May 14, 2025, 09:50:10 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 120 121 122 123 124 [125] 126 127 128 129 130 ... 669
2481
Request / Re: Request Video Of The Day
« on: August 24, 2011, 01:26:10 PM »
Motor Live Full Song Sharry Maan Babbu Vinaypal Buttar (Official Video) .flv



Aah Te video hi aa

2482
Funny Videos / Re: not available
« on: August 24, 2011, 01:25:03 PM »
Theek aa veer ji :okk: :D:

2483
Funny Videos / Re: not available
« on: August 24, 2011, 01:18:05 PM »
:hehe: bai NO Inglish :loll: punjabi wich daseo

2484
Shayari / Re: ਧੀ ਤੇ ਮਾਂ ... [ READ IT ]
« on: August 24, 2011, 01:17:15 PM »
bahut bahut nyc a g........... =D> =D> =D> =D> =D> =D> =D> =D> =D> =D> =D> =D>



Bahut Bahut Jyda Dhannvad ji read karan lai :won:

Lagda kise hor nu iss di samjh nahi laghi !!

2485
Funny Videos / Re: The Desi Jigglypuff Thief
« on: August 24, 2011, 01:15:14 PM »
bai ji mainu ehh dekh ke bala maja aunda :hehe: :D:

2486
Complaints / Re: hun dasso
« on: August 24, 2011, 01:12:08 PM »
Hun Lagda Jang Hooni PJ te :wow:

2487
Complaints / Re: jeet idda keo kar reha hai ??
« on: August 24, 2011, 01:10:50 PM »
Tusi we sandhu vall hi ho Laghda Lol lol kar rahe ho

2488
Religous Videos / Re: vinaypal buttar( mere kol ik kara oh v tohar layi)
« on: August 24, 2011, 01:10:22 PM »
Bahut vadia song aa veer ji ehh ajj kall di fashion chadi khumari te

2489
PJ Games / Re: Name one thing next to you
« on: August 24, 2011, 01:08:47 PM »
Photo pai aa Bibi ji te bhapa ji di !!

2490
Jokes Majaak / Re: pandit te kuri...
« on: August 24, 2011, 01:07:32 PM »
Lagda pj te haini koi boodi aala :loll:

2491
Jokes Majaak / Re: bf apni gf nu...
« on: August 24, 2011, 01:07:11 PM »
:D: ahh kidda da joke si :D:

2492
Jokes Majaak / Re: PJ - Honor Roles
« on: August 24, 2011, 01:06:38 PM »
Jeet bai hun ehna ne hi aa ke Iss topic nu dhakka launa aa :loll: Ehna nu hun soun na deo

2493
sandhu bai ja mill aa kudi nu :hehe:

2494
Jokes Majaak / Re: love
« on: August 24, 2011, 01:05:11 PM »
nahi nahi main nahi dita kise nu dil Sandhu veere main nahi hega :hehe:

2495
Shayari / ਧੀ ਤੇ ਮਾਂ ... [ READ IT ]
« on: August 24, 2011, 01:04:37 PM »
ਬੱਚੀ ਦੀ ਆਵਾਜ
ਇਕ ਮਾਂ ਦੀ ਕੁੱਖੋਂ ਇੱਕ ਬੱਚੀ ਦੀ ਆਵਾਜ
 
ਧੀ
ਮਾਂ ਤੂੰ ਕਿ ਸੋਚਾਂ ਵਿੱਚ ਬੈਠੀ ਐਂ
ਕਿਉਂ ਅੱਖਾਂ ਚੋਂ ਨੀਰ ਵਾ ਰਹੀ ਐਂ
ਮੈਂ ਕੁੱਜ਼ ਸਮੇਂ ਦੀ ਮੇਹਮਾਨ ਹਾਂ,
ਫਿਰ ਕੱਤਲ ਹੋ ਜਾਣਾ ਮੇਰਾ
ਤੂੰ ਕਿਉਂ ਬਿਨਾ ਗੱਲੋਂ ਮਰੀ ਜਾ ਰਹੀਂ ਐਂ

 
 
ਮਾਂ
ਧੀ ਮੇਰੀਏ ਮੈਨੂੰ ਮਾਫ ਕਰੀਂ
ਤੇਰੇ ਪਿੱਉ ਕਰ ਕੇ ਮਜ਼ਬੁਰ ਹੋਈਂ ਹਾਂ
ਤੂੰ ਤਾਂ ਦੂਰ ਚਲੇ ਜਾਣਾ ਮੈੱਥੋਂ
ਮੈਂ ਤਾਂ ਆਪਣੇ ਬਾਰੇ ਸੋਚ ਕੇ ਰੋਈਂ ਹਾਂ
ਕਿ ਹੋਏਗਾ ਹਾਲ ਮੇਰਾ ਜਦ ਤੇਨੂੰ ਮੇਰੇ ਤੋਂ ਖੋ ਲੇਣਗੇ
ਕਦੋ ਹਟੇਗੀ ਕਾਲੀ ਧੁੰਧ ਭੁਰੂੱਣ ਹੱਤਿਆ ਦੀ
ਕਦੋ ਤਕ ਮਾਂ ਦੇ ਸੀਨੇ ਜਖ਼ਮ ਪੇਣਗੇ

