This section allows you to view all posts made by this member. Note that you can only see posts made in areas you currently have access to.
Messages - anonymous
Pages: 1 ... 662 663 664 665 666 [667] 668 669
13321
« on: April 27, 2011, 02:54:21 AM »
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ , ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ...ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ , ਓਹਨਾ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.....ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ ਠੀਕ ਹੈ , ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ....ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ , ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ
13322
« on: April 27, 2011, 02:52:19 AM »
ਸਿਧੇ ਸਾਧੇ ਜੱਟ ਹਾਂ ਕੁੜੀਆ ਤੋ ਸ਼ਰਮਾਉਦੇ ਹਾਂ ਕਿੱਸ(Kiss) ਦਾ ਸਾਨੂੰ ਕੋਈ ਪਤਾ ਨਹੀ :hug: ਬਸ ਘੁੱਟ ਕੇ ਜੱਫੀ ਪਾਉਨੇ ਆ
13323
« on: April 27, 2011, 02:50:22 AM »
ਦੁਨੀਆ ’ਚ ਪਿਆਰ ਪਾਏ ਜਾਂਦੇ ਨੇ ਫ਼ੁੱਲ ਅੱਗ ’ਚ ਜਲਾਏ ਜਾਂਦੇ ਨੇ ਭੁੱਲ ਤਾਂ "ਆਪਣੇ" "ਆਪਣਿਆ" ਨੂੰ ਜਾਂਦੇ ਨੇ ਫ਼ੇਰ ਇਲਜ਼ਾਮ ""ਫ਼ਤਿਹ"" ਵਰਗਿਆਂ ਤੇ ਲਾਏ ਜਾਂਦੇ ਨੇ
13324
« on: April 27, 2011, 02:49:45 AM »
ਦੁਨੀਆ ’ਚ ਪਿਆਰ ਪਾਏ ਜਾਂਦੇ ਨੇ ਫ਼ੁੱਲ ਅੱਗ ’ਚ ਜਲਾਏ ਜਾਂਦੇ ਨੇ ਭੁੱਲ ਤਾਂ "ਆਪਣੇ" "ਆਪਣਿਆ" ਨੂੰ ਜਾਂਦੇ ਨੇ ਫ਼ੇਰ ਇਲਜ਼ਾਮ ""ਫ਼ਤਿਹ"" ਵਰਗਿਆਂ ਤੇ ਲਾਏ ਜਾਂਦੇ ਨੇ[/size][/font]
13325
« on: April 27, 2011, 02:47:29 AM »
3 ਵਾਰੀ ਮਾਰਿਆ purpose , ਤੂੰ ਨੀ yes ਕਰਦੀ ਜਾ ਫ਼ੇਰ ਦਫ਼ਾ ਹੋ :angr: ਉਹ ਤੇਰੇ ਪਿੱਛੇ ਜਿਹੜੀ ਆਉਂਦੀ ਕਿੰਨੀ Bumb ਲਗਦੀ :excited:
13326
« on: April 27, 2011, 02:44:20 AM »
ਅਪਣੇ ਹੁਸਨ ਤੇ ਇੰਨਾ ਗਰੂਰ ਨਾ ਕਰ :blush: ਇਹ ਚਾਰ ਦਿਨਾਂ ਦੀ ਮਸਤੀ ਏ :rockon: ਤੇਰਾ ਹੁਸਨ ਸੌਹਣੀਏ ਉਦੌਂ ਤੱਕ 8-> ਜਦ ਤੱਕ fair & lovely ਸਸਤੀ ਏ :D: :D: :D:
13327
« on: April 27, 2011, 02:42:17 AM »
:Thanks: veer
13328
« on: April 27, 2011, 02:41:22 AM »
Ahoo bai la Ke aa ja Tu we Moti Jehi :he:
13329
« on: April 27, 2011, 02:40:36 AM »
ਅਸੀਂ ਪੇੰਡੂ ਸਿੱਧੇ ਸਾਧੇ ਜੇ,
ਜਾਂਦੇ ਕਰਨ ਪੜਾਈਆਂ,
ਸਾਡੀ ਕੌਈ girlfrnd ਨੀ,
ਲੌਕਾਂ ਨੇ ਲੱਖ ਬਣਾਈਆਂ,
ਸ਼ਹਿਰਾਂ ਵਾਲੇ purpoze ਕਰ ਦੇਂਦੇ,
ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ ਕੁੜੀ ਅੱਗੇ ਬੁੱਲ ਕੰਬਦੇ ਆ.....
