November 29, 2024, 09:41:27 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 302 303 304 305 306 [307] 308 309 310 311 312 ... 669
6121
Jokes Majaak / Re: My Favorite One-liners
« on: July 27, 2011, 02:59:21 AM »
Advice is like a mushroom, wrong one can turn fatal. :loll:


:loll: z

6122
:loll: Tainu hun kehde naal hoeya :loll:

6123
:okk: Sahi aa !!

6124
ਮੇਰੇ ਸ਼ੇਅਰਾ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ ,
ਇਹ ਤਾਂ ਉਹ ਝੱਲੀ ਕਲਮ ਹੈ ਜਿਹੜੀ ਕਿਸੇ ਲਈ ਰੋਈ ਏ ,
ਉਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋ ,
ਕਿਉ ਕਿ ਉਹ ਹੁਣ ਵੀ ਉਹ ਦੇ ਅੰਦਰ ਸਾਹ ਬਣ ਸਮੋਈ ਏ,
ਮੇਰੀ ਕਹਾਣੀ ਤਾਂ ਕੁੱਝ ਹੋਰ ਹੀ ਏ, ਮੇਥੋ ਦੂਰ ਹੋ ਕੇ ਇੱਕ ਝੱਲੀ ਬਹੁਤ ਰੋਈ ਏ ,
ਮੈ ਕੀ ਮਲਮ ਲਾਵਾਂਗਾ ਕਿਸੇ ਦੇ ਜਖਮਾਂ ਨੂੰ ਮੈਨੂੰ ਆਪ ਨਾ ਕੋਈ ਪੱਟੀ ਨਸੀਬ ਹੋਈ ਏ ,
ਮੈ ਅਕਸਰ ਆਪਣੇ ਹੱਥਾ ਦੀਆ ਲਕੀਰਾਂ ਗੌਰ ਨਾਲ ਵੇਖਦਾ ਹਾਂ ,
ਉਸ ਨੂੰ ਮਿਲਣ ਦੀ ਲਕੀਰ ਪਤਾ ਨਹੀ ਕਿੱਥੇ ਖੋਈ ਏ


vadia aa :D: :D:

waise hoeya ta kujh nahi haale tak tere naal :hehe: :D:

6125
Jokes Majaak / Re: tut paina te fateh..
« on: July 27, 2011, 02:56:45 AM »

6126
Jokes Majaak / Re: haye oye raba hon fer digna paina...
« on: July 27, 2011, 02:56:12 AM »
:D: :D: :D: Phir digeya ja nahi :D: :D:

6127
Shayari / Re: ਮਿਰਜਾ ਜੱਟ ਜੇ
« on: July 27, 2011, 02:54:48 AM »

ਮਿਰਜਾ ਜੱਟ ਜੇ

ਕੱਢ ਕੇ ਸਹਿਬਾ ਨੂੰ

ਸਿੱਧਾ ਠਾਣੇ ਵੱਲ ਹੋ ਜਾਂਦਾ

Safe Side ਵੀ ਪੂਰਾ ਹੋ ਜਾਂਦਾ

ਅੱਜ ਕੱਲ ਦਾ ਮਿਰਜਾ 

ਸੁਣਿਆ ਤਿਖਾ ਹੋ ਗਿਆ

ਕਹਿੰਦਾ ਸਹਿਬਾ ਨੂੰ

ਦਿਲ ਨਾ ਛੱਡੀ ਮੁਟਿਆਰੇ

ਸੁਪਰੀਮ ਕੋਰਟ ਵੀ

ਸਾਡੇ ਨਾਲ ਮੁਟਿਆਰੇ

ਮਿਰਜਾ ਅੱਜ ਕੱਲ ਦਾ

ਸੁਣਿਆ ਤਿਖਾ ਹੋ ਗਿਆ



:D: :D: kalyugi mirza :D: :D:


vadia aa ji :hehe:

6128
News Khabran / Re: Priya is out of comma now
« on: July 27, 2011, 02:53:58 AM »
waheguru hi sab to vadda hai

Waheguru :rabb:

6129
Jokes Majaak / Re: sanjana gill nepal vch..
« on: July 27, 2011, 02:52:26 AM »
:D: :D: vadia aa :D: :D:


Waise Sandhu bai kini bari thanx karenga tu :D: :D:

6130
Funny Videos / Re: funny dance
« on: July 27, 2011, 02:51:31 AM »
ahh ithe we pa ta :D: :D:

6131
Shayari / Re: PJ Talent (Shayari by BloriAkh / Arsh B.)
« on: July 27, 2011, 02:50:48 AM »

tu buzarat hain kise chup jihi
sardi vich nikli hoy kise mithii dhup jihi

main kidan tainu buz sakda
tu kise ghup sanghne rukh jihi

har paase tere hariyali khilaari e
tere wangu ulzi hoyi teri har tahani e

tu mainu lage kise fakeer di mangi sukh jihi
tu sardi vich nikli hoyi kise mithi dhup jihi

tainu samjh ke v jo nasmajh baniya
tere naal koi uhda meil nahi
kionke 'Brar te gunahi bhariya
te tu pavitar kise chann de mukh jihi
tu sardi vich nikli hoyi kise mithi dhup jihi





