601
Pics / Re: lamborghini
« on: September 08, 2011, 01:46:08 PM »
DHannvad ji dhannvad :hehe:
This section allows you to view all posts made by this member. Note that you can only see posts made in areas you currently have access to. 602
Shayari / Re: Kaafi arsa beet gaya« on: September 08, 2011, 01:35:18 PM »
wah ji wah
Noxi :hehe: shayari :hehe: karde 8-> 605
Lyrics / Re: ਉੱਚੀਆਂ ਇਮਾਰਤਾਂ Babbu Maan !!« on: September 08, 2011, 12:47:42 PM »
Dhannvad veere :love:
Time labh gia sahi Likhde nu :hehe: 608
Lyrics / ਉੱਚੀਆਂ ਇਮਾਰਤਾਂ Babbu Maan !!« on: September 08, 2011, 12:36:21 PM » ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ , ਜਦੋਂ ਆਉਂਦਾ ਹੈ ਭੂਚਾਲ ਏਹੇ ਗਿਰ ਜਾਂਦੀਆਂ [x2] ਰੰਨਾ ਸੋਹਣਿਆ ਦੀ ਬੁੱਕਲ 'ਚ ਦਗੇ-ਬਾਜੀਆਂ , ਲੋੜ ਪੈਣ ਤੋ ਜੁਬਾਨੋ ਇਹ ਫਿਰ ਜਾਂਦੀਆਂ ਉੱਚੀਆਂ [chorus: x2] ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ , ਜਦੋਂ ਆਉਂਦਾ ਹੈ ਭੂਚਾਲ ਏਹੇ ਗਿਰ ਜਾਂਦੀਆਂ ਕਾਦੇ ਰਿਸ਼ਤੇ ਤੇ ਨਾਤੇ ਇਹਨੇ ਨਿਰੇ ਖਾਲੀ ਖਾਤੇ , ਕੁੱਤੇ ਖਾਂਦੇ ਨੇ ਬਰੈਡਾ ਖਾਲੀ ਬੰਦਿਆਂ ਦੇ ਬਾਟੇ [x2] ਤੋੜ੍ਹ ਕੇ ਪਹਾੜ ਨਹਿਰ ਕੱਢ ਦਿੰਦੇ ਯਾਰ , ਜਦੋਂ ਭਿੜਣ ਪਹਾੜਾਂ ਨਾਲ ਤੇਸੇ ਕਾਂਡੀਆਂ ਉੱਚੀਆਂ [chorus: x2] ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ , ਜਦੋਂ ਆਉਂਦਾ ਹੈ ਭੂਚਾਲ ਏਹੇ ਗਿਰ ਜਾਂਦੀਆਂ ਬੱਤੀ ਲਾਲ ਜਦੋਂ ਲੰਗੇ ਸਾਡੇ ਮਾਰ ਦੀ ਐ ਡੰਡੇ , ਪੰਜ ਸਾਲਾਂ ਲਈ ਆਪਾਂ ਆਪੇ ਬੀਜੇ ਏਹੇ ਕੰਡੇ [x2] ਕਰਜੇ ਦੀ ਮਾਰ , ਇੱਕ ਲੋਟੂ ਸਰਕਾਰ ਨਹੀਓਂ ਛੱਲੀਆ ਖਵਾਇਆ ਕਰ ਦੀਆਂ ਟਾਂਡੀਆ ਉੱਚੀਆਂ [chorus: x2] ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ , ਜਦੋਂ ਆਉਂਦਾ ਹੈ ਭੂਚਾਲ ਏਹੇ ਗਿਰ ਜਾਂਦੀਆਂ ਮੋਢੇ ਪੱਲੀ ਹੱਥ ਦਾਤੀ ਐਵੇ ਜਾਣੀ ਨਾ ਦਿਹਾਤੀ , ਜਾ ਕੇ ਸਿਨਮੇ 'ਚ ਦੇਖ ਖੁੱਤੀ ਹਸ਼ਰ ਨੇ ਪਾਤੀ [x2] ਜਾ ਕੇ ਕਰ ਨੈਟ ਚੈਕ ਲਾ ਤੇ ਮਿਤਰਾਂ ਜੈਕ ਮੇਲਾਂ [ e-mails ] ਉੱਡੀਆਂ ਕਬੂਤਰੀ ਦੇ ਵਾਂਗ ਜਾਂਦੀਆਂ ਉੱਚੀਆਂ ਓਏ , [chorus: x2] ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ , ਜਦੋਂ ਆਉਂਦਾ ਹੈ ਭੂਚਾਲ ਏਹੇ ਗਿਰ ਜਾਂਦੀਆਂ I love bicycle,tractor than a carI proud to be a villager,as never be a star" ਦੰਗਿਆਂ 'ਚ ਉੱਜੜ ਗੇ ਜਿੰਨਾ ਦੇ ਸੁਹਾਗ , ਸੁੱਟ ਦਿੰਦਿਆਂ ਸੰਦੂਕਾ ਓਹਲੇ ਓਹ ਪਰਾਂਦੀਆਂ ਉੱਚੀਆਂ ਉ ਉ ਉ . ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ , ਜਦੋਂ ਆਉਂਦਾ ਹੈ ਭੂਚਾਲ ਏਹੇ ਗਿਰ ਜਾਂਦੀਆਂ ਰੰਨਾ ਸੋਹਣਿਆ ਦੀ ਬੁੱਕਲ 'ਚ ਦਗੇ-ਬਾਜੀਆਂ , ਲੋੜ ਪੈਣ ਤੋ ਜੁਬਾਨੋ ਇਹ ਫਿਰ ਜਾਂਦੀਆਂ ਉੱਚੀਆਂ , [chorus: x2] ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ , ਜਦੋਂ ਆਉਂਦਾ ਹੈ ਭੂਚਾਲ ਏਹੇ ਗਿਰ ਜਾਂਦੀਆਂ ![]() ਪੰਜਾਬੀ ਵਿੱਚ ਮੈਂ ਆਪ ਲਿਖਿਆ
