November 28, 2024, 08:35:08 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 356 357 358 359 360 [361] 362 363 364 365 366 ... 669
7201
PJ Games / Re: How many GF/BF does the person above you have?
« on: July 16, 2011, 07:07:55 AM »
5-10 ?? :hehe:

7202
Love Pyar / Re: dont go 4 looks
« on: July 16, 2011, 07:07:02 AM »
dun go 4 lukz, dey can deceive

dun go 4 wealth even fades away

go 4 sumone, who makez u smile, coz it takez only a smile to make a dark day seem bright

find da one dat makez ur heart smile :)

. :okk:

7204
=D> =D> =D> =D> =D> =D>

bahut bahut bahut hi vadia veer ji =D>

7205
vadia aa veere =D>

7206
Pics / Re: Just because it's funny!
« on: July 16, 2011, 06:34:06 AM »
:

7207
Shayari / Re: ਗੀਤ ਲਿਖੋ ਨਾ……
« on: July 16, 2011, 04:02:13 AM »
sahi gall aa brar veer ,aj kal de akhauti shayera da bura haal aa,change lafz hi muk gye ne ehna kol

:excited:

7208
Shayari / Re: ਆਪਣੇ
« on: July 16, 2011, 03:52:54 AM »
ਰੂਹਾ ਦਾ ਕਿਸ ਨੂੰ ਖਿਆਲ

ਸਭ ਜਿਸਮਾ ਦੇ ਰੰਗ ਪਛਾਣਦੇ

ਬੜੇ ਔਖੇ ਨੇ ਲਭਣੇ ਮਿੱਤਰਾ

ਦਿਲਦਾਰ ਰੂਹਾਂ ਦੇ ਹਾਣ ਦੇ 
 


=D> =D> =D> =D>

Wadia aa ustad ji :okk:

7209
Shayari / ਮੇਰੇ ਖੁਆਬਾ
« on: July 16, 2011, 03:50:51 AM »
ਮੇਰੇ ਖੁਆਬਾ ਦੇ ਸੁਨਿਹਰੀ ਬਾਗਾ ਵਿੱਚ ਤੇਰੇ ਆਉਣ  ਨਾਲ ਹੀ ਬਹਾਰ ਛਾਈ ਹੈ

ਫੁੱਲਾ ਵਿੱਚ ਰੰਗ ਤੇ ਮੇਰੇ ਸੀ ਪਰ ਖੁਸ਼ਬੂ ਤੇ ਤੇਰੇ ਆਉਣ  ਨਾਲ ਹੀ ਆਈ ਹੈ

7210
nahi ji Mr. Prefect kolo nahi hundi uh tusi sabh ho pj te sade warge loka di tuhanu hun lor nhi ok ji thanks ji

:huhh:

ehda matlab ki aa hun

nalle tusi te staff  M  ho

appa te halle kujh bane we nahi ji

hun na kujh keho bas :huhh:

7211
Request / Re: Request Video Of The Day
« on: July 16, 2011, 03:45:13 AM »
Jazzy B Gaddi (Lyrics)

7212
Shayari / ਬਾਜ
« on: July 16, 2011, 03:39:11 AM »
ਬੁਲਬੁਲ ਦੇ ਪਿੰਜਰੇ "ਚ" ਕਦੇ ਬਾਜ ਨਹੀ ਰਹਿੰਦੇ
ਬੁਜਦਿਲਾ ਕੌਲ ਕਦੇ ਰਾਜ ਨਹੀ ਰਹਿੰਦੇ
ਝੁੱਕਾ ਕੇ ਸਿਰ ਜਿਹੜੀ ਕੌਮ ਨੂੰ ਚੱਲਨ ਦੀ ਆਦਤ ਹੌਵੇ ਉਸ ਕੌਮ ਦੇ ਸਿਰ ਤੇ ਕਦੇ ਤਾਜ ਨਹੀ ਰਹਿੰਦੇ
 :cooll: :cooll:



