This section allows you to view all posts made by this member. Note that you can only see posts made in areas you currently have access to.
Messages - anonymous
Pages: 1 ... 33 34 35 36 37 [38] 39 40 41 42 43 ... 669
741
« on: September 07, 2011, 03:50:20 AM »
haye tere nakhre :hehe: gal na kar mere naal aj main gusse aa ustaad naal :huhh:
mere naal te nahi gussa :sad:
742
« on: September 07, 2011, 03:32:07 AM »
Dhannvad ustad ji :rabb:
743
« on: September 07, 2011, 03:20:39 AM »
Bai ji je waheguru smat bakshu ehna loka nu jo idda karde aa ta hi ehh korh jau
nahi ehh nahi jana sadia tak !!
744
« on: September 07, 2011, 03:19:19 AM »
Chall je nahi gusse ta aah 2nd reply to lai ke aah sare thale rak de dlt karde main sohna jeha reply karda aa phir ithe :hehe:
745
« on: September 07, 2011, 03:16:29 AM »
Babbu maan te sira aa veer ji
sach hi likhda jo we ohh gaunda aa =D> =D>
746
« on: September 07, 2011, 03:15:08 AM »
Ehh te janta di hi marzi aa bai aapa dhakka thodi na karna ki aaja oye aa ke mere topic wich reply kar main aah topic paia aah paia
:agreed: Bai tu ਜਿਤਿਆ ਮੈਂ ਹਾਰਿਆ hun te gussa thukk de :sad:
747
« on: September 07, 2011, 03:13:04 AM »
ਵਕਤ ਦੀਆਂ ਮਾਰੀਆਂ…ਕੁੜੀਆਂ ਤੇ ਚਿੜੀਆਂ…,ਦਾਦੀ ਦੀਆਂ ਬਾਤਾਂ ਚਿੜੀਆਂ ਦੇ,,ਜ਼ਿਕਰ ਛੇੜਦੀਆਂ ਆਖਦੀਆਂ ਸਨ ਕਿ ਜਿਸ ਘਰ ਚਿੜੀਆਂ ਚੁਗਦੀਆਂ ਨੇ ਉਹ ਘਰ ‘ਕਰਮਾਂ’ ਵਾਲਾ ਹੁੰਦਾ ਏ,ਤੇ ਜਿਸ ਵਿਹੜੇ ਕੁੜੀਆਂ ਖੇਡਦੀਆਂ ਨੇ ਉਹ ‘ਸ਼ਰਮਾਂ’ ਵਾਲਾ ਹੁੰਦਾ ਏ…ਪਰ ਹੁਣ ‘ਸ਼ਰਮਾਂ’ ਤੇ ‘ਕਰਮਾਂ’ ਦੀਆਂ ਗੱਲਾਂ ਲੋਕਾਂ ਨੂੰ ਪੁਰਾਣੀ ਖੇਡ ਜਾਪਣ ਲੱਗੀਆਂ ਨੇ ਤੇ ਨਾਲੇ ਇਸ ਮਸ਼ੀਨੀ ਯੁੱਗ ਅੰਦਰ ਲੋਕੀਂ ‘ਸ਼ਰਮਾਂ’ ਵੇਚ ਕੇ ਜੇਬ ਵਿੱਚ ਪਾਈ ਫਿਰਦੇ ਹਨ,ਤੇ ਉਨ੍ਹਾਂ ਦੇ ‘ਕਰਮ’ ਹਸਪਤਾਲਾਂ ਦੇ ਬਾਹਰ ਕੂੜਿਆਂ ਦੇ ਡੱਬਿਆਂ ਵਿੱਚ ਕੱਟੇ-ਵੱਢੇ ਪਏ ਹਨ*******
Sahi kiha ji bhron hateya karno nahi hattde look !!
748
« on: September 07, 2011, 03:11:11 AM »
bilkul sahi kiha sandhu veer ji !!
