November 28, 2024, 09:03:10 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 357 358 359 360 361 [362] 363 364 365 366 367 ... 669
7221
Shayari / Re: ਮੰਜਿਲ
« on: July 16, 2011, 03:18:11 AM »
nice one veer ,payi jayeya ker ,jihne marji likheya hove  :rockon: :rockon: :rockon: :rockon: :rockon: :rockon:

Theek aa ustad ji :hug:

7222
Shayari / ਤੇਰੇ ਬਿਨ
« on: July 16, 2011, 03:17:48 AM »
ਤੇਰੇ ਬਿੰਨ  ਜੀਣਾ ਤਾਂ ਕੀ, ਜੀਣ ਦਾ ਖਿਆਲ ਵੀ ਨਹੀ
ਤੇਰੇ ਬਿੰਨ  ਜੀ ਲਈਏ, ਏਹ ਆਪਣਾ ਹਾਲ ਵੀ ਨਹੀ
ਤੂੰ ਸਾਨੂੰ ਭੁੱਲ ਜਾਵੇ ਹੋ ਸੱਕਦਾ  ਹੈ, ਅਸੀ ਤੈਨੂੰ ਭੁੱਲ ਜਾਈਏ ਮੈਂ ਕਿਹਾ   ਇਸਦਾ ਤਾਂ ਸਵਾਲ ਹੀ ਨਹੀ


7223
Shayari / Re: ਮੰਜਿਲ
« on: July 16, 2011, 03:12:02 AM »
very nice ji

kise de likhe hoye bool ne sarpanch veer ji :hehe:

Sanu te nimaneya nu likhna nahi auanda :pagel:

waise ji dhannvad ji

7224
Jokes Majaak / ╰»
« on: July 16, 2011, 03:11:10 AM »
∂α∂∂y ਕਹਿੰਦਾ αιѕн ਕਰ тєηтιση ਨਹੀਂ ਲੈਣੀ
 ●๋•mừmmýツ ਕਹਿੰਦੀ ਭੁੱਖਾ ਮਰੇਂਗਾ ਵੇਹਲੇ ਨੂੰ ਮੈਂ ਰੋਟੀ ਨਹੀਂ ਦੇਣੀ
 ╰» gιяℓ ƒяιєη∂ ਕਹਿੰਦੀ ਮੈਨੂੰ ਲੈਕੇ ਭੱਜ ਜਾ ਮੈਂ ਤੇਰੇ ਬਿਨਾ ਨਹੀਂ ਰਹਿੰਦੀ
 ਹੁਣ ਦੱਸੋ ∂α∂∂y ਦੀ ਮੰਨ  ਕੇ αιѕн ਕਰੀਏ, ๋•mừmmýツ ਦੀ ਮੰਨ  ਕੇ ਰੋਟੀ ਖਾਈਏ,╰» gιяℓ ƒяιєη∂ ਦੀ ਮੰਨ  ਕੇ ਭੁੱਖੇ ਮਰ ਜਾਈਏ
:D: :D: :D: :D: :D:
:D: :D: :D: :D: :D:

7225
Shayari / ਮੰਜਿਲ
« on: July 16, 2011, 03:07:28 AM »
ਮੰਜਿਲ ਵੀ ਤੇਰੀ ਏ, ਤੇ "ਰਾਹ" ਵੀ ਤੇਰੇ ਨੇ
ਜਿੰਦਗੀ ਵੀ ਤੇਰੀ ਏ ,ਤੇ ਸਾਹ ਵੀ ਤੇਰੇ ਨੇ
ਵੇਖੀ ਕੀਤੇ ਡੋਬ ਨਾ ਜਾਵੀ ਯਾਰਾ ,ਕਿਸ਼ਤੀ ਵੀ ਤੇਰੀ ਏ ਤੇ "ਮਲਾਹ" ਵੀ ਤੇਰੇ ਨੇ

7226
Gup Shup / Re: New sub admin
« on: July 16, 2011, 02:51:50 AM »
thnx ji veer mai pehla wang hi rava ga mai kyu nhi help karni mai jeena cher pj te aa purri help karu o sirf power vaddi aa ki mai tuhadi purri tra help kar sakka

thnx

Dhannvad veer ji :hug:

7228
Shayari / Re: ਫਤਿਹ ਪੰਜਾਬ ਗਾਲਿਬ
« on: July 16, 2011, 02:49:55 AM »
pakka pauncture  :D: :D: :D: :D: :D:

:hehe: ahoo pakka hi lai da phir appan mill ke :hehe:

