਰੜਦੀ ਸੀ,
ਜਦ ਮੈਂ ਤੇਰੀ ਸਹੇਲੀ ਤੇ LInE ਹੀ ਲਾਉਂਦਾ ਸੀ ਫਿਰ ਦੱਸ ਬੀਬਾ ਤੂੰ ਕਿਉਂ ਸੜਦੀ ਸੀ,
ਕੱਲ ਤੇਰੀ ਬੇਬੇ ਨੇ ਤੇਨੂੰ ਦੇਖਿਆ ਸੀ ਤੂੰ ਬਾਬੇ ਦੀ pHoTo ਪਿਛੇ ਮਿਤਰਾਂ ਦੀ pHoTo ਰੱਖਦੀ ਸੀ,
ਜਦ ਮੈਂ ਤੈਨੂੰ ਕਲ ਰੋਕਿਆ ਸੀ ਤੂੰ ਦਸ ਫਿਰ ਕਾਤੋਂ ਸੰਗਦੀ ਸੀ

86
Shayari / Response ofPeople After Seeing U beaten by Someone
« on: April 10, 2011, 06:06:52 AM »
Response ofPeople After Seeing U beaten by Someone

DAD

chal chad hun us munde kol jana.
saleya tu v kihda ghatt hai.
wadda badmash banda.
.
MOM

hayee mere sohne jehe put da ki haal krta maar maar k.
.

SISTER

Veere Dard Ho reha.
.

LOVEr

Ki lod c yar panga len di ?
.
.

But Finaly Friend Says

Chal mittra Bike kadd,
hune sale di Maa-BHen ik kar k aune ha.
.
.
.

Friends Always Rocksssssssss

87
ਕੇਹਂਦੀ ਮੈ ਤੇਰੀ, ਬਸ ਤੂੰ 2 ਮਿੰਟ ਰੁੱਕ ਮੈ ਹੁਣੇ ਆਈ __!! 2 ਮਿੰਟ ਬਾਅਦ ਆਪਣੇ ਚਾਰ -ਪੰਜ ਭਰਾ ਸੱਦ ਲਿਆਈ __!! ਕੇਹਂਦੀ ਪਹਲਾ ਵੀ ਮੈ ਕਈ ਮੁੰਡੇ ਏਧਾ ਹੀ ਕਰਵਾਏ ਚੜਾਈ__!! ਹੁਣ ਸੋਹਣਇਆ ਵਾਰੀ ਤੇਰੀ ਆਈ __!! ਮੈ ਕਿਹਾ ਗੱਲ ਸੁਣ ਨੀ ਕੁੜੀਏ ਓਹ ਮਿਰਜ਼ਾ ਹੀ ਸੀ__!! ਜਿਨ੍ਹਾ ਕਰ ਸਾਹਿਬਾ ਤੈ ਵਿਸ਼ਾਵਾਸ ਆਪਣੀ ਜਾਨ ਗਵਾਈ __!! ਅੱਜ ਕੱਲ ਦੇ ਆਸ਼ਿਕ਼ ਘੁਮਂਦੇ ਨੇ ਰਵਾਲਰ ਪਾਈ__!! ਦੇਖ ਹੁਣ ਕਿਵੇ ਠੋਕਦਾ ਤੇਰਾ ਕੱਲਾ ਕੱਲਾ ਭਾਈ

88
Jokes Majaak / boy & girl
« on: April 10, 2011, 01:05:14 AM »
quality Insult Girl : mere ik-ik saah te ik-ik munda marda
.
.
.
. .
....
.
.
.
.
Boy : fer tu koi vadia jeha
toothpaste use karia kar :p

89
Jokes Majaak / mainu angreji samanj nai aundi''
« on: April 09, 2011, 12:54:30 AM »
boy proposd a girl -I luv u.m in luv wid u frm the 1st time i saw u.I
can do anythng 4 u.I can bring stars frm sky.I can oppose whole world 4 u.I
wil liv 4 u.I can die 4 u.But girl quietly replied.."veere!! mainu angreji
samanj nai aundi''

90
Shayari / ਚੜੀ ਜਵਾਨੀ ਮਾਰਦੀ..
« on: April 09, 2011, 12:50:13 AM »
ਸਿਹਤ ਤਾਂ ਚਲੋ ਠੀਕ ਹੈ, ਪਰ ਅੱਖ ਨੂੰ ਚੜੀ ਜਵਾਨੀ
ਮਾਰਦੀ..
16 ਤੋ 24 ਵਿੱਚ ਅੱਖ ਕਿਸੇ ਦੀ ਹੋਈ ਦੀਵਾਨੀ ਮਾਰਦੀ..
ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ..
ਕੁੜੀਆਂ ਨੂੰ ਲੱਗਦਾ ਅਮੀਰ ਹੁਣਾ ਫੁਕਰਾ ਜਿਹਾ,
...T shirt ਪਾਈ Armaani
ਮਾਰਦੀ..
ਬਾਹਮਣੀ ਨੂੰ ਪੱਟੇ ਆਦਤ ਕੋਕੇ
ਦੀ, ਜੱਟੀ ਨੂੰ ਨਖਰਾ ਤੇ ਸੁਰਮੇਦਾਨੀ
ਮਾਰਦੀ..
ਬੀਬੇ ਮੁੰਡੇ ਜੇ COLLEGE ਪੜਨ ਆ ਜਾਵਣ,,
ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ.