609
Lyrics / Re: Mil Gayi Pind De Morh Te Lyrics - Babbu Mann« on: September 08, 2011, 11:57:06 AM »
Sira gana veer ji ehh ta :love:
babbu maan we Ghaint aa :superhappy: 610
Lyrics / Re: Ranjha - Simarjit Bal« on: September 08, 2011, 11:55:12 AM »veer g kitho copy pest hon diya a :D: :okk: :D: :D: kanu Lassi karda veere :hehe: Ghaint aa Sarpanch veere :okk: 611
Lyrics / Re: Jugni Lyrics - Baabu Maan« on: September 08, 2011, 11:39:23 AM »
MaiN Punjabi wich likhea si aap :superhappy: Burrraaahhhh !!
612
News Khabran / Re: ਦਿੱਲੀ ਬੰਬ ਧਮਾਕੇ ਦਾ ਇਕ ਸ਼ੱਕੀ ਕਾਬੂ latest update« on: September 08, 2011, 11:14:58 AM »
vadia kita :D: Ik Ta Kabhu aaea
614
Jokes Majaak / Re: The Ultimate Logic« on: September 08, 2011, 11:13:05 AM »
tusi yaar mere hun ustad di bezti na karo :huhh:
615
Shayari / Re: ਨਾ ਹੀਰ ਦੀ« on: September 08, 2011, 11:02:31 AM »pawan tere broo hai menu nahi pata cc .... Kudi nu na chedi veerea :hehe: hor kutwa deo :hehe: 616
Jokes Majaak / Re: The Ultimate Logic« on: September 08, 2011, 10:59:55 AM »
Wah Ji Wah :hehe:
:D: :D: pee-aaj :D: Pee-aaj :D: Noxi Sire la ti :hehe: 617
Birthdays / Re: Happy Bday SAGHI :-)« on: September 08, 2011, 10:30:33 AM »
aagai saghi :balle: Cake kha ke :hehe: ikale ikale
618
Fun Time / Re: pj te ohne to pehla, bed te jehna to pehla & ki karde« on: September 08, 2011, 09:43:22 AM »preparation for exam....jo k complete ho gyi :won: Mubarkan ji mubarkan :hehe: 619
Birthdays / Re: Happy Bday SAGHI :-)« on: September 08, 2011, 09:38:49 AM »
Saghi te loop hi ho gai yaar :sad: aai nahi kai dina di :sad:
620
Fun Time / Re: ਜੁਗਨੀ Babbu Maan Di« on: September 08, 2011, 09:33:16 AM »kakh ni pata tenu tut penea :huhh: bas main nahi dassna :hehe: hun |