2821
PJ Games / Re: Truth abt urself & Wht made u smile today?
« on: August 23, 2011, 05:46:01 AM »
mainu inglish nahi aundi !!
This section allows you to view all posts made by this member. Note that you can only see posts made in areas you currently have access to. 2821
PJ Games / Re: Truth abt urself & Wht made u smile today?« on: August 23, 2011, 05:46:01 AM »
mainu inglish nahi aundi !!
2822
PJ Games / Re: When was the last time you..« on: August 23, 2011, 05:44:01 AM »
:D: sanu kade milea hi nahi cheuqe
Last time tusi egg kado khada ![]() 2823
Religous Videos / Re: Jagbani Added New Grubani Videos« on: August 23, 2011, 05:39:45 AM »
ਵਾਹਿਗੁਰੂ ਵਾਹਿਗੁਰੂ
bahut vadia post aa ji =D> 2824
Shayari / ਮੇਰੇ ਜਜ਼ਬਾਤਾ ਨੂੰ« on: August 23, 2011, 05:31:04 AM » ਨਿਚੋੜ ਨਿਚੋੜ ਖਾ ਗਿਆ ਇਸ਼ਕ ਤੇਰਾ ਮੇਰੇ ਜਜ਼ਬਾਤਾ ਨੂੰ
ਤੈਨੂੰ ਯਾਦ ਕਰ ਕਰ ਮੈ ਰੋਦਾ ਰਿਹਾ ਦਿਨ ਤੇ ਰਾਤਾਂ ਨੂੰ ਮੇਰੇ ਪੱਲੇ ਫ਼ਕੀਰੀ ਤੇ ਤੇਰੇ ਪੱਲੇ ਅਜ਼ਾਦੀ ਦਿੱਲ ਥਾਂ ਥਾਂ ਤੇ ਲਾਉਣ ਦੀ ਤੂੰ ਹਮੇਸ਼ਾ ਹੱਸਦੀ ਰਹੀ ਤੇ ਮੈ ਘੁੱਟ ਦਾ ਰਿਹਾ ਆਪਣੇ ਚਾਮਾ ਨੂੰ ਹਰ ਵਾਰ ਬੱਚਦਾ ਰਿਹਾ,ਪਰ ਤੂੰ ਕੋਈ ਕਸਰ ਨਾ ਛੱਡੀ ਮੈਨੂੰ ਮੁਕਾਵਾਣ ਦੀ 2825
Shayari / Re: _ਦਿਵਾਲਾ_« on: August 23, 2011, 05:27:24 AM »mai tan hostal ch rehna aa ajj kall,na koi kudi aa naa maape ,na shakk, na vehm,main tan bach gya diwale :D: :hehe: challo vadia ustad ji koi te bach gea diwale to :D: 2826
Shayari / *-ਯਾਰ ਦੀ ਨਿਸ਼ਾਨੀ-*« on: August 23, 2011, 05:24:53 AM »ਇਕੱਲੇ ਰਹਿਣਾ ਵੀ ਪਿੱਤਲ ਦੀ ਮੁੰਦਰੀ ਵਾਂਗ ਹੁੰਦਾ ਹੈ
ਜੋ ਨਾ ਤਾਂ ਯਾਰ ਦੀ ਨਿਸ਼ਾਨੀ ਬਣ ਸਕਦਾ ਹੈ ਤੇ ਨਾ ਹੀ ਔਖੇ ਵੇਲੇ ਰਕਮ 2828
Shayari / Re: ਕਾਲੀਆਂ ਰਾਤਾਂ« on: August 23, 2011, 05:21:11 AM »senior citizen v haq aa ashiki da 8-> :hehe: Yeh Haq hum le ke rahenge :hehe: 2829
PJ Games / Re: Name one thing next to you« on: August 23, 2011, 05:19:40 AM »
mere aage kapde khilre pae ne :wow:
2832
PJ Games / Re: Last textmessage that u received« on: August 23, 2011, 05:16:30 AM »company wale vehle.... msg bheji jande paye... Bai lagda iss janam wich tera picha nahi chadn :hehe: company wale te Sim Card walea ne :D: msg : New name dekh mera ![]() 2833
PJ Games / Re: Whose profile you visited last/Who visited your profile last?« on: August 23, 2011, 05:15:17 AM »
Sanjana Gill !!
2834
Shayari / Re: ਕਾਲੀਆਂ ਰਾਤਾਂ« on: August 23, 2011, 05:14:37 AM »
:hehe: Tuhanu we ishq Khumari chad gai lagda ustad ji
2835
ਜਦੋਂ ਚੜਦਾ ਹੈ 16ਵਾਂ ਸਾਲ ਤਾਂ ਹਨੇਰੀ ਇਸ਼ਕੇ ਦੀ ਬਦੋ -ਬਦੀ ਝੁੱਲ ਹੀ ਜਾਂਦੀ ਹੈ
ਜੇ ਧੋਖਾ ਦੇ ਜਾਵੇ ਕੁੜੀ ਮੁੰਡੇ ਨੂੰ ਤਾਂ ਉਸ ਵਿਚਾਰੇ ਦੀ ਜਿੰਦਗੀ ਮਿੱਟੀ ਵਿਚ ਰੁਲ ਹੀ ਜਾਂਦੀ ਹੈ ਔਖਾ ਹੁੰਦਾ ਮੁੰਡੇ ਲਈ ਕੁੜੀ ਨੂੰ ਭੁੱਲਣਾ ਕੁੜੀ ਤਾਂ new B . F ਦੇ ਚਾਅ ਚ ਪੁਰਾਣੇ ਨੂੰ ਭੁੱਲ ਹੀ ਜਾਂਦੀ ਹੈ ਨਹੀਂ ਚਾਹੀਦਾ ਸਾਨੂੰ ਹੋਰਾਂ ਵਾਂਗ enjoyment ਲਈ ਕੋਈ ਖਾਸ occasion ਜਦ ਮਿਲ ਬੈਠਦੇ ਨੇ 4 ਵੀਰ- ਭਰਾ ਤਾਂ Bottal ਖੁੱਲ ਹੀ ਜਾਂਦੀ ਹੈ 2836
Shayari / Re: ਮੇਰੀ ਮੁਹੱਬਤ ਵਿੱਚ ਵਫਾ« on: August 23, 2011, 05:08:22 AM »ਕੋਈ ਸੱਟ ਲੱਗੀ ਤੇ ਲਿੱਖਦਾ ਹੈ =D> =D> =D> !!Sahi aa ji 2837
Gup Shup / Re: Song ur listening to?« on: August 23, 2011, 05:05:46 AM »
Song te nahi sun reha
Tv te wwe wich jo raula pai reha ohh hi sun reha ![]() 2839
Shayari / Re: ਗਮਾ ਦੇ ਹਨੇਰੇ ਵਿਚ ਜਿੰਦਗੀ ਇਸ ਤਰਾ ਗੁੰਮ ਹੋ ਗਈ ਹੇ« on: August 23, 2011, 05:03:08 AM »
sahi keha ji :D: raula paun wali top aa ehh :D: 2840
Shayari / Re: ਰੁੱਸ ਗਏ« on: August 23, 2011, 05:01:22 AM »
Tu badi jaldi shayari wich jawab ditta ta keha main tainu
![]() |