"O|-|" ਕਿਸਮਤ ਵਿੱਚ ਜਦ ਹੋਵੇਗੀ,
ਤਾਂ ਆਪੇ ਈ ਆ ਜਾਵੇਗੀ,
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ,
ਜਦ ਕੌਈ ਸਾਡੇ ਨਾਲ ਨਿਬਾਵੇਗੀ :blah:
13330
« on: April 27, 2011, 02:38:57 AM »
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ
ਗੱਲ ਦਾ ਕਰਨਾ,
ਦੁੱਖ ਦਾ ਜਰਨਾ
ਸੱਚ ਤੇ ਅੜਨਾਂ , ਕਿਸੇ ਲਈ ਮਰਨਾ
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ
ਦਾਤੀ ਨੂੰ ਦੰਦਾ,
ਕੱਢ ਦੇਣਾ ਕੰਡਾ
ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ
ਇਸ਼ਕ ਕਮਾਓਣਾ , ਸਾਧ ਕਹਾਓਣਾ
ਕੰਨ ਪੜਵਾਓਨਾ
ਬੋਲ, ਪਗਾਓਣਾ
ਗੱਲ ਪਚਾਓਣਾ , ਯਾਰੀ ਨਿਬਾਓਣਾ
ਹੱਕ ਦਾ ਖਾਣਾ , ਮੱਨਣਾ ਭਾਣਾ
ਓਲਝਿਆ ਤਾਣਾ,
ਪਿੰਡ ਦਾ ਸਿਆਣਾ
ਬਸੰਤੀ ਬਾਣਾ , ਅਮਰ ਹੋ ਜਾਣਾ
ਜਣੇ ਖਣੇ ਦੇ ਵਸ ਦਾ ਨਈ _ ਜਣੇ ਖਣੇ ਦੇ ਵਸ ਦਾ ਨਈ
13331
« on: April 27, 2011, 02:36:33 AM »
ਜੇਹਰੀ ਗਾਉ ਸ਼ੇਰ ਦੇ ਮੁਹ ਆ ਗਈ ਓਹਦਾ ਮਾਸ ਵੀ ਨਹੀ ਤੇ ਓਹਦੀ ਖੱਲ ਵੀ ਨਹੀ ਜੇਹਰੇ ਬਾਗ ਦਾ ਮਾਲੀ ਬੇਈਮਾਨ ਹੋਜੇ ਓਹਦੇ ਪੱਤੇ ਵੀ ਨਹੀ ਤੇ ਫਲ ਵੀ ਨਹੀ ਜੇਹਰੇ ਮਕਾਨ ਦੀ ਨੀਹ ਜਵਾਬ ਦੇ ਜਾਏ ਓਹ ਬਿੰਦ ਵੀ ਨਹੀ ਤੇ ਓਹ ਪਲ ਵੀ ਨਹੀ ਜੇਹਰੇ ਕੋਮ ਦੇ ਖੂਨ ਵਿਚੋ ਗਈ ਗੈਰਤ ਓਹ ਅੱਜ ਵੀ ਨਹੀ ਤੇ ਓਹ ਕੱਲ ਵੀ ਨਹੀ
13332
« on: April 27, 2011, 02:32:04 AM »
ਅਮਲੀ ਜੋ ਚੋਟੀ ਦੇ,ਆਦੀ ਫੀਮ ਮੋਟੀ ਦੇ ਓਹ ਵੀ ਪੱਟੀ ਫਿਰਦੇ ਨੇ ਪੀਸ ਚੋਟੀ-ਚੋਟੀ ਦੇ ਸਾਡੇ ਵੱਲ ਰੱਬਾ ਤੇਰਾ ਭੋਰਾ ਨਾਂ ਧਿਆਨ ਏ ਲੰਡੂ ਜਿਹੇ ਬੰਦਿਆਂ ਤੇ ਤੂੰ ਵੀ ਮਿਹਰਬਾਨ ਏ ਬੱਡੋ ਵਾਲਾ ਜੱਟ, ਸਾਫ ਰੱਖਦਾ ਏ ਦਿਲ, ਉੱਤੋਂ ਅੱਤ ਦੀ ਸ਼ਰਾਫਤ ਫਕੀਰ ਵਰਗੀ ਅਸੀਂ ਕਿਹੜਾ ਰੱਬਾ ਤੇਰੇ ਮਾਂਹ ਮਾਰ ਲਏ ,ਸਾਨੂੰ ਵੀ ਤੂੰ ਲੱਭਦੇ ਕੋਈ ਹੀਰ ਵਰਗੀ
13333
« on: April 27, 2011, 02:29:36 AM »
ਐਵੇ ਨਾ "ਫ਼ਤਿਹ" ਵੱਲ ਦੇਖ ਕੇ ਹੱਸਿਆ ਕਰ ਪੰਗਾ ਪਾ ਲਵੇਗੀ :marro: ਜੱਟ ਤਾ ਸਿਰੇ ਦਾ "ਢੀਠ" ਆ ਤੂੰ ਐਵੇ ਬੇਜਤੀ ਕਰਾ ਲਵੇਗੀ.
