May 12, 2025, 08:01:24 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 76 77 78 79 80 [81] 82 83 84 85 86 ... 669
1601
Shayari / Re: \ਮੁਕੱਦਰ/
« on: August 29, 2011, 12:14:36 PM »
Dhannvad veer ji @ S o S

1602
Shayari / Re: ਮਾਰਾਂ ਕਦਮਾਂ ਦੀਆਂ
« on: August 29, 2011, 12:06:04 PM »
dhan ji ik ik lafaz

Dhannvad veer ji (:

1603
Shayari / ਅਨਜਾਣ ਕੌਣ ਸੀ
« on: August 29, 2011, 12:05:30 PM »
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ

ਇਸ਼ਕ ਦੀਆਂ ਰਾਹਵਾਂ ਚ ਅਨਜਾਣ ਕੌਣ ਸੀ

ਕਦੇ ਨਜ਼ਰਾਂ ਨਾਲ ਨਜ਼ਰਾਂ ਮਿਲਾਕੇ ਤਾਂ ਗੱਲ ਕਰ ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ


PBF

1604
Shayari / Re: \ਮੁਕੱਦਰ/
« on: August 29, 2011, 12:03:11 PM »
hmmm nyc likheya g...

Dhannvad japneet ji (: Bahut Bahut

1605
Shayari / Re: ਰਸਤੇ ਦਾ
« on: August 29, 2011, 12:02:39 PM »
eni gapp na maria kar... :huhh:

Lai Tainu ki Hoea hun :sad:

1606
Shayari / ਮਾਰਾਂ ਕਦਮਾਂ ਦੀਆਂ
« on: August 29, 2011, 12:01:30 PM »
ਔਗੁਣਾਂ ਦੇ ਨਾਲ ਭਰਿਆ ਹਾਂ ਮੈਂ, ਔਕਾਤ ਮਿੱਟੀ ਜਿਹੀ ਰੱਖਦਾ ਹਾਂ

ਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦਾ ਹਾਂ

ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦਾ ਹਾਂ

ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿੱਤਾ , ਸਦਕਾ ਜਾਨ ਦਾ ਉਨ੍ਹਾਂ ਤੋਂ ਕਰਦਾ ਹਾਂ

ਮੈਂ ਤਾਂ ਹਾਂ ਕੱਖ ਗਲੀਆਂ ਦਾ, ਸਦਾ ਮਾਰਾਂ ਕਦਮਾਂ ਦੀਆਂ ਜਰਦਾ ਹਾਂ


PBF

1607
Shayari / ਰਸਤੇ ਦਾ
« on: August 29, 2011, 11:56:15 AM »
ਮੈਂ ਤਾਂ ਰਸਤੇ ਦਾ ਰੋੜਾ, ਆਉਂਦਾ ਜਾਂਦਾ ਠੋਕਰ ਲਾ ਜਾਂਦਾ
ਜਿਸ ਰਾਹੀ ਨਾਲ ਪਿਆਰ ਪਾਵਾਂ, ਉਹ ਵੀ ਨਕਾਰਾ ਸਮਝ ਠੁਕਰਾ ਜਾਂਦਾ


         PBF                      

1608
Pics / Re: kive coke pendi hai urmysunshine
« on: August 29, 2011, 11:53:54 AM »
:D: :D: :D: balla aukha a tarn ji da

Tu aa taran nahi ohh :D: :D:

1609
Shayari / \ਮੁਕੱਦਰ/
« on: August 29, 2011, 11:53:31 AM »
ਪਿਆਰ ਸਮਝੋ ਤਾ ਇਹਸਾਸ
ਦੇਖੋ ਤਾ ਰਿਸ਼ਤਾ
ਕਹੋ ਤਾ ਲਫਜ਼
ਚਾਹੋ ਤਾ ਜਿੰਦਗੀ
ਕਰੋ ਤਾ ਇਬਾਦਤ
ਨਿਭਾੳ ਤਾ ਵਾਧਾ

ਗੁੰਮ ਜਾਵੇ ਤਾ ਮੁਕੱਦਰ
ਮਿੱਲ ਜਾਵੇ ਤਾ ਜੰਨਤ


PBF

1610
Pics / Re: wedding pic of urmysunshine
« on: August 29, 2011, 11:49:22 AM »


aaho Laghda
menu ta aap ni pata me kaun a ehs pic ch:D: :D: lagda tarn ji kise di hor pic khich lyae
:D:


Taran bai ji PHoto paun lagea dass dia karo ki kaun utte aa kaun thalle :D:

1611
Pics / Re: super model urmysunshine
« on: August 29, 2011, 11:47:36 AM »
des da ni ohde :D:

Motapapan :D: :D: six pack haina :D: :D:

1612
Maan-Sanmaan/Respect+ / Re: Promotion PJ Gabru - Kamla Punjabi
« on: August 29, 2011, 11:46:45 AM »
Ehh te bai main post kiti
Ah appa purane post katto upper layode paye ah?
si dekh ke

PJ sarpanch da PJ Safr wicho link milea si :loll:

1613
Pics / Re: wedding pic of urmysunshine
« on: August 29, 2011, 11:45:32 AM »
Ehh utte wali ja thalle wali :D:

1614
Jokes Majaak / Re: Classic insult:-...
« on: August 29, 2011, 11:42:27 AM »
Ohh tusi sare hass rahe ho sarpach bai di bezti te :huhh:


Ohh Russ gia ta :D: phir dekh leo Sada aukha karuga amli

1615
Pics / Re: kive coke pendi hai urmysunshine
« on: August 29, 2011, 11:39:36 AM »
:D: :D: :D: aukha ess kudi da

1616
Pics / Re: ਟੁੱਟ ਪੈਣਾ in pub
« on: August 29, 2011, 11:39:16 AM »
Meri photo dikha aah kutta nahi :huhh:

1617
Pics / Re: super model urmysunshine
« on: August 29, 2011, 11:38:01 AM »
dekh ta kudi da six pack :hehe:


Six pack :D: :D: :D: ki Hunda

1618
Jokes Majaak / Re: urmysunshine da bf...
« on: August 29, 2011, 11:37:29 AM »
mainu te laghda :D: amli jeha huna :D: bhuki kha ke sutta nahi uth-da huna

1619
Pics / Re: ਟੁੱਟ ਪੈਣਾ in pub
« on: August 29, 2011, 11:36:25 AM »
Ehh te mera kutta aaa main kithe aa :D:

1620
:hehe: haan bai koi koi supna hunda jo pura ho janda

Pages: 1 ... 76 77 78 79 80 [81] 82 83 84 85 86 ... 669