November 29, 2024, 12:43:22 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 321 322 323 324 325 [326] 327 328 329 330 331 ... 669
6501
Pics / Re: Just because it's funny!
« on: July 20, 2011, 10:42:19 AM »
Blew up, Lmao!!!!!!! :D:


laddua aja viyah wale ghar jaago ayi aa tu kithe ghumi janda


Sab nu card we bhejeya ta we mainu hi bulauna penda :Cry:

6502
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:40:46 AM »
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ
ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ
ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ :hehe:


6503
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:38:51 AM »
fateh yellow colour ch na boli pa  :D: :D: :D: :D: :D: :D: :D: :D:


Na hun sahi karti :D: :D: bulekhe naal ho geya si ylow :D:


balle bai hun jaago ayi aa

6504
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:37:48 AM »
ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿਤਰਾਂ ਨਾਲ ਯਾਰੀ
ਇੱਕ ਤਾਂ ਲੈ ਦੂੰ ਸੂਟ ਪੰਜਾਬੀ, ਉੱਤੇ ਸੂਹੀ ਫੁਲਕਾਰੀ
ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ ,ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ
ਜੁੱਤੀ ਸਿਤਾਰਿਆਂ ਵਾਲੀ
ਨੀ ਫੁੱਲ ਵਾਂਗੂ ਤਰ ਜਾਏਂਗੀ, ਲਾ ਮਿਤਰਾਂ ਨਾਲ ਯਾਰੀ
ਤੂੰ ਫੁੱਲ ਵਾਂਗੂ ਤਰ ਜਾਏਂਗੀ, ਲਾ ਸੱਜਣਾਂ ਨਾਲ ਯਾਰੀ
ਨੀ ਫੁੱਲ ਵਾਂਗੂ ਤਰ ਜਾਏਂਗੀ
:excited: :excited: :excited:


6505
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:34:53 AM »
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਜ਼ੱਨਤ ਵਰਗੀਆਂ ਗਲੀਆਂ
ਬਈ ਖੇਤਾਂ ਦੇ ਵਿੱਚ ਝੂੰਮਰ ਪਾਵਣ...ਬੱਲੇ-ਬੱਲੇ-ਬੱਲੇ ਚੱਕਦੇ
ਖੇਤਾਂ ਦੇ ਵਿੱਚ ਝੂੰਮਰ ਪਾਵਣ ਫਸਲਾਂ ਹਰੀਆਂ ਭਰੀਆਂ

ਘਰ ਘਰ ਹੀਰਾਂ ਰਿੰਨਣ ਖੀਰਾਂ..ਉਹ ਮੇਰੇ ਬੇਲੀਉ
ਘਰ ਘਰ ਹੀਰਾਂ ਰਿੰਨਣ ਖੀਰਾਂ, ਦੁੱਧ ਮੱਖਣਾਂ ਦਿਆਂ ਪਲੀਆਂ
ਬੋਲ ਪੰਜਾਬਣ ਦੇ, ਖੰਡ ਮਿਸ਼ਰੀ ਦੀਆਂ ਡਲੀਆਂ
ਬੋਲ ਪੰਜਾਬਣ ਦੇ, ਖੰਡ ਮਿਸ਼ਰੀ ਦੀਆਂ ਡਲੀਆਂ
ਬੋਲ ਪੰਜਾਬਣ ਦੇ