13334
« on: April 26, 2011, 07:02:26 PM »
Film main we nahi delhi halle lolz=)) dekh ke dasa ge appa we awe vote khrab nahi karni =)) apni te halle odda we voTe nahi bani pJ wali ta khrab nahi karni Hun ...
13335
« on: April 26, 2011, 06:31:11 PM »
ਕੁੜੀਆਂ ਦਾ ਫ਼ਿਕਰ ਨੀ ਕਰਦੇ,
ਬਹਿ ਕੇ ਹੋਂਕੇ ਨੀ ਭਰਦੇ, ਸੋਹਣੀ ਜੀ ਵੇਖ ਨੀ ਸੜਦੇ, ਮਸਤੀ ਵਿਚ ਨਾਲੇ ਰਹੀਏ ਦਿਲ ਵਿਚ ਮੁਟਿਆਰਾਂ ਦੇ, branded ਕੱਪੜੇ ਤੇ ਦਾਰੂ ਦੋ ਖੱਰਚੇ ਨੇ ਯਾਰਾਂ ਦੇ
13336
« on: April 26, 2011, 06:27:53 PM »
ਇਹ ਤਾਂ ਭਰਮ ਨੇ ਮੁਟਿਆਰਾਂ ਦੇ :cooll: ਐਨੇ ਮਾੜੇ ਵੀ ਨਹੀਂ ਪੁੱਤ ਸਰਦਾਰਾਂ ਦੇ
13337
« on: April 26, 2011, 06:07:49 PM »
ਕੀ ਹਾਲ ਸੁਨਾਵਾ ਆਪਣੀ class ਦਾ___ਉਥੇ ਕਿਹੜੀ ਪੜਾਈ ਹੁੰਦੀ c___ yααя ਬੈਠੇ ਹੁੰਦੇ c_ ਅਖੀਰਲੇ ਬੈਂਚ ਤੇ___ਪਹਿਲੇ ਬੈਂਚ ਵਾਲੀ ਟਕਾਈ ਹੁੰਦੀ c :cooll:
13338
« on: April 26, 2011, 12:23:07 PM »
ਤੂੰ ਰੱਬ ਤੌ ਵੱਧ ਹੈ ਸਾਡੇ ਲਈ .. ਕਿੰਝ ਦੂਰੀ ਤੇਰੀ ਜ਼ਰ ਜਾਈਏ !! ਨਾ ਐਨਾ ਸਾਨੂੰ ਭੁੱਲ ਸੱਜਣਾ .. ਤੈਨੂੰ ਯਾਦ ਹੀ ਕਰਦੇ ਮਰ ਜਾਈਏ 8->
13339
« on: April 26, 2011, 12:21:44 PM »
ਯਾਦਾ ਵਿੱਚ ਅੱਜ ਵੀ ਉਹਦਾ ਹੀ ਸਰੂਰ ਆ, ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ, ਮੰਨਿਆ ਕੇ ਉਹ ਮੇਨੂੰ ਪਿਆਰ ਨਹੀ ਕਰਦੀ, ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਤੱਕਦੀ ਜਰੂਰ ਆ
13340
« on: April 26, 2011, 12:20:43 PM »
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹ
Pages: 1 ... 662 663 664 665 666 [667] 668 669
|