May 14, 2025, 10:07:19 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 97 98 99 100 101 [102] 103 104 105 106 107 ... 669
2021
Shayari / Re: ਧੀ ਗਰੀਬ ਕਿਓਂ ਹੋਈ...
« on: August 26, 2011, 12:35:21 PM »
shukria ji !! Sir mathe laun lai

2022
Shayari / Re: ਸਾਡੀ ਯਾਰੀ ਹੈ ///
« on: August 26, 2011, 12:34:11 PM »
Dhannvad jeet saab ji

2023
Shayari / Re: ਪੀ ਜੇ ਤੇ ਲੱਭਿਆ ਕਰੇਗਾ
« on: August 26, 2011, 12:32:11 PM »
ਪਿਛਲੇ ਪੇਜਾਂ ਤੇ :hehe:

...thx veer ji

Piche pega te aapan nahi jaan dena tuhanu :hehe:

2024
Shayari / Re: ਪੀ ਜੇ ਤੇ ਲੱਭਿਆ ਕਰੇਗਾ
« on: August 26, 2011, 12:27:50 PM »
Bahut sohna ji :hehe:

waise tusi kithe challe pj chad ke :hehe:

2025
Shayari / Re: ਸਾਡੀ ਯਾਰੀ ਹੈ ///
« on: August 26, 2011, 12:27:15 PM »
kya baat aa veer  =D> =D> =D>

Dhannvad ustad ji :hug:

2026
Jokes Majaak / Re: PJ - Honor Roles
« on: August 26, 2011, 12:25:09 PM »
Haale 2 3 hor hunia ji :loll:

2027
Shayari / ਨੇਤਾ
« on: August 26, 2011, 12:22:48 PM »
ਆਟਾ ਵਿਗੜ ਕੇ ਬਣੇ  ਡਬਲਰੋਟੀ
ਦੁੱਧ ਵਿਗੜ ਕੇ ਬਣੇ  ਪਨੀਰ ਯਾਰੋ
ਗੂੜ ਵਿਗੜ ਕੇ ਬਣੇ  ਸ਼ਰਾਬ ਦੇਸੀ
ਰੁੱਖ ਕੱਟਕੇ ਬਣੇ  ਸ਼ਤੀਰ ਯਾਰੋ
ਵਿਗੜ ਕੇ ਬਣੇ  ਸ਼ਰੀਕ ਸਾਡਾ
ਆਸ਼ਿਕ ਵਿਗੜ ਕੇ ਬਣੇ  ਫਕੀਰ ਯਾਰੋ
ਤੀਵੀਂ ਵਿਗੜ ਕੇ ਬਣੇ ਪ੍ਰਧਾਨ ਘਰ ਦੀ
ਬੰਦਾ ਵਿਗੜ ਕੇ ਬਣੇ  ਵਜੀਰ ਯਾਰੋ

ਬੇਰੁਜ਼ਗਾਰ ਵਿਗੜ ਕੇ ਬਣੇ  ਖਾੜਕੂ
ਨੇਤਾ ਮੂਰਖਾਂ ਦਾ ਸਰਦਾਰ ਯਾਰੋ
ਓਹ੍ਹ ਪੀਰ ਹੈ ਵਿਗੜਿਆਂ ਤਿਗੜਿਆਂ ਦਾ
ਕੱਢ ਦਿੰਦਾ ਜੋ ਸਭ ਦੀ ਰੜਕ ਯਾਰੋ


PBF

2028
Shayari / Re: Waqt
« on: August 26, 2011, 12:16:57 PM »
ਜੀ ਆਇਆ ਨੂੰ ਜੀ  !!

2029
Complaints / Re: pj NU pushda main ki kio ??? !!.....
« on: August 26, 2011, 12:16:23 PM »
bakwas ehh topic ve lock karo.... :D: .....sarra pj lock kardo ...... :D: :D:

laghda hi aa bai ehh we ehna ne kar hi dena apne aap hi jad koi jawab nahi huna ehna koll !!