 
ਧੀ
ਮਾਫ ਕਰੀ ਤੂੰ ਮੈਨੂੰ ਵੀ ਮਾਏ
ਮੈਂ ਵੀ ਨੀ ਇਥੇ ਆਉੱਣਾ ਚਾਹੁੰਦੀ
ਜਿਸ ਮਾਂ ਨੂੰ ਧੀ ਨਾਲ ਪਿਆਰ ਨਹੀ
ਉਸ ਲਈ ਮੈਂ ਵੀ ਨਈ ਰੋਣਾ ਚਾਹੁੰਦੀ

 
ਮਾਂ
ਪਿਆਰ ਤਾਂ ਤੇਥੋਂ ਬਹੁਤ ਨੀ ਕੁੜੀਏ
ਪਰ ਦਿਲ ਮੇਰਾ ਮਜ਼ਬੂਰ ਏ
ਦੋ ਵਡਿਆਂ ਦਾ ਹਾਲ ਵੇੱਖ ਕੇ
ਤੇਨੂੰ ਕਰਨਾ ਅਪਣੇ ਤੋਂ ਦੂਰ ਏ

 
ਧੀ
ਚੁੱਪ ਕਰ ਮਾਂ
ਹੁਣ ਰੋਣਾ ਬੰਦ ਕਰ
ਆਪਣੀ ਧੀ ਨਾਲ ਆਖੀਰੀ ਗੱਲ ਕਰ
ਕਦੋਂ ਆਵਾਂ ਹੁਣ ਕੋਲ ਤੇਰੇ ਮੈਂ
ਇਸ ਸਮੱਸਿਆ ਦਾ ਕੋਈ ਤਾਂ ਹੱਲ ਕਰ

 
ਮਾਂ
ਜਾ ਧੀਏ ਕਦੇ ਨਾ ਆਈਂ
ਇਥੇ ਸਾਰੇ ਕਸਾਈ ਵੱਸਦੇ ਨੇ
ਧੀ ਨੂੰ ਦੁਰ ਕਰਨ ਮਾਂ ਤੋ ਆਪਣੀ
ਨੋਟਾਂ ਦੀ ਗੱਢੀ (ਮੁੰਡਾ) ਜੱਮਣ ਤੇ ਹਸੱਦੇ ਨੇ
ਕਹਿੰਦੇ ਹੁਣ ਤਾਂ ਥੋੱਡੇ ਵਿੱਚ ਸਰ ਗਿਆ
ਬਾਦ ਵਿਚ ਦੁੱਖੀ ਹੋਣਾ ਸੀ
ਵਿਆਹ ਵਿਚ ਕੁੜੀ ਦੇ ਜਦੋ
ਮੁੰਡੇ ਨੂੰ ਦਾਜ਼ ਪਾਉਣਾ ਸੀ
ਨਾ ਕੁੜੀਏ ਹੁਣ ਨਾ ਆਵੀਂ
ਨਈ ਤਾਂ ਮੈਂ ਕੁੱਜ਼ ਕਰ ਲੈਣਾ ਏ
ਤੇਰੀ ਮੋਤ ਤੋਂ ਪਹਿਲਾਂ ਹੀ ਮੈਂ
ਖੁੱਦ ਨੂੰ ਖ਼ਤਮ ਕਰ ਦੇਣਾ ਏ
ਤੇਰੀ ਮੋਤ ਤੋਂ ਪਹਿਲਾਂ ਹੀ ਮੈਂ
ਖੁੱਦ ਨੂੰ ਖ਼ਤਮ ਕਰ ਦੇਣਾ ਏ

 
PBF

2496
Jokes Majaak / Re: pandit te kuri...
« on: August 24, 2011, 12:54:11 PM »
:D: :D: Boodi aa :D:

2497
Complaints / Re: jeet idda keo kar reha hai ??
« on: August 24, 2011, 12:53:30 PM »
Na bai ji sry di koi Gall nahi aa ji !!

2498
Gup Shup / Re: English = Punjabi Translations
« on: August 24, 2011, 12:52:35 PM »
Dunt mess with me { sahi ? } =  mere naal panga na lawi :hehe:

2499
PJ Games / Re: When was the last time you..
« on: August 24, 2011, 12:51:58 PM »
Khatta mitha :thinking: Nahi JI nahi khada idda da kujh we




last time tusi  Gurbani kado suni si >>??

2500
Fun Time / Re: pj te ohne to pehla, bed te jehna to pehla & ki karde
« on: August 24, 2011, 12:50:52 PM »
main cah pi ke te gate khol ke aa riha

Pages: 1 ... 120 121 122 123 124 [125] 126 127 128 129 130 ... 669