This section allows you to view all posts made by this member. Note that you can only see posts made in areas you currently have access to.
Messages - anonymous
13201
« on: May 05, 2011, 08:42:02 AM »
ਕੁੜੀ Ne MundE ਨੂੰ ਕਿਹਾ:- ਆ ਮੁੰਡਿਆ , ਨੀ ਜ਼ਰਾ ਬਹੀ ਮੁੰਡਿਆ , ਦੁਖ ਸੁਖ ਸਾਂਝਾ ਕਰਨ ਨੂੰ ਜੀਅ ਕਰਦਾ , ਤੂੰ ਬਣ ਜਾ ਮੇਰa ਰਾਂਝਾ , ਮੇਰਾ ਹੀਰ ਸਲੇਟੀ ਬਣਨ ਨੂੰ ਜੀਅ ਕਰਦਾ , ਅਗੋਂ MuNdA ਕਹਿੰਦa:- ਆ KuDiYeE, ਵੇ ਨੈਣ ਮਿਲਾ kUdIyEeE ਮੇਰਾ ਸੁਰਤੀ ਲਾਉਣ ਨੂ ਜੀ ਕਰਦਾ , ਤੂੰ ਆਪਣੇ ਆਪ ਹੀ ਲੰਘ ਜਾ, ਨਹੀਂ ਮੇਰਾ ਜੁੱਤੀ ਲਾਹੁਣ ਨੂੰ ਜੀ ਕਰਦਾ :angr: :D: :D: :D:
13202
« on: May 04, 2011, 08:27:48 AM »
veer spam ki :woried: :nurse:
13203
« on: May 04, 2011, 08:22:19 AM »
sry poll:D:
13204
« on: May 04, 2011, 08:21:58 AM »
English te apne wass da kam nahi :D: pool di samj nahi ayi :D:
13205
« on: May 03, 2011, 01:51:30 PM »
13206
« on: May 03, 2011, 01:47:37 PM »
13207
« on: May 03, 2011, 01:42:51 PM »
:D: :D: :D: :D: :D: :D: :D: :D: :D: :D: :D: :D: :D: :D: :D:
13208
« on: May 02, 2011, 12:14:19 PM »
13209
« on: May 02, 2011, 12:10:03 PM »
Menu ki pta kudi aa ja munda=)) :D: :D: :D: main kihra oss da janam patra dekhya main we happy bday likh deta :D: :D: changa nahi laga ta sorry kudie Happy bday :lol:
13210
« on: May 02, 2011, 12:07:13 PM »
ਨਿੰਬੂ ਵਰਗੀ ਤੇਰੀ ਅੱਖ ਕੁੜੇ ਭਿੰਡੀ ਵਰਗਾ ਤੇਰਾ ਨੱਕ ਕੁੜੇ ਤੋਰੀ ਵਰਗਾ ਤੇਰਾ ਲੱਕ ਕੁੜੇ ਪੁਦੀਨੇ ਵਰਗੀ ਤੂੰ ਠੰਡੀ ਸਾਨੂੰ ਦੱਸ ਜਾ ਤੂੰ ਕੁੜੀ ਹੈ ਕਿ
ਸਬਜ਼ੀ ਮੰਡੀ :D: :D: :D: :D: :D:
13211
« on: May 02, 2011, 12:02:47 PM »
ਆਉਂਣ ਵਾਲੇ ਸਮੇ ਵਿੱਚ: ਪੁੱਤ - ਬਾਪੂ ਬੇਬੇ ਨੁੰ ਪਿਹਲੀ ਬਾਰ ਕਿਥੇ ਮਿਲੇ ਸੀ ਬਾਪੂ - ਪੁੱਤ P-J ਤੇ ਦੇਖੇਆ ਸੀ. ਪਿਹਲਾਂ ਤਾਂ ADD ਹੀ ਨੀ ਸੀ ਕਰਦੀ ......ਪਰ ਹੋਲੀ ਹੋਲੀ ਮੰਨ ਗਈ ਸੀ :D: :D: :D:
13212
