5321
Shayari / Re: ਸਤਿਕਾਰ ਚਾਹੀਦਾ
« on: August 02, 2011, 08:06:24 AM »
Bahut vadia likheya sarpanch veer ji =D>
This section allows you to view all posts made by this member. Note that you can only see posts made in areas you currently have access to. 5321
Shayari / Re: ਸਤਿਕਾਰ ਚਾਹੀਦਾ« on: August 02, 2011, 08:06:24 AM »
Bahut vadia likheya sarpanch veer ji =D>
5323
Gup Shup / Re: kis country de user jyada ne pj te« on: August 02, 2011, 07:47:26 AM »ssa ,pj waleyo ,main te aap india to aa :D: ustad ji tusi dasso mainu :hehe: tuhanu ki lagg da ki jyda mahan hastiya kithe kithe diya ne : 5324
Shayari / Re: ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ ,« on: August 02, 2011, 07:38:34 AM »ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ , Bilkul Sahi aa ji !! 5325
Shayari / Re: ਝੂਠ ਫਰੇਬਾ« on: August 02, 2011, 07:26:44 AM »hm ok tut paina thanks vadia likhea Dhannvad ji !! :won: 5329
vadiyea likhea aj kal badi shayari karde paye ho tut paina ji Dhannvad ji Ohh te bas awe idhro odhro kujh ikatha kar ke te kujh aap wich la ke Post kari jande aa ji : 5330
Shayari / Re: ਝੂਠ ਫਰੇਬਾ« on: August 02, 2011, 07:19:52 AM »tut paina moe da mean mare hunda ja kuj hor eh? ਹਾਂਜੀ ਜੀ ਮੋਏ ਦਾ ਮੱਤਲਬ ਮਰੇ ਹੋਏ !! 5331
Shayari / Re: ਜੱਟੀ ਮਰਦੀ ਬਾਹਮਣ ਤੇ« on: August 02, 2011, 07:03:30 AM »
:D: :D: vadia aa ustad ji :D: :D: 5333
Fun Time / Sat Shri akal Ji [ Pj Hazri ]« on: August 02, 2011, 06:36:53 AM »Sat shri akal Ji Sab punjabi janta de member's nu
Main Ithe dekheya ki pehla we ithe ik Pj hazri Wala Topic baneya si Par hun Ohh Locked ho geya hai Iss lai main Hun Dobara ithe pj hazri wala Topic Shuru karan lageya haan aapan dekhna hai Ki kaun kaun Pj te aaunda hai te kaun kaun nahi Tusi Bas Ithe aa Ke apni hazri laguni hai Hor kujh nahi karna Iss Topic nu Oss Old wale naal Jodan di kosish na karna keo ki Ohh Hun Band Ho chuekya Hai Sat Shri akal ji !! 5336
PJ Games / Re: What made u CRY today?« on: August 02, 2011, 06:14:13 AM »issi le te keh reha ki garmi ne rowa ditta :cry: Garmi ne bai change changeya diya cheeka kada ke rakhia hoia ne :D: 5337
Shayari / ਯਾਰ ਨੂੰ ਰੱਬ« on: August 02, 2011, 06:11:19 AM »ਕਰੀਂ ਮਾਫ ਵੇ ਰੱਬਾ ,ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠਾ
ਤੇਰੀ ਦਿਤੀ ਇਸ ਜਿੰਦ ਨਿਮਾਣੀ ਚੋਂ, ਕਿਸੇ ਨੂੰ ਕਰਜ਼ਾ ਦੇ ਬੈਠਾ ਅਣਭੋਲ ਉਮਰ ਚ ਕੀਤੀ ਮੈਂ ਗਲਤੀ, ਨੈਣਾ ਨਾਲ ਨੈਣ ਮਿਲਾ ਬੈਠਾ ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ, ਮੈਂ ਯਾਰ ਨੂੰ ਰੱਬ ਬਣਾ ਬੈਠਾ 5338
Jokes Majaak / Re: marriage« on: August 02, 2011, 06:10:42 AM »2011 vich kehnge viah jaoor karwai Main socheya si shyd kehan ge :hehe: JE na manni Gharo chuk ke lai awi :D: :D: 5339
Fun Time / Re: mundyaa de dil dariyaa« on: August 02, 2011, 06:08:52 AM »Larka izhar e mohabat kary to larki k ye 5 jawab hosaktay ha: Challu kudia : 5340
Shayari / ਮਾਰ ਕੇ ਨੇ ਰਾਜੀ« on: August 02, 2011, 06:08:10 AM »ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ,ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ
ਕੁੱਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ,ਆਪਣੇ ਹੱਥੀ ਜੋ ਸਿਰ ਛਾਵਾਂ ਕਰਦੇ ਕੁੱਝ ਮੈਨੂੰ ਨਸ਼ੇਆਂ ਦੇ ਵੱਲ ਝੋਕਦੇ,ਕੁੱਝ ਮੈਨੂੰ ਬਾਹੋਂ ਫੜ-ਫੜ ਰੋਕਦੇ ਕਈਆਂ ਦੀ ਮੈ ਅੱਖ ਵਿੱਚ ਰੜਕ ਰਿਹਾ,ਕਈਆਂ ਦੇ ਮੈ ਦਿਲ ਵਿੱਚ ਧੜਕ ਰਿਹਾ ਕੁੱਝ ਮੰਗਦੇ ਨੇ ਮੇਰੇ ਲਈ ਜਵਾਨ ਰੁੱਤ ਨੂੰ,ਕੁੱਝ ਮਾਰ ਕੇ ਨੇ ਰਾਜੀ ਜੱਟਾਂ ਦੇ ਪੁੱਤ ਨੂੰ |