ਸ਼ਾਵਾ ਬਾਈ ਹੁਣ ਜਾਗੋ ਆਈ ਆ

6506
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:32:09 AM »
ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਘਰ ਘਰ ਰੌਣਕ ਮੇਲੇ
ਲੱਸੀ ਨਾਲ ਤੰਦੂਰੀ ਰੋਟੀ.........
ਲੱਸੀ ਨਾਲ ਤੰਦੂਰੀ ਰੋਟੀ,ਮਿਲ ਜਾਂਦੀ ਹਰ ਵੇਲੇ
ਉਏ ਖਾਕੇ ਜਾਂਦੇ ਲੰਘਦੇ ਟੱਪਦੇ, ਉਹ ਮੇਰੇ ਹਾਣੀਆਂ
ਉਏ ਖਾਕੇ ਜਾਂਦੇ ਲੰਘਦੇ ਟੱਪਦੇ, ਰਾਹੀ ਨਵੇਂ ਨਵੇਲੇ
ਮਿੱਤਰਾ ਨੂੰ ਖੰਡ ਦਾ ਕੜਾਹ, ਆਮ ਖਾਸ ਨੂੰ ਡੇਲੇ
ਮਿੱਤਰਾ ਨੂੰ ਖੰਡ ਦਾ ਕੜਾਹ, ਆਮ ਖਾਸ ਨੂੰ ਡੇਲੇ

:excited:

6507
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:30:37 AM »
ਪਿੰਡਾਂ ਵਿੱਚ ਰਹੇ ਨਾ ਏਕੇ, ਖੁੱਲ ਗਏ ਗਲੀ ਗਲੀ ਵਿੱਚ ਠੇਕੇ
ਪਿੰਡਾਂ ਵਿੱਚ ਰਹੇ ਨਾ ਏਕੇ, ਖੁੱਲ ਗਏ ਗਲੀ ਗਲੀ ਵਿੱਚ ਠੇਕੇ
ਬੰਦਾ ਜਿਹੜੇ ਪਾਸੇ ਦੇਖੇ ਰੰਗ ਗੁਲਾਬੀ ਹੁੰਦਾ ਏ
ਹੁਣ ਤਾਂ ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਏ
ਹੁਣ ਤਾਂ ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ


:excited: :dumlak: :balle:


Shava bai hun nehri ayi

balle bai hun jaago ayi aa

6508
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:29:22 AM »
aari aari aari.......
ni ekk tera naa ni khraa...
dooja pind da naa khuyaari......

ni ek tere maile kapre.....
dooji sehat kaballi bhaari......

ni ek turre lang maarke....
badri chappal di tutt tutt haari......

ni ek tu school na gayi.....
utto umar gua li saari........

chal ek jhooth bol da.....
teri sohniye shqal pyaari....
ni mitran nu maar gyi....
teri sohniye shaql pyaari....
ni mitran nu maar gyiiiii

6509
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:28:11 AM »
ਬਾਹਰੀਂ ਬਰਸੀਂ ਖਟਨ ਗਿਆ ਸੀ,
ਬਾਹਰੀਂ ਬਰਸੀਂ ਖਟਨ ਗਿਆ ਸੀ,
ਬੱਲੇ- ਬੱਲੇ....
ਬਈ ਕੀ ਖੱਟ ਲਿਆਂਦਾ ?
ਉਹ, ਖੱਟ ਕੇ ਲਿਆਂਦੇ ਪੇੜੇ,
ਸ਼ਿੰਦਿਆ ਅਸ਼ਕੇ,....
ਵੇਹ ਤੇਰੀ ਮੇਰੀ ਗੱਲ ਨਾ ਬਣੇ,
ਕਾਹਨੂੰ ਮਾਰਦਾਂ ਬੇਸ਼ਰਮਾਂ ਗੇੜੇ

6510
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:25:40 AM »
ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ
ਮੋਗਿਓਂ ਇਲਾਜ ਕਰਾਲੈ ਵੇ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼
ਇੱਕ ਲੂਣ ਦੀ ਡਲੀ..ਇੱਕ ਤੇਲ ਦੀ ਪਲੀ...ਓੱਤੇ ਕੁਤੇ ਦੀ ਪੂਛ ਘਸਾਲੈ
ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼

ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ...ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ
ਛੜੇ ਤੇ ਚਾਦਰ ਪਾਲੈ..ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼
ਲਮਢੀਂਗ ਜਿਹਾ..ਨੀਂ ਕੋਈ ਬੁਲੜ ਜਿਹਾ.. ਨੀਂ ਕੋਈ ਅਮਲੀ ਯਾਰ ਫਸਾਲੈ...
ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼

6511
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:22:38 AM »
meri chunni de sitare
jivain amraan te tare
nale painda chhankata meri vang da
mai jeon joga chhadeya na putt jatt da ....

