13361
ਕੀ ਜਰੂਰਤ ਹੈ ਹੱਥਾਂ ਚ ਪੱਥਰ ਚੁੱਕਣ ਦੀ___ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ
This section allows you to view all posts made by this member. Note that you can only see posts made in areas you currently have access to. 13364
Shayari / ਕਿੰਝ ਆਖਾ ਤੇਨੂੰ ਅਲਵਿਦਾ« on: April 22, 2011, 05:19:57 AM »
ਕਿੰਝ ਆਖਾ ਤੇਨੂੰ ਅਲਵਿਦਾ ਤੇਰੇ ਬਾਜੋ ਇਹ ਦਿੱਲ ਲੱਗਣਾ ਨਹੀ ਤੁਸੀ ਤੁਰ ਜਾਣਾ ਆਪਣੀ ਮੰਜਿਲ ਨੂੰ ਸਾਡੀ ਕਿਸਮਤ ਦਾ ਤਾਰਾ ਜੰਗਣਾ ਨਹੀ ਸਾਡੇ ਖੁਰ ਜਾਣੇ ਚਾਅ ਜਿੰਦਗੀ ਦੇ ਤੁਹਾਡੀ ਅੱਖਿੳ ਪਾਣੀ ਵੱਗਣਾ ਨਹੀ, ...... ਤੁਸੀ ਅੳਣਾ ਨਹੀ ਮੁੜ ਕੋਲ ਸਾਡੇ ਤੇ ਅਸੀ ਰਾਹਾ ਤੱਕ ਤੱਕ ਰੱਜਣਾ ਨਹੀ :
13368
Jokes Majaak / Time-pass« on: April 22, 2011, 05:08:20 AM »
ਕੁਡੀਆਂ ਦੀ Friendship, ਬਡੀਆਂ ਡਿਮਾਂਡਾਂ ਰੱਖੇ, Money, ਕਾਰ, ਕੋਠੀ, Mall-Sale ਚਾਹਿਦੀ, Cell-Phone, ਸੂਟ-ਬੂਟ, Laptop, Net ਹੋਵੇ, Yahoo, Hotmail ਉੱਤੇ Email ਚਾਹਿਦੀ, Love You ਤੇ Miss You, Beautiful, Kiss You, Sweet, ਜੇ ਸ਼ਬਦਾਂ ਦੀ Rail ਚਾਹਿਦੀ, Please, Sorry, Ok, Yes ਸਦਾ ਮੂੰਹ ਤੇ ਹੋਵੇ, ਹਿੱਲਦੀ ਜੋ ਰਹੇ Dog-Tail ਚਾਹਿਦੀ, ਤੇ ਮੂੰਢਿਆਂ ਦੀ ਹੂੰਦੀ ਬਡੀ ਸਿੱਧੀ ਜੀ Friendship, Time-Pass ਵਾਸਤੇ Female ਚਾਹਿਦੀ. :rockon:
13369
ਹੁਸਨ ਇਸ਼ਕ ਦੀਆ ਗੱਲਾ ਤੋ ਅਸੀ ਅਣਜਾਣ ਬੜੇ,ਉਹ ਹੀ ਜਾਣਦੇ ਇਹ ਸਭ ਜੋ ਇਸ਼ਕ ਪੜਾਈਆ ਨੇ ਪੜੇ,ਸਾਡੇ ਸੱਜਣ ਵੀ ਮਾਸੂਮ ਜਿਹੇ ਰਹਿੰਦੇ ਪਰੇਸਾਨ ਬੜੇ,ਉਹ ਨੂੰ ਇਜਹਾਰ ਕਰਨਾ ਨਹੀ ਆਉਦਾ ਅਸੀ ਉਡੀਕਦੇ ਰਾਹ ਚ ਖੜੇ,ਏਹੋ ਅਰਦਾਸ ਸੱਚੇ ਰੱਬ ਅੱਗੇ ਸਾਨੂੰ ਕਰ ਦੇਵੇ ਪਾਸ ਇਸ਼ਕ ਚ,...ਫ਼ੇਲ ਹੋਣ ਲਈ ਜਿੰਦਗੀ ਚ ਇਮਤਿਹਾਨ ਹੋਰ ਬੜੇ :break:
13371
Jokes Majaak / ice-cream« on: April 22, 2011, 05:01:52 AM »
ਕੁੜੀ ਨੇ ice-cream ਮੰਗੀ ਮੁੰਡੇ ਨੇ ਲੈ ਦਿਤੀ. ਕੁੜੀ – thank u. ਮੁੰਡਾ – ਬਸ thank u ?? ਕੁੜੀ – u want kiss ? ਮੁੰਡਾ- ਚਪੇੜਾਂ ਨਾ ਖਾ ਲਈਂ ਅੱਧੀ ice-cream ਦੇ
13372
Jokes Majaak / ਸਾਡੇ ਪੈਸੇ« on: April 22, 2011, 04:59:30 AM »
ਕੁੜੀ ਕੇਹਂਦੀ ਕਾਸ਼ ਕੀਤੇ ਓਹ ਬੀਤੇ ਵੇਲੇ ਮੁੜ੍ਹ ਆਵਨ ਜੋ ਤੇਰੇ ਨਾਲ ਗੁਜਾਰੇ ਮੇਂ, ਮੁੰਡਾ ਕੇਹਂਦਾ ਕਾਸ਼ ਕੀਤੇ ਸਾਡੇ ਪੈਸੇ ਮੁੜ੍ਹ ਆਵਨ ਜੋ ਤੇਰੇ ਉਤੇ ਉਜਾੜੇ ਮੈਂ :D:
13373
Shayari / ਦੋਸਤੀ ਤੇ ਵਫ਼ਾ« on: April 22, 2011, 04:57:22 AM »
ਦੋਸਤੀ ਤੇ ਵਫ਼ਾ ਯਕੀਨ ਤੇ ਟਿਕੀ ਹੁੰਦੀ ਹੈ,ਇਹ ਕੰਧ ਬੜੀ ਮੁਸਕਿਲ ਨਾਲ ਖੜੀ ਹੁੰਦੀ ਹੈ, ਕਦੇ ਫੁਰਸਤ ਮਿਲੇ ਤਾਂ ਪੜ ਲੈਣਾ ਕਿਤਾਬ ਰਿਸ਼ਤਿਆਂ ਦੀ,ਦੋਸਤੀ ਖੂਨ ਦੇ ਰਿਸ਼ਤੇ ਤੋਂ ਵੀ ਬੜੀ ਹੁੰਦੀ ਹੈ.. :pjrocks:
13374
Jokes Majaak / ਚੰਨ ਤੇ ਲਿਖ ਦੇਵਾ ਨਾਮ« on: March 30, 2011, 04:18:56 AM »
:rockon: ਚੰਨ ਤੇ ਲਿਖ ਦੇਵਾ ਨਾਮ ਤੇਰਾ ਇਹ ਮੇਰਾ ਦਿਲ ਚਾਹੰਦਾ ਆ ਪਰ ਇਕ ਤੇ ਮੇਰਾ ਹਥ ਉਥੇ ਤਕ ਨਹੀ ਜਾਂਦਾ ਆ ਦੂਸਰਾ ਇਹ ਖੇਆਲ ਦੁਪੇਹਰ ਨੂ ਆਂਦਾ ਆ . :D:
|