7229

 
ਜਸ਼ਨ ਮਨਾਉਂਦੇ  ਨੇ ਉਹ ਅੱਜ ਆਪਣੀ ਜਿੱਤ  ਦਾ,,,

ਖੁਸ਼ੀਆ ਦਾ ਢੋਲ ਬਜਾਂਦੇ ਨੇ ,,

ਹੱਲਕਾ ਜਿਹਾ ਬੁੱਲਾਂ  ਵਿੱਚੋ   ਮੁਸਕਰਾ ਕੇ ,,,,,


ਸ਼ੁਕਰੀਆ ਸ਼ੁਕਰੀਆ ਕਹਿ  ਕੇ  ਥੋੜੀ  ਜਿਹੀ  ਨੀਵੀ ਪਾਂਦੇ ਨੇ ,,,,,,


ਅੱਜ ਯਾਰਾ  ਦੀਆ ਮੇਹਫਿਲਾ  ਲੱਗੀਆ ਨੇ ,,,,,,,


ਗਲਾਸੀ ਨਾਲ ਗਲਾਸੀ ਟੱਕਰਾਉਂਦੇ  ਨੇ ,,,,,,,


ਖੁਸ਼ੀਆ ਦਾ ਢੋਲ ਬਜਾਂਦੇ ਨੇ ,,,,,


Arsh B.

http://www.youtube.com/watch?v=vXp7hDCjdtg
 
 


waise vadia likheya ji

galtiya bahut karde ho tusi likhan wich :hehe:

7230
Shayari / Re: punjabio ਅਉ ਭੱਜ ਚੱਲੀਏ
« on: July 16, 2011, 02:36:20 AM »
bhaj ke kithe jana  :cooll:  :thinking: :thinking:

tusi daso bhajna aa  :hehe:

7231
Shayari / Re: ਗੀਤ ਲਿਖੋ ਨਾ……
« on: July 16, 2011, 02:35:45 AM »
dhannvad brar veer ji =D> post karan lai :okk:

7232
Shayari / Re: ਹਾਂ ਮੈ ਬਾਗੀ ਹਾਂ
« on: July 16, 2011, 02:34:59 AM »
ਹਾਂ ਮੈ ਬਾਗੀ ਹਾਂ
ਮੈਨੂੰ ਦੂਰ ਕਰੋ
ਮੈਨੂੰ ਕੋਈ ਵਗਦੇ ਪਾਣੀ
ਦੇ ਵਿਚ ਰੋੜ ਦੇਵੋ
ਆਪਣੀਆ ਅੱਖਾ ਤੂੰ
ਮੈਨੂੰ ਦੂਰ ਕਰੋ
ਦਿਲ ਮੇਰੇ ਨੂੰ ਚੂਰ ਕਰੋ
ਹਾ ਮੈ ਬਾਗੀ ਹਾ
ਮੈਨੂੰ ਦੂਰ ਕਰੋ
ਮਨ ਵਿਚ ਕੋੜ ਬੜਾ
ਹੱਥਾ ਤੇ ਚਿਹਰੇ ਤੇ ਆਉਣ ਨੂੰ
ਹਾਲੇ ਸਮਾਂ ਬੜਾ
ਤੇਰੇ ਤੋ ਪਹਿਚਾਨ ਨੀ ਹੋਣਾ
ਮੈ ਚਲਾਕ ਬੜਾ
ਹਾ ਮੈ ਬਾਗੀ ਹਾ
ਮੈਨੂੰ ਦੂਰ ਕਰੋ


vadia aa ustad ji :hehe:

7233
asi zakhma nu dukhaan di neeat naal zakhm kade chhede ni
asi dard yaad karwaon layi  kade hoye kise de nerde ni

asi malhm lagaon layi hi tere zakhma nu choeya c
tu ki jaaane zakham tere dil de dekh ke kina main roya c

jo mainu ehna zakhma daastaan suna diti
tu fikar na kari main apne dil diyan gaihraiyan ch luka diti

jad main keeta zikar dardan da bass wandaone chahe ne
de ke khushi duniya bhar di khud dard handaone chahe ne

main tere dukh rakh laina tu laija 'Brar de khushiyan te kherde ni
dilan nu dukh den layi den layi zakham kade main chherde ni
asi dard yaad karwaon layi  kade hoye kise de nerde ni............
[/b][/size]


=D> vadia aa veer ji :hehe:

7234
Gup Shup / Re: New sub admin
« on: July 16, 2011, 02:33:41 AM »
shayeri section ch dekh veer

link daso mainu idda nahi labhna auanda

7235
Religion, Faith, Spirituality / Re: Sri Nanaksar Gurdwara
« on: July 16, 2011, 02:33:18 AM »
waheguru ji waheguru :rabb:

7236
Gup Shup / Re: your love status?
« on: July 16, 2011, 02:32:40 AM »
sangle :hehe: aa mere wala te

7237
We use warning system on PJ, so everybody has a chance to be safe. She has been asked to stop. I hope she listens and becomes a good member of PJ.


Dekhde aa veer ji kini ku good member bandi aa


Dhannvad ji

7238
Gup Shup / Re: When logging in on PJ...?
« on: July 16, 2011, 02:31:18 AM »
main te sab nu dekhda ki kaun kaun aeya mainu nahi dekhda Koi :sad:

7239
Religion, Faith, Spirituality / Re: Gurdwara Mehdiana Sahib
« on: July 16, 2011, 02:29:53 AM »
waheguru ji ka khalsa

waheguru ji ki fateh

waheguru waheguru :rabb:

7240
PJ Games / Re: Aapde Pind di Film Banawo Competition
« on: July 16, 2011, 02:29:08 AM »
main nahi bana sakda :sad: maafi ji sab nu

Pages: 1 ... 357 358 359 360 361 [362] 363 364 365 366 367 ... 669