91
Jokes Majaak / Innocent Reply
« on: April 09, 2011, 12:46:40 AM »
nnocent Reply (:

Kid: Teacher Can I Go To The Bathroom ?

Teacher Correcting Him.
...''May'' I Go To The Bathroom..

Kid:
.
.
.
.
.
Miss Plz Aap Baad Mey Jana, Meri Nikal Jaye Gi !!

92
Jokes Majaak / Friend aur Punjabi friend ch ki frk hai -
« on: April 09, 2011, 12:45:33 AM »
Friend aur
Punjabi friend ch ki frk hai -

Frnd- i m sorry

...Punjabi Frnd- teri glti aa saleya

Frnd- i missed u

Pbi Frnd- kithe mar gea

Frnd- i care 4 u

Pbi Frnd- tainu chad k kithe jana
main?

Frnd- i m hapy 4 ur success

Pbi Frnd- chl party de

Frnd- plz drive slowly & safely

Pbi Frnd- tej bhja haramiya agge
swift ch niri agg baithi aa

Frnd- i luv dat girl

Pbi Frnd- izzat nal dekho saleo oh
thodi bhabi hai :P

kon mainu punjbai frnd banana chahunda aa g daso mianu

93
Jokes Majaak / I Love You
« on: April 09, 2011, 12:28:47 AM »
BOY:- I Love You____

ਕੁੜੀ:- ਤਮੀਜ ਨਾਲ ਗਲ ਕਰੋ____

BOY:-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਆਪ ਜੀ ਨੁੰ ਸੂਚਿਤ ਕੀਤਾ ਜਾਂਦਾ ਹੈ
ਕਿ I Love You... Bibi ji......

94
Jokes Majaak / 3 language bolne wala tota
« on: April 08, 2011, 11:48:17 PM »
ek admi ne Zoo me 3 language bolne wala tota dekha, jo english, hindi aur punjabi bolta tha.
admi ne test krne k liye tote se poochha..
who r u??
tota:- i m parrot.

...admi:- tum kaun ho??
toata:- main tota hu.

admi:- tu kaun hai??
tota:- teri maa da khasm, saaleya ik vaar ch samjh ni aaunda

95
Jokes Majaak / ਤਾਰੇ ਕਦੋਂ ਟੁੱਟਦੇ ਨੇ
« on: April 08, 2011, 11:45:16 PM »
Science Teacher : : ਤਾਰੇ ਕਦੋਂ ਟੁੱਟਦੇ ਨੇ? ਅਤੇ ਇਸਦੀ ਖੋਜ ਕੀਨੇ ਕੀਤੀ ਸੀ ?

STUDENT :- "ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ , ਵਾਦੇ ਕਰਕੇ ਹਜ਼ਾਰ , ਜਦੋਂ ਤੋੜਦੀ ਆ ਸਾਰੇ ਉਦੋਂ ਟੁੱਟਦੇ ਨੇ ਤਾਰੇ ... " ਅਤੇ ਇਹ ਖੋਜ Dr. ਨਿਛੱਤਰ ਗਿਲ ਨੇ ਕੀਤੀ ਸੀ.

96
Jokes Majaak / ਮੈਂ ਕੁੜੀ ਨੂੰ ਕਿਹਾ
« on: April 08, 2011, 11:43:35 PM »
ਮੈਂ ਕੁੜੀ ਨੂੰ ਕਿਹਾ :-

ਆ ਕੁੜੀਏ, ਨੀ ਜ਼ਰਾ ਬਹੀ ਕੁੜੀਏ, ਦੁਖ ਸੁਖ ਸਾਂਝਾ ਕਰਨ ਨੂੰ ਜੀਅ ਕਰਦਾ ...

ਤੂੰ ਬਣ ਜਾ ਮੇਰੀ ਹੀਰ ਸਲੇਟੀ, ਮੇਰਾ ਰਾਂਝਾ ਬਣਨ ਨੂੰ ਜੀਅ ਕਰਦਾ ....