749
« on: September 07, 2011, 02:52:44 AM »
Bai Thx lai nahi main reply kita :lost: ohh topic KHOL Link wala :wow:
JE main kujh post kara ta tuhada staff kehnda spam bahut karda main :wow:
750
« on: September 07, 2011, 02:51:42 AM »
Mubarkan ji mubarkan bai ji Gabru ban gae mamu to :hehe:
Hun Rana Saab nu we bna dewo gabru ehna nu vi kai time Ho gea sarpanch veer ji :wow:
751
« on: September 07, 2011, 02:47:04 AM »
752
« on: September 07, 2011, 02:27:00 AM »
753
« on: September 07, 2011, 02:25:30 AM »
ਸੱਚ ਖੰਡ ਕੀ ਹੈ ? ਆਓ ਅਗੰਮ ਅਗੋਚਰ ਅਨੰਤ ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਤੇ ਧੰਨ ਧੰਨ ਗੁਰੂ ਜੀ ਅੱਗੇ ਅਰਦਾਸ ਕਰੀਏ,ਹੱਥ ਜੋੜਦੇ ਹੋਏ ਅਤੇ ਉਹਨਾਂ ਦੇ ਸ਼੍ਰੀ ਚਰਨਾਂ ਵਿੱਚ ਕੋਟਨ ਕੋਟ ਡੰਡਉਤ,ਇੱਕ ਗਰੀਬੀ ਵੇਸ ਹਿਰਦੇ ਨਾਲ,ਅਤਿ ਭਰੋਸੇ ਅਤੇ ਯਕੀਨ ,ਦ੍ਰਿੜਤਾ ਅਤੇ ਵਿਸਵਾਸ਼,ਸਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ ਕਿ ਸਾਨੂੰ ਅੰਦਰੀਵੀਂ ਸਤਿ ਭਾਵ ਵਿੱਚ ਸਬਦ "ਸੱਚ ਖੰਡ" ਦਾ ਅਸਲ ਬ੍ਰਹਮ ਭਾਵ ਸਮਝਣ ਵਿੱਚ ਮਦਦ ਕਰਨ। ਸਬਦ "ਸੱਚ ਖੰਡ" ਦੋ ਸਬਦਾਂ - "ਸੱਚ" ਅਤੇ ਸਬਦ "ਖੰਡ " ਤੋਂ ਬਣਿਆ ਹੈ । ਸਬਦ "ਸੱਚ" ਦਾ ਭਾਵ ਹੈ ਅਨਾਦਿ ਸੱਚ- ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ ਆਪ ਅਤੇ ਸਬਦ "ਖੰਡ " ਦਾ ਭਾਵ ਹੈ ਉਹ ਸਥਾਨ ਜਿੱਥੇ ਇਹ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਸਾਰੇ ਸਥੂਲ ਰੂਹਾਨੀ ਭਾਵਾਂ ਵਿੱਚ ਪ੍ਰਗਟ ਹੁੰਦਾ ਹੈ । ਸੱਚ ਖੰਡ ਇੱਕ ਪੂਰਨ ਬ੍ਰਹਮ ਗਿਆਨੀ - ਇੱਕ ਪੂਰਨ ਸੰਤ ਸਤਿਗੁਰੂ ਦਾ ਹਿਰਦਾ( ਰੂਹਾਨੀ ਹਿਰਦਾ) ਹੈ । ਇੱਕ ਪੂਰਨ ਸੰਤ ਸਤਿਗੁਰੂ ਇੱਕ ਪੂਰਨ ਸਚਿਆਰਾ ਹਿਰਦਾ।