13341
Shayari / ਜੀਣਾ ਮਰਨਾ ਹੋਵੇ ਨਾਲ ਤੇਰੇ,
« on: April 26, 2011, 12:15:39 PM »
ਜੀਣਾ ਮਰਨਾ ਹੋਵੇ ਨਾਲ ਤੇਰੇ,, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ,, ਤੈਨੂੰ ਜਿੰਦਗੀ ਆਪਣੀ ਆਖ ਸਕਾਂ,, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ :blush:
This section allows you to view all posts made by this member. Note that you can only see posts made in areas you currently have access to. 13341
Shayari / ਜੀਣਾ ਮਰਨਾ ਹੋਵੇ ਨਾਲ ਤੇਰੇ,« on: April 26, 2011, 12:15:39 PM »
ਜੀਣਾ ਮਰਨਾ ਹੋਵੇ ਨਾਲ ਤੇਰੇ,, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ,, ਤੈਨੂੰ ਜਿੰਦਗੀ ਆਪਣੀ ਆਖ ਸਕਾਂ,, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ :blush:
13342
Shayari / ਮੈਂ ਕਿੰਨਾ ਕਰਦਾ ਓਹਨੁ ਪਿਆਰ ਕਿਵੇ« on: April 26, 2011, 08:14:57 AM »
ਮੈਂ ਕਿੰਨਾ ਕਰਦਾ ਓਹਨੁ ਪਿਆਰ ਕਿਵੇ ਸਮਝਾਵਾ ,ਓਹ ਗੁੱਸਾ ਕਰਕੇ ਬੇਠੀ ਮੈਂ ਕਿਵੇ ਮਨਵਾ ,ਹਰ ਵਾਰੀ ਲੜਦੀ ਹੈ ਤੇ ਰੁੱਸ ਵੀ ਜਾਂਦੀ ਹੈ ,ਮੈਨੂ ਗਰੀਬ ਨੂ ਹਰ ਵਾਰੀ ਬੜਾ ਤੜਪਾਉਂਦੀ ਹੈ ,ਜੇ ਸਾਚੀ ਕਰਦੀ ਹੈ ਪਿਆਰ ਤੇ ਸਮਝ ਜਾਉਗੀ,ਮੈਂ ਫੇਰ ਕਰਤੀ ਪਹਲ ਤੇ ਹੁਣ ਮਨਜਾਉਗੀ
13343
Shayari / ਮੈਂ ਧੋਖਾ ਖਾਦਾ« on: April 24, 2011, 10:28:23 AM »
ਮੈਂ ਧੋਖਾ ਖਾਦਾ ਓਹਨਾਂ ਤੋਂ, ਜਿੰਨਾ ਨੂੰ ਆਪਣੇ ਸਭ ਤੋਂ ਕਰੀਬ ਪਾਇਆ ਹੈ,,
ਕਿਉਂ ਦੋਸ਼ ਦੇਵਾਂ ਮੈਂ ਕੰਡਿਆ ਨੂੰ, ਜਖਮ ਤਾਂ ਮੈਂ ਫੁੱਲਾਂ ਤੋਂ ਪਾਇਆ ਹੈ 13344
Fun Time / Girlfriend ਉਹ ਖਤਰਨਾਕ ਪਰਾਣੀ ਹੈ« on: April 23, 2011, 04:51:44 AM »
Girlfriend ਉਹ ਖਤਰਨਾਕ ਪਰਾਣੀ ਹੈ_ਜਿਹੜੀ ਪਹਿਲਾਂ ਮੁੰਡੇ ਨੂੰ ਟੋਕ-ਟੋਕ ਕੇ ਉਹਦੀਆਂ ਸਾਰੀਆਂ
ਆਦਤਾਂ ਬਦਲ ਦਿੰਦੀ ਆ_ਫ਼ੇਰ ਇਹ ਕਹਿ ਕੇ ਛੱਡ ਦਿੰਦੀ ਆ_ "ਹੁਣ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ :nthg: 13345
Jokes Majaak / ਹਮ ਦੋ ਹਮਾਰੇ ਦੋ« on: April 23, 2011, 04:45:46 AM »
Teacher ਫ਼ਤਿਹ ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ____?? :wait:
