5621
Jokes Majaak / Re: santa
« on: August 01, 2011, 08:52:12 AM »Santa falls in Love with Nurse. He writes a Love letter to her, " I LOVE U SISTER.":D: :D: Sister
This section allows you to view all posts made by this member. Note that you can only see posts made in areas you currently have access to. 5621
Jokes Majaak / Re: santa« on: August 01, 2011, 08:52:12 AM »Santa falls in Love with Nurse. He writes a Love letter to her, " I LOVE U SISTER.":D: :D: Sister 5622
Jokes Majaak / Re: wifeeeeeeeeeee.....« on: August 01, 2011, 08:51:06 AM »Wife-apka dost galat ladki se shadi kar raha hai,aap use rokte kyu nahi? hus :D: :D: Saddi Sandhu di si na :D: vadia hoeya kise ne nahi rokeya :D: 5623
Religous Videos / Re: defender of faith« on: August 01, 2011, 08:49:34 AM »thnx bro Bahut gaint aa veer ji :hug: :okk: 5624
Shayari / Re: Ohde Naina Da Hamesha Sarur« on: August 01, 2011, 08:48:46 AM »theek aa jnaab nhi kerde ,j topic ch nhi bol sakde te pm nu baaha aakdiyan na karo ustad ji ohnu tang :D: :D: :D: :sad: :D: 5626
Jokes Majaak / Re: Suicide Bomber .....« on: August 01, 2011, 08:47:15 AM »fer mai fb te hona lol Ahoo Othe reha kar :D: :D: Othe vadia laggda :hehe: 5627
Shayari / ਅਸੀ ਚਾਹੁੰਦੇ« on: August 01, 2011, 08:46:37 AM »ਅਸੀ ਚਾਹੁੰਦੇ ਮਿਲਨਾ ਉਹਨਾਂ ਨੂੰ
ਸਾਡੇ ਰਾਹ ਵੀ ਜਿਨਾਂ ਨੂੰ ਉਡੀਕਦੇ ਨੇ ਦਿਲ ਉਤੋਂ ਨਿਸ਼ਾਨ ਨਾ ਮਿੱਟਦੇ ਹੁਣ ਨਿਸ਼ਾਨ ਪੱਥਰ ਉਤੇ ਜਿਵੇਂ ਲੀਕ ਦੇ ਨੇ ਦਿਲ ਜਾਣਦਾ ਜਾ ਫਿਰ ਰੱਬ ਜਾਣੇ ਦਿਨ ਉਸਦੇ ਬਿਨ ਕਿੰਝ ਬੀਤਦੇ ਨੇ ਸੱਚੇ ਪਿਆਰ ਨੂੰ ਤਾਂ ਰੱਬ ਵੀ ਮੇਲ ਦਿੰਦਾ ਸਾਨੂੰ ਫਿਕਰ ਬਸ ਉਹਦੀ ਸੱਚੀ ਪਰੀਤ ਦੇ ਨੇ 5628
PJ Games / Re: What's your latest purchases?« on: August 01, 2011, 08:45:39 AM »bahut bahut dhanwaad g : Ji aia nu ji :hehe: 5629
Shayari / ਮੇਰੇ ਨਾਲ ਹੈ« on: August 01, 2011, 08:44:17 AM »ਜਨਮਾਂ ਦਾ ਰਿਸ਼ਤਾ
ਅੱਖਾਂ ਤੇਰੀਆਂ ਨੇ ਦੱਸ ਮੈਨੂੰ ਯਾਦੂ ਕਿਹਾ ਪਾਇਆ ਦੁਨੀਆਂ ਤਾ ਕੀ ਯਾਦ ਸੀ ਰਹਿਣੀ ਪਿਆਰ ਤੇਰੇ ਚ' ਰੱਬ ਭੁਲਾਇਆ ਤੇਰਿਆਂ ਰੰਗਾਂ ਵਿੱਚ ਰੰਗੀਂ ਰੂਹ ਮੇਰੀ ਦਿਲੋ ਜਾਨ ਤੋ ਹੋ ਗਈ ਤੇਰੀ ਆਓਦੇਂ ਹਰ ਇੱਕ ਸਾਹ ਤੋ ਪਹਿਲਾਂ ਤੇਰਾ ਨਾਮ ਜ਼ੁਬਾਨ ਤੇ ਆਇਆ ਦਿਨ ਗੁਜ਼ਰਦੇ ਵਿੱਚ ਖਿਆਲਾਂ ਤੇਰੇ ਨਿੱਤ ਸੁਪਨੇ ਵਿੱਚ ਪਾਵੇਂ ਫੇਰੇ ਦੇਖਾਂ ਨਾ ਮੈਂ ਜਿਸ ਦਿਨ ਤੈਨੂੰ ਰਹਿੰਦਾ ਮੇਰਾ ਦਿਲ ਕੁਮਲਾਇਆ ਰੂਪ ਰੰਗ ਤੇਰਾ ਦਿਲ ਨੂੰ ਠੱਗਦਾ ਵੇਖ ਕੇ ਤੈਨੂੰ ਇੰਝ ਪਿਆ ਲੱਗਦਾ ਹੋ ਕੇ ਖੁਸ਼ ਭਗਤੀ ਤੋ ਮੇਰੀ ਚੱਲ ਅੰਬਰਾਂ ਤੋ ਦੇਵਤਾ ਆਇਆ ਸੋਹਣਿਆ ਤੋ ਸੋਹਣੇ ਨੇ ਭਾਵੇਂ ਲੱਖਾਂ ਪਰ ਤੈਨੂੰ ਹਰ ਪਲ ਲੱਭਦੀਆਂ ਅੱਖਾਂ ਮੇਰੇ ਨਾਲ ਹੈ ਤੇਰਾ ਜਨਮਾਂ ਦਾ ਰਿਸ਼ਤਾ ਰੱਬ ਤੋ ਰਹਿੰਦੀ ਦੁਨੀਆਂ ਤੱਕ ਮੈਂ ਲਿਖਵਾਇਆਂ 5630
