November 22, 2024, 10:01:26 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 657 658 659 660 661 [662] 663 664 665 666 667 ... 669
13221
ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ
                                                                          ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ   ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ

13222
Religion, Faith, Spirituality / ਅਰਦਾਸ
« on: April 29, 2011, 04:52:38 PM »
ਅ - ਦਾ ਅਰਥ ਹੈ ਅੰਤਰਜਾਮੀ,
ਰ - ਦਾ ਅਰਥ ਹੈ ਰੱਖਵਾਲਾ,
ਦ - ਦਾ ਅਰਥ ਹੈ ਦਾਤਾਂ ਦੇਣ ਵਾਲਾ,...
ਸ - ਦਾ ਅਰਥ ਹੈ ਸਹਾਰਾ ਦੇਣ ਵਾਲਾ,
ਅਰਦਾਸ :- ਤੁਹਾਨੂੰ ਕਦੇ ਵੀ ਕਿਸੀ ਚੀਜ ਦੀ ਜਰੂਰਤ ਹੈ ਤਾਂ ਸਿਰਫ ਆਪਣੇ ਰੱਬ ਅੱਗੇ ਅਰਦਾਸ ਕਰੋ ਓ ਤੁਹਾਡੀ ਗੱਲ ਜਰੂਰ ਸੁਣੇਗਾ

13223
Jokes Majaak / ਇਕ ਦਿਨ ਹਾਥੀ & ਕੀੜੀ
« on: April 29, 2011, 04:51:43 PM »
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ.......
A for ELEPHANT

ਹਾਥੀ .......
......ਕਮਲੀਏ A for APPLE ਹੁੰਦਾ?
.
.
.
.
ਕੀੜੀ ਸ਼ਰਮਾਕੇ ..ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ.
:blush:  :D: :D: :D: .

13224
Fun Time / ਕੀਤੀ ਮਿਹਨਤ ਨਾ ਆਵੇ
« on: April 29, 2011, 04:50:31 PM »
ਕੀਤੀ ਮਿਹਨਤ ਨਾ ਆਵੇ ਕਿਸੇ ਨੂੰ ਪਸੰਦ ਜਦ, ਫਿਰ ਜਾਵੇ ਪਾਣੀ ਤਾ ਬੜਾ ਦੁੱਖ ਲੱਗਦਾ__
ਜਦ ਨਾ ਕਰੇ ਕੋਈ LIKE ਤੇ ਨਾ ਆਵੇ Comment ਤੇ ਹੋ ਜਾਵੇ ਖਤਮ ਕਹਾਣੀ ਤਾ ਬੜਾ ਦੁੱਖ ਲੱਗਦਾ_

13225
ਤੂ  ਮਿਲੀ  ਹੋਰ  ਕੀ  ਮੰਗਣਾ  ਮੈਂ ਤੂ  ਕਿਸੀ  ਕਬੂਲ ਦੁਆ   ਵਰਗੀ ਅਮ੍ਰਿਤ  ਵੇਲੇ  ਦੇ  ਬੋਲ  ਜੇਹੀ ਤੀਰਥ ਨੂ  ਜਾਂਦੇ  ਰਾਹ ਵਰਗੀ ਤੂ  ਫ਼ਤਿਹ ਦੀ  ਕਮਜ਼ੋਰੀ  ਇਹ ਤੇਰੇ  ਬਿਨਾ  ਗੁਜ਼ਾਰੇ  ਨਹੀ  ਹੋਣੇ ਤੂ  ਆਉਂਦੇ  ਜਾਂਦੇ  ਸਾਹ  ਵਰਗੀ