ਉਸ ਨੇ ਕਮਾਇਆ ਹੁੰਦਾ ਹੈ :- · ਪੁਰਨ ਸਚਿਆਰੀ ਰਹਿਤ · ਮਨ ਉਪਰ ਜਿੱਤ ਦੀ ਰਹਿਤ · ਪੰਜ ਦੂਤਾਂ ਤੇ ਜਿੱਤ ਦੀ ਰਹਿਤ · ਕੋਈ ਇੱਛਾ ਨਾ ਹੋਣ ਦੀ ਰਹਿਤ · ਪੂਰਨ ਹੁਕਮ ਦੀ ਰਹਿਤ- ਉਸਦੇ ਸਾਰੇ ਕੰਮ ਪੂਰਨ ਹੁਕਮ ਅਧੀਨ ਹੁੰਦੇ ਹਨ , · ਏਕਿ ਦ੍ਰਿਸ਼ਟ ਬਣਨ ਦੀ ਰਹਿਤ · ਨਿਰਭਉ ਅਤੇ ਨਿਰਵੈਰ ਬਣਨ ਦੀ ਰਹਿਤ · ਹਰ ਸ੍ਰਿਸਟੀ ਵਿੱਚ ਪਰਮਾਤਮਾ ਨੂੰ ਬਰਾਬਰ ਦੇਖਣ ਨਾਲ ਸਾਰੀ ਸਿਰਜਨਾ ਨੂੰ ਪਿਆਰ ਕਰਨ ਦੀ ਰਹਿਤ · ਨਿਰੰਤਰ ਅਧਾਰ ਤੇ ਆਤਮ ਰਸ ਦਾ ਅਨੰਤ ਮਾਣਨ ਦੀ ਰਹਿਤ · ਰੋਮ ਰੋਮ ਨਾਮ ਸਿਮਰਨ ਦੀ ਰਹਿਤ · ਅਨਹਦ ਸਬਦ ਦੇ ਅਖੰਡ ਕੀਰਤਨ ਨੂੰ ਦਸਮ ਦੁਆਰ ਤੋਂ ਲਗਾਤਾਰ ਅਧਾਰ ਤੇ ਸੁਣਨ ਦੀ ਰਹਿਤ ਇੱਕ ਪੂਰਨ ਸੰਤ ਸਤਿਗੁਰੂ ਹਿਰਦੇ ਅੰਦਰ ਸਾਰੇ ਬ੍ਰਹਮ ਗੁਣਾਂ ਨੂੰ ਉਕਰੇ ਹੋਏ ਸਦਾ ਸੁਹਾਗਣ ਹੈ । ਐਸਾ ਹਿਰਦਾ ਸੱਚ ਖੰਡ ਹੈ ਜਿੱਥੇ ਪਰਮਾਤਮਾ ਰਹਿੰਦਾ ਹੈ ਅਤੇ ਇਸ ਸੰਸਾਰ ਨੂੰ ਐਸੇ ਹਿਰਦੇ ਤੋਂ ਚਲਾ ਰਿਹਾ ਹੈ ।ਐਸਾ ਵਿਅਕਤੀ ਕੇਵਲ ਅਨਾਦਿ ਸੱਚ ੴ ਸਤਿਨਾਮ ਨੂੰ ਦੇਖਦਾ,ਸੁਣਦਾ,ਬੋਲਦਾ ਹੈ, ਸੱਚ ਪੇਸ਼ ਕਰਦਾ ਅਤੇ ਸੱਚ ਦੀ ਸੇਵਾ ਕਰਦਾ ਹੈ। ਐਸਾ ਸਥਾਨ ਜੱਥੇ ਅਨਾਦਿ ਸੱਚ ਰਹਿੰਦਾ ਹੈ, ਜਿੱਥੇ ਸਤਿ ਵਸਦਾ ਹੈ,ਜਿੱਥੇ ਬ੍ਰਹਮਤਾ ਵਸਦੀ ਹੈ,ਜਿੱਥੇ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ " ਸੱਚ ਖੰਡ" ਵਿੱਚ ਵੱਸਦੇ ਹਨ।ਐਸਾ ਹਿਰਦਾ ਇੱਕ ਪੂਰਨ ਖਾਲਸਾ ਹਿਰਦਾ ਹੈ ਅਤੇ ਸਾਰੇ ਅਨਾਦਿ ਖਜਾਨਿਆਂ ਨਾਲ ਬਖਸ਼ਿਆ ਹੁੰਦਾ ਹੈ ।
754
« on: September 07, 2011, 02:00:41 AM »
Arz kita hai ji...
zara gaur kareyo...:flyingkiss:
Na Fashion diya rutta hundiya..
Na hee 2 2 guttan hundiya..
Sab naaz te nakhre bhull jandiya..
Je KURIYA de v MUSHAN hundiya... 
:laugh: :laugh: :laugh: :laugh: :laugh:
:D: :D: :D: aukha !! ( waise main dekhia kai Kudia de muchan aaia  : )
755
« on: September 07, 2011, 01:58:50 AM »
Ustad ji mashoor ho gae :hehe: tuhada likhea dekho ustad ji kine jane padhde ne :huhh: tusi kehnde si ki tuhanu koi padhda hi nahi :huhh: ( Jugadi sub admin huni baithe so Rahe ne Laghda  : Jo Topic nahi dekhde ki LINK Remove kara  : ) Sutte raho !!