:balle: :balle: shava bai hun Jaago ayi aa

6512
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:21:37 AM »
ਸੁਣ ਵੇ ਮੁੰਡਿਆ ਕੈਂਠੇ ਵਾਲਿਆ , ਖੂਹ ਟੋਬੇ ਨਾ ਜਾਈਏ .
ਖੂਹ ਟੋਬੇ ਤੇਰੀ ਹੋਵੇ ਚਰਚਾ , ਚਰਚਾ ਨਾ ਕਰਵਾਈਏ,
ਜਿਸਦੀ ਬਾਂਹ ਫੜੀਏ, ਸਿਰ ਦੇ ਨਾਲ ਨਿਭਾਈਏ..........



/

6513
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:15:55 AM »
ਸੱਘੀ ਤੇ ਕਰਮਾ ਬਾਈ ਨੇ ਬੋਲੀਆ ਦੀ ਝੜੀ ਲਗਾਈ ਆ

ਸਹਵਾ ਬਾਈ ਹੁਣ ਜਾਗੋ ਆਈ ਆ ਬੱਲੇ ਬਾਈ ਹੁਣ ਜਾਗੋ ਆਈ ਆ

ਸੱਘੀ ਨੇ ਵੀ ਪਾ ਲਿਆ ਘੱਗਰਾ ਵਿਹੜੇ ਦੇ ਵਿੱਚ ਪਾ ਪਾ ਗਿੱਧਾ ਮਿੱਟੀ ਉੱਡਣੀ ਲਾਈ ਆ

ਸਹਵਾ ਬਾਈ ਹੁਣ ਜਾਗੋ ਆਈ ਆ ਬੱਲੇ ਬਾਈ ਹੁਣ ਜਾਗੋ ਆਈ ਆ

6514
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:08:47 AM »
mai chakda boli tuc bas nachi jao kise dia v latta zameen te ni lagnia chahidia :balle:


nacho bai hun jaago ayi aa :dumlak:

6515
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:03:48 AM »
:hehe: pauna boliyan .....  mainu need ayi jandi a ....... muhh doo ke ayia ....


rukko .........

ithe hun nahi rukna kise ne


hun saghi ne we bolia di line lagai aa

bai hun jaago ayi aa :hehe:

6516
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 10:00:25 AM »
oh tu taaran to pase reh ,ik tan sare talli hoye paye aa ,mai kalla kidher kidher hova?




sarpanch de sir ch paani di balti pao koi ,




karm veer tu discussion baad ch ker li ,edher aa jra







bai hun jago ayi aa :excited: :excited: :excited: :excited: :excited: :excited:


main te ho gaya paase

saghi nu we muhre auan deo

do char ehnu  we boliyan paun deo


jaago wich aye hoeya nu boliyan sunaun deo

bai hun jaago ayi aa :excited:

6517
Jokes Majaak / Re: Monty kaha hai ?
« on: July 20, 2011, 09:56:12 AM »
pata chalea koi monty da?

monty nu chad ohnu chuk ke lai gaye :D: viyah wale ghar aa jawo :hehe:

6518
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 09:54:58 AM »
oooooooooooooooooo karm 22 ,kri pakha band ,kudi di gut aa gi pakhe ch ,

main karta :hehe: param haini botal lain geya hoeya ohh  shaan naal mill ke

6519
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 09:54:27 AM »
koi pakha band krooooo meri gut pakhe ch a gai a ...hayeee mere vaal  :cry:

ahh lai karta banda hun roo na :hehe: chuni hi fasi si vaal nahi ave roola paeya hoeya  :hehe:

6520
Lok Virsa Pehchaan / Re: Jago Boliyan
« on: July 20, 2011, 09:53:10 AM »
koi ta tere viyaah te hor boliyan pavnge .... jaggo diyan bahut boliyan hyndiyan ne .... 

challo ji hun aa jawo :hehe: viyah wale ghar :excited:

Pages: 1 ... 321 322 323 324 325 [326] 327 328 329 330 331 ... 669