6541
Shayari / Re: ਜੀਅ ਕਰਦਾ
« on: July 20, 2011, 08:47:17 AM »saare kapde dhon aale paye ne mere.......oh dhone ne hunn :D: :D:
chall dhoo ke aa jawi :hehe:
This section allows you to view all posts made by this member. Note that you can only see posts made in areas you currently have access to. 6541
Shayari / Re: ਜੀਅ ਕਰਦਾ« on: July 20, 2011, 08:47:17 AM »saare kapde dhon aale paye ne mere.......oh dhone ne hunn :D: :D: chall dhoo ke aa jawi :hehe: 6542
nice one =D> =D> =D> =D> =D> =D> =D> =D> =D> =D> Dhannvad ji :hug:: ehh phir kise de bool san :hehe: 6543
Shayari / Re: ਦਿਲ ਦਰਿਆਵਾਂ ਵਰਗਾ« on: July 20, 2011, 08:45:40 AM »navaa suit haini mere kollee :D: :D: Koi ni jaago hi aa hanere wich kise nu ki disna :D: 6544
Shayari / Re: ਨਿੱਤ ਨਵਾਂ« on: July 20, 2011, 08:39:34 AM »aaho ...i mean...kudi mundaa jo v aisaa kare ohde laafad laao laafad laao :marro: :marro:... sahi keha Jutiya maaro idda deya de :thaa: 6545
Shayari / Re: ਜੀਅ ਕਰਦਾ« on: July 20, 2011, 08:38:20 AM »tun asli wyaa karaa...asli wyaa ch asli gidhaa paawange... time kad le :hehe: ithe kehda nu moongi guddni aa 6546
Shayari / Re: ਦਿਲ ਦਰਿਆਵਾਂ ਵਰਗਾ« on: July 20, 2011, 08:35:58 AM »veryyyyyyyyyyyyyyyyyyy niceeeeeeeeeeeeeeeeee :superhappy: viyah wale ghare aja :blah: 6548
Shayari / Re: ਜੀਅ ਕਰਦਾ« on: July 20, 2011, 08:33:30 AM »ahai ahai...ki ho geyaa? :blink: aja tu we gidha pa le :hehe: halle 4-5 din hoor challna :hehe: 6549
Shayari / Re: ਨਿੱਤ ਨਵਾਂ« on: July 20, 2011, 08:32:51 AM »:cry: :cry: maadi aa yrr jeehde naal v hoyii maadi ta kudia hi kardiya ne :huhh: 6550