13226
Shayari / ਟੁੱਟ ਦਿਆ ਜੱਗ
« on: April 29, 2011, 05:07:13 AM »
ਟੁੱਟ  ਦਿਆ  ਜੱਗ  ਉੱਤੇ  ਤੜਾਕ  ਯਾਰੀਆਂ  ਤਾ  ਹੀ  ਸਾਨੂ  ਯਾਰੀਆਂ  ਦਾ  ਮੋਹ  ਨੀ  ਰਿਹਾ  ਜਿੰਨਾ  ਕੁ  ਕਰਦਾ  ਕੋਈ  ਉਨ੍ਨਾ  ਕੁ  ਕਰੀ  ਜਾਨਣੇ  ਆ  ਸਾਡਾ ਵੀ  ਸੁਬਾਹ ਹੁਣ  ਓਹ  ਨੀ  ਰਿਹਾ

13227
Fun Time / ਓਏ ਆਸ਼ਿਕ-ਆਸ਼ਿਕ ਸਾਰੇ
« on: April 29, 2011, 04:29:03 AM »
ਓਏ ਆਸ਼ਿਕ-ਆਸ਼ਿਕ ਸਾਰੇ ਕਰਦੇ ਤੇ ਅੱਜ ਦੇ ਆਸ਼ਿਕ ਗੱਪੀ___O ਪਹਿਲੇ ਆਸ਼ਿਕ ਦਰਿਆ ਟੱਪ ਜਾਂਦੇ ਹੁਣ ਨਾਲੀ ਨਈ ਟੱਪੀ ਜਾਂਦੀ :D: :D:

13228
Fun Time / ਐਵੇ ਨਾ ਤੂੰ ਜਾਣੀ
« on: April 29, 2011, 04:27:25 AM »
ਐਵੇ ਨਾ ਤੂੰ ਜਾਣੀ ਮੈ ਪਤੰਦਰਾ da ਪਤੰਦਰ'' Nii ਜਿੱਡਾ ਤੇਰਾ "FlAT" SONiiYEE ਓਡਾ ਸਾਡਾ ਤੂੜੀ ਵਾਲਾ ਅੰਦਰ :D: :D:

13229
Shayari / ਤੜਫਾ ਲੈ ਜਿਨਾਂ
« on: April 29, 2011, 04:24:37 AM »
ਤੜਫਾ ਲੈ ਜਿਨਾਂ ਅੱਜ ਤੂੰ ਤੜਫਾਉਣਾ___ ਕੱਲ ਨੂੰ ਤੂੰ ਆਪ ਆਕੇ ਮੇਰੀ ਕਬਰ ਤੇ kahengi "stupid i miss u alot

13230
Shayari / ਉਹ ਕਹਿੰਦੀ ਦੱਸ ਤੂੰ
« on: April 29, 2011, 04:22:05 AM »
ਉਹ ਕਹਿੰਦੀ ਦੱਸ ਤੂੰ ਮੈਂਨੂੰ ਕਿੰਨਾ ਪਿਆਰ ਕਰਦਾ ਏ ਮੇਰੇ ਕੋਲ ਉਹਦੇ ਇਹ ਸਵਾਲ ਦਾ ਜਵਾਬ ਨਹੀਂ ਸੀ ...ਮੈਂ ਨਲੈਕ ਮੁੜ ਆਇਆ ਚੁੱਪ-ਚਾਪ ਉਹਦੇ ਪਿੰਡ ਚੋਂ ਕਿਉਂ ਕੀ "mundi""[RinG]"  ਕੋਲ ਅੰਬਰਾਂ ਦੇ ਤਾਰਿਆ ਦਾ ਹਿਸਾਬ ਨਹੀ ਸੀ