Sohna aa brar veer ji =D> :won:

6132
Competitions / Re: Competition Ideas
« on: July 27, 2011, 02:50:22 AM »
Na mera koi khyal nahi pj ware :yawn:

6133
Shayari / Re: Khidde Phull
« on: July 27, 2011, 02:48:56 AM »
Gud ya :okk:

6134
naiiiiiiii eh usdaat ne nai likhia.. kyuke aj tu 13 saal pehla mere papa eh sing karde hunde si.. so galib ji im sure ke eh tusi nai likhia haiga ji..

challo theek aa ji phir ta !!

6135
Funny Videos / Re: Bhagwant Mann vs Baba Ramdev
« on: July 27, 2011, 02:45:48 AM »
:D: :D: :D:   so funny joga lol


Kehde wala joga :D: :D:  Pind wala ja :D: :D: duja !!

6136
Jokes Majaak / Re: kuriya de expressions..
« on: July 27, 2011, 02:45:08 AM »
Boy touches girl's face with rose..
English Girl :- Darling , u r so Naughty ............
Hindi Girl :- Mat Karo jaanu ............
Punjabi Girl :- Dhyan naal kanjra akh wich naa maar di
 :D: :D: :D:

:D: :D: :D: akh wich na maar di :D: :D:

6137
Fun Time / Re: I Resign
« on: July 27, 2011, 02:44:32 AM »
:hehe: nice 1 :loll:

6138
Shayari / Re: Sahibaa
« on: July 27, 2011, 02:41:58 AM »
Noxi we likh lendi si ja hun we likhdi aa  :hehe:

6139
Shayari / Re: Chanab Ronde Honge
« on: July 27, 2011, 02:40:19 AM »



ਬੁੱਲਾਂ ਉਤੇ ਕਿੰਨੇ ਹੀ ਜਵਾਬ ਰੋਂਦੇ  ਹੋਣਗੇ
ਡੋਬ ਕੇ ਦੋ ਦਿਲਾਂ ਨੂੰ ਝਨਾਬ ਰੋਂਦੇ ਹੋਣਗੇ

ਦੋ ਪਲ ਬਹਿ ਕੇ ਮਾਰ ਗਈ ਉਡਾਰੀ ਜੋ
ਓਸ ਤਿਤਲੀ ਨੂੰ ਗੁਲਾਬ ਰੋਂਦੇ ਹੋਣਗੇ

ਪਾਗਲਾਂ ਦੇ ਵਾਂਗ ਕਰ ਖੁਦ ਨਾਲ ਗੱਲਾਂ ਹੀ
ਉਚੀ-ਉਚੀ ਜਨਾਬ ਰੋਂਦੇ ਹੋਣਗੇ

ਮਾਰ ਕੇ ਉਡਾਰੀ ਜੋ ਸੀ ਬੱਦਲਾ ਨੂੰ ਚੁੰਮਦੇ
ਪਿੰਜਰੇ ਚ ਬੰਦ ਉਹ ਉਕਾਬ ਰੋਂਦੇ ਹੋਣਗੇ

ਰੀਝਾਂ ਦੀਆਂ ਪਾ ਕੇ ਲੀਰਾਂ ਗਲ ਵਿਚ ਰਾਤਾਂ ਨੂੰ
ਅੱਖਾਂ ਦੀਆਂ ਗਲੀਆਂ ਚ ਖੁਆਬ ਰੋਂਦੇ ਹੋਣਗੇ

ਕੱਲੇ ਕਿਤੇ ਬੈਠ ਕੇ ਉਹ ਕਰ ਕਰ ਯਾਦ ਸਾਨੂੰ
ਮੁੱਖ ਉਤੇ ਰੱਖ ਕੇ ਕਿਤਾਬ ਰੋਂਦੇ ਹੋਣਗੇ

ਫਰੋਲੀਂ ਤੂੰ ਪੁਰਾਣੀਆਂ ਕਿਤਾਬਾਂ ਕਿਤੇ ਗੌਰ ਨਾਲ
ਯਾਰਾ ਤੈਨੂੰ ਦਿੱਤੇ ਜੋ ਗੁਲਾਬ ਰੋਂਦੇ ਹੋਣਗੇ




:hehe: vadia kita ustad ji tusi punjabi wich karke likh dita :hehe: Jyda saukh ho gayi padan wich :loll: :okk:

Waise vadia song aa :loll:

6140
News Khabran / Re: Filipino is world's shortest man alive, 2011
« on: July 27, 2011, 02:38:58 AM »
hahahahahhahahhahaha
badiya c vaise javak
nice one
thanks for sharing


Ahoo bai :hehe: kamal kari janda chota jeha :loll:

Pages: 1 ... 302 303 304 305 306 [307] 308 309 310 311 312 ... 669