Topic lock karan wich te mahir ne pj wale

2030
Shayari / ਸਾਡੀ ਯਾਰੀ ਹੈ ///
« on: August 26, 2011, 12:14:39 PM »
ਹੱਸ ਹੱਸ ਕੇ ਕੱਟਣੀ  ਜਿੰਦਗੀ ਯਾਰਾ ਦੇ ਨਾਲ

ਦਿਲ ਲਾ ਕੇ ਰੱਖਣਾ ਦਿਲਦਾਰਾ ਦੇ ਨਾਲ

ਕੀ ਹੋਇਆ  ਜੇ ਅੱਸੀ ਪੂਜਾ ਪਾਠ ਨਹੀ ਕਰਦੇ

ਸਾਡੀ ਯਾਰੀ ਹੈ ਰੱਬ ਵਰਗਿਆ ਯਾਰਾ ਦੇ ਨਾਲ

2031
Complaints / Re: pj NU pushda main ki kio ??? !!.....
« on: August 26, 2011, 12:11:41 PM »
wait karoo mai karda kuj es da par mainu thoda jehha time laggu ok ji

bai ji GS nu we ithe reply karan deo Te phir ohna naal tusi salah kar ke kar lio jo karna hai tusi ji !!


Dhannvad ji

2032
Shayari / ->ਹਾਜ਼ਿਰ ਹੈ<-
« on: August 26, 2011, 12:10:39 PM »
ਜਿਨਾ ਨੂੰ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ, ਜਿਨਾ ਨੂੰ ਲੱਗੇ ਮਾੜੇ ਉਹਨਾ  ਨੂੰ ਪਿਆਰ


ਹਾਜ਼ਿਰ  ਹੈ

ਜਿਨਾ  ਸਾਡੇ ਨਾਲ ਵੰਡਾਏ ਦੁੱਖ  ਉਹ ਯਾਰ ਸਾਡੇ, ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜ਼ਿਰ  ਹੈ

ਚੰਗਾ ਮਾੜਾ ਹੌਵੇ ਕਿਸੇ ਨੂੰ ਕਿਹਾ ਤਾ ਕਰਿਓ ਮਾਫ ਯਾਰੌ

 ਜਿਨਾ ਨੇ  ਲੈਣੇ ਸਾਡੇ ਤੌ ਬਦਲੇ ਉਹਨਾ ਲਈ ਗੁਨਾਹਗਾਰ ਹਾਜ਼ਿਰ  ਹੈ

2033
Complaints / Re: pj NU pushda main ki kio ??? !!.....
« on: August 26, 2011, 12:07:05 PM »
Gand kidda paya eithey madeer ne yaar.

Hanji bai ji kujh hunde ne idde de we  !! Tusi dhyan na dewo ehna vall

Main Apne topic wicho remove kar dita ohda reply

 Je horan wich howega te admin huni aape sambhal Lainge (:

2034
Shayari / ਰੱਬ ਵੀ ਵੱਲ
« on: August 26, 2011, 12:05:39 PM »
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ



 ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ


Code: [Select]
je kise ne post kita ta mainu das deo main remove kar dewange

Main ta post kita kioki main ehh ithe dekhea nahi (: dhannvad ji

2035
Complaints / Re: pj NU pushda main ki kio ??? !!.....
« on: August 26, 2011, 12:02:45 PM »
JHote Kutt Bai Tera MsG maiN remove kita KEoki Ohh Tusi sahi nahi si Likhea  !!


Dhannvad Ji !!

2036
Shayari / ਜਿਹੜਾ ਆਪਣਾ ਬਣਾਵੇ
« on: August 26, 2011, 12:01:35 PM »
 
ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ

ਆਇਆ ਅੱਖ ਵਿੱਚ ਹੰਝੂ ਲਕੋ ਲਈਦਾ

ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ

ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ

ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈ

2037
Jokes Majaak / Re: hasde vsde raho......
« on: August 26, 2011, 11:50:26 AM »
:hehe: laghda sandhu ne apne te hun nakli de lagae hoe ne :D:

2038
Shayari / ਟੁੱਟ ਗਏ ...
« on: August 26, 2011, 11:49:43 AM »
ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ,ਮਰ ਗਏ ਤਾਂ ਗੱਲ ਹੋਰ ਹੈ
ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ,ਟੁੱਟ ਗਏ ਤਾਂ ਗੱਲ ਹੋਰ ਹੈ

2039
Shayari / Re: ਧੀ ਗਰੀਬ ਕਿਓਂ ਹੋਈ...
« on: August 26, 2011, 11:48:27 AM »
Ji aia nu bai ji !!

idda de vadia vadia Topic Paea karo sohne laghde ne (:

2040
Complaints / Re: pj NU pushda main ki kio ??? !!.....
« on: August 26, 2011, 11:47:43 AM »
Nahi eh gal sahi ni. PJ eh topica kar ke ni bas chaldi. Eh topics ta bas time pass vasteh ah.

Time paas Da matlab spam ?? haina

Ehna spam karke hi  Site te posta da rank vadhea Hoea bai ji !! :happy:

Pages: 1 ... 97 98 99 100 101 [102] 103 104 105 106 107 ... 669