ਫ਼ਤਿਹ:- ਵਿਆਹ____!!!! :blush: Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ___?? :lost: ਫ਼ਤਿਹ:- ਲਾੜਾ___!!!! :excited: ... Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ___?? ਫ਼ਤਿਹ:- ਘਰਵਾਲੀ_____!!!! X_X Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪ ਲਈ ਕੀ ਕਰੇਂਗਾ___?? ਫ਼ਤਿਹ:-ਨੂੰਹ ਲਿਆਊਂਗਾ____!!!! Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ਆ___?? ਫ਼ਤਿਹ:- ਪੋਤਾ____!!! Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ___?? ਫ਼ਤਿਹ :- ਹਮ ਦੋ ਹਮਾਰੇ ਦੋ :rockon: 13346
Jokes Majaak / ਗਵਾਢੀਆ ਦੀ ਕੁੜੀ« on: April 23, 2011, 04:42:32 AM »
ਉਮੀਦਾ ਦੀ ਮੰਜ਼ਿਲ ਢਹਿ ਗਈ :break: | ਅੱਖੀਆ ਚੋਂ ਹੰਝੂਆ ਦੀ ਨਦੀ ਵਹਿ ਗਈ :cry: | ਕੰਜਰਾ ਤੇਰੀ ਕੀ ਇਜ਼ਤ ਰਹਿ ਗਈ :cooll: | ਜੇ ਗਵਾਢੀਆ ਦੀ ਕੁੜੀ ਤੈਨੂੰ ਵੀਰਾ ਕਹਿ ਗਈ :D:
13347
Fun Time / ਅਸੀਂ ਪੇੰਡੂ« on: April 23, 2011, 04:40:05 AM »
ਅਸੀਂ ਪੇੰਡੂ ਸਿੱਧੇ ਸਾਧੇ ਜੇ,
ਜਾਂਦੇ ਕਰਨ ਪੜਾਈਆਂ, ਸਾਡੀ ਕੌਈ GIRLFRND ਨੀ, ਲੌਕਾਂ ਨੇ ਲੱਖ ਬਣਾਈਆਂ, ਸ਼ਹਿਰਾਂ ਵਾਲੇ PURPOZE ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ..... "OH" ਕਿਸਮਤ ਵਿੱਚ ਜਦ ਹੋਵੇਗੀ, ਤਾਂ ਆਪੇ ਈ ਆ ਜਾਵੇਗੀ, ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ, ਜਦ ਕੌਈ ਸਾਡੇ ਨਾਲ ਨਿਬਾਵੇਗੀ :blah: 13349
Fun Time / Re: ਲੱਖ ਲਾਨਤਾ ਨੇ« on: April 23, 2011, 04:36:34 AM »
:laugh: galtia appa hi karnia veer =)) hor kiss ne karnia hun :D: :D: :D:
13350
Shayari / ਮੈਂ ਕਿਹਾ ਬਾਈ ਜੀ« on: April 23, 2011, 04:32:30 AM »
ਸਾਡੇ ਵੈਰੀ ਵੀ ਬਥੇਰੇ ਤੇ ਸਾਡੇ ਯਾਰ ਵੀ ਬਥੇਰੇ
ਕੋਲੇ ਪਿਆਰ ਵੀ ਬੜਾ ਏ ਹਥੇਆਰ ਵੀ ਬਥੇਰੇ ਸਾਡਾ ਕੱਮ ਨਾ ਕੋਈ ਰੁਕੇ ਭਾਵੇ ਹੋਵੇ ਅੱਧੀ ਰਾਤ ਸਾਰੇ ਸ਼ਹਿਰ ਵਿੱਚ ਮਿਤਰਾਂ ਦੀ ਪੂਰੀ ਗੱਲ ਬਾਤ ਕਿਹਨ ਦਾ ਮੱਤਲਬ ਅਸੀਂ ਯਾਰਾਂ ਦੇ ਯਾਰ ਆਂ ਕੁੜੀਆਂ ਦੇ ਪਿਆਰ ਆਂ ਤੇ ਪੰਗਾ ਪਾਉਂਣ ਨੂੰ ਹਰ ਵੇਲੇ___ ਮੈਂ ਕਿਹਾ ਬਾਈ ਜੀ___ ਅੱਧੀ ਰਾਤ ਨੂੰ ਵੀ ਤੇਆਰ ਹਾਂ :cooll: 13351
Fun Time / ਲੱਖ ਲਾਨਤਾ ਨੇ« on: April 23, 2011, 04:29:16 AM »
"ਲੱਖ ਲਾਨਤਾ ਨੇ ਉਨਾ ਕੁੜੀਆਂ ਤੇ ਜਿਹੜੀਆਂ ਆਪਨੇ ਹੁਸਨ ਤੇ ਮਾਨ ਕਰਦੀਆਂ ਨੇ :puke: , ਬੈਠ ਕੇ 20,000 ਵਾਲੀ ਸਕੂਟਰੀ ਤੇ 1,00000 ਦੇ ਬੁਲਟ ਵਾਲੇ ਮੁਡੇ ਨੂੰ ਟਿਚਰਾਂ ਕਰਦੀਆਂ ਨੇ :seeti:
13352
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ..ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ..
