May 12, 2025, 04:53:44 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 73 74 75 76 77 [78] 79 80 81 82 83 ... 669
1541
Pics / Re: tut paine de puthe kam...
« on: August 30, 2011, 02:53:43 AM »
Pehla phall te tusi hi test karna :D: :D:

1542
Shayari / Re: ਪਲਾਂ ਵਾਲਾ ਜਿੰਦਗੀ ਚੌਂ
« on: August 30, 2011, 02:52:56 AM »
ji aya nu sir g

veerea Ja veer keh la ja Tutt paina

Sir na keh :rabb:

1543
Shayari / Re: ~>ਕੁੜੀਆ ਤੇ ਮੁੰਡਿਆ ਲਈ<~
« on: August 30, 2011, 02:51:44 AM »
sukar aa mai nasedi nai yaar

vadiya likhea

nashe la ke we ki karne veer ji

aapna hi nuksaan Hunda !!

1544
Shayari / Re: |ਕੰਮ ਆਉਣ ਵਾਲਿਆ|
« on: August 30, 2011, 02:50:58 AM »

vadiya tut paina ji :smile:
Thanks ji !! Silky Ji

1545
Shayari / Re: ਤੂੰ ਆਵੇਂ ਸਾਨੂੰ
« on: August 30, 2011, 02:50:24 AM »
bai ehh Sari Dunia rang badal-di aa :loll:

Main te sirf akhra da hi badlea aa :hehe:

Je changa nahi laghea ta kala kar dinda

Dhannvad ji

1546
Pics / Re: tut paine de puthe kam...
« on: August 30, 2011, 02:49:08 AM »
:D: :D: main Kujh dekh reha si :D:


Challo dawai te main pa ti :D: hun tusi phall jarur Kha leo :D:

1547
Shayari / Re: ਪਲਾਂ ਵਾਲਾ ਜਿੰਦਗੀ ਚੌਂ
« on: August 30, 2011, 02:47:59 AM »
Meharbani veer ji =D>

1548
Shayari / Re: |ਕੰਮ ਆਉਣ ਵਾਲਿਆ|
« on: August 30, 2011, 02:47:31 AM »
Dhannvad  jeet veerea :hug:





1549
Shayari / ~>ਕੁੜੀਆ ਤੇ ਮੁੰਡਿਆ ਲਈ<~
« on: August 30, 2011, 02:46:41 AM »
ਸੁਣੋ ਕੁੜੀਓ ਇੱਕ ਗੱਲ ਸੁਣਾਵਾਂ

ਇਸ ਗੱਲ ਨੂੰ ਨਾ ਭੁਲਾਈਏ

ਕੁੜੀਓ ਜਿਹੜਾ ਫੱਬੇ ਤਨ ਤੇ

ਓਹੀ ਫੈਸ਼ਨ ਅਪਣਾਈਏ

ਮੁੰਡਿਓ ਛੱਡ ਕੇ ਅਫੀਮ,ਕੈਪਸੂਲ

ਸਹਿਤਮੰਦ "ਪੰਜੀਰੀ" ਖਾਈਏ

ਪਰਦੇਸਾਂ ਦੇ ਵਿੱਚ ਪੱਕੇ ਹੋ ਕੇ

ਆਪਣੇ ਦੇਸ਼ ਦਾ ਨਾ ਬੁਰਾ ਮਨਾਈਏ

"ਬੂਟ ਪਾਲਸ਼ਾਂ" ਭਾਵੇ ਕਰਨੀਆਂ ਪੈ ਜਾਣ

ਪਰ ਕਿਸੇ ਅੱਗੇ ਨਾ ਹੱਥ ਫੈਲਾਈਏ

ਮਰ-ਜਾਣੀਓ ਓ ਧੀਉ ਪੰਜਾਬ ਦੀਓ

ਜੇਕਰ ਖੁਸ਼ ਰੱਖਣਾ ਮੁਰਸ਼ਦਾਂ

ਗੁਰੂਆਂ ਦੇ ਚਰਨੀਂ ਜੁੜ ਜਾਈਏ

ਇਹ ਗੱਲ ਆਪ ਸਮਝੀਏ ਨਾਲੇ ਸੱਭ ਨੂੰ ਸਮਝਾਈਏ

PBF

1550
Shayari / |ਕੰਮ ਆਉਣ ਵਾਲਿਆ|
« on: August 30, 2011, 02:37:36 AM »
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ

ਲੋਡ਼ ਵੇਲੇ ਕੰਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ

ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ

ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁੰਦੀ  ਆ

P->b<-F

1551
Pics / Re: Dastar !!
« on: August 30, 2011, 02:35:21 AM »
te fer tusi kar dawo :hehe:
Jad mera nahi koi karda te main kio kara ?? !!