756
« on: September 06, 2011, 01:39:40 PM »
ਦੋਸਤੋ, ਮੈਨੂੰ ਅੱਜ ਬੈਠੇ ਬੈਠੇ ਖਿਆਲ ਆ ਗਿਆ ਓਹਨਾਂ ਪੰਜਾਬੀ ਮੁੰਡਿਆਂ ਕੁੜੀਆਂ ਦਾ ਅਤੇ ਓਹਨਾਂ ਤੇ ਮਾਂ-ਬਾਪ ਦਾ, ਜੋ ਪੰਜਾਬੀ ਬੋਲਣ, ਲਿਖਣ ਜਾਂ ਪੜਨ ਵਿਚ ਆਪਣੀ ਹੇਠੀ ਸਮਝਦੇ ਹਨ...ਮੈਂ ਖੁਦ ਐਸੇ ਕਈ ਪਰਿਵਾਰਾਂ ਨੂੰ ਬਹੁਤ ਚੰਗੀ ਤਰਾਂ ਜਾਣਦਾ ਹਾਂ, ਜੋ ਕਹਿੰਦੇ ਨੇ ਕਿ ਪੰਜਾਬੀ ਤੇ ਗੰਵਾਰਾਂ ਦੀ ਬੋਲੀ ਹੈ ਅਤੇ ਓਹ ਲੋਕ ਅੰਗਰੇਜ਼ੀ ਤੇ ਹਿੰਦੀ ਬੋਲਣ ਵਿੱਚ ਜ਼ਿਆਦਾ ਫਖਰ ਸਮਝਦੇ ਹਨ..ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਅੰਗਰੇਜ਼ੀ ਜਾਂ ਹਿੰਦੀ ਮਾੜੀਆਂ ਭਾਸ਼ਾਵਾਂ ਨੇ...ਮੈਂ ਆਪ ਵੀ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਵਿਚ ਲਿੱਖਣ, ਪੜਨ ਤੇ ਬੋਲਣ ਵਿੱਚ ਪੂਰਾ ਨਿਪੁੰਨ ਹਾਂ !
ਮੇਰਾ ਮੱਕਸਦ ਇਸ ਟੌਪਿਕ ਨੂੰ ਸ਼ੁਰੂ ਕਰਨ ਦਾ ਇਹ ਹੈ ਕਿ ਕਿਵੇਂ ਅਸੀਂ ਆਪਣੀ ਹੌਲੀ ਹੌਲੀ ਅਲੋਪ ਹੋ ਰਹੀ ਮਾਂ ਬੋਲੀ ਨੂੰ ਹੁਲਾਰਾ ਦੇ ਸਕਦੇ ਹਾਂ, ਤੇ ਆਪਣੀ ਹੀ ਧਰਤੀ ਤੋਂ ਇਸ ਨੂੰ ਬਿਗਾਨਾ ਹੋਣ ਤੋਂ ਕਿਵੇਂ ਰੋਕ ਸਕਦੇ ਹਾਂ? ਕਿਰਪਾ ਕਰਕੇ ਆਪਣੇ ਕੀਮਤੀ ਸੁਝਾਅ, ਵਿਚਾਰ ਅਤੇ ਘਟਨਾਵਾਂ ਨੂੰ ਏਥੇ ਸਾਂਝਾ ਕਰੋ ਜੀ ਕਿਰਪਾ ਕਰਕੇ ਸਾਰਿਆਂ ਦੇ ਵਿਚਾਰਾਂ ਦਾ ਸਤਿਕਾਰ ਕਰੋ ਤੇ ਮਾੜੀ ਭਾਸ਼ਾ ਤੋਂ ਗੁਰੇਜ਼ ਕਰਿਓ ਜੀ ਇਹ ਵੀ ਦੱਸੋ ਕਿ ਤੁਹਾਨੂੰ ਪੰਜਾਬੀ ਹੋਣ ਦੇ ਨਾਤੇ, ਕਿਸ ਚੀਜ਼ ਦਾ ਮਾਣ ਹੈ? ਧੰਨਵਾਦ ਜੀ
757
« on: September 06, 2011, 01:11:06 PM »
Bai tu munda aa ja kudi ??
naale kehde naal pyaar dia pinga pai jande ho tusi :mean:
758
« on: September 06, 2011, 01:10:03 PM »
waheguru wahegeru
Challpi veer ji
Dhannvad ji !!
759
« on: September 06, 2011, 01:06:16 PM »
waheguru ji waheguru
veer ji ehh te koi id pass mangde pae ne ?
760
« on: September 06, 2011, 12:57:16 PM »
bai ji main taran nu pushea :D: ki hawa chaldi si Jo dupata udd gia :D:
Pages: 1 ... 33 34 35 36 37 [38] 39 40 41 42 43 ... 669
|