13231
ਕੰਮ ਤਾਂ ਕਿਸੇ ਦੇ ਅਸੀਂ ਆਉਣ ਜੋਗੇ ਨਹੀ,ਦੁਨੀਆਂ ਚੋਂ ਅਸੀਂ ਵੀ ਨਿਕਾਰੇ ਹੋਏ ਹਾਂ, ਹੁੰਦੀ ਸੀਗੀ ਸਾਡੀ ਵੀ ਚੜਾਈ ਉਹਦੇ ਨਾਲ, ਪਰ ਅੱਜ ਕੱਲ ਪੈਰਾਂ ਚ ਲਿਤਾੜੇ ਹੋਏ ਹਾਂ, ਅਰਸ਼ ਤੋਂ ਫਰਸ਼ ਤੇ ਸੁੱਟ ਗਈ ਬੇਤਰਸ ਜਿਹੀ, ਪੁੱਤਾਂ ਵਾਂਗੂੰ ਚੁੱਕੀ ਫਿਰਦੇ ਹਾਂ ਹੁਣ ਗਮ ਅਸੀਂ, ਆਪ ਟੁੱਟਿਆਂ ਨੇ ਕੀ ਜੋੜਨਾ ਕਿਸੇ ਨੂੰ, ਗਲੀਆਂ ਦੇ ਕੱਖ ਆਉਣਾ ਕਿਸੇ ਦੇ ਕੀ ਕੰਮ ਅਸੀਂ

13232
ਚੌਕੀਂਦਾਰ,ਚੰਨ ਤੇ ਬਲਬ ਗਲੀ ਦਾ,ਆਸ਼ਕਾ ਦੇ ਰੱਖ ਦਿੰਦਾ ਚਾਅ ਚੱਬ ਕੇ,,, ਕੈਮਰਾ,ਬੰਦੂਕ ਤੇ ਮਸ਼ੂਕ ਮਿਤਰੋਂ,ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦੱਬ ਕੇ :mean: :blink:

13233
Shayari / ਜੇਕਰ ਦਿਲ ਚੀਰਨ ਦੀ...
« on: April 29, 2011, 04:08:00 AM »
ਜੇਕਰ ਦਿਲ ਚੀਰਨ ਦੀ ਰੀਤ ਕੀਤੀ ਹੁੰਦੀ ਤੇਂਨੂੰ ਦਿਲ ਚੀਰ ਕੇ ਦਿਖਾ ਦਿੰਦੇ ਰੋਮ ਰੋਮ ਤੇ ਲਿਖਿਆ ਨਾ ਤੇਰਾ ਤੇਰੀਆ ਅੱਖਾਂ ਨਾਲ ਪੜਆ ਦਿੰਦੇ

13234
Shayari / ਤੈਨੂ ਗਲ ਲਾਉਣ....
« on: April 29, 2011, 04:06:41 AM »
ਤੈਨੂ ਗਲ ਲਾਉਣ ਦਾ ਚਾਅ ਹੀ ਰਿਹਾ ਤੇਰ੍ਰੇ ਸ਼ੇਹਰ ਆਉਣ ਦਾ ਚਾਅ ਹੀ ਰਿਹਾ ਲਾਰ੍ਰੇ ਲਾ ਕੇ ਰਖਇਆ ਕਾਗਜ ਕਲਾਮ ਖਤ ਤੇਰੇ ਨਾਮ ਪਾਉਣ ਦਾ ਚਾਅ ਹੀ ਰਿਹਾ ਗਜਲਾ ਤੋ ਫੁਰ੍ਸਿਤ ਨਾ ਮਿਲੀ ਗੀਤ ਪਿਯਾਰ ਦਾ ਗਾਉਣ ਦਾ ਚਾਅ ਹੀ ਰਿਹਾ ਇਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ ਤੈਨੂ ਆਪਣਾ ਕਹ ਕੇ ਬੁਲਾਣ ਦਾ ਫ਼ਤਿਹ  ਨੂ ਚਾਅ ਹੀ ਰਿਹਾ

13235
Shayari / ਭੁੱਲਿਆ ਵੀ ਨਾ ਜੋ ਭੁੱਲੇ
« on: April 29, 2011, 04:02:30 AM »
ਭੁੱਲਿਆ ਵੀ ਨਾ ਜੋ ਭੁੱਲੇ ਉਹ ਸੂਰਤ ਯਾਦ ਆਉਦੀ ਏ
                      ਜੋ ਬੁੱਝੀ ਨਾ ਗਈ ਸਾਥੋ ਉਹ ਬੁਝਾਰਾਤ ਯਾਦ ਆਉਦੀ ਏ
                                     ਗਿਆ ਬਚਪਨ ਜਵਾਨੀ ਨਾ ਰਿਹਾ ਕੁਝ ਕੋਲ ਸਾਡੇ
                                            ਫੇਰ ਵੀ ਅੱਲੜ ਉਮਰ ਵਿੱਚ ਕੀਤੀ ਉਹ ਮੁਹੱਬਤ ਯਾਦ ਆਉਦੀ ਏ