« on: May 02, 2011, 11:51:52 AM »
HappY b-Day- BRo :rockon:
13213
« on: May 02, 2011, 11:31:39 AM »
ਪੁਛਿਆ ਸੀ ਨਾਂ(Name) ਕਿਹੜਾ ਫੜਲੀ ਸੀ ਬਾਂਹ ਸਾਡੇ ਘਰ ਲਾਂਭਾ ਲੈਕੇ ਆ ਗਈ ਤੇਰੀ ਮਾਂ :D: :D: :D: :D:
13214
« on: April 30, 2011, 06:29:35 AM »
:D: :D: :D: :D: :D: :D: bomb di chadai HO gYi :superhappy: :D: :D: :D:
13215
« on: April 30, 2011, 02:11:45 AM »
:D: :D: :D: :D: LOL MakHi Da ਕਤਲ ਸ਼ਰੇਆਮ ਹੋ ਗਿਆ :d: :d:
13216
« on: April 29, 2011, 05:07:52 PM »
3 ਚੀਜ਼ਾਂ ਤੋਂ ਡਰੋ :-ਅੱਗ ਪਾਣੀ ਬਦਨਾਮੀ । 3 ਚੀਜ਼ਾਂ 'ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ । 3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :- ਕਸਮ, ਕਦਮ,ਕਲਮ । 3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ । 3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ,ਇਨਸਾਫ । 3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ
13217
« on: April 29, 2011, 05:04:19 PM »
ਸਾਨੂੰ ਸੀਨੇ ਨਾਲ ਲਗਾੳਣ ਵਾਲਾ ਕੋਈ ਨੀ, ਜੇ ਰੁੱਸ ਜਾਵਾ ਤਾ ਮਨਾੳਣ ਵਾਲਾ ਕੋਈ ਨੀ,
ਤੁਸੀ ਵੀ ਇੰਨੇ ਜਿੱਦੀ ਕਦ ਤੋ ਹੋ ਗਏ, ਅਸੀ ਮਰ ਵੀ ਗਏ ਤਾ ਕਫਨ ਪਹਿਣਾੳਣ ਵਾਲਾ ਕੋਈ ਨੀ
13218
« on: April 29, 2011, 05:00:08 PM »
ਅ - ਦਾ ਅਰਥ ਹੈ ਅੰਤਰਜਾਮੀ, ਰ - ਦਾ ਅਰਥ ਹੈ ਰੱਖਣਵਾਲਾ, ਦ - ਦਾ ਅਰਥ ਹੈ ਦਾਤਾਂ ਦੇਣ ਵਾਲਾ,... ਸ - ਦਾ ਅਰਥ ਹੈ ਸਹਾਰਾ ਦੇਣ ਵਾਲਾ, ਅਰਦਾਸ :- ਤੁਹਾਨੂੰ ਕਦੇ ਵੀ ਕਿਸੀ ਚੀਜ ਦੀ ਜਰੂਰਤ ਹੈ ਤਾਂ ਸਿਰਫ ਆਪਣੇ ਰੱਬ ਅੱਗੇ ਅਰਦਾਸ ਕਰੋ ਓ ਤੁਹਾਡੀ ਗੱਲ ਜਰੂਰ ਸੁਣੇਗਾ
13219
« on: April 29, 2011, 04:57:13 PM »
ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀਦਾ ਧਰਤੀ ਤੇ ਪੈਰ ਹਿੱਕ ਤਾਣ ਧਰੀਦਾ ਰੱਬਾ ਰੱਖੀਂ ਮਿਹਰ ਇਹਨਾ ਯਾਰਾਂ ਤੇ ਇਹਨਾ ਕਰਕੇ ਹੀ ਅਸੀਂ ਦੁਨੀਆਂ ਤੇ ਰਾਜ ਕਰੀਦਾ
13220
« on: April 29, 2011, 04:54:34 PM »
ਇਸ ਰੂਪ ਤੇ ਕੀ ਹੈ ਮਾਣ ਕਰਨਾ ਇਹ ਤਾਂ ਕੁਦਰਤ ਨੇ ਦਿੱਤਾ ਹੈ ਮਾਣ ਤੇ ਉਹਦੇ ਤੇ ਕਰੀਏ ਜੇ ਕੁਝ ਆਪਣੇ ਹੱਥੀ ਕੀਤਾ ਹੈ
|