Jokes Majaak / Re: Fateh & Gurl« on: August 01, 2011, 08:40:41 AM »Ki hoyea c ? Kuj Ho geya si yaar :sad: Das nahi sakda ! 5631
Shayari / ਮੈ ਲਾਇਕ ਨਹੀਂ« on: August 01, 2011, 08:39:59 AM »ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ,ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ
ਸਾਡੀ ਚੁੱਪ ਹੀ ਸਾਡਾ ਕਸੂਰ ਬਣੀ,ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ ਕੁਝ ਤਾਂ ਮੈਨੂੰ ਛੱਡ ਚੁੱਕੇ,ਕੁਝ ਛੱਡਣ ਦੀ ਵਿੱਚ ਤਿਆਰੀ ਦੇ ਇੱਕਲਿਆ ਆਇਆ ਕੱਲੇ ਜਾਣਾ,ਇਹੀ ਸੋਚ ਹੁਣ ਦਿਨ ਗੁਜਾਰੀ 5632
Jokes Majaak / Re: stewean & Muskaan« on: August 01, 2011, 08:39:11 AM »Stewean ik bus wich janda:D: :D: : :D: :D: 5634
PJ Games / Re: Aapde Pind di Film Banawo Competition« on: August 01, 2011, 08:33:45 AM »eh 22 hun baarle paira te turna psand ni karde, sirf gaddi vich hi swar hunde aa Acha ji Challo Sade naalo ta phir vadia ne ehna ne video ta pa ti : aapan ohh we nahi pai :hehe: 5636
Religous Videos / Re: defender of faith« on: August 01, 2011, 08:30:27 AM »Sant milna nhi" Guru Gobind singh ji" verga Jaalim roj marde te mukk jande. . . Bahut vadia bai ji sahi keha :won: 5637
ਸਾਹਾਂ ਵਾੰਗੂ ਦਿਲ ਚ ਵਸਾ ਲੈਂਦੇ ਤੈਨੂੰ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ,ਪਾ ਲੈਂਦੇ ਤੈਨੂੰ ਨੀ ਖਤਾ ਕਿਹੜੀ ਹੋਈ ਅਜੇ ਤੱਕ ਅਣਜਾਣ ਹਾਂ ਆਪਣੀ ਹੀ ਜ਼ਿੰਦਗੀ ਤੋਂ ਐਨੇ ਪਰੇਸ਼ਾਨ ਹਾਂ ਦਿਖਾ ਸਕਦੇ ਤਾਂ ਜ਼ਖਮ ਦਿਖਾ ਲੈਂਦੇ ਤੈਨੂੰ ਨੀ ਕਾਸ਼ ਸਾਡੇ ਵੀ ਨਸੀਬ ਹੁੰਦੇ,ਪਾ ਲੈਂਦੇ ਤੈਨੂੰ ਨੀ ਇਸ਼ਕ ਮੁਸ਼ਕ ਤਾਂ ਖੇਡ ਹੀ ਲਕੀਰਾਂ ਦੀ ਰਹਿ ਜਾਂਦੀ ਨਿਸ਼ਾਨੀ ਬੱਸ ਪੱਲੇ ਤਸਵੀਰਾਂ ਦੀ ਹੁੰਦਾ ਇਸ਼ਕੇ ਦਾ ਮੁੱਲ ਅਪਣਾ ਲੈਂਦੇ ਤੈਨੂੰ ਨੀ ਕਾਸ਼ ਸਾਡੇ ਵੀ ਨਸੀਬ ਹੁੰਦੇ ,ਪਾ ਲੈਂਦੇ ਤੈਨੂੰ ਨੀ 5638
Jokes Majaak / Re: ਬਰਸੀਂ ਖੱਟਨ ਗਿਆ ਸੀ« on: August 01, 2011, 08:27:21 AM »
:D: :D: Mashook bhajj gayi Yaar !!
5640
Jokes Majaak / Re: Fateh & Gurl« on: August 01, 2011, 08:20:14 AM »Main ithe hi Hundi aa pj te Main hi nahi auanda huna Phir :hehe: |