13236
Shayari / ਫੁੱਲਾ ਵਾਗੂ ਤੋੜਿਆ
« on: April 29, 2011, 04:00:27 AM »
ਫੁੱਲਾ ਵਾਗੂ ਤੋੜਿਆ ਤੂੰ ਦਿੱਲ ਮੇਰਾ,_____ਸ਼ੀਸ਼ੇ ਵਾਗੂ ਤੋੜੀ ਤਕਦੀਰ ਮੇਰੀ, ਬੜਾ ਮਾਨ ਸੀ ਮੇਨੂੰ ਕਿ ਵਫਾ ਕਰੇਗੀ ਤੂੰ,___ਚੱਲ ਚੰਗਾ ਕੀਤਾ ਤੋੜਿਆ ਗਰੂਰ ਮੇਰਾ

13237
Shayari / ਗ਼ਮ ਨਾਲ ਰਿਸ਼ਤਾ
« on: April 29, 2011, 03:57:52 AM »
ਗ਼ਮ ਨਾਲ ਰਿਸ਼ਤਾ ਵੀ ਹੁਣ ਕੁਛ ਖਾਸ ਜੇਹਾ ਹੋ ਗਿਆ , ਜਿੰਦਗੀ ਨੇ ਬਹੁਤ ਹਸਾਇਆ,ਹੁਣ ਦਿਲ ਕੁਛ ਉਦਾਸ ਜੇਹਾ ਹੋ ਗਿਆ , ਉਮੀਦਾ ਵਿਚ ਜਿੰਦਗੀ ਦੇ ਕਈ ਸਾਲ ਗੁਜ਼ਰੇ ,ਜਿਉਣਾ ਵੀ ਕੁਛ ਬੇ-ਆਸ ਜੇਹਾ ਹੋ ਗਿਆ , ਤੁਰੇ ਫਿਰਦੇ ਆ ਬਸ ਮੌਤ ਦੀ ਉਡੀਕ ਵਿਚ ,ਜਿਸਮ ਵੀ ਕੁਛ ਲਾਸ਼ ਜੇਹਾ ਹੋ ਗਿਆ

13238
BOMB Tu Ki karna Le Ke EhH aShiQStan Tu Posta na kari RepLY karan Wich RakH apna Dhyan  :D: :D: :D: :D:

13239
Fun Time / ਉਹਦੇ ਨਾਲ ਟੀ.ਵੀ
« on: April 29, 2011, 03:51:26 AM »
ਉਹਦੇ ਨਾਲ ਟੀ.ਵੀ Press ਦੀ ਤਾਂ ਪਹਿਲਾਂ ਤੋਂ ਹੀ ਲੱਗਦੀ .. ਉਹਦੇ ਹਰ ਬੋਲ ਤੇ ਉਹਨਾਂ ਦੀ ਲਾਲ ਬੱਤੀ ਜੱਗਦੀ .. ਮਸਾਲਾ ਹੱਥ ਤੇ ਰੱਖੀ ਰਿਪੋਰਟਰ ਉਹਦੀ ਖ਼ਬਰ ਟੋਲਦਾ ... ਇਹ ਚੰਗਾ ਨਹੀਉਂ ਸਮਝਦੇ ਜਦ BABBU MAAN ਸੱਚ ਬੋਲਦਾ

13240
Bhulla den wale aksar yaar karya karde ne Miss BOMB :blush:

Pages: 1 ... 657 658 659 660 661 [662] 663 664 665 666 667 ... 669