Shayari / Re: ਮੇਰੇ ਵੀਰ ਦਾ ਵਿਆਹ« on: July 20, 2011, 08:31:25 AM »fateh veer da vihah c aya :blowout: :okk: :okk: :okk: :hug: :hug: :hug: :hug: :hug: :rockon: :rockon: :rockon: :rockon: :rockon: :rockon: :rockon: :rockon: :excited: :excited: :excited: :excited: :excited: Burrrraaaaaaahhhhhhhhhhh 6551
Shayari / Re: ਮੇਰੇ ਵੀਰ ਦਾ ਵਿਆਹ« on: July 20, 2011, 08:15:29 AM »a ki story hai menu aa sumajh nahi lugi .... viyah karta veere ehna ne mera pj te :hehe: 6555
Shayari / ਪਿੰਡ ਦੀ ਰੀਤ« on: July 20, 2011, 08:00:14 AM »ਇੱਕ ਜ਼ਖਮੀ ਸੀ ਕਲਬੂਤ ਮੇਰਾ
ਤੇ ਰੁੱਤ ਵੀ ਚੰਦਰੀ ਸੀਤ ਸੀ ਰਿਸ਼ਤੇ ਨੂੰ ਪਾਣੀ ਲਾਉਣਾ ਸੀ ਹੱਡਾਂ ਵਿੱਚ ਅੱਤ ਦੀ ਚੀਸ ਸੀ ਕੁਝ ਰੂਹ ਵੀ ਥੋੜੀ ਸੂਖਮ ਸੀ ਮੜੀਆਂ ਦੇ ਗਾਉਂਦੀ ਗੀਤ ਸੀ ਕਹਿੰਦੇ ਸਿਵਾ ਬਾਲ ਕੇ ਸ਼ਗਨ ਮਨਾਉਣਾ ਸੱਜ਼ਣਾ ਦੇ ਪਿੰਡ ਦੀ ਰੀਤ ਸੀ 6556
ਹੰਝੂ ਤੇਰੀਆਂ ਯਾਦਾਂ ਦੇ ਬਣ ਛੱਲੜਾ ਫੁੱਟ ਫੁੱਟ ਰਿਸਦੇ ਨੇ,
ਤੇਰੇ ਦੁੱਖੜੇ ਕੇਸ਼ੀ ਨਾਤ਼ੇ ਵੇ ਮੇਰੀ ਹਿੱਕ ਦੇ ਭੂੰਜੇ ਡਿੱਗਦੇ ਨੇ, ਤੇਰੇ ਦਾਗ ਜੁਦਾਈਆਂ ਵਾਲੇ ਤੋਂ ਨਾ ਗ਼ਮ ਦੇ ਰੇਸੇ ਮਿਟਦੇ ਨੇ ਇਹਦੇ ਸੋਖ ਹਿੱਜਰ ਦੇ ਲੀੜੇ ਵੀ, ਮੈਨੂੰ ਮਲ ਮਲ ਧੋਣੇ ਪੈਂਦੇ ਨੇ ਉਮਰ ਗੁਜ਼ਾਰੀ ਤੜਫਾਂ ਚੋਂ, ਇੱਕ ਆਸ ਚੋਂ ਕੱਲਿਆਂ ਜੀਅ ਜੀਅ ਕੇ, ਅੱਖ ਵਿੱਚ ਪਾਪਣ ਪਾਉਂਦੀ ਰਹੀ ਚੱਕੀਓਂ ਮਿਰਚਾਂ ਪੀਅ ਪੀਅ ਕੇ, ਕਿਵੇਂ ਦਰਦ ਸਹਾਰਾ ਲੱਗੀਆਂ ਦੇ ਇਹ ਧਾਰਾਂ ਬਣ ਬਣ ਰਿਸਦੇ ਨੇ ਹਰ ਵੇਲੇ ਜਾਗਣ ਸੁੱਤਿਆਂ ਚੋਂ ਮੈਨੂੰ ਹੜ ਦੇ ਸੁਪਨੇ ਰਹਿੰਦੇ ਨੇ ਕਿਉਂ ਯਾਰ ਕਿਨਾਰਾ ਕਰਦਾ ਏਂ, ਮੇਰੀ ਅੱਖ ਵਿੱਚ ਫਿਕਰਾਂ ਪਾ ਪਾ ਕੇ ਸਭ ਲੋਕ ਤਮਾਸ਼ਾ ਵੇਂਹਦੇ ਨੇ ਨਜ਼ਰਾਂ ਤੋਂ ਬੁਰਕਾ ਲਾਹ ਲਾਹ ਕੇ ਤੇਰੇ ਮੇਹਣੇ ਮੇਰੀਆਂ ਨਜ਼ਰਾਂ ਚੋਂ ਸੁਰਮਾਂ ਬਣ ਬਣ ਟਿੱਕਦੇ ਨੇ ਤੇ ਲੋਕ ਨਹੋਰਾਂ ਲਾ ਸੱਜਣਾਂ, ਬੜਾ ਚੁਭਵਾਂ ਫਿਕਰਾ ਕਹਿੰਦੇ ਨੇ ਕਿਉਂ ਯਾਰ ਮਸੀਹਾ ਬਣਦਾ ਏਂ ਸਾਡੇ ਫ਼ਟ ਹਿੱਜਰ ਦੇ ਸੀ ਸੀ ਕੇ ਸਭ ਮਿੱਤਰ ਚੁਗਲੀ ਕਰਦੇ ਨੇ, ਮੇਰੀ ਪੀੜ ਚੋਂ ਪਿਆਲਾ ਪੀ ਪੀ ਕੇ, ਮੇਰੇ ਹੋਸ਼ ਨੂੰ ਦੌਰੇ ਪੈ ਜਾਂਦੇ ਬੜੇ ਦਰਦ ਤੰਦੂਰੀ ਤੱਪਦੇ ਨੇ ਜਦ ਲੋਕ ਦੁਹਾਈਆਂ ਦੇ ਕੇ ਸੱਜਣਾਂ, ਤੇਰੀ ਪਰੀਤ ਨੂੰ ਸਿੱਧਰਾ ਕਹਿੰਦੇ ਨੇ 6558
PJ Games / Re: What made u CRY today?« on: July 20, 2011, 07:20:11 AM »
ajj meri latt te bahut zoor naal sat bajii :angr: :angr:
6559
PJ Games / Re: khera dialogue will u say 2 the person abv u ???« on: July 20, 2011, 07:16:43 AM » |