ਅਗੋਂ ਕੁੜੀ ਕਹਿੰਦੀ :-

...ਆ ਮੁੰਡਿਆ, ਵੇ ਨੈਣ ਮਿਲਾ ਮੁੰਡਿਆ, ਮੇਰਾ ਸੁਰਤੀ ਲਾਉਣ ਨੂ ਜੀ ਕਰਦਾ ...

ਤੂੰ ਆਪਣੇ ਆਪ ਹੀ ਲੰਘ ਜਾ, ਨਹੀਂ ਮੇਰਾ ਜੁੱਤੀ ਲਾਹੁਣ ਨੂੰ ਜੀ ਕਰਦਾ ...

97
Jokes Majaak / Dr. & patient
« on: April 07, 2011, 09:26:11 PM »
Dr. zakhmi patient nu : Jad tenu pata car nu ik jnani chala rahi c tu sadak to pare rehna c

Patient : Kehri sadak ??
Main ta khet vich pani da dabba lai k baitha c
:D: :D:

98
ਹੋਕੇ ਪੰਜਾਬੀ, ਅੰਗਰੇਜੀ ਉੱਤੇ ਡੁੱਲ ਜਾਵੇ ਨਾ
ੳ ਵੇਖਿ,ਅ, ੲ, ਸ, ਹ ਭੁੱਲ ਜਾਵੇ ਨਾ,
ਰੱਬ ਦੇ ਸਮਾਨ ਹੁੰਦੀ ਮਾਂ ਬੋਲੀ ਅਪਣੀ
ਓ ਏ ਥੋਡੇ ਪੈਰਾਂ ਥੱਲੇ ਰੁਲ ਜਾਵੇ ਨਾ,

ਬੁਰਾ ਇਹਨੂੰ ਆਖ ਜੇਹੜਾ ਸਾਨੂੰ ਸਮਝਾਵੇ
ਇਹੋ ਜੇਹੇ ਬੰਦਿਆਂ ਦੇ ਕੋਲ ਨਾ ਖੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ
ਸੱਭ ਧਰਮਾਂ ਨੂੰ ਇੱਕੋ ਜਿੰਨਾ ਸਤਿਕਾਰ ਦਿਓ
ਗੁਰੂਆਂ ਸਿਖਾਇਆ ਸਾਨੂੰ ਪਿਆਰ ਵੱਟੇ ਪਿਆਰ ਦਿਓ,
ਹੋਜਿਓ ਸ਼ਹੀਦ ਲੋੜ ਪਵੇ ਜਦ ਕੌਮ ਨੂੰ
ਦੇਸ਼ ਦੀ ਆਜਾਦੀ ਲਈ ਸੱਭ ਕੁੱਝ ਵਾਰ ਦਿਓ





ਸੁਣ ਕੇ ਦਹਾੜਾਂ ਗਿੱਧੜਾਂ ਨੇ ਭੱਜ ਜਾਣਾ ਏ
ਡਰਿਓ ਨਾ ਅੱਗੇ ਹੋਕੇ ਸ਼ੇਰਾਂ ਵਾਂਗ ਲੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ

99
Shayari / ਇਕ ਬਚਪਨ ਸੀ
« on: April 07, 2011, 08:30:39 PM »
ਇਕ ਬਚਪਨ ਸੀ

ਜਦ ਹਨੇਰੇ ਤੌ ਡਰਦੇ ਸੀ __!!

ਹੁਣ ਵਿੱਚ ਜਵਾਨੀ __!!
......
ਸਾਨੂੰ ਚਾਨਣ ਤੌ ਡਰ ਲਗਦਾ __!!

ਇਕ ਬਚਪਨ ਸੀ __!!

ਜਦ ਖਿਡੌਣਾ ਟੁੱਟ ਜੇ ਡਰਦੇ ਸੀ __!!

ਹੁਣ ਵਿੱਚ ਜਵਾਨੀ __!!

ਦਿਲ ਟੁੱਟਣ ਤੌ ਡਰ ਲੱਗਦਾ __!!

ਇਕ ਬਚਪਨ ਸੀ __!!

ਜੱਦ ਘਰ ਛੱਡਦੇ ਡਰਦੇ ਸੀ __!!

ਹੁਣ ਵਿੱਚ ਜਵਾਨੀ __!!

ਦੁਨੀਆ ਛੱਡਣ ਨੂੰ ਦਿਲ ਕਰਦਾ __!

100
Jokes Majaak / 3 Ways To Catch A Tiger
« on: April 07, 2011, 08:26:26 PM »
3 Ways To Catch A Tiger

1- Newtons Method
Allow The Tiger To Catch U & Catch The Tiger

2- Einsteins Method
Chase The Tiger Until It Becomes Tired
Then Catch It

3- Punjab Police Method
Catch A Cat & Beat It
Until It Accepts Its A Tiger

Pages: 1 2 3 4 [5] 6 7 8