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ...ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ... ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ...ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ.... ਕਦੀ ਮੰਗਦਾ ਦਿਲ ਇਕ ਹੋਰ ਉਮਰ..ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ 13353
Jokes Majaak / ਇੱਕ ਮਰਾਸੀ ਨੇ ਆਪਣੇ ਮੁੰਡੇ ਲਈ« on: April 23, 2011, 04:26:17 AM »
ਇੱਕ ਮਰਾਸੀ ਨੇ ਆਪਣੇ ਮੁੰਡੇ ਲਈ ਇੱਕ ਜੱਟ ਦੇ ਘਰ ਜਾ ਕੇ ਉਸ ਦੀ ਕੁੜੀ ਦਾ ਰਿਸ਼ਤਾ ਮੰਗਿਆ | [/color] ਜੱਟ ਨੂੰ ਗੁੱਸਾ ਚੜ ਗਿਆ :angr: [/color] ਤੇ ਉਸ ਨੇ ਮਰਾਸੀ ਨੂੰ ਗੋਡਿਆਂ ਥੱਲੇ ਦੇ ਕੇ ਖੂਬ ਕੁਟਿਆ :thaa: | ... ਮਰਾਸੀ ਕੁੱਟ ਖਾ ਕੇ , ਕਪੜੇ ਝਾੜਦਾ ਹੋਇਆ ਬੋਲਿਆ - -- ਫੇਰ ਮੈਂ ਹੁਣ ਰਿਸ਼ਤੇ ਵਲੋਂ ਨਾਂਹ ਸਮਝਾ
13354
Shayari / ਮੇਰੇ ਯਾਰ ਪੁਰਾਣੇ ਸਾਲਾਂ ਤੋ« on: April 23, 2011, 04:23:29 AM »
ਨੀ ਤੇਰੀ 4 ਦਿਨਾਂ ਦੀ ਯਾਰੀ ਏ :cooll: ਮੇਰੇ ਯਾਰ ਪੁਰਾਣੇ ਸਾਲਾਂ ਤੋ .. ਜੇ ਤੂੰ ਛੱਡਣਾ ਬਿੱਲੋ ਛੱਡ ਸਕਦੀ "ਫ਼ਤਿਹ" ਰਹਿ ਨੀ ਸਕਦਾ ਬਿਨ ਯਾਰਾਂ ਤੋ :okk: [/color] burrrrrrrrrrraaaaaaaaaa :excited:
13356
Shayari / ਮੋਂਤ ਤੋ ਬਾਅਦ« on: April 23, 2011, 04:17:36 AM »
ਦੋਸਤੀ ਤੋ ਬਾਅਦ ਮੁਹੱਬਤ ਹੋ ਸਕਦੀ ਹੈ, ਪਰ ਕਦੇ ਮੁਹੱਬਤ ਤੋ ਬਾਅਦ ਦੋਸਤੀ ਨਹੀ ਹੋ ਸਕਦੀ._____ ਕਿੳ ਕਿ?? .........ਦਵਾ ਮੋਂਤ ਤੋ ਪਹਿਲਾ ਅਸਰ ਕਰਦੀ ਹੈ ਮੋਂਤ ਤੋ ਬਾਅਦ ਨਹੀ
13357
Jokes Majaak / ਚੰਡੀਗੜ ਦੇ ਨਜ਼ਾਰੇ« on: April 23, 2011, 04:15:20 AM »
ਚੰਡੀਗੜ ਦੇ ਨਜ਼ਾਰੇਆਂ ne ਪੱਟੇਆ,ਮੈ ਤਾਂ ਐਮੇ E ਕਿਹਾ ਸੀ ਅੱਗੀਓ ਬਾਪੂ ਨੇ ਚੱਪਲ ਲਾਹ ਕੇ ਕੁੱਟਿਆ :thaa:
13359
Jokes Majaak / ਤੂੜੀ ਆਲਾ ਟਰਾਲਾ« on: April 23, 2011, 04:07:51 AM »
ਕੁੜੀ ~> ਮੇਰੇ ਯਾਰ ਨੇ ਗਲੀ ਦੇ ਵਿੱਚੋ ਲੰਘਣਾ,,, ਨੀ ਕੁੜੀਓ ਰਾਹ ਛੱਡ ਦਿਓ | [/color]ਜੱਟ [/color]-->> ਸਾਲੀ,,, ਤੇਰਾ ਯਾਰ ਨਾ ਹੋ ਗਿਆ ਕਿਤੇ “ਤੂੜੀ ਆਲਾ ਟਰਾਲਾ” ਹੋਗਿਆ[/size] :D:
|