1552
Pics / Re: oh eh tut paina kithe ja reh..
« on: August 30, 2011, 02:34:34 AM »
jhooth na bol gaddi vch koi nai aa piche tu he aa

aaho Gaddi te apne aap hi challi jandi aa :D: :D:

1553
Jokes Majaak / Re: gf bole tu....
« on: August 30, 2011, 02:30:42 AM »
Ehh kudi te badi naram subah di aa jeetea :hehe: ehh gussa nahi kardi :hehe:

1554
Pics / Re: oh eh tut paina kithe ja reh..
« on: August 30, 2011, 02:28:13 AM »
ehh te gujr da khota aa :hehe:


MaiN gaddi wich huna haina :hehe:

1555
Shayari / |ਹੰਕਾਰ/
« on: August 30, 2011, 02:26:44 AM »
ਰੱਬ ਰੱਬ ਕਰਦੇ ਉਮਰ ਬੀਤੀ

ਰੱਬ ਕੀ ਹੈ ਕਦੇ ਸੋਚਿਆ ਹੀ ਨਹੀਂ


ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ

ਰੱਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀ

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ

ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ


ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ

ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ

PBF

1556
Jokes Majaak / Re: urmysunshine da bf...
« on: August 30, 2011, 02:25:01 AM »
Jeet da kanda kad dena mainu laghda ik din pj dia kudia ne mill ke :hehe:

1557
Jokes Majaak / Re: gf bole tu....
« on: August 30, 2011, 02:23:28 AM »
Tusi dono aapas wich na faso :thaa:

Ghota main tuhada dona da chada dena :hehe:


naale jeet sea main dassda bhabi nu ki tere bare net te idda idda dia cheza post karda tu :D:

1558
Pics / Re: aah Dekh lawo Kudio !!
« on: August 30, 2011, 02:21:02 AM »
offer kise hor layi open a.. :D:

mera password safe a

:D: :D: Chall je safe aa ta mainu dass de :D:

1559
Shayari / ਦਿਲ ਰੌਂਦਾ ਏ ਬੁੱਲ ਹੱਸਦੇ
« on: August 30, 2011, 02:18:29 AM »
ਆਪਨੇ ਬਾਰੇ ਕੁਝ ਦੱਸ ਦੇ,

ਅਸੀ ਹੱਸ ਕੇ ਆਖਿਆ ਓਹਨਾ ਨੂੰ

ਦਿਲ ਰੌਂਦਾ ਏ ਬੁੱਲ ਹੱਸਦੇ


ਅਸੀ ਸੋਚਿਆ ਕਿਵੇਂ ਦੱਸੀਏ

ਪਰ ਲੱਭਿਆ ਨਾ ਕੋਈ ਚਾਰਾ ਏ


ਸਭ ਰਿਸ਼ਤੇ ਨਾਤੇ ਝੂਠੇ ਨੇ

ਇੱਕ ਸੱਚਾ ਰੱਬ ਦਾ ਸਹਾਰਾ ਏ

PBF

1560
Shayari / ਕੱਲੀ-ਕੱਲੀ _
« on: August 30, 2011, 02:14:27 AM »
ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ

ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ

ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ

ਬੋਤਲ ਚ’ ਓਹੀ ਮੈਂ ਸ਼ਰਾਬ ਸਾਂਭੀ ਪਈ ਆ

ਕੱਲੀ-ਕੱਲੀ ਸੋਹਣੀਏਂ,ਮੈਂ ਯਾਦ ਸਾਂਭੀ ਪਈ ਆ

PBF

Pages: 1 ... 73 74 75 76 77 [78] 79 80 81 82 83 ... 669