7213
thanks but koi nahi hun to baad koi galti nai hi asi milna ji tuhanu khush

theek aa ji waise we galtiya insan kollo hi hundia ne :superhappy:

Dhannvad ji

7214
Shayari / ਆਪਣੇ
« on: July 16, 2011, 03:33:44 AM »
ਆਪਣੇ ਜਿਸਮ ਨੂੰ ਨਾ ਸ਼ਿਗਾਰ ਤੂੰ ਇਵੇ ਇਹਨੇ ਤਾ ਮਿੱਟੀ ਵਿੱਚ ਮਿੱਲ ਜਾਣਾ ਹੈ

 ਸ਼ਿੰਗਾਰਨਾ ਹੀ ਹੈ ਤਾ ਆਪਣੀ ਰੂਹ ਨੂੰ ਸ਼ਿੰਗਾਰ ਜਿੰਨੇ ਰੱਬ ਕੋਲ ਜਾਣਾ ਹੈ
:superhappy: :superhappy:

7215
Jokes Majaak / Re: ╰»
« on: July 16, 2011, 03:31:14 AM »
sarpanch ne likheya c GF di mann ,mai kiha kite GF di maa likheya

:D: :D: :D: gf di maa :D:

7216
Shayari / Re: ਤੇਰੇ ਬਿਨ
« on: July 16, 2011, 03:30:46 AM »
enna senti ho gya veer mera ,lagda ghodi chadauna paina hun  :excited: :excited: :excited: :excited: :excited: :excited:

 :nthg: :nthg: :nthg: :nthg: :nthg:

ehh julam  na karna ustad ji

 :hehe: :hehe: :agreed:

7217
ਕਿਸੇ ਦੀ ਵੇੜ੍ਹੀ ਨੂੰ ਕਿਨਾਰਾ ਨਹੀ ਮਿੱਲਦਾ
ਕਿਸੇ ਨੂੰ ਡੁੱਬਣ ਲਈ ਸਾਗਰ ਦਾ ਸਹਾਰਾ ਨਹੀ ਮਿੱਲਦਾ
ਹਰ ਇੱਕ  ਦੀ ਇਥੇ ਆਪਣੀ ਹੀ ਕਹਾਣੀ ਏ
ਕਿਸੇ ਪਾਤਰ ਨੂੰ ਇਥੇ ਲੇਖਕ ਨਹੀ ਮਿੱਲਦਾ
ਤੇ ਕਿਸੇ ਲੇਖਕ ਨੂੰ ਇਥੇ ਮੁਕਾ ਨਹੀ ਮਿੱਲਦਾ

ਕਿਸੇ ਦੀ ਵੇੜ੍ਹੀ ਨੂੰ ਕਿਨਾਰਾ ਨਹੀ ਮਿੱਲਦਾ
ਕਿਸੇ ਨੂੰ ਡੁੱਬਣ  ਲਈ ਸਾਗਰ ਦਾ ਸਹਾਰਾ  ਨਹੀ ਮਿੱਲਦਾ



:hehe: vadia a ji idde likhde raho :hehe: par sahi te dhyaan naal likheya kar


Galtiya ghatt kareya karo :loll:

7218
Jokes Majaak / Re: ╰»
« on: July 16, 2011, 03:20:51 AM »

7219
Jokes Majaak / Re: ╰»
« on: July 16, 2011, 03:20:27 AM »
nice  :D: :D:

girl f di man :hehe:

gf haini :D: :D: meri kiwe mann lawa

7220
Jokes Majaak / Re: ╰»
« on: July 16, 2011, 03:19:57 AM »
pehla tan GF nu lai k bhajj ja ,fer aish ker ,maa ne tan roti de hi deni aa jad ohnu paani vaarn nu keh ta tu  :D:


:D: :D: ehh we sahi gall aa ustad ji :D: :D:

Pages: 1 ... 356 357 358 359 360 [361] 362 363 364 365 366 ... 669